AAP de mantriya ne medical allowance bahut ghat liya hai jadki badal privar ne crora Rs barbad keete han. Je AAP mashooriyan te kharch kar rahi ta ki hoyia. Sukha amlli ne ehna nalo v mashoorian te jiyada kharch keete han.
Eh hai sadda India doshia raht bedoshia nu jiala eh lucha tah jial vich piknik manonn janda hai bina kasur sikha nu jiala vich rakhia hoia hai eh mera desh mahan 🇦🇺🇦🇺🇦🇺🇦🇺🇦🇺
,ਸਰਪੰਚੀ ਤੇ ਬੋਲੀ ਚੱਲ ਰਹੀ
ਹੈ ਸਰਪੰਚ ਬਨਣ ਤੋੰ ਬਾਦ ਉਹ ਕਿੰਨੇ ਕਮਾਈ ਕਰਣਗੇ।
ਪ੍ਰਦੂਸਣ ਵਾਰੇ ਤਾਂ ਜੱਟਾ ਵਾਸਤੇ ਫੋਰਸ ਤਿਆਰ ਕਰਤੀ ,ਪਰ ਜੋਂ ਚਿੱਟਾ ਸਰੇਆਮ ਵਿਕ ਰਿਹਾ ਹੈ ,ਉਸਤੇ ਕਦੋਂ ਸਪੈਸ਼ਲ ਫੋਰਸ ਬਣੇਗੀ,ਲੋਕਾ ਨੂੰ ਬੁੱਧੂ ਨਾ ਬਣਾਓ ਲੋਕ ਸਭ ਜਾਣਦੇ ਨੇ
ਜੱਜ ਸਿੰਘ ਚੇਹੇਲ ਸਾਹਿਬ ਗੂਡ
ਪਰਾਲੀ ਨੂੰ ਸਾੜਨ ਤੇ ਕਿਸਾਨਾਂ ਤੇ ਪਾਬੰਦੀਆਂ ਸਰਕਾਰ ਤੇ ਕੋਈ ਪਾਬੰਦੀ ਨਹੀਂ ਜੇਹੜੀ ਕਿਸਾਨਾਂ ਦਾ ਚੋਨਾ ਨਹੀਂ ਚੁਕਦੀ ਸਾਡਾ ਹੱਕ ਏਥੇ ਰੱਖ
Smk i
ਬਾਲਤ ਕਾਰੀ ਸਾਦ ਨੂੰ ਬਾਰ ਬਾਰ ਪਰੋਲ ਨਾਲੋ ਪੱਕ ਹੀ ਬਾਰ ਕੱਢੳ ਏ ਭਲਾ ਕਾਦੀ ਸਜਾ ਹੋਈ ਕਨੂੰਨ ਤਾਂ ਬੰਦੀ ਸਿੰਘਾਂ ਵਾਸਤੇ ਹੈ ਬਾਬੇ ਆਸਾ ਰਾਮ ਰਾਮ ਰਹੀਮ ਦੇ ਵਿੱਚ ਕੋਈ ਫਰਕ ਨਹੀਂ ਹੈ
ਇਕ ਘੋਰ ਅਪਰਾਧੀ ਨੂੰ ਵਾਰ ਵਾਰ ਪੈਰੋਲ ਦੇਣਾ ਕਿਥੋਂ ਦਾ ਕਨੂੰਨ ਹੈ। ਜੇ ਅਪਰਾਧੀ ਦੀ ਹੀ ਹਰ ਸਹੂਲਤ ਉਸ ਦੀ ਮਰਜੀ ਅਨੁਸਾਰ ਮਿਲਣਗੀਆਂ ਤਾਂ ਫਿਰ ਉਹ ਕਾਹਦਾ ਕੈਦੀ।
😊
