Hmt 5911 ਨੂੰ ਜਨਮ ਦੇਣ ਵਾਲੀ zetor ਕੰਪਨੀ ਦਾ ਇਤਿਹਾਸ | zetor 25A to super series | part 01

แชร์
ฝัง
  • เผยแพร่เมื่อ 16 ธ.ค. 2024

ความคิดเห็น • 32

  • @khushsidhu1303
    @khushsidhu1303 ปีที่แล้ว +1

    ਸਾਡੇ ਕੋਲ ਵੀ hmt 5911 ਹੈ ਇਸ ਲਈ ਮੈਂ ਇਹ ਵੀਡੀਉ ਦੇਖ ਰਿਹਾ ❤

  • @jagdevbrar9392
    @jagdevbrar9392 ปีที่แล้ว +18

    ਬੇੜਾ ਬਹਿ ਗਿਆ ਇਡੀਆ ਦੀ ਬੇਈਮਾਨ ਸਰਕਾਰ ਦਾ
    ਨਹੀ ਤਾ 5911 ਵਰਗਾ ਸਰਵ ਕਲਾ ਸੰਪੂਰਨ ਟਰੈਕਟਰ ਅੱਜ ਵੀ ਆਉਦਾ ਹੁੰਦਾ

    • @BhagwanSingh-zy3qr
      @BhagwanSingh-zy3qr ปีที่แล้ว

      ਸ਼ਹੀ ਗੱਲ

    • @Harjitsidhu3000
      @Harjitsidhu3000 ปีที่แล้ว

      ਸੋਧ ਨੀ ਕਰੀ ਕੰਪਨੀ ਨੇ ਬਾਈ 2511 ਲਿਆ1978, 35,45,35ਲਾਲ 5911ਵੀ ਐ ਪਰ ਪਿਛਲੇ ਹਿੱਸੇ ਦਾਣੇ ਜੇ ਭੁਨਣੋ ਨੀ ਹਟਦੇ ਬਿਮਾਰੀ ਕੀ ਐ ਗੇਆਰ ਚ ਹੁੰਦਾ ਰੂਲਾ ਬੈਰਿੰਗ ਦੂਜੈ ਚ ਵਿਚਾਰ ਚਲਦੈ ਤੀਜ਼ੇ ਚ ਸਾਰੇ ਤੇ ਚਲਦੇ ਬੈਰਿੰਗ ਟੁਟਕੇ ਗੇਆਰ ਭੱਨਦੈ 45ਤੇ35ਲਾਲ ਕਾਲੇ ਇੰਜਣ ਵਾਲਾਂ ਨੀ ਤੋੜਦਾ ਹਾਂ ਇੰਜਣ ਤੱਕੜੇ ਐ ਖਰਚਾ ਸਭਤੋਂ ਘੱਟ ਐ

  • @kulwantbehniwal2315
    @kulwantbehniwal2315 ปีที่แล้ว +3

    ਜਰਮਨ ਨਾਲ ਚਕੋਸਲੋਵਕਿਆ ਦੀ ਜੰਗ ਵੀ ਚੱਲਦੀ ਰਹੀ ਏ ਜੀ ਦੂਜੇ ਵਿਸ਼ਵ ਯੁੱਧ ਵਿਚ।

  • @charanjeetsingh1934
    @charanjeetsingh1934 3 หลายเดือนก่อน

    ਬਹੁਤ ਵਧੀਆ ਜਾਨਕਾਰੀ ਟੈਕਨੀਕਲ ਤੋਰ ਤੇ ਇਥੇ ਚੈਨਲ ਬਣਾ ਕੇ ਨੈਟ ਦੇਖ ਮਾੜੀ ਮੋਟੀ ਜਾਨਕਾਰੀ ਪ੍ਰਾਪਤ ਕਰਕੇ ਹਰੇਕ ਵੀਡੀਉ ਵਿਚ ਆਖਣਾ ਲੳ ਬਾਈ ਸੋਹਨੇਉ ਸਵਰਾਜ ਵਧੀਆ ਫਲਾਣਾ ਢੌਕਾ ਆਖੀ ਜਾਣਾ ਪਰ ਜਾਨਕਾਰੀ‌ ਇਸ ਵੀਰ ਦੀ ਹੈ

