ਇਹ ਸ਼ਬਦ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਕੋਈ ਚੰਗੀ ਖਬਰ ਮਿਲੇਗੀ| ਦੁੱਖ ਦਾ ਨਾਸ਼ ਹੋਵੇਗਾ|ਧੰਨ ਧੰਨ ਬਾਬਾ ਦੀਪ ਸਿੰਘ ਜੀ

แชร์
ฝัง
  • เผยแพร่เมื่อ 30 ต.ค. 2023
  • ਇਹ ਸ਼ਬਦ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕੋਈ ਚੰਗੀ ਖਬਰ ਮਿਲੇਗੀ| ਕਮੀ ਨਹੀਂ ਆਵੇਗੀ ਦੁੱਖ ਦਾ ਨਾਸ਼ ਹੋਵੇਗਾ|ਧੰਨ ਧੰਨ ਬਾਬਾ ਦੀਪ ਸਿੰਘ ਜੀ #waheguru #satnamwaheguru #1k #gurbani #amardasji #goldentemple #amritsar #ekonkar #goindwalsahib

ความคิดเห็น • 1.2K

  • @user-mu4gi4ue2z
    @user-mu4gi4ue2z 7 หลายเดือนก่อน +101

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤

    • @gurpreetkaurdhaliwal4988
      @gurpreetkaurdhaliwal4988 6 หลายเดือนก่อน +7

      Ä

    • @balvirkaur6820
      @balvirkaur6820 5 หลายเดือนก่อน +3

      Dhan Dhan baba deep singh ji ❤❤❤

    • @harjitsingh3729
      @harjitsingh3729 5 หลายเดือนก่อน +1

      Satnam Waheguru Maharaj shabd padhakar

    • @manjeetanand7305
      @manjeetanand7305 4 หลายเดือนก่อน

      Dhan baba deep singh ji 🙏

    • @ashmansekhon7815
      @ashmansekhon7815 4 หลายเดือนก่อน

      ​@@gurpreetkaurdhaliwal4988🎉

  • @RohitRohit-fz2uo
    @RohitRohit-fz2uo 8 วันที่ผ่านมา +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @GurvinderSingh-si3fx
    @GurvinderSingh-si3fx 12 วันที่ผ่านมา +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🌹❤️🌹🙏🙏

  • @navjotkaur3487
    @navjotkaur3487 3 หลายเดือนก่อน +20

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬੇਟੀ ਵਿਦੇਸ਼ ਵਿੱਚ ਤੰਦਰੁਸਤ ਤੇ ਖੂਬ ਤਰੱਕੀ ਕਰੇ ਮਹਿਰ ਭਰਿਆ ਸਿਰ ਤੇ ਹੱਥ ਰੱਖਣਾ 🙏🙏

  • @bhupinderkaur9904
    @bhupinderkaur9904 5 หลายเดือนก่อน +18

    ਮੈ ਸੁਣਿਆ ਤੂੰ ਦੁਖੀਆ ਦਾ ਦਰਦੀ। ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ।ਭਰ ਦਿਓ ਝੋਲ਼ੀ ਮੇਰੀ 🙏🙏🌼🌼🌼🌼🌼🌷🌷🌷🌷🌷❤️❤️❤️❤️❤️🙏🙏 ਵਾਹਿਗੁਰੂ ਜੀ 🙏🙏

  • @jagtarsinghsohal5357
    @jagtarsinghsohal5357 5 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurlalSingh-mm4yf
    @GurlalSingh-mm4yf 5 หลายเดือนก่อน +25

    ਵਾਹਿਗੁਰੂ ਜੀ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ ਬਖਸ਼ ਕਰਨੀ ਤੇ ਵਿੱਦਿਆ ਪੜ੍ਹਾਈ ਦੀ ਦਾਤ ਬਖਸ਼ ਕਰਨੀ ਤੇ ਅੰਮ੍ਰਿਤ ਬਾਣੀ ਨਾਲ ਜੋੜਨਾ ਜੀ ਵਾਹਿਗੁਰੂ ਜੀ ਨਸ਼ਾ ਮੁਕਤ ਕਰਨ ਆਜੀ ਦੁੱਖ ਦੂਰ ਕਰਨੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🏻

