ਰਹਰਾਸਿ ਸਾਹਿਬ (ਪੁਰਾਤਨ) । Rehraas Sahib । Giani Birbal Singh Ji । Nitnem । Shri Anandpur Sahib ।

แชร์
ฝัง
  • เผยแพร่เมื่อ 7 ม.ค. 2025

ความคิดเห็น • 87

  • @ManoharSingh-ub9lo
    @ManoharSingh-ub9lo 9 หลายเดือนก่อน +5

    ਬਾਬਾ ਜੀ ਬਹੁਤ ਹੀ ਕਿਰਪਾ ਹੈ ਬਹੁਤ ਹੀ ਸੁਰੀਲੀ ਆਵਾਜ਼ ਹੈ ਪਿਆਰਿਊ ਮਿਸ਼ਰੀ ਨਾਲੋਂ ਵੀ ਮਿੱਠੀ ਅਵਾਜ਼ ਹੈ ਜੀ ਬਹੁਤ ਰਹਿਮਤਾਂ ਗੁਰੂ ਸਾਹਿਬ ਜੀ ਦੀਆਂ

  • @gillsukh828
    @gillsukh828 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ 5:23

  • @Ravisher0770
    @Ravisher0770 2 หลายเดือนก่อน +2

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤

  • @dilpreetjyot2132
    @dilpreetjyot2132 10 วันที่ผ่านมา +1

    Waheguru ji, bhot vadiya uprala jeo.tarsde rehnde aa ji eh awaj sunan lyi . gurdwara Sahib de darshan v kra deya kro waheguru ji

  • @ravinderbal7350
    @ravinderbal7350 4 หลายเดือนก่อน +2

    ਵਾਹਿਗੁਰੂ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @Benipal4k
    @Benipal4k 2 หลายเดือนก่อน +1

    ਵਾਹਿਗੁਰੂ ਜੀ🙏🙏🙏🙏

  • @surindersingh2129
    @surindersingh2129 ปีที่แล้ว +3

    ❤❤🎉Waheguru ji 🙏 🎉❤❤

  • @RajoBoli-gd7of
    @RajoBoli-gd7of 11 หลายเดือนก่อน +2

    ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❣️ ❤️ ਵਾਹਿਗੁਰੂ ਜੀ ❤ ਬਹੁਤ ਵਧੀਆ ਪਾਠ ਕੀਤਾ ਬਾਬਾ ਜੀ ❤❤ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤🙏🙏💗💞❣️🙏 ❤🙏🙏🙏🙏🙏😊❣️❤️

  • @Bal450
    @Bal450 ปีที่แล้ว +4

    Thanks!

  • @charnjiv5304
    @charnjiv5304 ปีที่แล้ว +3

    Waheguruji waheguruji waheguruji waheguruji waheguruji waheguruji waheguruji waheguruji

  • @TDTS
    @TDTS 2 ปีที่แล้ว +12

    ਗਿਆਨੀ ਜੀ ਬਹੁਤ ਆਨੰਦ ਆਇਆ ਆਪ ਜੀ ਦੀ ਸਰਵਣ ਕੀਤੀ ਇਹ ਪੁਰਾਤਨ ਰਹਿਰਾਸ ਸਾਹਿਬ ਨੂੰ ਸੁਣ ਕੇ॥ 🙏 ❤ ਦਾਸ ਨੇ ਕੁਝ ਮਹੀਨੇ ਲਾ ਕੇ ਸੰਗਤਾਂ ਲਈ ਇਹ ਵਾਲੀ ਰਹਿਰਾਸ ਸਾਹਿਬ (ਉਹ ਵੀ ਆਪ ਜੀ ਦੀ ਸਰਵਣ ਕੀਤੀ ਹੋਈ) ਅੰਗਰੇਜ਼ੀ ਵਿੱਚ ਟਰਾਂਸਲੈਟ ਕੀਤੀ ਸੀ॥ 🙏