ਵਾਰ ਵਾਰ ਪੈਰੋਲ ਦਾ ਮਿੱਲਣਾ , ਕਾਰਨ ਇਹੀ ਹੋ ਸਕਦਾ ਹੈ ਕਿ ਇਸ ਦੇ -------ਵਿੱਚ ਹੱਡੀ ਤਕੜੀ ਹੈ।
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😊😅😅😅😅😅😅😅😅😅😅😅😅😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊oa
487
8b
@@tehalsingh3536
Gਫਨ @@tehalsingh3536
ਜਦ ਤਕ ਬੁਢੇ ਦਰਿਆ ਦੀ ਸਫਾਈ ਕਰਨ ਦੀ ਸਕੀਮ ਨਹੀਂ ਬਣਦੀ ਉਦੋਂ ਤਕ ਕੋਈ ਆਰਜੀ ਤੌਰ ਤੇ ਬੰਦੋਬਸਤ ਕੀਤਾ ਜਾਣਾ ਚਾਹੀਦਾ ਹੈ ਜਲ ਪ੍ਰਦੂਸ਼ਣ ਕੰਟਰੋਲ ਕਰਨ ਲਈ।
😊
Good news veer ji
ਕੋਚੀ ਵੱਡੀ ਬਿਮਾਰੀ ਲਈ ਹੀ ਮੰਤਰੀ ਸਾਹਿਬ ਹੀ ਸਰਕਾਰੀ ਹਸਪਤਾਲ ਤੋਂ ਹੀ ਕਰਵਾਉਣ। ਹੁਣ ਤਾਂ ਹਸਪਤਾਲ ਅਮਰੀਕਾ ਤੋਂ ਵੀ ਸੋਹਣੇ ਹਨ।
ਪਰਾਲੀ ਨੂੰ ਸਾੜਨ ਤੇ ਰੋਕਣ ਲਈ ਮੁਲਾਜਮ ਤੈਨਾਤ ਕਰ ਰਹੇ ਹਨ ਪਰ ਕੋਈ ਹੱਲ ਕੱਢਣ ਲਈ ਕੋਸ਼ਿਸ਼ nahi ਕੀਤੀ
ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਤਾਂ ਕਾਰਵਾਈ ਕਰੀ ਜਾ ਰਹੀ ਹੈ ਪਰ ਝੋਨੇ ਦੀ ਖਰੀਦ ਅਤੇ ਇੰਤਜਾਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ।
Khone di kharid changi tarah howegi. Sarkar action lai rahi hai.
ਕੰਜਰਾਂ ਦਾ ਪਰਿਵਾਰ ਖਾ ਗਿਆ ਪੰਜਾਬ ਦੇ ਖਜ਼ਾਨੇ ਤੇ ਗੁਰੂ ਘਰਾਂ ਦੀਆਂ ਗੋਲਕਾਂ ਨੂੰ,
Hun ehna badal golak choran te koi jakin nahi karega. Loka ne ehna nu khudde line laa ditta hai.
ਸਰਕਾਰੀਆ ਸਾਡਾ ਏ ਤੇ ਡਰਾਵੇ ਜੱਟ ਨੀ ਮੰਨਦੇ ਆਰ ਜਾ ਪਾਰ ਈ ਕੱਰਦੇ ਨੇ ਮੁੱਖ ਮੰਤਰੀ ਕਿਸੇ ਵੀ ਪਾਰਟੀਆਂ ਦਾ ਹੋਵੇ ਜੋ ਕਹਿੰਤਾ ਪੱਥਰ ਤੇ ਲਕੀਰ ਏ ਜਿੰਨੀ ਮੱਰਜੀ ਪਿੰਡਾ ਵਾਲੇ ਘਰ ਦੀ ਕੱਢੀ ਪਿਆਈ ਜਾਣ