  • @jagpreetsingh2926
    @jagpreetsingh2926 2 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸ਼ਹੀਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਬਾਬਾ ਨਾਗਾ ਸਾਹਿਬ ਜੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @user-ee7pk4tq9x
    @user-ee7pk4tq9x 6 หลายเดือนก่อน +54

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਕਿ ਬੇਟੀ ਕੰਮ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਧੰਨ ਧੰਨ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰਾਨਾ ਕਰਾ

    • @shinduthind5735
      @shinduthind5735 5 หลายเดือนก่อน +4

      ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਦੁੱਖਾ ਦਾ ਨਾਸ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @gurbalhotra9057
      @gurbalhotra9057 4 หลายเดือนก่อน +2

      Waheguru ji sarbat Da Bala Karo ji

    • @paramjitsingh5001
      @paramjitsingh5001 หลายเดือนก่อน +1

      🎉🎉🎉🎉🎉

    • @BirjeshKumar-sq8rl
      @BirjeshKumar-sq8rl 26 วันที่ผ่านมา

      Wahegureji apni beti de sir te mehar bharya hath rakheo ji

    • @shamsaini1752
      @shamsaini1752 10 ชั่วโมงที่ผ่านมา

      ​@@gurbalhotra9057❤8Hip😢 .🎉Uht ..8.🎉
      5-

  • @labbisandhu8354
    @labbisandhu8354 7 หลายเดือนก่อน +14

    Waheguru Ji waheguru ji waheguru ji waheguru ji waheguru ji waheguru ji waheguru ji waheguru ji 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @BalwinderKaur-lr1pm
    @BalwinderKaur-lr1pm 7 หลายเดือนก่อน +17

    Dhan dhan baba deep Singh ji waheguru ji Mehar Karo sache patshah ji Mehar Karo waheguru ji Mehar Karo

  • @husandhaliwal8404
    @husandhaliwal8404 5 หลายเดือนก่อน +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਮਾਂ ਦੇ ਦੁੱਖ ਦੂਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻

  • @pinkhearts1013
    @pinkhearts1013 2 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @inderjitkaur2225
    @inderjitkaur2225 7 หลายเดือนก่อน +12

    Dhan Dhan Baba Deep Singh ji maharaj..
    Baba ji mehar kro mere datta..
    Galtian nu baksh lao mere maalka ..
    Satbat da bhala kro baba ji
    🙏❤🙏❤🙏❤🙏❤🙏❤🙏❤🙏❤🙏

  • @gurnoorsingh5258
    @gurnoorsingh5258 7 หลายเดือนก่อน +11

    dhan dhan BABA DEEP SINGH JI❤🙏🏻🤲🏻🌹🌹🌹🌹🌹

  • @user-kl5mu5jq9t
    @user-kl5mu5jq9t 12 วันที่ผ่านมา

    🙏🏻ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪੁੱਤ ਤੇ ਮਿਹਰ ਭਰਿਆ ਹੱਥ ਰੱਖਿਯੋ ਵਾਹਿਗੁਰੂ ਜੀ 🙏🏻❤️

  • @sakindersingh3147
    @sakindersingh3147 7 วันที่ผ่านมา

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਮੇਰੀ ਮਾਂ ਦਾ ਦੁੱਖ ਦੁਰ ਕਰਦੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਮੇਰੀ ਅਰਦਾਸ ਵੀ ਸੁਣ ਲਓ ਵਾਹਿਗੁਰੂ ਜੀ 🙏🙏🙏🙏🙏🙏

  • @asharanijulaha6856
    @asharanijulaha6856 7 หลายเดือนก่อน +15

    Dhan dhan baba Deep Singh ji 🙏🙏

  • @Newshadline-fn4jc
    @Newshadline-fn4jc 7 หลายเดือนก่อน +17

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🙏🙏🙏🙏🙏❤

  • @user-qq2zc6uc4p
    @user-qq2zc6uc4p หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਖ ਦੁਰ ਕਰੋ,ਮਹਿਰ ਭਰੀਆਂ ਹੱਥ ਸਿਰ ਤੇ ਰੱਖੀ

