Dhee (Lyrical Video) : Simar Dorraha | Raka | Underdog EP | Punjabi Song

แชร์
ฝัง
  • เผยแพร่เมื่อ 4 ก.พ. 2025

ความคิดเห็น • 3K

  • @GurpreetKaur-ph3dc
    @GurpreetKaur-ph3dc 2 ปีที่แล้ว +251

    ਛੋਟੀ ਮੁੱਠੀ ਦੇ ਵਿੱਚ ਖੁਸ਼ੀਆਂ, ਲੈ ਕੇ ਨਾਲ ਆਉਂਦੀਆਂ ਨੇ, ਤਾਰੇ ਨੀਵੀਂ ਪਾ ਲੈਂਦੇ, ਜਦ ਵੀ ਗੀਤ ਗਾਉਂਦੀਆਂ ਨੇ,ਕਿਸਮਤ ਦੇ ਤਾਲੇ ਖੋਲਣ ਵਾਲੀਆਂ, ਕੁੰਜੀਆਂ ਹੁੰਦੀਆਂ ਨੇ, ਧੀਆਂ ਪਰੀਆਂ ਵਰਗੀਆਂ ਨਹੀਂ, ਧੀਆਂ ਪਰੀਆਂ ਹੀ ਹੁੰਦੀਆਂ ਨੇ ❤️ ✍️

