Guys veere Ajj asi chle meri nnan nu sandhara den ll ਕੁੜੀ ਨੂੰ ਦੇਣ ਗਏ ਸੰਧਾਰਾ l l

แชร์
ฝัง
  • เผยแพร่เมื่อ 15 ต.ค. 2024
  • Hi everyone please support me subscribe my utube channel I make funny videos for you entertainment ☺️
    follow my facebook - / meenuseeravlogguysveere
    follow my instagram - / meenu_seera_official89
    Tiktok Account - / meenuseeravlog
    Snap Chat - / meenusran24
    #meenusranvlog #guysveere #viralvideo

ความคิดเห็น • 313

  • @Ravinderjeetkaur-ov6fw
    @Ravinderjeetkaur-ov6fw 2 หลายเดือนก่อน +45

    ਬੇਬੇ ਦੀਆਂ ਬੋਲੀਆਂ ਵਧੀਆ ਸੀ
    ਨਨਾਣ ਨੇ ਖੂਬ ਸੇਵਾ ਕੀਤੀ

  • @KawalPreet-tq7ox
    @KawalPreet-tq7ox 2 หลายเดือนก่อน +74

    ਮੈਨੂੰ ਦੁਨੀਆ ਦੀਆਂ ਆਹੀ ਗੱਲਾਂ ਗੰਦੀਆਂ ਲੱਗਦੀਆਂ ਜਦੋਂ ਏਸੀ ਨਹੀਂ ਹੁੰਦੇ ਸੀ ਤਾਂ ਕਿ ਦੁਨੀਆ ਜੀਂਦੀ ਨਹੀਂ ਸੀ ਜਦੋਂ ਕਿਸੇ ਦੇ ਘਰ ਏਸੀ ਲੱਗ ਜਾਂਦਾ ਜਾਂ ਗੱਡੀ ਆ ਜਾਂਦੀ ਉਹ ਆਪਣੇ ਬਲੋਗ ਵਿੱਚ ਇਸ ਦਾ ਜ਼ਿਕਰ ਬਹੁਤ ਜਿਆਦਾ ਕਰਦੇ ਜੋ ਚੀਜ਼ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਹਮੇਸ਼ਾ ਆਪਣੇ ਤੋਂ ਨੀਚੇ ਵਾਲੇ ਨੂੰ ਦੇਖ ਕੇ ਚਲੋ ਤਾਂ ਤੁਹਾਨੂੰ ਇਹ ਚੀਜ਼ਾਂ ਕਦੇ ਵੀ ਚੰਗੀਆਂ ਨਹੀਂ ਲੱਗਣਗੀਆਂ

