ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ

แชร์
ฝัง
  • เผยแพร่เมื่อ 15 ต.ค. 2024
  • ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ

ความคิดเห็น • 7

  • @harpalgill6783
    @harpalgill6783 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @happyarjun285
    @happyarjun285 10 หลายเดือนก่อน

    Satnam waheguru ji

  • @baljitsingh1769
    @baljitsingh1769 10 หลายเดือนก่อน

    waheguru ji waheguru ji

  • @rachpalsingh6903
    @rachpalsingh6903 10 หลายเดือนก่อน

    Waheguru 🙏🙏🙏🙏🙏

  • @_sukhjindersukhi
    @_sukhjindersukhi 10 หลายเดือนก่อน

    Waheguruji

  • @Sukhwindersingh-zl5ll
    @Sukhwindersingh-zl5ll 10 หลายเดือนก่อน

    🙏🙏

  • @sukhwindersinghmaan4666
    @sukhwindersinghmaan4666 10 หลายเดือนก่อน