    • @sandeepsingh-lb9ls
      @sandeepsingh-lb9ls 2 ปีที่แล้ว +6

      Asi v Sadi Dhee Da Name Pari Rakhea 😇

    • @music_base.
      @music_base. 2 ปีที่แล้ว

      ❤❤

    • @poojamattu8886
      @poojamattu8886 2 ปีที่แล้ว

      Thik gall ji ❤️❤️

    • @Short-c4b
      @Short-c4b 6 หลายเดือนก่อน

      1:47 1:47 1:47 1:47 1:47 1:47 1:47 1:48 1:48 1:48 1:48 1:48 1:48 1:48 1:49 1:49 1:49 1:49 1:50 1:50 1:50 1:50 1:50 1:50 1:50 1:50 1:50 1:51 1:51 1:51 1:51 1:51 1:51 1:51 1:51 1:52 1:52 1:52 1:52 1:52 1:52 1:53 1:53 1:53 1:53 1:54 1:54 1:55 1:55 1:55 1:55 1:55 1:55 1:55 1:55 1:56 1:56 1:56 1:56 1:56 1:56 1:56 1:56 1:56 1:56 1:56 1:56 1:56 1:56 1:56 1:56 1:56 1:56 1:57 1:57 1:57 1:57 1:57 1:57 1:57 1:58 1:58 1:58 1:58 1:58 1:59 1:59 1:59 1:59 1:59 1:59 1:59 2:00 2:00 2:01 2:01 2:01 2:01 2:02 2:02 2:02 2:02 2:02 2:02 2:02 2:02 2:03 2:03 2:03 2:03 2:03 2:04 2:04 2:05 2:06 2:06 2:06 2:06 2:06 2:06 2:06 2:07 2:07 2:07 2:07 2:07 2:07 2:07 2:07 2:07 2:07 2:08 2:08 2:08 2:08 2:08 2:08 2:08 2:08 2:08 2:08 2:08 2:08 2:08 2:08 2:09 2:09 2:09 2:09 2:09 2:09 2:09 2:09 2:09 2:09 2:10 2:10 2:10 2:10 2:10 2:10 2:10 2:10 2:10 2:11 2:11 2:11 2:11 2:11 2:11 2:11 2:11 2:11 2:11 2:11 2:12 2:12 2:12 2:12 2:12 2:12 2:12 2:12 2:12 2:13 2:13 2:13 2:13 2:13 2:13 2:13 2:13 2:14 2:14 2:14 2:14 2:14 2:14 2:14 2:15 2:15 2:15 2:15 2:15 2:15 2:15 2:16 2:17 2:17 2:17 2:17 2:17 2:17 2:18 2:18 2:18 2:18 2:18 2:19 2:19 2:20 2:20 2:20 2:20 2:20 2:20 2:20 2:22 2:23 2:23 2:24 2:24 2:24 2:24 2:24 2:24 2:25 2:25 2:25 2:26 2:26 2:26 2:26 2:26 2:26 2:27 2:27 2:27 2:28 2:28 2:28 2:28 2:29 2:29 2:29 2:29 2:29 2:29 2:29 2:29 2:30 2:30 2:30 2:30 2:31 2:31 2:31 2:32 2:32 2:32 2:32 2:32 2:32 2:32 2:32 2:32 2:32 2:33 2:33 2:33 2:34 2:34 2:34 2:34 2:35 2:36 2:37 2:38 2:38 2:38 2:38 2:39 2:39 2:40 2:40 2:43 2:43 2:43 2:43 2:44 2:44 2:44 2:44 2:45 2:45 2:45 2:45 2:45 2:46 2:46 2:46 2:49 2:50 2:50 2:50 2:51 2:51 2:51 2:51 2:51 2:51 2:51 2:52 2:52 2:52 2:52 2:52 2:52 2:52 2:52 2:52 2:52 2:52 2:53 2:53 2:54 2:54 2:55 2:55 2:55 2:55 2:55 2:56 2:56 2:56 2:56 2:56 2:56 2:56 2:57 2:57 2:57 2:57 2:57 2:58 2:58 2:58 2:59 2:59 2:59 2:59 2:59 2:59 2:59 3:00 3:00 3:00 3:00 3:00 3:00 3:00 3:01 3:01 3:01 3:01 3:01 3:01 3:01 3:01 3:02 3:02 3:02 3:02 3:02 3:02 3:02 3:02 3:02 3:02 3:02 3:02 3:02 3:02 3:02 3:03 3:03 3:03 3:03 3:03 3:03 3:03 3:03 3:03 3:03 3:03 3:03 3:04 3:04 3:04 3:04 3:04 3:04 3:04 3:05 3:06 3:06 3:06 3:06 3:06 3:07 3:08 3:08 3:08 3:09 3:09 3:09 3:10 3:10 3:10 3:10 3:10 3:10 3:10 3:10 3:11 3:11 3:12 3:12 3:12 3:12 3:12 3:13 3:13 3:13 3:13 3:13 3:14 3:14 3:14 3:14 3:14 3:14 3:14 3:16 3:16 3:17 3:17 3:18 3:18 3:18 3:18 3:19 3:19 3:19 3:19 3:20 3:20 3:20 3:21 3:21 3:21 3:21 3:21 3:21 3:22 3:22 3:22 3:22 3:22 3:23 3:23 3:23 3:23 3:23 3:24 3:24 3:24 3:25 3:25 3:25 3:25 3:25 3:25 3:25 3:26 3:26 3:26 3:26 3:26 3:26 3:26 3:26 3:26 3:26 3:26 3:26 3:26 3:27 3:27 3:27 3:27 3:27 3:27 3:27 3:28 3:28 3:28 3:28 3:28 3:28 3:28 3:28 3:29 3:29 3:29 3:29 3:29 3:29 3:30 3:30 3:31 3:31 3:31 3:31 3:31 3:32 ​@@sandeepsingh-lb9ls

  • @harrysingh680
    @harrysingh680 2 ปีที่แล้ว +886

    ਪੰਜਾਬੀ ਇੰਡਸਟਰੀ ਚ ਪਹਿਲਾ ਗਾਇਕ ਹੈ ਜੀਹਨੇ ਧੀ ਦਾ ਜਿਕਰ ਕੀਤਾ ਆਪਣੇ ਗਾਣੇ ਚ ਨਹੀ ਤਾਂ ਸਬ ਪੁੱਤਰ ਪੁੱਤਰ ਹੀ ਕਰਦੇ ਨੇ 😍😍🔥🔥❣️❣️A lots of love 🖤💜🖤💜💗❤️🎉