    • @amanatsharma111
      @amanatsharma111 2 หลายเดือนก่อน +4

      @@KawalPreet-tq7ox shi kiha eh hwa ch aagyi hun din jldi bhulgi

    • @MeharSidhu1313
      @MeharSidhu1313 2 หลายเดือนก่อน +1

      Ahe bhut khrab aa mai isde til tok te bde help kite c isne jaat v nhi puvhi mere

    • @Ramandeepkaur-zt6yh
      @Ramandeepkaur-zt6yh หลายเดือนก่อน

      Right

    • @GuriGuri-rs6ts
      @GuriGuri-rs6ts หลายเดือนก่อน +1

      😮😮😮😮n

  • @KawalPreet-tq7ox
    @KawalPreet-tq7ox 2 หลายเดือนก่อน +59

    ਭੈਣ ਤੁਹਾਨੂੰ ਜੇ ਰੱਬ ਨੇ ਅੱਜ ਏਸੀ ਬਖਸ਼ ਦਿੱਤਾ ਤਾਂ ਇਨਾ ਹੰਕਾਰ ਨਹੀਂ ਕਰੀਦਾ ਹੁੰਦਾ ਕਿਸੇ ਟਾਈਮ ਤੁਸੀਂ ਪੱਖੇ ਹੇਠਾਂ ਹੀ ਬਹਿੰਦੇ ਸੀ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਤੇ ਚੀਜ਼ਾਂ ਦਾ ਹੰਕਾਰ ਕਰਨਾ ਛੱਡ ਦੋ ਫਿਰ ਹੀ ਰੱਬ ਤੁਹਾਨੂੰ ਉੱਪਰ ਵੱਲ ਚੁੱਕੇਗਾ ਨਹੀਂ ਤਾਂ ਥੱਲੇ ਡਿੱਗਣ ਲੱਗਿਆਂ ਬਹੁਤਾ ਟਾਈਮ ਨਹੀਂ ਲੱਗਦਾ ਅਗਰ ਅੱਜ ਚੰਗਾ ਟਾਈਮ ਆ ਗਿਆ ਤਾਂ ਕਦੇ ਵੀ ਮਾੜਾ ਟਾਈਮ ਨਹੀਂ ਭੁੱਲੀਦਾ ਹੁੰਦਾ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਦੇ ਵੀ ਇਹ ਚੀਜ਼ਾਂ ਦਾ ਹੰਕਾਰ ਨਾ ਕਰਨਾ ਤੇ ਆਪਣਾ ਮਾੜਾ ਟਾਈਮ ਯਾਦ ਕਰਨਾ

    • @amanatsharma111
      @amanatsharma111 2 หลายเดือนก่อน +8

      Hnkaar v loka ne paya ehnu 😂
      Greeb hor v ne dunia te ohna di hlp te krda ni koi
      Nle hlp v hisaabb ser di hundi aa loka ne te ehnu hnkaar de ta

    • @JaspalKaur891
      @JaspalKaur891 2 หลายเดือนก่อน

      Hun hankar ho gia jldi din bhul gye

    • @JaspalKaur891
      @JaspalKaur891 2 หลายเดือนก่อน +1

      Pta ni kihdi gll to chkta inu

  • @SonuSra-i7z
    @SonuSra-i7z 4 วันที่ผ่านมา +1

    Nice sister m install te twadi video dehkdi hundi c aaj TH-cam te dehya twada vilog bda vdiya lga 👍

  • @jagroopsingh-ri4zq
    @jagroopsingh-ri4zq 2 หลายเดือนก่อน +15

    ਚੰਗੇ ਦਿਨ ਆਉਣ ਤੇ ਆਪਣੇ ਬੁਰੇ ਦਿਨ ਕਦੇ ਨਾ ਭੁੱਲੋ

  • @sukh-s-z4x
    @sukh-s-z4x 2 หลายเดือนก่อน +4

    ਮੋਟੇ ਬਹੁਤ ਹੋ ਤੁਸੀਂ ਐਕਸਰਸਾਈਜ਼ ਕਰਿਆ ਕਰੋ

  • @mrsmalikavig
    @mrsmalikavig 2 หลายเดือนก่อน +28

    Nnan ne khoob sewa kiti pr tusi br br keh k grmi boht idr sade ac lgga a sb nhi chnga lgya.. jidr jao una nu ehsas na krao . Una da pyar jhlkda c una de chehre te khushi dekh k❤❤❤

    • @binderjitdeol9874
      @binderjitdeol9874 2 หลายเดือนก่อน +3

      Nanad vichari garmi vich tuhade lai khan my nai gai but tusi ta rajde hi nai fir Bahro aa k kadha fir ghar aa k burger sandwich tuhade dhid aa k toea

    • @BoharSidhu-j8c
      @BoharSidhu-j8c 2 หลายเดือนก่อน

      Sahi gl a

  • @ganeshdutt4729
    @ganeshdutt4729 หลายเดือนก่อน +2

    Dii ap ki Jodi bahut pyaari hai mata raani ap ko hamesha khush rakhe Jai mata di 🙏❤❤❤

  • @MohinderSingh-tl7to
    @MohinderSingh-tl7to 2 หลายเดือนก่อน +84

    ਮੀਨੂ ਭੈਣ ਜੀ ਤੁਸੀਂ ਤਲੀਆਂ ਚੀਜ਼ਾਂ ਘਟ ਘਟ ਖਾਇਆ ਕਰੋਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ

  • @manjeetwahagerugkaur5760
    @manjeetwahagerugkaur5760 2 หลายเดือนก่อน +28

    ਓਵਰ ਐਕਟਿੰਗ ਜਿਆਦਾ ਕਰਦੀ ਆਂ ਪਹਿਲਾ ਵੀ ਬਿਨਾ ਏ ਸੀ ਤੋਂ ਰਹਿੰਦੀ ਸੀ ਪੇਕੇ ਜਾਕੇ ਤਾਂ ਇਹ ਲੱਛਣ ਕਰਦੀ ਨੀ