  • @rajdeepsingh01319
    @rajdeepsingh01319 7 หลายเดือนก่อน +2

    ❤❤❤❤❤

  • @baljindergill6356
    @baljindergill6356 2 ปีที่แล้ว +17

    ਬੜੀ ਪਿਆਰੀ ਅਵਾਜ ਬਾਬਾ ਜੀ ਗੁਰੂ ਸਾਹਿਬ ਚੜਦੀਕਲਾ ਵਿਚ ਰੱਖਣ

    • @NavjotDhillon-p1c
      @NavjotDhillon-p1c 9 หลายเดือนก่อน +1

      678😊😊😊😊😊😊😊😊

    • @NavjotDhillon-p1c
      @NavjotDhillon-p1c 9 หลายเดือนก่อน +2

      40:25 😅😅😅😅😅😅😅 40:25

    • @NavjotDhillon-p1c
      @NavjotDhillon-p1c 9 หลายเดือนก่อน

      35

    • @NavjotDhillon-p1c
      @NavjotDhillon-p1c 9 หลายเดือนก่อน

      😅8899😊😊😊😊😊😊😊😊😊😊😊😊😊😊😊😊😊😊😊

    • @NavjotDhillon-p1c
      @NavjotDhillon-p1c 9 หลายเดือนก่อน

      Cg😊😊😊😊

  • @kimmidhir3241
    @kimmidhir3241 8 หลายเดือนก่อน +1

    ਵਾਹਿਗੁਰੂ ਜੀ 🙏🌹🌹🌹🌹🌹🌹🌹🌹🌹🌹

  • @johandhiman359
    @johandhiman359 4 หลายเดือนก่อน +1

    Waheguru g Waheguru g Waheguru g Waheguru g🙏🏻

  • @ranikaur1945
    @ranikaur1945 6 หลายเดือนก่อน +2

    Waheguru ji ka khalsa Waheguru ji ki fateh khalsa ji Bahout vadea ji🙏🙏

  • @ambarsariyaentertainment327
    @ambarsariyaentertainment327 ปีที่แล้ว +5

    🙏🙏🙏ਖ਼ੁਸ਼ੀਆਂ ਦਾ ਜੈਕਾਰਾ ਗਜਾਵੇ 🙏🙏🙏
    🙏🙏🙏ਨਿਹਾਲ ਹੋ ਜਾਵੇ ਸਭ ਦੇ ਮਨ ਨੂੰ ਪਾਵੇ 🙏🙏🙏
    🙏🙏🙏ਸਤਿ ਸ੍ਰੀ ਆਕਾਲ,🙏🙏🙏

  • @devindersingh2586
    @devindersingh2586 ปีที่แล้ว +2

    ❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AnnoyedBeachHammock-cn4nv
    @AnnoyedBeachHammock-cn4nv 10 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @NavjotDhillon-p1c
      @NavjotDhillon-p1c 9 หลายเดือนก่อน

      9❤❤❤❤❤😮 pppp0pl

    • @GianiBirbalSinghJi
      @GianiBirbalSinghJi  8 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏

  • @p.k2570
    @p.k2570 2 ปีที่แล้ว +6

    Dhanwad Giani ji. Pramatma di badi mehar tuhade te.

  • @GURPREETSINGH-ro8zf
    @GURPREETSINGH-ro8zf 11 หลายเดือนก่อน +1

    Vaheguru Ji

  • @kewalsingh7180
    @kewalsingh7180 ปีที่แล้ว +1

    ਵਾਹਿਗੁਰੂ ਜੀ

  • @sandhusaab5045
    @sandhusaab5045 8 หลายเดือนก่อน +1

    🙏🙏🙏🙏🙏🌹🙏🙏🙏🙏🙏

  • @devrani4745
    @devrani4745 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਜੀ🙏 🌹🌹🌹🌹🌹❤❤❤❤❤❤

  • @bachitersingh6799
    @bachitersingh6799 ปีที่แล้ว +1

    Waheguru waheguru waheguru waheguru waheguru waheguru waheguru

  • @Deepsingh-mf1rj
    @Deepsingh-mf1rj ปีที่แล้ว +1

    Anand❤

  • @jatinderdhillon57
    @jatinderdhillon57 2 ปีที่แล้ว +2

    Haert touching voice

  • @jashanpreetsingh7582
    @jashanpreetsingh7582 ปีที่แล้ว +1

    ਬਹੁਤ ਹੀ ਵਧੀਆ ਭਾਈ ਸਾਹਿਬ ਜੀ 🙏🙏

  • @NavjotDhillon-p1c
    @NavjotDhillon-p1c 9 หลายเดือนก่อน +1

    Yiiuu❤❤😊

  • @ManpreetSingh-ti8qy
    @ManpreetSingh-ti8qy 9 หลายเดือนก่อน +1

    VAHEGURUJIKAKHALAAVAHEGURUJIKIFATEH

    • @GianiBirbalSinghJi
      @GianiBirbalSinghJi  8 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏

  • @MandeepKaur-pt1yp
    @MandeepKaur-pt1yp ปีที่แล้ว +1

    Waheguru ji 🙏🙏🙏🙏🙏🙏🙏🙏🙏

  • @NavjotDhillon-p1c
    @NavjotDhillon-p1c 9 หลายเดือนก่อน +1

    😊

  • @hardialbath8957
    @hardialbath8957 ปีที่แล้ว +2

    Waheguru ji Ka khalsa waheguru ji ki fateh 🙏🙏❤️❤️❤️

    • @GianiBirbalSinghJi
      @GianiBirbalSinghJi  ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏

  • @sonubains9211
    @sonubains9211 2 ปีที่แล้ว +1

    🎉❤ Anand

  • @jatinderdhillon57
    @jatinderdhillon57 2 ปีที่แล้ว +2

    Waheguru ji kirpa karn

  • @jatinderdhillon57
    @jatinderdhillon57 2 ปีที่แล้ว +2

    Waheguru ji

  • @amarjitsinghrai2327
    @amarjitsinghrai2327 2 ปีที่แล้ว +1

    🙏🙏❤❤

  • @devrani4745
    @devrani4745 2 ปีที่แล้ว +1

    ਬਾਬਾ ਜੀ ! ਬੇਨਤੀ ਹੈ ਜੀ ਇਹ ਰਹਰਾਸਿ ਸਾਹਿਬ ਬਹੁਤ ਵਡੀ ਆ ਕਈ ਵਾਰੀ ਏਨਾਂ ਸਮਾਂ ਨਹੀਂ ਹੁੰਦਾ ਸੋ 🙏ਬੇਨਤੀ ਹੈ ਜੀ ਨਿਕੀ ਰਹਰਾਸਿ ਸਾਹਿਬ ਵੀ ਅਪਲੋਡ ਕਰ ਦਿਓ ਜੀ 🙏

    • @GianiBirbalSinghJi
      @GianiBirbalSinghJi  2 ปีที่แล้ว +2

      ਠੀਕ ਐ ਜੀ । ਜਰੂਰ ਜੀ ਥੋੜੇ ਸਮੇ ਤਕ ਕਰਦਿਆਂ ਗੇ ਜੀ 🙏

    • @preet.harpreetsingh
      @preet.harpreetsingh ปีที่แล้ว +1

      puratan rehras sahib aa ji guru maharaj ji di baani vadh ton vadh sunno benti aa sama na bachao anand maano bani da..

  • @ambarsariyaentertainment327
    @ambarsariyaentertainment327 ปีที่แล้ว +1

    ਬਾਬਾ ਜੀ ਰਹਿਰਾਸ ਦਾ ਪਾਠ ਨਿੱਤਨੇਮ ਦੀਆਂ ਬਾਣੀਆਂ ਵਾਂਗ ਕਲੀਅਰ ਅਵਾਜ ਵਿੱਚ ਰਿਕਾਰਡ ਕਰਕੇ ਅੱਪਲੋਡ ਕਰੋ ਜੀ 🙏🙏🙏🙏🙏🙏🙏🙏 ਵਾਹਿਗਰੂ ਵਾਹਿਗਰੂ ਵਾਹਿਗਰੂ ਵਾਹਿਗਰੂ

  • @armaan02
    @armaan02 11 หลายเดือนก่อน +1

    Waheguru ji es sampooran rehras te baaki v nitnem diya saariya baniya da sahi paath da gutka sahib kitho milega

  • @nofarmersnofood6526
    @nofarmersnofood6526 10 หลายเดือนก่อน +1

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਲ । ਦੀ ਲਿਖ਼ਤ ਵਾਲਾ ਗੁਟਕਾ ਸਾਹਿਬ ਚਾਹੀਦਾ ਹੈ ਮਹਾਰਾਜ ਜੀ ਗੁਰਦਵਾਰਾਸ਼ਹੀਦੀਬਾ਼ਗਸਾਹਿਬ ਤੋ ਮਿਲ ਸਕਦਾ ਹੈ ਕੇ ਨਹੀਂ ਜਰੂਰ ਦੱਸਿਅੋ ਜੀ ਅਸੀ ਦਰਸ਼ਨਾ ਵਾਸਤੇ ਅਾਉਣਾ ਹੈ ਜੀ🙏