    • @mansandhu5798
      @mansandhu5798 2 ปีที่แล้ว +17

      Bai gurzaz da naam sunya va

    • @harrysingh680
      @harrysingh680 2 ปีที่แล้ว +11

      @@mansandhu5798 Ohne V Munda Jatt da keha...nah K dhee Jatt di...😶

    • @mansandhu5798
      @mansandhu5798 2 ปีที่แล้ว +6

      @@harrysingh680 asha mada search kar k dhee jatti di kina sohnya lagya kare jado chakke ga ghande dhee jatti di

    • @majhailvlogz
      @majhailvlogz 2 ปีที่แล้ว +6

      @shreebrar Dhee Song ❤️🙏

    • @bawabrar
      @bawabrar 2 ปีที่แล้ว +6

      22 shree brar da sun fr

  • @itsur8862
    @itsur8862 2 ปีที่แล้ว +302

    ਦਿਲ ਨੂੰ ਛੂ ਗਿਆ ਯਾਰ ❤️❤️ ਅੱਜ ਸਵੇਰ ਦਾ ਇਹੀ ਗੀਤ ਚਲ ਰਿਹਾ। Love you Simar vere

  • @kamaljeetsingh7826
    @kamaljeetsingh7826 2 ปีที่แล้ว +564

    ਧੀ ਜੰਮਣ ਤੋਂ ਦੁੱਖ ਨਾ ਮਨਾਉਂਦੀ ਐ
    ਧੀਆਂ ਦੀ ਇੱਜ਼ਤ ਕਰਨਾ ਸਿਖਾੳਦੀ ਐ
    ਮਾਪਿਆਂ ਨੂੰ ਧੀਆਂ ਦੇ ਹੱਕ ਵਿਚ ਖੜਨਾ
    ਸਿਮਰ ਦੀ ਕਲਮ ਸਿਖਾਉਂਦੀ ਐ।

  • @pardeepsinghh9930
    @pardeepsinghh9930 2 ปีที่แล้ว +217

    ਜਿਸ ਦਿਨ ਇਹ ਗੀਤ ਆਇਆ ਸੀ ਮੈਂ ਸਭ ਤੋਂ ਪਹਿਲਾ ਆਪਣੀ ਨਾਲਦੀ ਨੂੰ ਭੇਜਿਆ ਸੀ ਕਿਉੰਕਿ ਸਾਡੇ ਦੋਨਾਂ ਦੀ ਇਕ ਹੀ ਖ਼ਵਾਇਸ਼ ਆ ਵੀ ਜੇ ਰੱਬ ਨੇ ਸਾਡਾ ਵਿਆਹ ਕੀਤਾ ਤਾਂ ਸਾਡੇ ਪਹਿਲੀ ਔਲਾਦ ਧੀ ਹੀ ਹੋਵੇ ਜੋ ਕੁਛ ਵੀਰੇ ਨੇ ਗੀਤ ਵਿੱਚ ਲਿਖ ਦਿੱਤਾ ਮੈਂ ਕਈ ਬਾਰ ਸੋਚਦਾ ਹੁੰਦਾ ਸੀ ਪਰ ਵੀਰੇ ਨੇ ਲਿਖ ਦਿੱਤੀ ਮੇਰੇ ਦਿਲ ਦੀ ਗੱਲ
    ਲਵ ਯੂ ਵੀਰੇ ❤️🙏