    • @mr.mrsbatt62
      @mr.mrsbatt62 2 หลายเดือนก่อน +2

      ਤੈਨੂੰ ਕੀ ਹੋਂਦਾ ਤਕਲੀਫ ਕੋਈ 😡😡

    • @ravilakha5706
      @ravilakha5706 2 หลายเดือนก่อน +2

      Thuanu kyo problem ho Rahi dear

    • @ishanishu8095
      @ishanishu8095 2 หลายเดือนก่อน +2

      Tenu Mircha lag diya

  • @rajkaur2201
    @rajkaur2201 2 หลายเดือนก่อน +15

    ਤੁਹਾਡੀ।ਨਣਦ। ਬਹੁਤ ਸੋਹਣੀ ਆ। ਬੱਚੇ ਵੀ ਬਹੁਤ ਸੋਹਣੇ

  • @Ansh--boutique
    @Ansh--boutique 2 หลายเดือนก่อน +42

    ਗਾਈਸ ਭੈਣੇ ਜੇ ਤੁਹਾਨੂੰ ਏ ਸੀ ਦੀ ਆਦਤ ਪੈ ਗਈ, ਤਾਂ ਏ ਸੀ ਨਾਲ਼ ਹੀ ਲੈ ਕੇ ਜਾਇਆ ਕਰੋ ਜਿੱਥੇ ਵੀ ਜਾਨੇ ਓ। ਕਿਉਂਕਿ ਜਦੋਂ ਤੁਸੀਂ ਬਾਰ ਬਾਰ ਏ ਸੀ ਦਾ ਜ਼ਿਕਰ ਕਰਦੇ ਓ ਤਾਂ ਅਗਲੇ ਨੂੰ ਵੀ ਕਿੰਨਾ ਬੁਰਾ ਲੱਗਦਾ ਹੋਣਾ। ਮਾਫ ਕਰਨਾ ਜੇ ਕੁੱਝ ਬੁਰਾ ਲੱਗਾ ਹੋਵੇ

    • @GURPREETKAUR-re6km
      @GURPREETKAUR-re6km 2 หลายเดือนก่อน +3

      Right hankar aa gya ha es moto vich

    • @INFINTITY_EDIT
      @INFINTITY_EDIT 2 หลายเดือนก่อน

      ਤੁਹਾਡਾ ਚੈਨਲ ਦੇਖਿਆ ਵਧੀਆ ਲਗਾ। ਮੈਂ ਸਬਸਕਰਾਈਬ ਕਰ ਤਾਂ ਪਲੀਜ਼ ਤੁਸੀਂ ਵੀ ਮੇਰੇ ਚੈਨਲ ਨੂੰ ਸਬਸਕਰਾਈਬ ਕਰ ਦੋ
      Mann_Family_vlogs

    • @Kamal-fq6wd
      @Kamal-fq6wd 2 หลายเดือนก่อน +2

      Ac.de.hava.ne.enu.pahal.karta

  • @JotiK-u9w
    @JotiK-u9w 2 หลายเดือนก่อน +6

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @samarpreet8324
    @samarpreet8324 2 หลายเดือนก่อน +10

    ਏ ਸੀ ਏ ਸੀ ਕਰਦੀ ਏ ਪਬਲਿਕ ਦੀ ਸਪੋਟ ਨਾਲ ਹੀ ਇਥੋਂ ਤੱਕ ਪਹੁੰਚ ਗਈ ਏ ਭੈਣੇ। ਆਪਣੇ ਦਿਨ ਨਹੀਂ ਭੁਲੀਦੇ।

