YARANE || Sat Salamat Joga || Amrit Dhaliwal || Filter Arts || Sur Salamat Studio ||

แชร์
ฝัง
  • เผยแพร่เมื่อ 31 ธ.ค. 2024

ความคิดเห็น • 105

  • @jagtarsingh5044
    @jagtarsingh5044 6 หลายเดือนก่อน +2

    ਬਾਈ ਜੀ ਬਹੁਤ ਵਧੀਆ ਗਾਣਾ ਸੱਚੀਆ ਗੱਲਾ ਕਰੀਆ ਨੇ ਸਾਝੇ ਪਰਿਵਾਰ ਦੀਆ 🙏🏻🙏🏻

  • @sarbjitkaur4667
    @sarbjitkaur4667 7 หลายเดือนก่อน +6

    ਸਿਆਣੇ ਆਖਦੇ ਨਹੂੰਆ ਨਾਲੋ ਮਾਸ ਕਦੇ ਵੱਖ ਨਈ ਹੁੰਦਾ ਰਿਸ਼ਤਿਆ ਨੂੰ ਸੇਧ ਦੇੰਦਾ ਇਹ ਗੀਤ ਬਹੁਤ ਹੀ ਸੋਹਣਾ ਰਿਸ਼ਤਿਆ ਨੂੰ ਸ਼ਬਦਾ ਚ ਪਰੋਇਆ ਬਹੁਤ ਖੂਬਸੁਰਤ ਆ ਲਿਖਤ ਤੇ ਨਿਭਾਇਆ ਵੀ ਬਹੁਤ ਸੋਹਣਾ 🙏🙏🙏🙏🙏🙏🙏

  • @jsb4737
    @jsb4737 6 หลายเดือนก่อน +2

    ਏਸ ਲੈਅ ਚ' ਗੀਤ ਤਾਂ ਬਹੁਤ ਸੁਣੇ ਆ...ਪਰ ਪਤਾ ਨਹੀਂ ਕਿਉਂ ਇਹ ਗੀਤ ਸਿੱਧਾ ਦਿਲ ਤੇ ਲੱਗਿਆ ❤

  • @lalilodhinangal
    @lalilodhinangal 7 หลายเดือนก่อน +1

    ਬੁਹਤ ਬੁਲੰਦ ਅਵਾਜ਼ ਵਿੱਚ ਗਾਇਆ, ਸਾਡੇ ਤਕ ਆਪਣੀ ਅਵਾਜ਼ ਅਤੇ ਕੀਮਤੀ ਬੋਲ ਪਹੁੰਚਾਉਣ ਲਈ ਸੁਰ ਸਲਾਮਤ ਦੀ ਸਾਰੀ ਟੀਮ ਦੇ ਸ਼ੁਕਰ ਗੁਜ਼ਾਰ ਹਾਂ
    ਬਹੁਤ ਬਹੁਤ ਧੰਨਵਾਦ ਜੀ।

  • @pardeepkaur3270
    @pardeepkaur3270 7 หลายเดือนก่อน +1

    ਵਾਹ ਸਲਾਮਤ ਜੋਗਾ ਜੀ ਕਿਆ ਖੂਬ ਤੁਸੀ ਜਮਾਨੇ ਦੀ ਹਕੀਕਤ ਨੂੰ ਆਪਣੀ ਸੁਰੀਲੀ ਆਵਾਜ ਜਰੀਏ ਸਭ ਦੇ ਰੂਬਰੂ ਕੀਤਾ ਏ ,ਆਪ ਜੀ ਦਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ। 🙏🙏🙏🙏❤️❤️❤️❤️❤️👌👌👌👌👌

  • @bsrandhawasweetshop195
    @bsrandhawasweetshop195 7 หลายเดือนก่อน +1

    ਸਾਡੇ ਵਾਸਤੇ ਬਹੁਤ ਫ਼ਕਰ ਦੀ ਗੱਲ ਹੈ,, ਜਿਨ੍ਹਾਂ ਵਧੀਆ ਢੰਗ ਨਾਲ ਪੇਸ਼ ਕੀਤਾ ਗੀਤ,,ਇਕ
    ਇਕ ਲਫ਼ਜ਼ ਸਮਾਜ ਨੂੰ ਸੇਧ ਦੇਣ ਵਾਲਾ ਹੈ,, ਧੰਨਵਾਦ ਛੋਟੇ ਵੀਰ ਇਵੇਂ ਹੀ ਡੱਟ ਕੇ ਪਹਿਰਾ ਦਿਓ ਪੰਜਾਬੀ ਗਾਇਕੀ ਵਿੱਚ

