Khabar Di Khabar (2067) || SGPC President Takes Stand Against Amazon Selling Gutka Sahib Online

แชร์
ฝัง
  • เผยแพร่เมื่อ 4 ต.ค. 2024
  • The SGPC President said that the online sale of Sikh scriptures and sacred Gutka Sahib by Amazon and other e-commerce websites cannot be tolerated at all, as the respect of the holy scriptures cannot be maintained at their stocking stores. When it reaches from one place to another through the parcel or courier, it is natural that its respect and due reverence hurt as the Sikh Maryada (conduct) is not followed.
    #primeasiatv #swarnsinghtehna #kdk #sgpc #gutkasahib #amazon #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi
    Subscribe To Prime Asia TV Canada :- goo.gl/TYnf9u
    Khabar Di Khabar (2067) || ਸ਼ਰੇਆਮ ਚੱਲੀਆਂ ਗੋਲੀਆਂ , ਗੁਟਕਾ ਸਾਹਿਬ ਵੇਚਣ ਵਾਲਿਆਂ ਬਾਰੇ ਵੱਡਾ ਖੁਲਾਸਾ
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 27

  • @harpreetkaur5022
    @harpreetkaur5022 ชั่วโมงที่ผ่านมา +6

    Bhai ਜਸਵੰਤ ਸਿੰਘ ਖਾਲੜਾ ਜੀ ਦੀ ਤਸਵੀਰ ਯੂਐਸਏ ਵਿੱਚ ਮਨੁੱਖੀ ਅਧਿਕਾਰਾ ਵਾਸਤੇ ਸੰਘਰਸ਼ ਕਰਨ ਵਾਲੇ ਦੁਨੀਆ ਭਰ ਦੇ ਸ਼ੂਰਮਿਆ ਨਾਲ ਲੱਗੀ ਹੈ 🙏

  • @deepbrar.
    @deepbrar. 2 ชั่วโมงที่ผ่านมา +8

    ਰਿਸ਼ਤੇ ਨਾਤੇ ਮੋਹ ਦੇ ਹੁੰਦੇ, ਹੁਣ ਗੱਲ ਕਰਦੀ ਵਫ਼ਾ ਨਹੀ
    ਝੱਟ ਇੱਧਰੋਂ ਸੁਣਕੇ ਉੱਧਰ ਕਰਦੇ ਇੱਥੇ ਕੋਈ ਕਿਸੇ ਦਾ ਸਕਾ ਨਹੀਂ
    ਕਾਰਨਾਮੇ ਸੁਣ ਸੁਣ ਆਉਦਾ ਹਾਸਾ ਖੂਨ ਵੀ ਰਹੇ ਪਾਕ ਨਹੀਂ
    *ਦੋਗਲੇ ਬਣਕੇ ਗਲ ਘੁਟ ਦੇ ਨੇ,ਰਿਹਾ ਕਿਸੇ ਤੇ ਹੁਣ ਵਿਸ਼ਵਾਸ ਨਹੀਂ…*

  • @daljitsingh7980
    @daljitsingh7980 2 ชั่วโมงที่ผ่านมา +3

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @deepbrar.
    @deepbrar. 2 ชั่วโมงที่ผ่านมา +6

    ਮਰਨ ਤੋਂ ਬਾਅਦ ਬੰਦੇ ਦੇ ਫੁੱਲ ਉਹ ਬੰਦੇ ਵੀ ਨਾਲ ਚੁਗਣ ਜਾਂਦੇ ਨੇ
    *ਜਿੰਨਾਂ ਨੇ ਸਾਰੀ ਜ਼ਿੰਦਗੀ ਉਸਦੇ ਰਾਹਾਂ ਵਿੱਚ ਕੰਢੇ ਵਿਛਾਏ ਹੋਣ*

  • @deepbrar.
    @deepbrar. 2 ชั่วโมงที่ผ่านมา +6

    ਮੈਂ ਸਰੀਰ ਤੋਂ ਜ਼ਿਆਦਾ ਜ਼ਮੀਰ ਨੂੰ ਅਹਿਮੀਅਤ ਦਿੰਦਾ ਹਾਂ ਕਿਓਂਕਿ ‬
    ‪ *ਮੈਂ ਸੁਣਿਆਂ ਹੈ ਕਿ ਕਿਧਰੇ ਕਿਰਦਾਰ ਮਰਦੇ ਨੇ ਕਹਾਣੀਆਂ ਨਹੀਂ*