  • @Mika786moga
    @Mika786moga 2 หลายเดือนก่อน +28

    ਭੈਣ ਗਰੇਜੀ ਵਧੀਆ ਬੋਲਦੀ ਆ ਤੂੰ ਬਾਕੀ ਰੂਮ ਬਹੁਤ ਵਧੀਆ ਬਣ ਗਿਆ ਭੈਣ ਚੜਾਈ ਆ ਤੇਰੀ ਹੁਣ ਨਹੀਂ ਰੋਣਾ ਬੱਸ 3 ਮਹੀਨੇ ਤੱਕ ਗੱਡੀ ਵੀ ਆਜੁ ਵਾਹਿਗੁਰੂ ਮੇਹਰ ਕਰੇ

  • @jinderrai6354
    @jinderrai6354 วันที่ผ่านมา

    God bless you bhane weheguru ji tanu khus rukhan

  • @_kaur_suits
    @_kaur_suits 2 หลายเดือนก่อน +6

    ਵਡੀ ਆਈ ਆ ਏ ਸੀ ਵਾਲੀ ਤੇਰੇ ਤਾਂ ਪਹਿਲਾ ਕੂਲਰ ਵੀ ਨੀ ਹੋਣਾ ਜੈ ਏ ਸੀ ਲੱਗ ਗਿਆ ਤਾਂ ਪਤਾ ਨੀ ਕੀ ਸਮਜ ਦੀ ਆ ਤੂੰ ਆਵਦੇ ਆਪ ਨੂੰ ਸ਼ਰਮ ਕਰਲਾ ਸੰਧਾਰਾ ਦੇਣ ਗਈ ਸੀ ਜਾ ਸਣੋਂਨ ਗਈ ਸੀ ਏ ਸੀ ਏ ਸੀ ਖਾਣ ਸੂਰੀ

  • @SantoshRayat-eb7qr
    @SantoshRayat-eb7qr หลายเดือนก่อน

    Tuhadi sister bhot sweet h sari family members bhot vadhiya ne waheguru chrdikla vich rakhe ji 😊

  • @tanveerkaur9610
    @tanveerkaur9610 2 หลายเดือนก่อน +13

    Sister roti dekh k khan nu dil kr aya haye chatni🎉🎉🎉❤❤❤❤

  • @jinderrai6354
    @jinderrai6354 วันที่ผ่านมา

    God bless you bhane rub tanu khus rukhe 🙏

  • @parvinderkaur9458
    @parvinderkaur9458 2 หลายเดือนก่อน +23

    Tuhadi nanan te uhde bche boht sohne a

  • @Londonukk
    @Londonukk 2 หลายเดือนก่อน +10

    Nice
    Ida burger na kha karo phir bimar Hunda ho j Bhan apne ghar AC laga kisa Kol j k AC heya garmi a sab nahi Bolna Chaida Tusi joke vich c I know Phir v bad lag da Phile wala den always yaad rekho
    God bless u Bhan Waheguru Ji app Nu Khush rekhan ❤

  • @SimranKaur-ch9wy
    @SimranKaur-ch9wy 2 หลายเดือนก่อน +1

    ਬਹੁਤ vdya sister ਜੀ, gbu 😊😊

  • @JagmohanSingh-ky3jy
    @JagmohanSingh-ky3jy 20 วันที่ผ่านมา

    Waheguru tu hamesha edan hi hasdi rahe meri bhaine

  • @JagmohanSingh-ky3jy
    @JagmohanSingh-ky3jy 20 วันที่ผ่านมา

    Eh khane ajj kal ni milde ehna da swad pneeran nalon bohat swad hunda c bhaine

  • @JagmohanSingh-ky3jy
    @JagmohanSingh-ky3jy 20 วันที่ผ่านมา

    Waheguru tenu chadikala ch rakhe

  • @BAGGA_GAMEG
    @BAGGA_GAMEG 2 หลายเดือนก่อน +14

    Meenu bhan AC di gll kr k ghata kra liya purane din ni bhulne chi da pta ni keo thade vlogs pehla bhut vdya lagde hude c wait reh di c vlog di pr hun tu hr vlog ch koi na koi gll eda di kr deda o ki respect ght gai hun ssa bhane AC wali aa

  • @jatindersaran5899
    @jatindersaran5899 หลายเดือนก่อน

    Stay strong. 🎉

  • @amritpalkaur1822
    @amritpalkaur1822 2 หลายเดือนก่อน +5

    ਪੱਲੀ ਵਛਾ ਕੇ ਲਾਅ ਲਈ ਦੀ ਆ ਨੇ ਜਾਮਣਾ ਨਣਦ ਦਾ ਪਿੰਡ ਕਿਹੜਾ 😊😊

  • @jatindersaran5899
    @jatindersaran5899 หลายเดือนก่อน

    Your brave mom.