  • @nathasingh1254
    @nathasingh1254 7 หลายเดือนก่อน

    ਬਹੁਤ ਹੀ ਅਰਥ ਪੂਰਣ ਪੇਸ਼ਕਾਰੀ ਕੋਈ ਜਵਾਬ ਨਹੀਂ। ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕੇ ਹਨ ।

  • @satkhalas9539
    @satkhalas9539 7 หลายเดือนก่อน +1

    ਬਹੁਤ ਬਹੁਤ ਧਨਵਾਦ jnaab ji ਕਮਾਲ ਲਾਜਵਾਬ performers all team members

    • @kimmikaur9967
      @kimmikaur9967 7 หลายเดือนก่อน

      🙏❤️❤️🙏

  • @lalilodhinangal
    @lalilodhinangal 7 หลายเดือนก่อน

    ਵਾਹ ਜੀ ਵਾਹ ਕਿਆ ਬਾਤ ਹੈ ਬੁਹਤ ਅਨੰਦ ਮਾਣਿਆ ਵੀਰ ਜੀ।
    ਬੁਹਤ ਹੀ ਵਧੀਆ ਸੁਰੀਲੀ ਆਵਾਜ਼ ਵਿਚ ਗਾਇਆ ਵੀਰ ਜੀ। ❤❤❤❤❤

  • @dilshersingh3570
    @dilshersingh3570 7 หลายเดือนก่อน

    ਬਾਕਮਾਲ ਪੇਸ਼ਕਸ਼ ਜੋਗਾ ਸਾਹਬ ❤️❤️ਬਹੁਤ ਬਹੁਤ ਸੋਹਣਾ ਗਾਇਆ ਤੇ ਲਿਖਿਆ 💖💖ਪ੍ਰਮਾਤਮਾ ਬਹੁਤ ਬਹੁਤ ਕਿਰਪਾ ਕਰੇ ਮੇਰੇ ਸੋਹਣੇ ਵੀਰ ਤੇ 🙏🙏

  • @suntajsingh7325
    @suntajsingh7325 7 หลายเดือนก่อน +4

    ਬਹੁਤ ਬਹੁਤ ਬਹੁਤ ਪਿਆਰਾ ਗੀਤ ਵੀਰ ਜੀ। ਅੱਜ ਦੀ ਹਕੀਕਤ ਬਿਆਨ ਕਰਦਾ ਹੋਇਆ ,ਕਈਆਂ ਨੂੰ ਸੇਧ ਦੇਵੇਗਾ ਇਹ ਗੀਤ।ਇਸ ਬਾਰੇ ਜਿੰਨੀ ਸਿਫ਼ਤ ਲਿਖੀ ਜਾਵੇ ਥੋੜੀ ਏ। ਵਾਰੇ ਨਿਆਰੇ ਤੁਹਾਡੇ ਤੋ ਸਲਾਮਤ ਜੋਗੇ ਵੀਰ ਜੀ। ਬਹੁਤ ਬਹੁਤ ਸੁਰੀਲੀ ਅਵਾਜ ਦੇ ਮਾਲਿਕ ਜੇ । ਸਾਹਿਬ ਜੀ ਸਦਾ ਸਲਾਮਤ ਰੱਖਣ ਆਪ ਜੀ ਨੂੰ।

  • @kimmikaur9967
    @kimmikaur9967 7 หลายเดือนก่อน

    Sat sat akaal veer ji, most most most speechless, valuable ਬੋਲ ਜੀ ਤੇ nowadaya reality ,touched every word to heart and mind, really veer ji,too inspiring song,, lots of blessings and thanks ji,sat sat sat sat sat sat sat bachan ji 🙏🙏🙏🙏🙏🙏🙏❤️❤️🌹🌹