  • @baintsingh5078
    @baintsingh5078 4 หลายเดือนก่อน +3

    Waheguru ji 🙏🙇‍♀️ਧੰਨ ਧੰਨ ਬਾਬਾ ਦੀਪ ਸਿੰਘ ਜੀ🙏 🙇‍♀️

  • @RenuSharma-hv2re
    @RenuSharma-hv2re 7 หลายเดือนก่อน +11

    Dhan Dhan Baba Deep Singh ji ❤❤❤❤❤❤❤❤❤❤❤

  • @amandeepsingh9747
    @amandeepsingh9747 7 หลายเดือนก่อน +9

    Waheguru ji

  • @navatwal9118
    @navatwal9118 29 วันที่ผ่านมา

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏ਸੁਖ ਰੱਖਿਓ ਸਭਨਾ ਦੀ 🙏❤️ਮੇਰੀਆਂ ਧੀਆਂ ਦੀ ਤੰਦਰੁਸਤੀਆਂ ਬਕਸ਼ ਕਰਿਓ ਵਾਹਿਗੁਰੂ ਜੀ 🙏❤️🙏🙏

  • @pejavirk5764
    @pejavirk5764 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-no7hm8xr2e
    @user-no7hm8xr2e 7 หลายเดือนก่อน +10

    Dhan dhan baba deep singh Ji 🙏🙏🌷🌷

  • @baljinderdhaliwal641
    @baljinderdhaliwal641 7 หลายเดือนก่อน +18

    ਵਾਹਿਗੁਰੂ ਜੀ ਤੇਰਾ ਸੁਕਰਹੈ❤️👏

  • @user-yr4wr1pm7o
    @user-yr4wr1pm7o 4 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਕਿ ਮੇਰਾ ਬਾਹਰ ਦਾ ਕੰਮ ਬਣਜੇ ਵਾਹਿਗੁਰੂ ਜੀ 🙏🙏🙏🙏🙏🙏✈️✈️✈️✈️

  • @user-dp8wt9ch2h
    @user-dp8wt9ch2h 4 หลายเดือนก่อน +3

    ਧਨ ਧਨ ਬਾਬਾ ਦੀਪ ਸਿੰਘ ਜੀ ਸਭ ਤੇ ਮੇਹਰ ਰੱਖੀ ਜੀ ਧਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ

  • @user-vg8rg7sr4l
    @user-vg8rg7sr4l 7 หลายเดือนก่อน +21

    ਧੰਨ ਧੰਨ ਬਾਬਾ ਦੀਪ ਸਿੰਘ ji🙏

  • @princedeep1208
    @princedeep1208 7 หลายเดือนก่อน +8

    Dhan dhan baba deep Singh ji tuc kirpa bna devo please

  • @jalalabadiya7764
    @jalalabadiya7764 หลายเดือนก่อน

    ਬਾਬਾ ਜੀ ਸਾਰਿਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ ❤️🙏 ਵਾਹਿਗੁਰੂ ਜੀ 🙏 ਆਪਣਾ ਹੱਥ ਹਮੇਸ਼ਾ ਸਾਡੇ ਸਿਰ ਤੇ ❤ ਰੱਖਿਓ 🙏🙏❤️❤️

  • @jagpreetsingh2926
    @jagpreetsingh2926 5 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @daljeetkaur8834
    @daljeetkaur8834 7 หลายเดือนก่อน +13

    Dhan dhan baba depe sing g mehar karo g

  • @user-gc1bp3yt7m
    @user-gc1bp3yt7m 7 หลายเดือนก่อน +7

    waheguru ji mehar kaereo sab te

  • @user-uk4op7eu5e
    @user-uk4op7eu5e 4 หลายเดือนก่อน +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸਾਹਿਬ ਸ੍ਰੀ ਬਾਬਾ ਦੀਪ ਸਿੰਘ ਜੀ ਮਹਾਰਾਜ ਮਾਤਾ ਦੇ ਦੁੱਖ ਦੂਰ ਕਰੋ ਜੀ ਸੁੱਖ ਰੱਖਿੳ ਜੀ

  • @KuldeepSingh-dc3pn
    @KuldeepSingh-dc3pn 4 วันที่ผ่านมา

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @user-wy3mb4cz8k
    @user-wy3mb4cz8k 7 หลายเดือนก่อน +6