  • @sandeepattwal9034
    @sandeepattwal9034 2 หลายเดือนก่อน +13

    Ajj bhut sohni lgdia Edda suit pa k rakhea kro g bhain

  • @rajbirsinghdod1796
    @rajbirsinghdod1796 2 หลายเดือนก่อน +12

    Ghr bhut khulla g sohna g

  • @manjitsaroya66
    @manjitsaroya66 2 หลายเดือนก่อน +4

    God bless you sister take care always👪 next vlog TH-cam money

  • @surindersharma9935
    @surindersharma9935 2 หลายเดือนก่อน +3

    sister ji tusi bahut shone lagde ho khush raho ❤🎉❤🎉❤🎉❤🎉

  • @gurmitkaur3725
    @gurmitkaur3725 2 หลายเดือนก่อน +9

    Gays bhehne pher to apni nanann no sandhare wich ikk AC hi lai k de dena si ji . Hun tusi ta bahut amir ho gaye ho

  • @HappySingh-oj6yy
    @HappySingh-oj6yy 2 หลายเดือนก่อน +1

    Hi sis you sister in law family is so beautiful first time I seen my life all family sit together god bless you all family mamber first time I seen village life me sis jasbir from uk 🙏

  • @ParminderKaur-vz2wd
    @ParminderKaur-vz2wd 2 หลายเดือนก่อน +2

    ਘਰ ਨੂ ਸਾਫ ਰਖਿਆ ਕਰੋ ਤਾ ਹੀ ਵਲੋਂ ਚੰਗਾ ਲਗਦਾ ਜੀ ਚਮਕਾ ਕੇ ਰਖੋ ਖਾਰਾ ਭੈੜਾ ਲਗਦਾ

  • @rajdeepkaur7436
    @rajdeepkaur7436 2 หลายเดือนก่อน +2

    Hun eh v acting jyada krn lag gyi fer kehna mainu Galt bolde j rabb ne din badly shukr krea kr malk da

  • @surdipkaur5909
    @surdipkaur5909 2 หลายเดือนก่อน +1

    Sät shri akal menu tuhadi nanad da ghar buhat sohna hai very beautiful video from Germany❤

  • @MKLoves-t7g
    @MKLoves-t7g 2 หลายเดือนก่อน +1

    Yes, we r good. God bless you and your family

  • @JottkahlonKahlon
    @JottkahlonKahlon 2 หลายเดือนก่อน +18

    ਸਤਿ ਸ੍ਰੀ ਅਕਾਲ ਗਾਇਸ ਭੈਣੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੁਲਾਉਂਦੀ ਭੈਣੇ

  • @vaishalichauhan4446
    @vaishalichauhan4446 2 หลายเดือนก่อน +1

    Yrr sachi me thoda peli baar vlog dekhya bhut jada sona lagya didi TUC bhut jada nice oooo god bless you ❤❤❤❤

  • @SandeepSandeep-sq7qc
    @SandeepSandeep-sq7qc 2 หลายเดือนก่อน +23

    Kis kis nu khushi hundi aa jdo ghar rishtedar aaounde aa❤❤😂😂😂

  • @ZeenatKhan-qx6xg
    @ZeenatKhan-qx6xg หลายเดือนก่อน

    Bhut lokk jina pakha v masa naseeb hunda lokka thonu support kitti chngi gall a hun pair na chado g

  • @gurjitkaur914
    @gurjitkaur914 หลายเดือนก่อน

    Vvv nice ji🙏🏻🧿

  • @rajnirani7705
    @rajnirani7705 2 หลายเดือนก่อน +1

    God bless you all more and more

  • @ManpreetKaur-wj6vq
    @ManpreetKaur-wj6vq 2 หลายเดือนก่อน

    Ac vali gal galat lgi menu.....Mai vdo dekhni stop krti

  • @reenasidhu9180
    @reenasidhu9180 หลายเดือนก่อน

    Wow so nice 👌🇺🇸

  • @GurpreetGill009
    @GurpreetGill009 2 หลายเดือนก่อน +4

    Muh dekh kida kholdi ya fr kehndi meri sehat thik ni hunh dekh apne aap nu ki krdi ya hunh chngi houngi na dobara vlog ch kahi na meri sehat ni thik

