ਵਿਦੇਸ਼ੋਂ ਸਿੱਧਾ ਦਿੱਲੀ ਪਹੁੰਚਿਆ ਸਰਬਜੀਤ ਚੀਮਾਂ I Sarbjeet Chema Singhu border I GT Road FM I
ฝัง
- เผยแพร่เมื่อ 8 ก.พ. 2025
- #SarbjeetChema #exclusiveinterview #Gtroadfm #DelhiProtest #SinghuBorder #kisaanAndolan #KisaanProtest #FarmersProtest #PunjabiSinger #VarinderAulakh
ਕਿਸਾਨੀ ਸਘੰਰਸ਼ ਦੇਸ਼ ਪੱਧਰ ਇੱਕ ਵੱਡੀ ਲੋਕ ਲਹਿਰ ਬਣਕੇ ਉੱਭਰਿਆ ਹੈ ਇਸ ਵਿੱਚੋਂ ਆਉਣ ਵਾਲੇ ਸਮੇਂ ਲਈ ਬਹੁਤ ਉਮੀਦਾਂ ਦੇ ਨਾਲ ਕਈ ਚਿੰਤਾਵਾਂ ਵੀ ਨਜ਼ਰ ਆਉਂਦੀਆਂ ਹਨ ਇਸ ਕਰਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਣ ਦੀ ਜਰੂਰਤ ਸੀ I ਇਸ ਵੀਡੀਓ ਜਰੀਏ ਤੁਹਾਡੇ ਤੱਕ ਪਹੁੰਚੀ ਹੈ ਉਮੀਦ ਹੈ ਪਸੰਦ ਆਵੇਗੀ। ਅੱਗੇ ਆਪਣੇ ਦੋਸਤਾਂ ਤੱਕ ਜਰੂਰ ਪਹੁੰਚਾਇਓ।
ਸਰਕਾਰ ਅਤੇ ਕਿਸਾਨਾਂ ਵਿਚਾਲੇ ਲਗਾਤਾਰ ਖਿੱਚੋਤਾਣ ਜਾਰੀ ਹੈ ਕਿਸਾਨਾਂ ਦੁਆਰਾ ਲਗਾਤਾਰ ਦਿੱਲੀ ਨੂੰ ਘੇਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਕਿਸਾਨੀ ਸਘੰਰਸ਼ ਆਪਣੀ ਚਰਮ ਸੀਮਾਂ ਤੇ ਹੈ ਅਤੇ ਵੱਖ ਵੱਖ ਕਿੱਤਿਆਂ ਦੇ ਲੋਕ ਵੱਖ ਵੱਖ ਤਰੀਕੇ ਨਾਲ ਇਸ ਸਘੰਰਸ਼ ਵਿੱਚ ਯੋਗਦਾਨ ਪਾ ਰਹੇ ਹਨ।
ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੇਗੀ ਕਿ ਇਸ ਇੰਟਰਵਿਊ ਦੀ ਤਰ੍ਹਾਂ ਉਹਨਾਂ ਸਾਰੇ ਲੋਕਾਂ ਨੂੰ ਤੁਹਾਡੇ ਤੱਕ ਪਹੁੰਚਾਈਏ ਜੋ ਇਸ ਸਘੰਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਤੁਹਾਡੇ ਪਿਆਰ ਦੇ ਹੁੰਘਾਰਿਆਂ ਦੀ ਆਸ ਵਿੱਚ ਤੁਹਾਡਾ ਵਿਸਵਾਸ਼ ਪਾਤਰ.
ਪਵਿੱਤਰ ਪਰਮਾਰ
GT Road FM TH-cam channel is your one-stop destination for everything Punjabi. Our entire team will continuously strive to curate the best of entertainment for you to enjoy along with un-biased and untainted news updates from a neutral standpoint. Remember to subscribe and tell a friend about our page!
Contact Us:
Name: GT ROAD.FM
Website: www.gtroadfm.com
Email: info@gtroadfm.com
Email: gtroadfm@gmail.com
Facebook Page: Gtroad.fm
Instagram: gtroad.fm
TH-cam channel: gtroadfm
WhatsApp: +91-987-861-7299