  • @sidhubhaike7780
    @sidhubhaike7780 ปีที่แล้ว +2

    ਬਹੁਤ ਜਾਣਕਾਰੀ ਆ ਬਾਈ ਨੂੰ ਅੱਗੇ ਵੀਡੀਓ ਬਣਾਉ ਜੀ

  • @sukhbeersingh7938
    @sukhbeersingh7938 ปีที่แล้ว +1

    ਹਿੰਦੁਸਤਾਨ 50 ਟ੍ਰੈਕਟਰ 'ਤੇ ਵੀ ਵਿਡੀਓ ਬਣਾਓ ਬਾਈ ਜੀ

  • @jagmohndhillion892
    @jagmohndhillion892 ปีที่แล้ว +4

    HMT 5911 ਝੋਟਾ ਹੈ 💪💪💪💪💪💪❤️❤️❤️❤️❤️

  • @parminderbrar6802
    @parminderbrar6802 ปีที่แล้ว +4

    Zetor super 50 - hindustan 50 best 💯💯

  • @Uppal-ny5le
    @Uppal-ny5le ปีที่แล้ว +4

    Zetor 5911 💪💪💪❤️❤️❤️👍👍👍

  • @Guruji-no1
    @Guruji-no1 11 หลายเดือนก่อน

    Mera Dada ne 1954-55 che ...super zetor ...50hp lita c ..
    Light Blue colour c.....te hindustan wali show hundi c

  • @rinkusingh9214
    @rinkusingh9214 ปีที่แล้ว

    Bohot knowledge aa 22ji nu boht vdiya information ❤❤❤

  • @GhoghaSinghFatehabadiya9828
    @GhoghaSinghFatehabadiya9828 ปีที่แล้ว +2

    Hon mahindera company arjun 555 tractor nu hindustan vangu same hi show la hindustan de name nal vechan lag gayi bai kayunki hindustan vich ta 5911 da engine aaunda si bai

  • @pushpindersingh7175
    @pushpindersingh7175 ปีที่แล้ว

    Good job ❤❤❤😊😊

  • @dineshchoudharydcpodvr9
    @dineshchoudharydcpodvr9 ปีที่แล้ว

    Nice information

  • @kabulsingh1375
    @kabulsingh1375 ปีที่แล้ว

    Hindustan 50 tractor nu pishla hisa lag sakda arjun 555 da . koi is bare das

  • @GurmokhSingh-hk1fe
    @GurmokhSingh-hk1fe ปีที่แล้ว +1

    5911 Punjab da shér

  • @satnam_bhangu.1915
    @satnam_bhangu.1915 ปีที่แล้ว

    Zetor Company Sira C

  • @varindersinghbrar5665
    @varindersinghbrar5665 ปีที่แล้ว

    ਜੀਟਰ ਟਰੈਕਟਰ ਸਿਰਾ 💪

  • @brarravi2524
    @brarravi2524 ปีที่แล้ว +2

    5911 💪💪💪💪❤️

  • @beantsran8191
    @beantsran8191 ปีที่แล้ว

    good ver

  • @3511ਵਾਲੇ
    @3511ਵਾਲੇ ปีที่แล้ว +1

    Hmt zetor 💪💪💪💪💪💪💪💪💪💪🚩🚩🚩🚩🚩

  • @chahaljaswant4744
    @chahaljaswant4744 ปีที่แล้ว +2

    5911❤❤

  • @mantarbrar9844
    @mantarbrar9844 ปีที่แล้ว +1

    Hindustan 50 ❤❤❤❤

  • @deol_gamer7468
    @deol_gamer7468 ปีที่แล้ว

  • @amritSingh-js8sg
    @amritSingh-js8sg ปีที่แล้ว

    HMT ❤❤❤

  • @rakeshbhorar6630
    @rakeshbhorar6630 ปีที่แล้ว

    Congratulations for 100k subscriber 🎉🎉 22

  • @humandeepsinghsidhu6494
    @humandeepsinghsidhu6494 ปีที่แล้ว +1

    #justicefor5911

  • @AmritpalSingh-sb6kd
    @AmritpalSingh-sb6kd ปีที่แล้ว

    Sidhu Moosawala warga character ni
    5911 warga tractor ni

  • @kindashergill6419
    @kindashergill6419 ปีที่แล้ว

    Hmt

  • @windersingh9211
    @windersingh9211 ปีที่แล้ว +1

    Only 5911❤💪💪