  • @veenarani5287
    @veenarani5287 2 หลายเดือนก่อน +7

    Gaye bhan ta vi Garmi lagdi tuhanu kiyu ki tuhade AC a ta karke nale dusre de ghar ja Ke jiada lagdi garmi

    • @baljeetkaur152
      @baljeetkaur152 2 หลายเดือนก่อน +5

      Ehne taan pehilan hi suna ditta ki aithe garmi bahut lagdi aa asin taan AC ch' rahinde aa. Kise de ghar jaa ke istarah nahi kahina chahida.

  • @Uday-f6w
    @Uday-f6w 2 หลายเดือนก่อน +11

    Saars din kha kha k ni rajdi eh koi haal ni eda

  • @Manjit-pn3us
    @Manjit-pn3us 2 หลายเดือนก่อน

    11.14 te guys veere bahut garmi aa ithe asi ta AC ch gijhe pye aa..ini hwa ch nei aayida bhaine ini jldi time nei bhulida..na kise nu bura feel krwaida ki ohna de AC nei aa.. 4 din to AC lag gya pehla de halat v yaad rakho.. mai koi hater nei aa tuhadi but tuhadi eh gal nei vdia lgi aewe fukri jihi mari jani kise de ghr ja ke

  • @parvinderkaur9458
    @parvinderkaur9458 2 หลายเดือนก่อน +3

    Boht sohnian bolian payian bebe ne

  • @GurmeetSingh-zu5vl
    @GurmeetSingh-zu5vl 2 หลายเดือนก่อน +7

    ਤੁਹਾਡੀ ਨਣਾਣ ਦਾ ਘਰ ਬਹੁਤ ਵੱਡਾ

  • @Chahalgaming-m9w
    @Chahalgaming-m9w 2 หลายเดือนก่อน +1

    ❤❤ nice didi God bless you Amandeep kaur Kheri khurd

  • @jatindersaran5899
    @jatindersaran5899 หลายเดือนก่อน

    Nice family

  • @monikathandal3538
    @monikathandal3538 2 หลายเดือนก่อน +1

    ਸਾਡੀ ਹੀ ਗਲਤੀ ਆ ਜੋ ਇਦਾ ਦਿਆਂ ਗੱਲਾ ਵਿੱਚ ਆ ਜਾਈ ਦਾ ਜਦੋ ਰੋ ਰੋ ਕੇ ਵੀਡੀਓ ਬਣਾਦੀ ਦੀ ਉਦੋ ਘਮੰਡ ਕਿੱਥੇ ਸੀ ਪਾਗਲ ਔਰਤ

  • @JagmohanSingh-ky3jy
    @JagmohanSingh-ky3jy 20 วันที่ผ่านมา

    Sister tu ta asli punjab dikha ta

  • @MeharSidhu1313
    @MeharSidhu1313 2 หลายเดือนก่อน

    Hello.msnpreet didi kiwe o

  • @Anita_1
    @Anita_1 2 หลายเดือนก่อน +6

    Kise de ghre ja ke Ac di gl na kriya kro bene changa nhi lagda

  • @HarpreetKaur-tj1rs
    @HarpreetKaur-tj1rs 2 หลายเดือนก่อน +2

    Jado pehla c ohdo tuhanu garmi ni lagdi c Ajj tuci boli jande garmi bohat hai ethy Sanu AC DI ADAT HAI. PLZ PURANA TIME KADI NA PULLO

    • @baljeetkaur152
      @baljeetkaur152 2 หลายเดือนก่อน

      Kise siaane ne sach hi kiha hai ki maarhe de palle gurh piya, Chatt de da janam giya. 😅😅😅😅