  • @balrajkaur1156
    @balrajkaur1156 7 หลายเดือนก่อน +1

    Veer ji buhat hi sohna song aa heart touching voice and lyrics video very nice 👍 buhat hi sohna likheya song veer ji ❤❤❤❤❤❤❤❤❤❤❤❤

  • @sattaveer8383
    @sattaveer8383 7 หลายเดือนก่อน

    ਮਾਲਕ ਸਤਿ ਸ੍ਰੀ ਆਕਾਲ ਪੁਰਖ ਆਪ ਜੀ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਪੇਸ਼ ਕੀਤਾ

  • @deepvirk8821
    @deepvirk8821 7 หลายเดือนก่อน +4

    ਮਾਫ ਕਰਨਾ ਜੀ ਮਾਂ ਜਾਏਆ ਵੀ ਪਿਠ ਤੇ ਵਾਰ ਕਰ ਜਾਂਦਾ ਹੈ ...

  • @HarmanDeep-z6s
    @HarmanDeep-z6s 5 หลายเดือนก่อน

    ਬਹੁਤ ਵਧੀਆ ਗੀਤ

  • @partakhsran6181
    @partakhsran6181 7 หลายเดือนก่อน

    ਬਹੁਤ ਵਧੀਆ ਵੀਰ ਜੀ ਅਸਲ ਸੱਭਿਆਚਾਰਕ ਗੀਤ

  • @deolgurdev4613
    @deolgurdev4613 7 หลายเดือนก่อน +1

    ਬਹੁਤ ਖੂਬ ਲਿਖਿਆ ਤੇ ਗਾਇਆ ਵੀਰ ਜੀ ❤❤❤❤

  • @jagjeetkang3878
    @jagjeetkang3878 7 หลายเดือนก่อน

    ਬਾਕਮਾਲ ਸਲਾਮਤ ਜੋਗਾ ਜੀ ਬਹੁਤ ਵਧੀਆ ਲਿਖਿਆ ਅਤੇ ਗਾਇਅਾ 👌🏻👌🏻👍👍

  • @amannijjar8365
    @amannijjar8365 7 หลายเดือนก่อน

    ਬਹੁਤ। ਸੋਹਣਾ ਗੀਤ ਲਿਖਿਆ ਤੇ ਗਾਇਆ ਵਾਹ ਵੀਰ ਜੀ ਵਾਹ ❤❤

  • @JagdevSingh-hd1ib
    @JagdevSingh-hd1ib 6 หลายเดือนก่อน

    ਬਹੁਤ ਸੋਹਣਾ ਗੀਤ ਹੈ 🙏🙏ਜੀ👌👌🙏🏻🙏🏻

  • @kashmirasingh6248
    @kashmirasingh6248 7 หลายเดือนก่อน

    Good song bai ji rab chardi kala rakhe

  • @Naturebeauty77500
    @Naturebeauty77500 7 หลายเดือนก่อน

    Bohat sohni likht te awaaj vdde 22 ❤

  • @satkhalas9539
    @satkhalas9539 7 หลายเดือนก่อน +1

    Sat sri akaal waheguru ji ka Khalsa waheguru ji ki Fateh

  • @Gk_dhilLON
    @Gk_dhilLON 7 หลายเดือนก่อน

    ਕਿਆ ਬਾਤ ਹੈ ਜੋਗਾ ਜੀ ਬੁਹਤ ਖੁਬਸੂਰਤ ❤❤

  • @Manjitsingh-lf2wg
    @Manjitsingh-lf2wg 7 หลายเดือนก่อน

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਅਕਾਲ ਸਾਹਿਬ ਪਿਆਰਿਓ ਸਤਿ ਸ੍ਰੀ ਅਕਾਲ