    ਵਾਹਿਗੁਰੂ ਜੀਂ 🙏🙏🙏 ਸਭ ਤੇ ਕਿਰਪਾ ਕਰੋ ਬਾਬਾ ਜ਼ੀ 🙏🙏🙏🙏🙏🙏🙏

  • @amarjeetkaur1977
    @amarjeetkaur1977 7 หลายเดือนก่อน +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤❤❤❤❤❤❤❤❤

  • @user-kd4jd1zl3s
    @user-kd4jd1zl3s 4 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ

  • @satinderjitsandhu3083
    @satinderjitsandhu3083 3 หลายเดือนก่อน +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਮੇਰੇ ਬੱਚੇ ਦਾ usaਵੀਜਾ ਲਵਾਦਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @suratsingh7817
    @suratsingh7817 7 หลายเดือนก่อน +6

    Dhan Dhan Baba deep Singh ji❤❤❤❤❤❤❤❤🙏🙏🙏🙏🙏🙏

  • @balbinderkaur6897
    @balbinderkaur6897 7 หลายเดือนก่อน +8

    Dhan Dhan Baba Deep Singh Ji Maharaj bhula baksho Ji

  • @satnamsinghaa9764
    @satnamsinghaa9764 9 วันที่ผ่านมา

    Dan ਬਾਬਾ ਦੀਪ ਸਿੰਘ ਜੀ ਮੇਹਰ ਕਰਨਾ, ਸਰਕਾਰੀ ਜੌਬ ਜੋਂ ਮੈ ਲਬ ਰਿਹਾ ਮਿਲ ਜਾਵੇ ਬਾਬਾ ਜੀ, ਮੈਂ ਅਪਣੀ ਮਾਂ ਦੀ ਰੱਜ ਕੇ ਸੇਵਾ ty name simarn karna cahona ❤❤

  • @luckykiratbrothers2803
    @luckykiratbrothers2803 6 หลายเดือนก่อน +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਰੋ ਕਿਰਪਾ ਸਾਡੇ ਤੇ🙏🏻🙏🏻

  • @arshdeepkaur4265
    @arshdeepkaur4265 7 หลายเดือนก่อน +11

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ 🤍

  • @manpreetjosan3779
    @manpreetjosan3779 6 หลายเดือนก่อน +4

    Dhan dhan baba deep singh ji kirpa kro baba ji ❤❤ Mehr kro

  • @PallviMehra-hh7ur
    @PallviMehra-hh7ur 2 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੀ ਮਿਹਰ ਬਣਾ ਕੇ ਰੱਖਉ ਤੰਦਰੁਸਤੀ ਬਖ਼ਸ਼ੇਉ ਬਾਬਾ ਦੀਪ ਸਿੰਘ ਜੀ ਮੈਂ ਜੋ ਕੰਮ ਸ਼ੁਰੂ ਕਰਨ ਲੱਗੀ ਆਪਣੀ ਮਿਹਰ ਬਣਾ ਕੇ ਰੱਖਉ 🙏🙏🙏♥️

  • @manjotkaur2476
    @manjotkaur2476 7 หลายเดือนก่อน +9

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @baljinderdhaliwal641
    @baljinderdhaliwal641 7 หลายเดือนก่อน +10

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️🙏

  • @lakhwinderkaurbehal6823
    @lakhwinderkaurbehal6823 13 ชั่วโมงที่ผ่านมา

    Dhan dhan baba deep Singh ji dhan satguru Nanak Dev Ji DHAn Guru Ramdas ji sab te mehar karoji 🙏🙏🙏🙏🙏🌹🌹

  • @simrandeepkaur8263
    @simrandeepkaur8263 2 หลายเดือนก่อน +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਭਰਿਆ ਹੱਥ ਰੱਖਿਓ ਸਬ ਤੇ ❤️

  • @user-lm3di7re5u
    @user-lm3di7re5u 7 หลายเดือนก่อน +8

    ਧੰਨ ਧੰਨ ਸ਼੍ਰੀ ਗੂਰੁ ਬਾਬਾ ਦੀਪ ਸਿੰਘ ਜੀ

  • @Newshadline-fn4jc
    @Newshadline-fn4jc 7 หลายเดือนก่อน +10

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ❤❤

  • @jalalabadiya7764
    @jalalabadiya7764 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਿਹਰ ਕਰੋ 🙏❤️ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ❤ ਦੀ ਅਰਦਾਸ ਸੁਣੋ ਮਿਹਰ ਕਰੋ ਬਾਬਾ ਜੀ ਮੈਨੂੰ ਪਹਿਲਾਂ ਵਾਂਗ ਠੀਕ ਕਰੋ ਬਾਬਾ ਜੀ ❤❤❤❤🙏🙏🙏🙏