Waheguru ji mahar karo Punjab ta 🙏
ਪਹਿਲਾਂ ਵੀ ਪੰਚਾਇਤੀ ਚੋਣਾਂ ਹੁੰਦੀਆਂ ਰਹੀਆਂ ਹਨ ਪਰ ਐਨਾਂ ਖੱਪਖਾਨਾ ਕਦੇ ਨਹੀਂ ਸੁਣਿਆ ਸੀ ਛੋਟੀਆਂ ਮੋਟੀਆਂ ਘਟਨਾਵਾਂ ਤੋਂ ਸਿਵਾ ਬੜੇ ਆਰਾਮ ਨਾਲ ਹੁੰਦੀਆਂ ਰਹਿੰਦੀਆਂ ਸਨ ਪਰ ਇਸ ਵਾਰ ਤਾਂ ਲੱਗਦਾ ਹੈ ਕਿ ਇਹ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ, ਕਿਸਾਂਨ ਫ਼ਸਲਾਂ ਨਾਂ ਚੁੱਕਣ ਕਰਕੇ ਸਰਕਾਰ ਨੂੰ ਭੰਡਦੇ ਹੁੰਦੇ ਸਨ ਪਰ ਇਸ ਵਾਰ ਐਸਾ ਕੋਈ ਭੰਡੀ ਪ੍ਰਚਾਰ ਨਹੀਂ ਕਰ ਰਿਹਾ ਬਸ ਹੁਣ ਸਾਰਾ ਧਿਆਨ ਚੋਣਾਂ ਵੱਲ ਹੀ ਲੱਗਾ ਹੋਇਆ ਹੈ ਬਾਅਦ ਚੋਂ ਵਿਚਾਰੇ ਬਣ ਜਾਂਣਗੇ ਕਿ ਸਰਕਾਰ ਨੇ ਇਹ ਨਹੀਂ ਕੀਤਾ ਓਹ ਨਹੀਂ ਕੀਤਾ ਕੀ ਜੋ ਫ਼ਸਲ ਖੂੰਨ ਪਸੀਨਾਂ ਬਹਾ ਕੇ ਤਿਆਰ ਕੀਤੀ ਹੈ ਉਸ ਦੀ ਐਨੀ ਬੇ ਕਦਰੀ?ਜੋਂ ਕਿਸਾਂਨ ਧਰਨੇ ਹੜਤਾਲਾਂ ਕਰ ਰਹੇ ਹਨ ਕੀ ਓਹ ਸਰਕਾਰ ਕੋਲੋਂ ਇਹ ਮੰਗ
ਨਹੀਂ ਕਰ ਸਕਦੇ ਸਨ ਕਿ ਪਹਿਲਾਂ ਸਾਂਨੂੰ ਝੋਨੇ ਤੋਂ ਫ਼ਾਰਗ ਹੋਂਣ ਦਿਓ ਬਾਅਦ ਚੋਂ ਚੋਣਾਂ ਕਰਵਾ ਦਿਓ, ਪਰ ਕੋਈ ਨਹੀਂ ਕੁਸਕਿਆ, ਸਭ ਰਲ ਮਿਲ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਸਿਰਫ਼ ਅਪਣੀ ਹੋਂਦ ਦਾ ਮੁਜ਼ਾਹਰਾ ਕਰਦੇ ਹਨ ਕਿ ਅਸੀਂ ਕਿੰਨੇ ਕਿਸਾਨਾਂ ਦੇ ਹਿਤੈਸ਼ੀ ਹਾਂ ਦਿੱਲੀ ਸਿੰਘੂ ਬਾਰਡਰ ਤੇ ਕਿੰਨਾਂ ਵੱਡਾ ਅੰਦੋਲਨ ਹੋਇਆ ਸੱਤ ਅੱਠ ਸੌ ਕਿਸਾਂਨ ਮਰਵਾ ਦਿੱਤੇ ਸਵਾ ਸਾਲ ਕਿਸਾਨਾਂ ਨੂੰ ਕਾਠ ਮਾਰੀ ਰੱਖਿਆ ਕੀ ਸਫ਼ਲਤਾ ਹਾਸਲ ਹੋਈ, ਕੋਈ ਕਾਨੂੰਨ ਖ਼ਤਮ ਹੋਏ?
