Veere parents Eda de tour vich comfortable nhi hunde , je koi apna relative hove ghar hove othe sahi rehnda ee coz … eda closed hotels vich rehna ohna lyi suffocating ho janda va and Kai varri te old parents da bahar apne bachya kol v dil nhi lagda adjust nhi kar ponde even for 7 days
ਮੈਨੂੰ ਤਾਂ ਅੈਵੈ ਲੱਗਦਾ ਕੀ ਮੈ ਵੀ ਡੁਬਈ ਵਿੱਚ ਫਿਰਦੀ ਹਾ ਮੈਂ ਅਸੀ ਸਾਰੀਆ ਵੀਡੀਓ ਦੇਖ ਕੇ ਖੁਸੀ ਜੀ ਆਨੰਦ ਮਾਣਦੇ ਹਨ very very nice Ji so beautiful Ji Ji ਡੁਬਈ ਜੀ so beautiful Ji so sweet beautiful family Ji 🌹🌹🌹🤣🤣😂😂😂😂🙏🙏🙏🙏👌👌👌👌👌👍👍👍👍💞💞💞💞💞💗💗💗
Wow so beautiful enjoy and Stay safe ❤❤❤
Bohttt sohni video 😍and sare boht sohne lg rhe
ਕੋਲ ਹੋਵੇ ਪੈਸਾ ਤਾ ਕੀਦਾ ਨੀ ਜੀ ਕਰਦਾ ਕੁਮਣ ਫਿਰਨ ਨੂੰ ਚਲੋ ਪਰਮਾਤਮਾ ਹਰ ਕਿਸੇ ਨੂੰ ਤਰੱਕੀ ਦੇਵੇ ਜੀ
Sahi bola veer ji tussi
ਸੱਚਮੁੱਚ ਨਜਾਰਾ ਆ ਗਿਆ 👍👍
ਇੱਕ ਵਾਰ ਤਾਂ ਦਿਮਾਗ ਸੁੰਨ ਹੋ ਗਿਆ ਸੀ
ਕਿਆ ਬਾਤ ਆ ❤❤
🙏🙏🙏🙏
ਬੁਹਤ ਹੀ ਖੁਸ਼ੀ ਹੋਈ ਦੁਬਈ ਦੇਖ ਕੇ ਵੀਡੀਓ ਵਿੱਚ ਇੰਜ ਲਗਦਾ ਜਿਵੇਂ ਅਸੀਂ ਵੀ ਦੁਬਈ ਘੁੰਮਦੇ ਹਾਂ ਧੰਨਵਾਦ ਪੁੱਤਰੋ ਖੁਸ਼ ਰਹੋ
ਮੈਨੂੰ ਲੱਗਦਾ ਤੁਸੀਂ ਸੱਸ ਪ੍ਰਧਾਨ ਦਾ ਕੋਈ ਸੀਨ ਸ਼ੂਟ ਕਰੋਗੇ ਜਿਸ ਵਿਚ ਕੰਵਲ ਤੇ ਸੰਦੀਪ ਦਾ ਬਾਹਰਲਾ ਕੰਮ ਬਣ ਗਿਆ 😊😊😊
God bless always ❤️
Main ਅਰਦਾਸ ਕਰਦੀ ਵੀਰਜੀ ਜਿਸਤਰ੍ਹਾਂ ਸਹੀ ਸਲਾਮਤ ਗਏ ਇਸੇ ਤਰ੍ਹਾਂ ਹੱਸਦੇ ਵੱਸਦੇ ਵਾਪਿਸ ਆਉ
ਸ਼੍ਰੀ ਗੁਰੁ ਰਾਮਦਾਸ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 🙏🙏
Gurmehar te sahib bahut lucky aa.chhoti umar vich hi videsh ghuman da mauka mil reha....rbb khushiya deve ❤
ਕਵਲ, ਵਿੱਕੀ ਐਂਡ ਪਾਰਟੀ ਧੰਨਵਾਦ ਦੁਬਈ ਦੀ ਸੈਰ ਕਰਵਾਉਣ ਲਈ GOD BLESS YOU ALL MEMBERS 🎉🎉🎉🎉🎉🎉🎉🎉
ਵੀਰ ਜੀ Global village ਜਰੂਰ ਘੁੰਮ ਕੇ ਆਏਓ ਕੱਵਲ ਵੀਰ ਵੱਕੀ ਵੀਰ ਸਨਦੀਪ ਪ੍ਰੀਤ ਭੈਣ ਸਾਰੇ ਬੱਚੇ ਬਹੁਤ ਵਦੀਆ ਲਗ ਰਹੇ ਦਬੁਈ ਜਾਤਰਾ ਸਫਲ ਰਹੇ
Congraltulations🎉 enjoy your trip wmk
So amazing view ❤😍😍 l like u Dubai ❤️☺️ tusi enjoy karo asi vi enjoy kara ge tade vlogs vakh kar
ਕਵਲ ਤੇਰੇ ਵਰਗਾ ਪੁੱਤ ਤਾਂ ਤੇਰੇ ਮਾਂ ਪਿਉ ਨੇ ਹੀ ਜੰਮਿਆ ਆ ਸਲੂਟ ਮਾਰਦੇ ਹਾਂ ਪੁੱਤ ਜੀ
Tai ma pyo nu ta lai k gya nai ..loki awe pagal hoye firde