  • @user-sn3gl8sj9j
    @user-sn3gl8sj9j 6 หลายเดือนก่อน +3

    Dhan dhan amar sahid baba deep Singh ji mehar kario ji 🌻🌹🚩🙏

  • @harsaheb
    @harsaheb 7 หลายเดือนก่อน +19

    ਧੱਨ ਧੱਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

  • @sarabjeetmaan
    @sarabjeetmaan 7 หลายเดือนก่อน +5

    Waheguru ji 🙏🙏

  • @shonkimajrot8917
    @shonkimajrot8917 หลายเดือนก่อน

    ਵਹਿਗੁਰੂ ਜੀ ਧੰਨ ਧੰਨ ਗੁਰੂ ਰਾਮ ਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਜੀ

  • @laddigholia486
    @laddigholia486 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੇਰੇ ਵੱਡੇ ਪਿਤਾ ਜੀ ਬੱਚੇ ਦਾ ਪੀਅਰ ਦਾ ਕਾਰਜ ਪੂਰਾ ਕਰੋਂ ਜੀ ਬੇਨਤੀ ਮਨਜ਼ੂਰ ਕਰ ਨੀ ਜੀ 💜❤️♥️💐💐🥀🌹🙏🏼🙏🏼🙏🏼👋👋

  • @preethappy9144
    @preethappy9144 7 หลายเดือนก่อน +7

    ਧੰਨ ਬਾਬਾ ਦੀਪ ਸਿੰਘ. Ji❤

  • @user-iu5fy2yq9q
    @user-iu5fy2yq9q 7 หลายเดือนก่อน +10

    Dhan, BabaDeep, Singh, Ji

  • @gurbachan9889
    @gurbachan9889 7 หลายเดือนก่อน +5

    ❤❤ waheguru ji. ❤❤

  • @user-ve7nx2pg4h
    @user-ve7nx2pg4h 4 หลายเดือนก่อน +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮਨ ਦੀ ਤਮੰਨਾ ਪੂਰੀ ਕਰੋ🙏🙏🙏🙏🙏🙏🙏🙏🙏

  • @sakindersingh3147
    @sakindersingh3147 7 วันที่ผ่านมา

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ 🙏🙏🙏🙏🙏🙏🙏

  • @sukhdevSingh-qu3yl
    @sukhdevSingh-qu3yl 7 หลายเดือนก่อน +6

    Dhan dhan baba deep singh ji dhan dhan baba deep singh ji dhan dhan baba deep singh ji dhan dhan baba deep singh ji dhan dhan baba deep singh ji Waheguru sache patsha ji mehar kro ji 🙏🙏🙏🙏🤲🤲🤲👏👏

  • @vandnavandna7370
    @vandnavandna7370 7 หลายเดือนก่อน +5

    Aa jao baba ji mere sare dukh rog dur kro

  • @bhairupa8262
    @bhairupa8262 3 หลายเดือนก่อน +1

    ਗੱਜ ਕੇ ਫਤਿਹ ਬੁਲਾਵੇਂ ਨਿਹਾਲ ਹੋ ਜਾਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ❤🙏

  • @princedeep1208
    @princedeep1208 7 หลายเดือนก่อน +4

    Waheguru waheguru waheguru waheguru hun te kirpa karo please

  • @taranpreetkaur2536
    @taranpreetkaur2536 7 หลายเดือนก่อน +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ

  • @rekhadhiman-hr9ek
    @rekhadhiman-hr9ek 6 หลายเดือนก่อน +3

    Dhan. Dhan. Baba. Deep. Singh. Ji. Maher. Kro. Ji❤❤🎉🎉❤❤

  • @viveksony6009
    @viveksony6009 หลายเดือนก่อน

    ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਬਾ ਜੀ ਮੇਰੇ ਭਰਾ ਦੀ ਜਲਦੀ ਤੋਂ ਜਲਦੀ ਸਿਹਤ ਠੀਕ ਕਰ ਦੇਵੇ। ਮੇਰੇ ਤੋ ਉਸਦੀ ਇਹ ਹਾਲਤ ਵੇਖੀ ਨਹੀ ਜਾ ਰਹੀ ਬਾਬਾ ਜੀ ਕਿਰਪਾ ਕਰੋ ਉਸ ਛੋਟੇ ਜਿਹੇ ਬੱਚੇ ਤੇ