  • @gurjitkaurbajwa6070
    @gurjitkaurbajwa6070 7 หลายเดือนก่อน

    ਵਾਹ ਜੀ ਵਾਹ ਬੁਹਤ ਹੀ ਪਿਆਰਾ ❤❤❤❤❤

  • @jaswinderkaurwadala563
    @jaswinderkaurwadala563 7 หลายเดือนก่อน

    Buhat Wadia geet hai veer ji ,keep it up 👏👏🙏🏻🙏🏻🙏🏻🙏🏻👌👌

  • @RupinderKaur-bo8jw
    @RupinderKaur-bo8jw 7 หลายเดือนก่อน

    Wah ji wah joga ji bahut vadia ❤❤❤

  • @jagjeetkang3878
    @jagjeetkang3878 7 หลายเดือนก่อน

    ਵਾਹ ਸਲਾਮਤ ਜੋਗਾ ਜੀ ਕਿਅਾ ਬਾਤ ਅਾ 👌🏻👌🏻

  • @Tarsemsingh-y4y
    @Tarsemsingh-y4y 5 หลายเดือนก่อน

    ਬਹੁਤ ਵਧੀਆ ਗੀਤ ❤

  • @dilshersingh3570
    @dilshersingh3570 7 หลายเดือนก่อน

    Excellent job by Sur Salamat team ❤❤🙏🙏

  • @satpartapsingh
    @satpartapsingh 7 หลายเดือนก่อน

    ਵਾਹ ਜੀ ਵਾਹ ਸਲਾਮਤ ਜੋਗਾ ਜੀ ਬਹੁਤ ਵਧੀਆ ❤❤❤❤❤

  • @bajwasaab3999
    @bajwasaab3999 7 หลายเดือนก่อน +1

    22ji end song aa👌👌👌👌👌👌👌

  • @Redlivepunjab
    @Redlivepunjab 7 หลายเดือนก่อน

    Bahut hi vadiya ❤❤

  • @KRISHNADEVI-w1l
    @KRISHNADEVI-w1l 7 หลายเดือนก่อน

    Ajj di hakikat Wah jii !!

  • @RanjeetSingh-b6m
    @RanjeetSingh-b6m 5 หลายเดือนก่อน

    ਬਹੁਤ ਵਧੀਆ👍💯❤❤

  • @lalilodhinangal
    @lalilodhinangal 7 หลายเดือนก่อน

    ਬੁਹਤ ਹੀ ਸਾਫ ਸੁਥਰੀ ਗਾਇਕੀ
    ਸਾਹਿਬ ਕਿਰਪਾ ਕਰਨ ਜੀ।

  • @harmeetkaurbajwa8638
    @harmeetkaurbajwa8638 7 หลายเดือนก่อน

    Bahut badhiya ❤❤

  • @satrangikadayi
    @satrangikadayi 7 หลายเดือนก่อน

    ਸਤ ਸ੍ਰੀ ਅਕਾਲ ਵੀਰ ਜੀ🙏 ਬਹੁਤ ਵਧੀਆ ਵੀਰ ਜੀ 🙏

  • @lalilodhinangal
    @lalilodhinangal 7 หลายเดือนก่อน

    Very very nice performance veer ji
    Very beautiful song veer ji
    Kmal kar diti ❤❤❤❤

  • @amardeol7777
    @amardeol7777 7 หลายเดือนก่อน

    kamal krti shoniyaaa❤

  • @GursewakSingh-iu7ie
    @GursewakSingh-iu7ie 7 หลายเดือนก่อน

    Sat Sri akaal veer ji very nice 👍

  • @ekamsingh9066
    @ekamsingh9066 7 หลายเดือนก่อน

    ❤ sat Sri akaal g

  • @subegsingh6582
    @subegsingh6582 7 หลายเดือนก่อน

    ❤ਸਤ ਸ੍ਰੀ ਅਕਾਲ ਜੀ ❤

  • @gurmejsingh6633
    @gurmejsingh6633 7 หลายเดือนก่อน

    Bhut piyara song pajji

  • @kulbirkaur-ed8qb
    @kulbirkaur-ed8qb 7 หลายเดือนก่อน

    Wah wah wah putter ji 👌👌❤️❤️🌹🌹

  • @Ithasikvichar7777
    @Ithasikvichar7777 7 หลายเดือนก่อน

    Wah ji wah

  • @maitlayoutubechannel4763
    @maitlayoutubechannel4763 6 หลายเดือนก่อน

    END Song g❤❤❤

  • @rajbeerkaur2547
    @rajbeerkaur2547 7 หลายเดือนก่อน

    Sat sri akaal ji

  • @jaggifaoji9689
    @jaggifaoji9689 7 หลายเดือนก่อน

    ਬਿਲਕੁੱਲ ਸਹੀ ਗੱਲ ਵੀਰ ਜੀ 🙏🙏🙏

  • @AmritdhaliwalMusic
    @AmritdhaliwalMusic 7 หลายเดือนก่อน

    kyabaat paji ❤️🙏🏻

  • @satsatna.wahegurujisatnavj9189
    @satsatna.wahegurujisatnavj9189 7 หลายเดือนก่อน