ਘਰ v kise ne ਰਹਿਣਾ ਆ ਜੀ
Veere parents Eda de tour vich comfortable nhi hunde , je koi apna relative hove ghar hove othe sahi rehnda ee coz … eda closed hotels vich rehna ohna lyi suffocating ho janda va and Kai varri te old parents da bahar apne bachya kol v dil nhi lagda adjust nhi kar ponde even for 7 days
So beautiful country 👌 Enjoy your trip nd God bless you all team members 👍
So beautiful and nice congratulations for all family
Beautiful vlog
Badiya video Enjoy your trip bahut achi jagah hi Enjoy god bless all of you
ਵਾਹ ਜੀ ਵਾਹ ਯਾਦਾਂ ਤਾਜ਼ਾ ਕਰ ਦਿਤੀਆਂ ਅਸੀਂ ਵੀ ਗਏ ਸੀ ਦੁਬਈ ਬਹੁਤ ਸੋਹਣਾ ਦੁਬਈ 👌
Tusi desi mahool vich achy lgdy O tusi te apny chahn waliyan da dil hi khta kr dita a🇵🇰🇵🇰🇵🇰🇵🇰🇵🇰
ਸਨ ਦੀਪ ਭਾਬੀ ਜੀ ਨਿਊਲੁੱਕ ਬਹੁਤ ਜਿਆਦਾ ਸੋਹਣੀ ਲੱਗਿਆ ਵਧਾਈਆ ਸਾਰਿਆਂ ਨੂੰ
Very nice again i like the water founting and the shopping in the mall
Great blog
From munir Ahmeds family
London uk london England
Nice vlog bhot sohna rat da nazara burj khaliffa bhot sohna
Mind blowing place beautiful full country enjoy this.trip all family
ਵਿਕੀ ਵੀਰ ਜੀ ਬਹੁਤ ਵਧੀਆ ਲੱਗ ਰਹੇ ਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ
ਬਹੁਤ ਵਧੀਆ ਲਗਿਆ ਸਾਰੇ ਬਹੁਤ ਮਸਤੀ ਕਰ ਰਹੇ ਹੋ 🌹❤🥰🥰👍👍
Enjoy your trip god bless you all family members ❤❤
Wow nice 🎉🎉🎉🎉🎉❤❤❤❤
ਮੈਂ ਵੀ ਦੁਬਈ ਵੇਖ ਆਈ ਹਾਂ ਤੁਹਾਨੂੰ ਦੇਖ ਕੇ ਸਾਰਾ ਕੁਝ ਯਾਦ ਆ ਗਿਆ ਹੈ
ਵਾਹ ਮਜਾ ਆ ਗਿਆ ਅਸੀ ਵੀ ਤੁਹਾਡੇ ਨਾਲ ਦੁਬਈ ਘੁੰਮੀ ਜਾਂਦੇ ਆ😊
Shi gl aa
Very nice video bauht maja aya thanks Dubai dekhon le
ਸੰਦੀਪ ਤੇ ਪ੍ਰੀਤ ਸਿੰਪਲ ਬਹੁਤ ਸੋਹਣੇ ਲੱਗ ਰਹੇ ਹੋ❤❤❤vow 👌👌👌👌👌
Wow so beautiful enjoy and stay safe❤
sachi asi bhot enjoy kar riha aa ghar behda ka 👌❤
Wow bohot maja an diay vlog dekhn da
ਸਾਰੇ ਬਹੁਤ ਸੋਹਣੇ ਲੱਗ ਰਹੇ ਹੋ 👌
Happy trip. Warmest congratulation for all of you. Be happy always.