  • @AvtarSingh-rj7jz
    @AvtarSingh-rj7jz 7 หลายเดือนก่อน +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru baba ji Mahar kro mere papa ji thik ho Jan 🙏🙏🙏🙏🙏🙏🙏🙏🙏

  • @harmanvirk3766
    @harmanvirk3766 7 หลายเดือนก่อน +5

    Dhan dhan baba deep singh ji 🙏🙏🙏🙏🌹🌹🏘️✈️✈️🪔🪔

  • @ReetuKamboj-pw1bv
    @ReetuKamboj-pw1bv 2 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਰਾਮ ਸਿੰਘ ਜੀ ਕਿਰਪਾ ਕਰੋ ਮੇਰਾ ਬੇਟੇ ਤੇ ਬੇਟਾ ਠੀਕ ਹੋ ਜਾਵੇ 🙏🙏🙏🙏🥀🥀🌸🌸

  • @ashmansekhon7815
    @ashmansekhon7815 4 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ParamjeetKaur-wd4qc
    @ParamjeetKaur-wd4qc 7 หลายเดือนก่อน +8

    ❤ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ❤

  • @navdeepkour6766
    @navdeepkour6766 7 หลายเดือนก่อน +5

    Dhan dhan Baba deep Singh ji

  • @user-ee7pk4tq9x
    @user-ee7pk4tq9x 5 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੇਟੇ ਦਾ ਪਾਸਪੋਰਟ ਦਾ ਕੰਮ ਬਣ ਜਾਵੇ ਆਪ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਪੂਰੀ ਕਰ ਦਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @taranpreetkaur2536
    @taranpreetkaur2536 4 หลายเดือนก่อน

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪਣੀ ਬੱਚੀ ਨੂੰ ਆਪਣਾ ਘਰ ਬਖਸ਼ਿਸ਼ ਕਰਨਾ ਆਪਣੇ ਸਿਖ ਦੇ ਮਨ ਵਿਚ ਬਸਣਾ ਵਾਹਿਗੁਰੂ ਜੀ ਕਿਰਪਾ ਕਰਕੇ ਸਭ ਠੀਕ ਕਰਨਾ ਵਾਹਿਗੁਰੂ ਜੀ

  • @balwinderkaur5613
    @balwinderkaur5613 7 หลายเดือนก่อน +3

    Waheguru g waheguru g waheguru g waheguru g waheguru g 🙏🏻🙏🏻🙏🏻🙏🏻🙏🏻🙏🏻💜💜💗💗🌳🌳♥️♥️❤️❤️🏝️🏝️💞💞🌷🌷🌲🌲💘💘🌹🌹🌴🌴❣️❣️💕💕🙏🙏🙏🙏🙏

  • @SinghBalli-tn5zm
    @SinghBalli-tn5zm 5 หลายเดือนก่อน

    ਮੇਰੇ ਵਾਹਿਗੁਰੂ ਜੀ ❤ ਸਭਨਾਂ diya ਬੇਨਤੀਆਂ ਪ੍ਰਵਾਨ ਕਰਨੀਆਂ ਸਭਨਾਂ de ਕਾਰਜ਼ ਸਫ਼ਲ karne ji👏🏻 ਦੁੱਖਾਂ ਦੌਖੜਿਆਂ to ਦੂਰ ਰੱਖਣਾ ji ਵਾਹਿਗੁਰੂ ਜੀ