    • @Onedeep703
      @Onedeep703 2 ปีที่แล้ว +7

      ❤Wah bai comment read karke dill khush hoiya

    • @pardeepsinghh9930
      @pardeepsinghh9930 2 ปีที่แล้ว +2

      @@Onedeep703 par Bai asi mil nhi sake sabh supne chur hoge

    • @Onedeep703
      @Onedeep703 2 ปีที่แล้ว +1

      Same aw jr

    • @mannatgill5737
      @mannatgill5737 ปีที่แล้ว +2

      Mai v dkhya c eh dream ik time te kise nl

    • @pardeepsinghh9930
      @pardeepsinghh9930 ปีที่แล้ว +2

      @@mannatgill5737 ki kar sakde hun kise hor nal gll karn nu v dil nhi krda

  • @samarmottan917
    @samarmottan917 2 ปีที่แล้ว +56

    ਬਾਈ ਤੇਰੀ ਕਲਮ ਨੂੰ ਸਲਾਮ ਆ ਰੱਬ ਤੁਹਾਨੂੰ ਹਮੇਸ਼ਾ ਆਬਾਦ ਰੱਖੇ

  • @eshsoni
    @eshsoni 2 ปีที่แล้ว +462

    ਨੀਤ ਸਾਫ ਤੇ ਮਿੱਠੀ ਆਵਾਜ਼, ਕਰਦੀ ਗੱਲ ਉਹ ਪਿਆਰ ਦੀ ਹੈ।
    ਹਰ ਵਾਰ ਜੌ ਕੁਝ ਨਵਾਂ ਲਿਖੇ, ਇਹ ਕਲਮ ਓਸ ਸਿਮਰ ਯਾਰ ਦੀ ਹੈ।। ❤️ #dhee #simar❤️

  • @janitkumar8295
    @janitkumar8295 2 ปีที่แล้ว +151

    ਰੂਹ ਨੂੰ ਤਸੱਲੀ ਕਰਾਤੀ ਜਨਾਬ ਬਹੁਤ ਘੈਂਟ ਗਾਇਆ ਮੇਰਿਆ ਵੀਰਾ❤️❤️❤️

  • @gillsaabmand2849
    @gillsaabmand2849 2 ปีที่แล้ว +18

    ਧੰਨਵਾਦ ਸਿਮਰ ਵੀਰ ਤੁਸੀ ਧੀ ਦਾ ਜਿਕਰ ਕੀਤਾ ਲੋਕਾਂ ਨੂੰ ਇਹ ਵੀ ਸਿਖਾਇਆ ਕੇ ਧੀਆਂ ਕਿਸੇ ਨਾਲੋਂ ਘੱਟ ਨਹੀਂ ।ਜਿਉਂਦਾ ਰਹਿ ਸਿਮਰ ਵੀਰ

  • @arshsekhon_21
    @arshsekhon_21 2 ปีที่แล้ว +274

    ਧੀ ਦੇ ਸੁਪਨੇ ਪੂਰੇ ਕਰਾਂਗੇ,
    ਉਹਦੇ ਲਈ ਸਭ ਕੁਝ ਜਰਾਂਗੇ,
    ਜੰਮਣੋ ਧੀ ਆਪਾਂ ਨਾ ਡਰਾਂਗੇ,
    ਪੁੱਤਾਂ ਵਾਂਗ ਪਿਆਰ ਕਰਾਂਗੇ।

  • @sajjanadeeb2.0
    @sajjanadeeb2.0 2 ปีที่แล้ว +462

    ਬਾਕਮਾਲ ਲਿਖਤ ਏ‌ ਬਾਈ ਤੇਰੀ ਰੂਹ ਨੂੰ ਸਕੂਨ ਮਿਲਿਆ ਗੀਤ ਸੁਣਕੇ।।ਬਹੁਤ ਪਿਆਰਾ ਗੀਤ ਆ।।🙏❤️

  • @navdeepkaur989
    @navdeepkaur989 2 ปีที่แล้ว +27

    ਇੱਕ ਧੀ ਰੱਬ ਸਭ ਨੂੰ ਦਵੇ 🥰

  • @amandeep_pb07
    @amandeep_pb07 2 ปีที่แล้ว +74

    ਹੱਥਾਂ ਵਿਚ ਹੱਥ ਹੋਵੇ ,ਹੋਰ ਚਾਹੀਦਾ ਵੀ ਕੀ ਆ
    ਧੋਖਾ ਨੀ ਦੇਣਾ ਯਾਰ ,ਉਹ ਵੀ ਕਿਸੇ ਦੀ ਧੀ ਆ
    ਮਾਣ ਨੀ ਕਰਦੀ ,ਭਾਵੇਂ ਮੇਰੇ ਨਾਲੋਂ ਸੋਹਣੀ ਆ
    ਟਾਈਮਪਾਸ ਨੀ ਕਰਨਾ ਯਾਰ ,ਘਰੇ ਲੈਕੇ ਆਉਣੀ ਆ .❤️love you jnn😊