ਬਸ ਮੋਦੀ ਕੋਲੋਂ ਇਹ ਹੀ ਕਹਾਂਉਂਣਾ ਸੀ ਕਿ ਕਾਨੂੰਨ ਵਾਪਸੀ ਦਾ ਐਲਾਨ ਕਰ,
ਜੋ ਉਸਨੇ ਕਰ ਦਿੱਤਾ ਪਰ ਓਹ ਕਾਨੂੰਨ ਤਾਂ ਉੱਥੇ ਦੇ ਉੱਥੇ ਖੜੇ ਹਨ ਜਿਨ੍ਹਾਂ ਲੱਈ ਸਰਵਨ ਸਿੰਘ ਪੰਧੇਰ ਐਂਡ ਪਾਰਟੀ ਸਵਾ ਸਾਲ ਤੋਂ ਹਰਿਆਣੇ ਦੇ ਬਾਰਡਰ ਤੇ ਬੈਠੀ ਹੈ ਤੇ ਨਿੱਤ ਨਵੀਆਂ ਮੁਸੀਬਤਾਂ ਵਿਚਾਰੇ ਭੋਲੇ ਭਾਲੇ ਕਿਸਾਨਾਂ ਲੱਈ ਖੜੀਆਂ ਕਰ ਰਹੇ ਹਨ ਸਿਰਫ਼ ਅਪਣੀਂ ਹੋਂਦ ਜ਼ਾਹਰ ਕਰਨ ਲੱਈ, ਪਹਿਲਾਂ ਪੰਧੇਰ ਨੂੰ ਕੋਈ ਨਹੀਂ ਸੀ ਜਾਂਣਦਾ ਹੁਣ ਕੀ ਸੋਸ਼ਲ ਮੀਡੀਆ ਤੇ ਕੀ ਨਿਊਜ਼ ਪੇਪਰ ਤੇ ਕੀ ਪ੍ਰੈਸ ਕਾਨਫਰੰਸਾਂ ਬਸ ਪੰਧੇਰ ਨੇ ਇਹ ਕਿਹਾ,ਔਹ,ਕਿਹਾ ਬੱਸ, ਕੀ ਇਹ ਮਸਲੇ ਬਾਕੀ ਕਿਸਾਂਨ ਜਥੇਬੰਦੀਆਂ ਦੇ ਨਹੀਂ ਹਨ ਇਕੱਲੇ ਪੰਧੇਰ ਦੇ ਹਨ? ਕੀ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ?ਬਸ ਇਨ੍ਹਾਂ ਦੀ ਸਿਆਸੀ ਲੀਡਰਾਂ ਨਾਲ ਅੰਦਰੂਨੀ ਸੰਧੀ ਹੋਈ ਹੈ ਕਿ ਤੁਸੀਂ ਜਨਤਾ ਦਾ ਧਿਆਨ ਇਧਰ ਲਾ ਰੱਖੋ ਤਾਂ ਜੁ ਅਸੀਂ ਰਲ ਮਿਲ ਕੇ
ਲੋਕਾਂ ਨੂੰ ਗਧੀਗੇੜ ਵਿੱਚ ਪਾ ਰੱਖੀਏ ਜਿੰਨੀਆਂ ਵੀ ਇਹ ਕਿਸਾਨ ਜਥੇਬੰਦੀਆਂ ਹਨ ਓਹ ਵੋਟਰ ਵੀ ਹਨ ਕੀ ਦਸ ਸਕਦੇ ਹਨ ਕਿ ਚੋਣਾਂ ਵੇਲੇ ਇਹ ਵੋਟਾਂ ਕਿਹੜੀ ਪਾਰਟੀ ਨੁੰ ਪਾਉਂਦੇ ਹਨ ਕੀ ਉਨ੍ਹਾਂ ਨੂੰ ਜਿਨ੍ਹਾਂ ਦੇ ਖ਼ਿਲਾਫ਼ ਧਰਨੇ ਤੇ ਹੜਤਾਲਾਂ ਕਰਦੇ ਹਨ?ਜਾਂ ਵਿਰੋਧੀਆਂ ਨੂੰ ਜੋਂ ਲੋਕਾਂ ਨੇ ਨਕਾਰੇ ਹੋਏ ਹਨ ਇਹ ਕਦੇ ਨਹੀਂ ਸੁਣਿਆ ਕਿ ਕਿਸਾਨਾਂ ਨੇ ਕਿਸੇ ਚੋਂਣ ਦਾ ਬਾਈਕਾਟ ਕੀਤਾ ਹੋਵੇ ਕਿਸੇ ਨੇ ਕਦੇ ਸੁਣਿਐਂ?