ਮੈਨੂੰ ਤਾਂ ਅੈਵੈ ਲੱਗਦਾ ਕੀ ਮੈ ਵੀ ਡੁਬਈ ਵਿੱਚ ਫਿਰਦੀ ਹਾ ਮੈਂ
ਅਸੀ ਸਾਰੀਆ ਵੀਡੀਓ ਦੇਖ ਕੇ ਖੁਸੀ ਜੀ ਆਨੰਦ ਮਾਣਦੇ ਹਨ very very nice Ji so beautiful Ji Ji ਡੁਬਈ ਜੀ so beautiful Ji so sweet beautiful family Ji 🌹🌹🌹🤣🤣😂😂😂😂🙏🙏🙏🙏👌👌👌👌👌👍👍👍👍💞💞💞💞💞💗💗💗
Tusi share both vadiya lagde pay oo enjoy your life ❤️❤️❤️ Preeti Didi and Sandeep didi enjoyed your life ❤️😘 l am your big fan enjoy karo Mall ❤
Tode nal nal asi v Dubai gum liya thanks veer ji
Sat Shri akal ji all family ❤❤❤
Wah g kiya bt hy Dubai ki
ਵਿੱਕੀ ਵੀਰ ਜੀ ਦੁਬਈ ਦੀ ਗੋਲਡ ਮਾਰਕੀਟ ਜ਼ਰੂਰ ਵੇਖਿਓ ਜੀ
Bhut vde lagaya ji
God bless you ji ❤❤❤❤
Really amazing ....enjoy your vacation
Shachi veer ji bhut maja a reya thude vlog dhekh ke eda lag reya jistra assi v Dubai gaye hoye a nice 👌 👍
Enjoy trip all family members ❣️❣️ bhut vadia lag reha❤❤
Wow bhut hi beautiful hai thnku ji shona nazara dikon lyi❤❤❤
ਕਵਲ ਵੀਰ ਜੀ ਦੁਬੲੀ ਦੀ ਸੈਰ ਕਰਵਾਉਣ ਲਈ ਧੰਨਵਾਦ
It's amazing video very nice i Am full enjoyed your video god bless u
❤❤❤❤❤❤❤❤❤❤ last te full enjoy kita ❤❤❤❤❤
Very nice Dubai dekhane ke liye. Thanku
Enjoy trip all family members nice vlog gd bless you 🎉🎉
Bht Mazza Aya Sanu v veer g
ਦਸ ਨੀ ਸਕਦੇ ਕਿੰਨਾ ਮਜ਼ਾ ਆਓਦਾ ਦੇਖ ਦੇਖ ਕੇ ਮੋਂਜਾ ਹੀ ਮੋਂਜਾ ਬਾਈ ਨਨਾਣ ਭਰਜਾਈ ਨੇ ਅਤ ਕਰਾਈ ਪਈ ਸੋਣੀਆ ਲੱਗਦੀਆਂ ❤❤❤❤❤❤
So nice
ਕੰਵਲ ਵੀਰ ਜੀ ਧੰਨਵਾਦ ਤੁਹਾਡਾ ਤੇ ਸਾਰੇ ਪਰਿਵਾਰ ਦਾ ਡੁਬਈ ਦਿਖਾੳਣ ਲਈ
Tusi sare bahut hi jyada sohne lagde paye j❤❤❤😊😊
Enjoy your trip 😊 take care and God bless u 😙❤️
Bhut nice vlog didi ji
ਬਹੁਤ ਵਧੀਆ ਬਾਈ ਜੀ
Tusi sary bouth karma waly o❤❤❤❤sooo nice❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਉਜਿੰਦਗੀ ਜਿਉਣੀ ਚਾਹੀਦੀ ਆ ।ਨਾ ਕਿ ਕੱਟਣੀ। ਇਹੋ ਹੀ ਜਿੰਦਗੀ ਦਾ ਅਨੰਦ ਆ ਅਸੀ ਵੀ ੧੯੧੭ ਵਿਚ ਦੁਬੲਈ ਗੲਏ ਸੀ। ਅਸੀ ਕਨੇਡਾ ਵੀਘੁੰਮ ਆਈਏ ਆ ਪਰ ਸਾਨੂੰ ਤਾ ਦੁਬੲਈ ਬਹੁਤ ਹੀ ਵਧੀਆ ਲੱਗਿਆ ਸੀ ।ਸਾਡਾ ਤਾ ਦੁਬੲਈ ਜਾਣ ਨੂੰ ਫਿਰ ਦਿਲ ਕਰਦਾ ਹੈ। ਵਾਹਿਗੁਰੂ ਨੇਚਾਇਆ ਦੁਵਾਰਾ ਜਾਵਾਗੇ ।ਕਰੋ ਮਜੇ ਪੁਤਰੋ ।
Mza a gia ap ne to sb KO shir kra de
ਵਧੀਆ ਵੀਰ ਜੀ
So beautiful country nazara a gya plaji vakeh ke sanu lagda asi ve dubhi aeai a