    Mann gaye mittro

  • @JagdeepSingh-ds5pg
    @JagdeepSingh-ds5pg 7 หลายเดือนก่อน

    ਬਹੁਤ ਖੂਬ ਜੀ

  • @sukhadevsingh4261
    @sukhadevsingh4261 7 หลายเดือนก่อน

    ਵਾਹ ਵਾਹ ❤❤❤❤

  • @kimmikaur9967
    @kimmikaur9967 7 หลายเดือนก่อน

    Tu sat khalas ji 🙏🙏🙏🙏🙏🙏🙏

  • @sikanderpreetsinghdahb3986
    @sikanderpreetsinghdahb3986 7 หลายเดือนก่อน +1

    🙏👌👌👌👌👌👌👌🙏🙏🥰

  • @diljotsinghjot2980
    @diljotsinghjot2980 7 หลายเดือนก่อน

    Laajawab❤️❤️❤️❤️

  • @mrsidhu3383
    @mrsidhu3383 6 หลายเดือนก่อน

    ਸਾਢੇ ਤਾਇਆ ਦਾ ਹੈ ਪੁੱਤ ਹੈ ਸਾਡਾ ਵੱਡਾ ਬਾਈ ਹੈ

  • @jaggifaoji9689
    @jaggifaoji9689 7 หลายเดือนก่อน

    🌸💮🌸💮🌸💮🌸💮🌸💮🌸💮
    🌼 ☝️ਤੂੰ ਸਤਿ ਖਾਲਿਸ☝️ 🌼. 🌸💮🌸💮🌸💮🌸💮🌸💮🌸💮

  • @gurmanbhullar1207
    @gurmanbhullar1207 7 หลายเดือนก่อน

    🔥🔥🔥🔥🔥🔥

  • @Naturebeauty77500
    @Naturebeauty77500 7 หลายเดือนก่อน

    Bohot sohni likht teaw

  • @Kuljeetkaur-lg9bp
    @Kuljeetkaur-lg9bp หลายเดือนก่อน

    ❤❤❤❤❤❤❤❤❤

  • @BalrajSingh-gb8mw
    @BalrajSingh-gb8mw 7 หลายเดือนก่อน

    BALRAJ, SiNGH,,MAAN,,HARDORWAL,,veer,,JI Wehguru JI WEHGURU JI, ARMV,,MAN

  • @MannatjotSran
    @MannatjotSran 7 หลายเดือนก่อน

    Bahut sohna

  • @iqbalsekhon54
    @iqbalsekhon54 7 หลายเดือนก่อน

    Wmk 🙏🙏🙏

  • @GurlalSingh-mk1pb
    @GurlalSingh-mk1pb 7 หลายเดือนก่อน

    ❤❤❤❤❤❤❤

  • @SukhdeepSingh-nb3sy
    @SukhdeepSingh-nb3sy 7 หลายเดือนก่อน

    ❤❤❤

  • @JasvirSingh-m8k7h
    @JasvirSingh-m8k7h 7 หลายเดือนก่อน

    Nice song bhaji

  • @manroopkaur7276
    @manroopkaur7276 7 หลายเดือนก่อน

    ❤️❤️❤️🙏🏻🙏🏻

  • @mrsidhu3383
    @mrsidhu3383 6 หลายเดือนก่อน

    ਸਾਡੇ ਲਈ ਸਭ ਕੁਛ। ਹੈ

  • @GurpreetSingh-ow7gy
    @GurpreetSingh-ow7gy 7 หลายเดือนก่อน

    ❤❤❤❤❤❤❤

  • @BhupinderGoraya-w4o
    @BhupinderGoraya-w4o 7 หลายเดือนก่อน

    🌹🙏🏼🙏🏼🙏🏼🙏🏼🙏🏼🙏🏼🙏🏼🌹

  • @kanchanbhatti6862
    @kanchanbhatti6862 3 หลายเดือนก่อน

    Very nice Bhatti beautiful

  • @randhawasaab6320
    @randhawasaab6320 7 หลายเดือนก่อน

    ❤❤💯💯🙏🙏🙏

  • @jasjot1010
    @jasjot1010 7 หลายเดือนก่อน