  • @honey_puaar
    @honey_puaar 2 ปีที่แล้ว +129

    ਤੂੰ ਹੋਵਾ ਮੈਂ ਹੋਵਾਂ
    ਨਾਲ ਨਿੱਕੀ ਜਿਹੀ ਜਿੰਦ ਹੋਵੇ
    ਪਿਆਰ ਹੋਵੇ ਉਮਰਾਂ ਵਾਲਾ
    ਨਾਂ ਜਿਸਮਾਂ ਵਾਲਾਂ ਹੋਵੇ ❣️✍️
    Simar Dorraha 🔥

  • @princekamboz6564
    @princekamboz6564 2 ปีที่แล้ว +9

    ਸਿਫ਼ਤ ਕਰਨ ਲਈ ਕੋਈ ਸ਼ਬਦ ਨਹੀਂ 👌🏻❤️ ਵਾਹਿਗੁਰੂ ਤਰੱਕੀ ਬਖ਼ਸ਼ਣ ❤️

  • @sukhlehramusic
    @sukhlehramusic 2 ปีที่แล้ว +25

    ਨੀ ਤੁਕਾਂ ਖਿੱਚ ਖਿੱਚ ਲਿਖੇ, ਲੋਕੀ ਕਹਿੰਦੇ ਵਾਵਾ ਨੀ
    ਲੰਮੇ ਜੇ ਵਾਲ ਨੇ ਉਦੇ ਤੇ ਨਾਮ ਐ ਸਿਮਰ ਦੋਰਾਹਾ ਨੀ।
    bhut sohna ganna jaane rabb chardikala bakshe

  • @jaschohaan7072
    @jaschohaan7072 2 ปีที่แล้ว +91

    ਜਜ਼ਬਾਤ ਆ ਓਹਨਾ ਦਿਲ ਦੇ ਜੋ ਦਿਲੋ ਇਕ ਹੁੰਦੇ
    ਸਿਮਰ ਦੋਰਾਹੇ ਵਰਗੇ ਗੀਤ ਨਾ ਹਰੇਕ ਤੋਂ ਲਿਖ ਹੁੰਦੇ 💕❤️

  • @garryshakoor7758
    @garryshakoor7758 2 ปีที่แล้ว +26

    ਵਾਹਿਗੁਰੂ ਮੇਰੇ ਘਰ ਸਭ ਤੋ ਪਹਿਲਾ ਧੀ ਦੀ ਦਾਤ ਬਖਸ਼ੇ ਲੱਖ ਲੱਖ ਸ਼ੁਕਰਨਾ ਕਰੂ ਦਾਤਿਆ❤️❤️🙏🙏

  • @azadkaurmavimohali3148
    @azadkaurmavimohali3148 2 ปีที่แล้ว +94

    ਬਹੁਤ ਵਧੀਆ ਸੁਰੀਲਾ ਗਾਇਕ ਤੇ ਗੀਤਕਾਰ ਬਹੁਤ ਖੂਬ ਲਿਖਿਆ ਤੇ ਗਾਇਆ, ਸੰਗੀਤ ਬਹੁਤ ਪਿਆਰਾ ਹੈ ਵਾਹਿਗੁਰੂ ਹੋਰ ਤਰੱਕੀ ਬਖਸ਼ੇ ਸਿਮਰ ਨੂੰ 👍

  • @rahulmanak5723
    @rahulmanak5723 2 ปีที่แล้ว +23

    22 ਬਹੁਤ ਸੋਹਣੀ ਲਿਖਤ ਆ ਤੁਹਾਡੀ
    ਤੁਹਾਡੀ ਰਿਸ ਨਹੀਂ ਕਰ ਸਕਦਾ ਕੋਈ
    Love you simar veere 💖😊❣️

    • @rajvirsingh9197
      @rajvirsingh9197 2 ปีที่แล้ว

      th-cam.com/video/TgMiJD58eHE/w-d-xo.html
      Link open kr k channel suscribe kri 😁❤❤