    • @daljitsingh7980
      @daljitsingh7980 2 ชั่วโมงที่ผ่านมา +1

      ਦੀਪ ਬਰਾੜ 👌👌👍

  • @gurdeepsidhu4216
    @gurdeepsidhu4216 28 นาทีที่ผ่านมา

    ਪਹਿਲਾਂ ਹੀ ਨੋਟਿਸ ਕੱਢਿਆ ਜਾਣਾ ਚਾਹੀਦਾ ਸੀ ਹੋਰ ਵੀ ਜੋ ਅਜਿਹੀਆਂ ਕੰਪਨੀਆਂ ਹਨ ਉਨ੍ਹਾਂ ਨੂੰ ਸਰਕਾਰੀ ਤੌਰ ਤੇ ਨੋਟਿਸ ਕੱਢਣਾ ਚਾਹੀਦਾ ਕਿਸੇ ਵੀ ਧਰਮ ਦਾ ਧਾਰਮਿਕ ਗ੍ਰੰਥ ਹੋਵੇ ਇਸ ਤਰ੍ਹਾਂ ਬੇਅਦਬੀ ਨਹੀਂ ਹੋਣੀ ਚਾਹੀਦੀ। ਧੰਨਵਾਦ।

  • @deepbrar.
    @deepbrar. 2 ชั่วโมงที่ผ่านมา +5

    ਵਰਕੇ ਉੱਪਰ ਅੱਗ ਨਾ ਰੱਖੀ,
    ਕਮਲੇ ਦੇ ਸਿਰ ਪੱਗ ਨਾ ਰੱਖੀ ll
    ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ,
    *ਕੌਮ ਦਾ ਰਾਖਾ ਠੱਗ ਨਾ ਰੱਖੀ*

    • @daljitsingh7980
      @daljitsingh7980 2 ชั่วโมงที่ผ่านมา +1

      ਦੀਪ ਬਰਾੜ 👌👌👍

  • @MewaSingh-gq4bp
    @MewaSingh-gq4bp 2 ชั่วโมงที่ผ่านมา +1

    Like 1 sat sri akal swarn singh tehna ji waheguru chrdikla ch rkhe ❤

  • @baldevjassar8059
    @baldevjassar8059 2 ชั่วโมงที่ผ่านมา +1

    *🙏🪴ਅੱਜ ਦਾ ਵਿਚਾਰ🪴🙏*
    *ਜਿਹੜੇ ਕਹਿੰਦੇ ਨੇ ਪ੍ਰਮਾਤਮਾ ਦੀ ਨਜਰ ਨਹੀਂ ਆਉਂਦਾ!ਤਾਂ ਇੱਕ ਗੱਲ ਯਾਦ ਰੱਖਿਓ!ਜਦੋਂ ਤੁਹਾਨੂੰ ਕੋਈ ਚੰਗੀ ਸਲਾਹ ਦਿੰਦਾ ਹੈ!ਜਾਂ ਤੁਹਾਡੀ ਕੋਈ ਔਖੇ ਵੇਲੇ ਮੱਦਦ ਕਰਦਾ ਹੈ!ਉਹ ਪ੍ਰਮਾਤਮਾ ਦਾ ਭੇਜਿਆ ਫ਼ਰਿਸ਼ਤਾ ਹੀ ਹੁੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @MuhammadawisJoyia
    @MuhammadawisJoyia ชั่วโมงที่ผ่านมา

    Sikh bro & sis nu🇵🇰 PAK🇵🇰tu Salam..sda hasdy wasdy rho Rabb kdi dukh na dy Ameen..

  • @kirankaur4504
    @kirankaur4504 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @BittuChambal-vl4hr
    @BittuChambal-vl4hr 2 ชั่วโมงที่ผ่านมา

    Good job sir ji 👍👍👍👍

  • @tejasingh8330
    @tejasingh8330 ชั่วโมงที่ผ่านมา

    Good news gi 🎉

  • @lakhwinderkumar9228
    @lakhwinderkumar9228 2 ชั่วโมงที่ผ่านมา

    🙏🙏🙏

  • @boharsingh7725
    @boharsingh7725 2 ชั่วโมงที่ผ่านมา

    🙏🙏🙏🙏🙏

  • @GurdevSingh-xj5eo
    @GurdevSingh-xj5eo ชั่วโมงที่ผ่านมา

    Good morning Asia tv

  • @jatendersingh3596
    @jatendersingh3596 ชั่วโมงที่ผ่านมา

    Sat Shri akal 22 ji

  • @jarnailsingh9949
    @jarnailsingh9949 2 ชั่วโมงที่ผ่านมา +1

    102nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @amanseh1242
    @amanseh1242 ชั่วโมงที่ผ่านมา

    Good morning sir

  • @parwindersingh69
    @parwindersingh69 2 ชั่วโมงที่ผ่านมา

    8:27

  • @MaingalSingh
    @MaingalSingh ชั่วโมงที่ผ่านมา

    Sat Sri akal bai tehna Saab ji 🙏 🎉😢

  • @JaswinderSingh-rn3sb
    @JaswinderSingh-rn3sb 44 นาทีที่ผ่านมา

    Tehna sab block naushehra pannuan (Tarn Taran) vich bahut gunda grdi kiti gyee . Aap parti nu chhad ke baki dusri partian de sare hi canidates de paper pad dite gaye, sare hi aap party de uneedvar hi jagz dakhk krva ske ate hun ih hi panch sarpach ban ge hn . Eh sara kam sarkar di help to bina nhi ho sakda