    • @prabhdeepsingh4769
      @prabhdeepsingh4769 7 หลายเดือนก่อน

      Veer g tahanu gutka sahib shri amritsar sahib to mil jayega 31no. Dukan ❤😊

  • @JACKSPARROW-vw9tz
    @JACKSPARROW-vw9tz 2 ปีที่แล้ว +2

    ਬਾਬਾ ਜੀ ਤੁਸੀਂ ਅਕਾਲ ਉਸਤਤਿ ਬਾਣੀ ਵੀ ਰਿਕੋਡ ਕਰਵਾਉ

    • @GianiBirbalSinghJi
      @GianiBirbalSinghJi  2 ปีที่แล้ว +3

      ਜਰੂਰ ਜੀ । ਵਾਹਿਗੁਰੂ

    • @GianiBirbalSinghJi
      @GianiBirbalSinghJi  2 ปีที่แล้ว +1

      ਅਕਾਲ ਉਸਤਤ ਅਪਲੋਡ ਹੋ ਗਈ ਹੈ ਜੀ ।

  • @baljindergill6356
    @baljindergill6356 2 ปีที่แล้ว +2

    ਬੜਾ ਅਨੰਦ ਆਇਆ ਮਣ ਨੂੰ

  • @JACKSPARROW-vw9tz
    @JACKSPARROW-vw9tz ปีที่แล้ว +1

    ਪਾਤਸਾਹੋ ਸ੍ਰੀ ਸਰਬਲੋਹ ਗ੍ਰੰਥ ਜੀ ਦੀ ਰਾਗ ਮਾਲਾ ਗਾਇਨ ਕਰਿਓ ਜੀ

  • @jotdhillon7651
    @jotdhillon7651 2 ปีที่แล้ว +2

    Baba ji Tusi sukhmani sahib de Path vi radio karo tudi awaz both vadiya aa

    • @GianiBirbalSinghJi
      @GianiBirbalSinghJi  2 ปีที่แล้ว +1

      ਸੁਖਮਨੀ ਸਾਹਿਬ ਅਪਲੋਡ ਹੋ ਚੁੱਕਿਆ ਹੈ ਜੀ ਬਹੁਤ ਸਮੇ ਦਾ ।

  • @sahilpreetsingh8209
    @sahilpreetsingh8209 2 ปีที่แล้ว +1

    ਬਾਬਾ ਜੀ ਬੇਨਤੀ ਹੈ ਜੀ ਕਿ ਬਾਣੀ ਵਿੱਚ ਕੋਈ ਐਡ ਨਾ ਲਗਾਇਆ ਕਰੋ ਜੀ🙏🏼

  • @ManpreetSingh-ti8qy
    @ManpreetSingh-ti8qy 9 หลายเดือนก่อน +1

    VAHEGUEUJIKAKHALSAVAHEGUEUJIKIFATEH

  • @manjotsinghkhehra229
    @manjotsinghkhehra229 2 ปีที่แล้ว +1

    Aarti Arta di v video upload krdo veer ji

    • @GianiBirbalSinghJi
      @GianiBirbalSinghJi  2 ปีที่แล้ว +1

      ਜਰੂਰ ਕਰਾਂਗੇ ਜੀ

    • @GianiBirbalSinghJi
      @GianiBirbalSinghJi  2 ปีที่แล้ว +1

      ਆਰਤੀ ਆਰਤਾ ਅਪਲੋਡ ਹੋ ਗਿਆ ਜੀ ।

  • @dharamsinghbudhadal
    @dharamsinghbudhadal 2 ปีที่แล้ว +1

    ਇਹ ਰਹਿਰਾਸ ਸਾਹਿਬ ਕਿੱਥੋਂ ਮਿਲ ਸਕਦੀ ਆ ਜੀ ਕੋੰਈ ਪੋਥੀ ਜਾ
    ਕੋੰਈ ਐਪ ਹੈ ਦੱਸਣ ਦੀ ਕਿਰਪਾ ਕਰਨੀ ਜੀ

    • @GianiBirbalSinghJi
      @GianiBirbalSinghJi  2 ปีที่แล้ว +2

      ਵਾਹਿਗੁਰੂ ਜੀ ! ਗੁ: ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਟਕਾ ਸਾਹਿਬ ਮਿਲੇਗਾ ਜੀ

  • @LovepreetPunnu
    @LovepreetPunnu ปีที่แล้ว +1

    Baba ji kirpa krke apna phone number deo ji

  • @sunnyKumar-jz5gv
    @sunnyKumar-jz5gv 11 หลายเดือนก่อน +3

    Waheguru Ji

  • @prabhdeepsingh4769
    @prabhdeepsingh4769 7 หลายเดือนก่อน +2

  • @daljeetkaur9890
    @daljeetkaur9890 6 หลายเดือนก่อน +2

    Waheguru Ji ❤

  • @MannaSidhu-e5w
    @MannaSidhu-e5w ปีที่แล้ว +1

    Waheguru ji 🙏

  • @Baljitsing8032Baljitsing
    @Baljitsing8032Baljitsing 7 วันที่ผ่านมา +1

    waheguru ji❤❤❤❤❤❤❤

  • @RanjitSingh-yq7mz
    @RanjitSingh-yq7mz 4 หลายเดือนก่อน +1

    Waheguru ji 🙏 waheguru ji 🙏

  • @akaalfauj7561
    @akaalfauj7561 7 หลายเดือนก่อน +1

  • @jassikaur4195
    @jassikaur4195 3 หลายเดือนก่อน +1

    ❤❤❤❤❤❤❤❤❤