  • @tamannarajput1437
    @tamannarajput1437 2 หลายเดือนก่อน

    Aaj acc acc kr rai a kise tym ta tere kr pakha v nai c

  • @MandeepKaur-k9t7g
    @MandeepKaur-k9t7g 2 หลายเดือนก่อน +12

    Kahn ta lagi aa fir kahna ma bimer ho gayi 😂😂😂😂kina kahdi aa yaar

    • @mann6402
      @mann6402 2 หลายเดือนก่อน

      😂

  • @RamanDhaliwal-ts3tx
    @RamanDhaliwal-ts3tx 2 หลายเดือนก่อน +5

    AC dii fukri marni jruri nhii c vaise

  • @jatindergagan7202
    @jatindergagan7202 15 วันที่ผ่านมา

    Nice di

  • @mrajajy
    @mrajajy 2 หลายเดือนก่อน

    Je loka ne sportkiti aw ta acc lagya tusi bi pakhe ch sode c rab ne Sonu pase de dite hankar ni kri da ok osdi rja ch rhi da

  • @KaranjotsinghSidhu-k9u
    @KaranjotsinghSidhu-k9u 2 หลายเดือนก่อน +3

    Je Paisa aya ta es nu ekatha karlo oukhe time kam auda khana ghar bna k kha lya kro bahar da khana uda bimar kar denda

  • @amritpalkaur7200
    @amritpalkaur7200 2 หลายเดือนก่อน +14

    Guys bhene ajj bahut cute lgdi

  • @naviandgavi8246
    @naviandgavi8246 2 หลายเดือนก่อน +6

    ਕਿਹੜਾ ਪਿੰਡ ਆ ਤੁਹਾਡੀ ਨਨਾਣ ਦਾ ਜੀ ਤੁਸੀਂ ਦੱਸਿਆ ਨੀ

  • @nirmalsingh-ex3hj
    @nirmalsingh-ex3hj 2 หลายเดือนก่อน

    Nyc sis sano v chaa puch loo

  • @sukhsukhvirsingh1043
    @sukhsukhvirsingh1043 2 หลายเดือนก่อน +19

    ਬੁਹਤ ਹੀ ਵਧੀਆ ਵੀਰਾਂ ਜੀ ❤❤❤❤

  • @karanvir5581
    @karanvir5581 2 หลายเดือนก่อน +1

    Didi tusi bohot sohne lgde ho

  • @BalwinderKaur-gq4ug
    @BalwinderKaur-gq4ug 2 หลายเดือนก่อน +1

    😊

  • @sarojkumari857
    @sarojkumari857 2 หลายเดือนก่อน +1

    Hello ji ki hal hai

  • @butagill7758
    @butagill7758 2 หลายเดือนก่อน

    Sister di help v krni chahidi a

  • @modern_girl_k
    @modern_girl_k 2 หลายเดือนก่อน +1

    Jdo ro ro ke video pandi s ghr vi kache s odo kehde ac ch rehndi s hun loka di support nal eithe tak pouch gyi ta overacting krn lg gyi hye grmi hye grmi ac lga sade sanu ta ac di aadat peegi ena mann ni kri da jehde lok daily mehant krde a ouna nu ni grmi lgdi tode jhe camera chuk ke bhakayi krn lg jande a kam kar koi hunda ni

  • @Meetansh-wb7ud
    @Meetansh-wb7ud 2 หลายเดือนก่อน +5

    ਹਾਂਜੀ ਸੂਟ ਬਹੁਤ ਸੋਹਣਾ ਲੱਗਦਾ

  • @ParminderKaur-vz2wd
    @ParminderKaur-vz2wd 2 หลายเดือนก่อน +4

    ਨਾਲੇ ਤੁਹਾਡੇ husband di lanough v ਸੁਧਾਰਨ ਵਾਲੀ ਐ ਵਲੋਗ ਬਣਾਉਣ ਵੇਲੇ ਧਿਆਨ ਨਾਲ ਬੇਲੇ

  • @soniaarora6087
    @soniaarora6087 2 หลายเดือนก่อน

    Rub je oper othanda hai te niche suten lgya deir nhi lgdi hankar na kr bhene os waheguru tu drya kro

  • @JobanBaghri
    @JobanBaghri 2 หลายเดือนก่อน +1

    Ni guys behne tera gharwala dekh kinna fit aa,,,, o ah ਖੇਹ ਸਵਾਹ ni khanda,,,seht da khiaal krr,,, je heart fail ho gya fer paisa v bahut lagda