    🙏🙏🙏🙏🙏🙏🙏

  • @AmanHarman-dc4iw
    @AmanHarman-dc4iw 7 หลายเดือนก่อน

    Very nice ji

  • @rajwinderkaur1753
    @rajwinderkaur1753 7 หลายเดือนก่อน

    🌷🌷🌷🌷🌷👌👌👌👌👌

  • @jasvindersingh8064
    @jasvindersingh8064 7 หลายเดือนก่อน

    🙏🙏❤🙏

  • @Rajukhan-uh1ob
    @Rajukhan-uh1ob 6 หลายเดือนก่อน

    ਬਹੁਤ ਵਧੀਆ ਸੌਂਗ ....but ...same music Banaoti yaar buy kuldeep manak

  • @DrBalwinder-qm8gd
    @DrBalwinder-qm8gd 7 หลายเดือนก่อน

    Good good

  • @lalilodhinangal
    @lalilodhinangal 7 หลายเดือนก่อน

    ਕਮਾਲ ਕਰ ਦਿੱਤੀ ਭਾਜੀ ਜੀ
    ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਲਈ ਬੁਹਤ ਹੀ ਕਮਾਲ ਦੇ ਬੋਲ ਬੋਲੇ ਸਲਾਮਤ ਭਾਜੀ ਜੀ।

  • @Redlivepunjab
    @Redlivepunjab 7 หลายเดือนก่อน

    ❤❤❤❤

  • @karamjitsingh1722
    @karamjitsingh1722 7 หลายเดือนก่อน +1

    🙏🙏🙏🙏🙏🙏🙏

  • @GurlalSingh-mk1pb
    @GurlalSingh-mk1pb 7 หลายเดือนก่อน

    ❤❤❤❤❤❤

  • @Charnjitsingh-dn6fj
    @Charnjitsingh-dn6fj 7 หลายเดือนก่อน

    ❤❤❤❤❤❤

  • @partakhsran6181
    @partakhsran6181 7 หลายเดือนก่อน

    ❤❤❤

  • @sukhjinderkaur0738
    @sukhjinderkaur0738 7 หลายเดือนก่อน

    🙏🙏🙏🙏🙏🙏🙏

  • @JoginderKumar-u7c
    @JoginderKumar-u7c 7 หลายเดือนก่อน +1

    🙏🙏🙏🙏🙏🙏🙏

  • @kimmikaur9967
    @kimmikaur9967 7 หลายเดือนก่อน

    ❤❤❤❤❤❤

  • @KulwinderSingh-be8wf
    @KulwinderSingh-be8wf 7 หลายเดือนก่อน

    ❤❤❤

  • @gurmanbhullar1207
    @gurmanbhullar1207 7 หลายเดือนก่อน

    ❤❤❤❤❤

  • @Randhawa-em5xm
    @Randhawa-em5xm 7 หลายเดือนก่อน

    ❤️❤️

  • @Preetannu
    @Preetannu 7 หลายเดือนก่อน

    ❤❤

  • @gurjitkaurbajwa6070
    @gurjitkaurbajwa6070 7 หลายเดือนก่อน

    ❤❤❤❤❤❤❤

  • @JaspalSingh-pq9xw
    @JaspalSingh-pq9xw 7 หลายเดือนก่อน +1

    ❤❤❤❤❤❤❤

  • @virwalboys5525
    @virwalboys5525 7 หลายเดือนก่อน

    ❤❤

  • @lalilodhinangal
    @lalilodhinangal 7 หลายเดือนก่อน

    ❤❤❤❤❤

  • @sukhrandhawa2305
    @sukhrandhawa2305 7 หลายเดือนก่อน

    ❤❤

  • @lalilodhinangal
    @lalilodhinangal 7 หลายเดือนก่อน

    ❤❤❤❤❤❤❤