Very nice country ❤ full enjoy ❤❤ God bless you all members 🙏🙏❤❤❤
Bhaiya ap logo ne hme ghr baithe ho ghuma diya🎉
ਤੁਸੀ ਸਾਰੇ ਬੋਤੇ ਸੋਹਣੇ ਲਗ ਰਹੇ ਹੋ❤❤❤❤
Bahut vadia ji
Khoob enjoy kro
God bless you all
Enjoy your trip all family members god bless u
So beautiful country and tuci v bhut sone gl rhe ho ❤❤❤❤
bhut,hi,good,lga,tuhada,ture,bhut,khusi,hoie,❤❤❤❤❤❤
So.beautiful.coutry.❤❤enjoy.your.trip❤🎉💐🌹
Tuhade naal asi v dubai ghum rahe aan ❤❤❤❤❤❤❤❤❤❤❤❤❤❤❤
Hlo ਮੈ ਤਾਂ ਦੁਬੲਈ ਘੱਟ ਵੇਖ ਰਹੀ ਹਾਂ ਮੈਂ ਤਾਂ ਇਸ ਫੈਮਿਲੀ ਨੂੰ ਵੇਖਣ ਲਈ vlogs ਦੇਖਦੀ ਹਾਂ nice 👍 family
Very nice video ,,,
Veera thoda nal assi vi enjoy kar Raha ha bhut sona mall❤
Bahut vadia kita tusi sanu dubai dikha rhe oo thnxxxx me sare vlog enjoy kr rhi aa
Sot pheny achy lgty thy yeh trozr shlt phen kr belkul bi achi khas Sandeep
Thank u so Much Tulsi Sanu Ghar baithe hi Dubai dikha deta Asi pata nahi kado any acchi tarah dikhaya ki Ada lag Gaya aisi aap hi Dubai c❤❤❤❤❤
Nice dubai country 🎉
Manu eda lagda Mae v othe hi Haan God bless you put g wahguru ji mahr bhara ser te hath rakhe put g 🙏
Very nice Dubai ❤❤❤
Nice ji kreo enjoy 🎉
You guys must go to see gold market. (Sona bazar)
Sandeep didi bhut pyari lgdi
Asi v dekh k aae hoye aw❤❤ buraj khalifa
I love you all family members ❤️❤️ enjoy your trip 😘😘 take care of all family members 💕💕
Sahi glll ji
❤❤
Tuhanu dekh dekh ke bohat vadiya lagda
Nice 🥰😊 enjoy your trip 😊😊
Very nice and beautiful country
All family very nice
Bht vadiya ghr bethi e Dubai ghuma rhe ... Great job ... Asi ghr e sab dekh Lena tuhde paisiya nl😜 love u all...
Asi v 1 week rehe c Dubai boht nice city h kro full injoy
Enjoy all members 🎉❤
ਬਹੁਤ ਹੀ ਚੰਗਾ ਲੱਗਾ ਜੀ
Gurmehar nu yellow suit pa denha tuhaadi sariye di matching ho janhi c
ਸਾਰੇ ਬਹੁਤ ਪਿਆਰੇ ਲਗ ਰਹੇ ਹਨ
Sandeep full enjoy kar rahi hy jo dar rahi se god bless you
So beautiful country, enjoy your trip❤️❤️❤️❤️❤️❤️