ਇੱਥੇ ਤਾਂ ਸਾਰਾ ਜਾਂਣਾਂ ਬਾਂਣਾਂ ਹੀ ਉਲਝਿਆ ਹੋਇਆ ਹੈ, ਚੁੱਕੀ ਜਾਓ ਕਰਜ਼ੇ ਤੇ ਭਰੀ ਜਾਓ ਇਨਾਂ ਲੁਟੇਰਿਆਂ ਦੇ ਘਰ ਤੇ ਕਰਜ਼ਿਆਂ ਨੂੰ ਮੋੜਨ ਵੇਲੇ ਰੱਸੀ ਗਲ ਵਿੱਚ ਬੰਨ ਕੇ ਲਟਕ ਜਾਓ ਖੇਲ ਖ਼ਤਮ ਪੈਸਾ ਹਜ਼ਮ,
ਚੋਣਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਠੀਕ ਨਹੀਂ। ਲੋਕਤੰਤਰ ਵਿਚ ਲੋਕਹਕਾਂ ਦੀ ਪਾਲਣਾ ਹੀ ਯੋਗ ਹੈ।
Waheguru ji mehar kro ji
Aa. Ta. Kush. V. Nee. Badal. Ka. Ta. Punjab. Ta. Sikhi. Nu. Kha. Ga
❤🎉❤🎉❤🎉❤🎉❤🎉❤
Good news
D c study karda he brain nal leg strenth nal nahi M p should think
😊
Great job chahal saab
ਡੇਰਾ ਮੁਖੀ ਨੂੰ ਚੋਣ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਇੱਕ ਸੁਨੇਹਾ ਪ੍ਰੇਮੀਆਂ ਲੱਗਿਆ ਬਹੁਤ ਆ।
noc ਵਾਲੀ notification ਕਦੋ ਜਾਰੀ ਹੋਣੀ ਹੈ ਜੀ
😊😊😊😊 19:43
Bardher
Masoorea
Gatt
Deo
Wahguru
Jii🎉🎉🎉🎉
AAP de mantriya ne medical allowance bahut ghat liya hai jadki badal privar ne crora Rs barbad keete han. Je AAP mashooriyan te kharch kar rahi ta ki hoyia. Sukha amlli ne ehna nalo v mashoorian te jiyada kharch keete han.
Badlaw aa daka nhy
❤❤❤🎉
Zira 0:33
EAH TA GIAA CHLO ESS DA BAKI RAHENDA NSHE DA HISA KOEE HOR VURT LUOO RSDHALIWALL FDK ❤
Gud NeWS 🙏🙏
Serkare.raj.kethe.ha.wade.lokad.da.raaj.ate.marje.ha.kale.panjab.de.barbade.ha.g
Hram rahin hun zeero ho giya.
No action on poling only zeeeeeeero.
W WAHEGURU JI !
GOOD NEWS 🗞️🗞️
Eh hai sadda India doshia raht bedoshia nu jiala eh lucha tah jial vich piknik manonn janda hai bina kasur sikha nu jiala vich rakhia hoia hai eh mera desh mahan 🇦🇺🇦🇺🇦🇺🇦🇺🇦🇺
Bandi singha nu v rihaw jaldi karna chahida hai. BJP sikha nal dhakka kar rahi hai.
Cm maan nu law &orders da keon ni fikar. Punjab bechain ho gia. Raj kay lok fikaren ch
600 unit free electricity all female transport free free free all female pension 1000 per month free free free free
Hlo Chahal Saab
Oh no ..baba can become.. CM… be safe all jungle raaj.
ਜਗਤ ਸਿੰਘ ਚਾਹਲ ਬਹੁਤ ਵਧੀਆ ਉਚਾਰਨ, ਪੇਸ਼ਕਾਰੀ ਤੇ ਸਪੱਸ਼ਟ। ਜੀਓ
Amm.aadme.parte.kehara.bahot.aase.han.kese.pind.koe.sahe.kam.ne.keeta
😮 to. V
Muhalla clinic ch ilaaj amerika di tarah hunda hai. Cm maan apolo ch keon illaaj kran gia. Lokan da ithe hunda jina ne cm banaea
Dap vare kuj nhi keeta
Bilkul news boln da tarika sahi nahi ji
Kaidi nhi sarkar da jvai hai. Eh jail nhi pick nick mna riha.xhon kmission nhi bjp de dalle han
Kisse.vi.neta.da.ilaj.sarkari.khazane.wichon.nahi.hona.chaiyda.eh.sAre.boj.hun.garib.janta.te.badlan.to.paisha.vapis,Lena.chaiyeda.hai.garib.bina.ilaj.mar.jande.hun
Bjp congress sarse de taut
Votan da soda
Over acting
I8😊
AAP finished 2027
😅
Chunav prachar ikath ch hoonda. Hai, na ki. Parol nal,,,,,2
Eroupe hungary 🇭🇺 ♥️ to phela comment
Good news veer ji
Good news
💛🙏💛
Bjp congress sarse de taut
Votan da soda