  • @navdeepkaur7023
    @navdeepkaur7023 6 หลายเดือนก่อน +2

    waheguru dhan dhan baba deep singh ji mehr kro sde t

  • @rajanbhatti8340
    @rajanbhatti8340 7 หลายเดือนก่อน +4

    Dhan Dhan Baba Deep Singh ji Aapni Mehar Karo ji

  • @mehakpannu3589
    @mehakpannu3589 7 หลายเดือนก่อน +9

    Waheguru

  • @amrikchand8348
    @amrikchand8348 3 หลายเดือนก่อน +1

    ਧੰਨ ਧੰਨ ਬਾਬ ਦੀਪ ਸਿੰਘ ਜੀ ਬੱਚੀ ਬਾਹਰ ਚੱਲੀ ਆ ਕੰਮ ਵਿੱਚ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸੀ ਸਿਰ ਤੇ ਮਿਹਰ ਹੱਥ ਰੱਖੀ🙏🏻🙏🏻🙏🏻🙏🏻🙏🏻

  • @bhindersingh5811
    @bhindersingh5811 6 หลายเดือนก่อน +3

    Dhan. Dhan. Baba. Deep. Singh. Ji. ❤❤❤❤❤❤🎉🎉🎉🎉🎉

  • @RenuSharma-hv2re
    @RenuSharma-hv2re 7 หลายเดือนก่อน +3

    Waheguru Ji waheguru Ji waheguru Ji waheguru Ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru Ji ❤❤❤❤❤❤❤❤❤❤❤

  • @kamaljeet4874
    @kamaljeet4874 7 หลายเดือนก่อน +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ

  • @user-ee7pk4tq9x
    @user-ee7pk4tq9x 6 หลายเดือนก่อน +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhairupa8262
    @bhairupa8262 3 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰਿਓ🙏 ਤੁਹਾਡਾ ਹੀ ਆਸਰਾ ❤🙏

  • @gillsaab4826
    @gillsaab4826 7 หลายเดือนก่อน +11

    ਧੰਨ ਧੰਨ ❤❤ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉

    • @AvtarSingh-rj7jz
      @AvtarSingh-rj7jz 7 หลายเดือนก่อน +1

      Baba ji Mahar kro 🙏🙏🙏🙏

    • @AvtarSingh-rj7jz
      @AvtarSingh-rj7jz 7 หลายเดือนก่อน +1

      Dhan guru ਰਾਮਦਾਸ ਸਾਹਿਬ ਜੀ ਮਹਰ kro

  • @paramjeetkaur8898
    @paramjeetkaur8898 7 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤

  • @avatarsinghwahegurujibholu4401
    @avatarsinghwahegurujibholu4401 3 หลายเดือนก่อน

    ਧੰੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿਘੰ ਜੀ ਮੇਹਰ ਕਰੌ ਮੇਰੇ ਪਰਿਵਾਰ ਅਤੇ ਮੇਰੇ ਭਰਾ ਤੇ❤❤❤

  • @Mandeep-
    @Mandeep- 6 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏

  • @ranjitsidhu7737
    @ranjitsidhu7737 7 หลายเดือนก่อน +7

    Dhan baba deep singh g

  • @anjurupal1477
    @anjurupal1477 4 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏

  • @KiranDhaliwal-gi2fr
    @KiranDhaliwal-gi2fr 7 หลายเดือนก่อน +3

    Dhan dhan baba deep Singh ji dhan dhan baba deep Singh ji dhan dhan baba deep Singh ji dhan dhan baba deep Singh ji dhan dhan baba deep Singh ji 🙏 🙏🙏🙏

  • @amritpalkaur5049
    @amritpalkaur5049 7 หลายเดือนก่อน +3

    Ek Onkar satnam Shri WaheguruJi Shri Guru Nanak Naam Chardi kla Tere bhane sarbat da bhala Karo ji 🙏🌺🙏🌺🙏🌺🙏

  • @sukhjeevkaur7048
    @sukhjeevkaur7048 หลายเดือนก่อน +1

    ਧਨ ਧਨ ਗੁਰੂ ਰਾਮ ਦਾਸ ਜੀ ਧਨ ਧਨ ਬਾਬਾ ਦੀਪ ਸਿਘੰ ਜੀ ਮ ਅਪਣੇ ਸਰੀਰ ਪਖੋ ਬਹੋਤ ਦੂਖੀ ਹਾੰਜੀ ਅਪਨੀ ਕਿਰਪਾ ਕਰੋ ਦੂਸਰਾ ਖਾੰਸ਼ੀਬਹੋਤ ਜੀਕਿਰਪਾ ਕਰ ਕੇ ਠੀ😢❤ਕ ਕਰ ਦਯੋਜੀ❤