  • @sonuvirkvirk9102
    @sonuvirkvirk9102 หลายเดือนก่อน

    ਕਿਸੇ ਦੀ ਧੀ ਦੀ ਕਮਾਈ ਨਹੀਂ ਖਾਹੀ ਦੀ ਹੁੰਦੀ

  • @sonuvirkvirk9102
    @sonuvirkvirk9102 หลายเดือนก่อน

    ਸ਼ਿੰਦੋ ਦੀ ਦੋਹਤੀ ਦੀ ਵੀਡਿਉ ਡਲੀਡ ਕਰ

  • @RasAbraham-j6x
    @RasAbraham-j6x 2 หลายเดือนก่อน +8

    Di pl Tusi apni diet change kyu nai karde Tusi aap te burger khande a te bache nu vi dende a pl tuhanu patta a kuch khana bache de layi sahi nai

    • @mann6402
      @mann6402 2 หลายเดือนก่อน +4

      Ena nu aap nu v alsr di dikkt aa es ch tan parhej hi bot hunda bt bhain kithe mndi aa

  • @avreendhillonvlogs3806
    @avreendhillonvlogs3806 2 หลายเดือนก่อน

    Randeep Boutique te visit kro g bahut ghatt price te bahut sohne suit milde ne g 🎉🎉🎉

  • @gurpreetgurpreet6999
    @gurpreetgurpreet6999 2 หลายเดือนก่อน +4

    App hi kha kha k felli jandi a hb nu khan bare pushdi ni 😅😅

  • @simarvirk01
    @simarvirk01 2 หลายเดือนก่อน

    Guys bhene tuhada pind keda

  • @Kamalmehra9801
    @Kamalmehra9801 2 หลายเดือนก่อน

    Guys bhene tu kithe rehni aa faridkot de nal kehda pind aa asi v faridkot he aaaa

  • @1account113
    @1account113 2 หลายเดือนก่อน +1

    Very nice

  • @Miss-universe3
    @Miss-universe3 2 หลายเดือนก่อน +1

    This vlog has reminded me my whole childhood man😭😭🫶🫶that Bhua g da ghar roti I mean😭😭😭After watching all this Canada sucks 😭

    • @Penduvibe92
      @Penduvibe92 2 หลายเดือนก่อน

      I literally cried !!

  • @Punjabi_embroidery
    @Punjabi_embroidery 2 หลายเดือนก่อน

    ਸਤਿ ਸ੍ਰੀ ਅਕਾਲ ਜੀ❤

  • @LoveDeep-u1g
    @LoveDeep-u1g 2 หลายเดือนก่อน

    Gbu sister

  • @varinderkaur7650
    @varinderkaur7650 2 หลายเดือนก่อน

    Sivae khan toh kush hor v kr leya kro...pese a gye te thoda sehaj nal kha lo...guys veere

  • @yuvrajdjking1919
    @yuvrajdjking1919 2 หลายเดือนก่อน

    Guys bhen parhej kar le ਚੰਗੀ ਰਹੇਗੀ

  • @LoveroseSandhu-fo9qq
    @LoveroseSandhu-fo9qq 2 หลายเดือนก่อน +13

    Good

  • @ZeenatKhan-qx6xg
    @ZeenatKhan-qx6xg หลายเดือนก่อน

    Lokk v ehna help krde normal banda koi ne puchda

  • @Sukhi-1231
    @Sukhi-1231 2 หลายเดือนก่อน +1

    ਭੈਣ ਜੀ ਤੁਹਾਡਾ ਪਿੰਡ ਕੱਬਾਂ ਵੱਛਾ ਆ

  • @samitasood7675
    @samitasood7675 2 หลายเดือนก่อน

    Shuru to ac ch hi rhndi c

  • @Sukh786sukhman
    @Sukh786sukhman หลายเดือนก่อน

  • @LakshdeepSingh-mc9pe
    @LakshdeepSingh-mc9pe 2 หลายเดือนก่อน

    Pind kon sa aa apna

  • @Reetnav-p3h
    @Reetnav-p3h 2 หลายเดือนก่อน

    So cute