  • @harmansahota145
    @harmansahota145 2 ปีที่แล้ว +84

    ਸਿਮਰ ਵੀਰੇ ਤੇਰੇ ਲਫ਼ਜ਼ ਜਮਾਂ ਦਿਲ ਤੇ ਵਜਦੇ ਜਾਕੇ ❤️ ਸਕੂਨ ❤️ ਮਿਲਦਾ ਤੇਰੇ sad song ਸੁਣਕੇ 🥰

  • @rosensandhu8929
    @rosensandhu8929 2 ปีที่แล้ว +64

    # ਹਰ ਧੀ ਦੀਆਂ ਅੱਖਾਂ ਓਦੋਂ ਹੰਜੂਆਂ ਨਾਲ ਭਰ ਜਾਂਦੀਆਂ ਹਨ ਜਦੋਂ ਵਿਆਹ ਤੋਂ ਬਾਅਦ ਉਸਦਾ ਪਿਤਾ ਉਸਨੂੰ ਕਹਿੰਦਾ ਹੈ ਕਿ ਪੁੱਤ ਤੇਰੇ ਬਿਨਾਂ ਤਾਂ ਘਰ ਹੀ ਸੁੰਨਾ ਹੋ ਗਿਆ🙏🙏

  • @rahulsahota9916
    @rahulsahota9916 2 ปีที่แล้ว +49

    ਮੈਨੂੰ ਇਦਾਂ ਮਸੂਸ ਹੁੰਦਾ ਹੈ
    ਇਹ ਗਾਣਾ ਤੁਸੀਂ ਮੇਰੇ ਲਈ ਲਿਖਿਆ ਹੈ🙏🤗🤗

  • @gurjeetkaka3005
    @gurjeetkaka3005 2 ปีที่แล้ว +13

    ਬਹੁਤ ਸੋਹਣਾ ਗੀਤ ਆ ,ਵਹਿਗੁਰੂ ਖੂਬ ਤਰੱਕੀ ਬਖਸ਼ੇ ਤੈਨੂੰ 👍👍👍

  • @Komaldeep-p7n
    @Komaldeep-p7n 2 ปีที่แล้ว +63

    ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
    ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ SIMAR ਦੀ ਗੱਲ ਆਪੇ ਟਾਈਮ ਕਰੂਗਾ..!!

  • @nirmaldeep93171
    @nirmaldeep93171 2 ปีที่แล้ว +62

    ਸੱਚੀ ਸਕੂਨ ਮਿਲਿਆ ਵੱਡੇ ਵੀਰ ♥️♥️ god blees you bhra 👍👍👍

    • @kamalpreet5970
      @kamalpreet5970 2 ปีที่แล้ว +1

      It's very nice and heart touching song vr ❤️❤️❤️

  • @harrykambozz713
    @harrykambozz713 2 ปีที่แล้ว +9

    ਵੀਰ ਮੈਂ ਤੇਰੀ ਇਸ ਸੋਚ ਨਾਲ ਬਹੁਤ ਸਹਿਮਤ ਬਹੁਤ ਸੋਹਣੀ ਸੋਚ ਆ ਵੀਰ love ਜੁ ਵੀਰ🥰🥰🥰 ਧੀਆਂ ਦਾ ਜੀਕਰ ਬਹੁਤ ਘੱਟ ਹੁੰਦਾ ਗੀਤਾਂ ਚ ❤️❤️

  • @gillbobby88
    @gillbobby88 2 ปีที่แล้ว +9

    ਬਹੁਤ ਜਿਆਦਾ ਸੋਹਣਾ ਵੀਰੇ
    ਓਹ ਵੀ ਸਾਰਿਆ ਤੋਂ ਅਲੱਗ ਜਿਹਾ 👌❣️🥰

  • @sarabjitkaur4919
    @sarabjitkaur4919 2 ปีที่แล้ว +6

    ਕਿੰਨੇ ਸੋਹਣੇ ਤਰੀਕੇ ਨਾਲ ਦਿੱਲ ਦੀਆਂ ਗੱਲਾਂ ਨੂੰ ਤੇ ਇੱਕ ਪਿਓ ਧੀ ਦੇ ਸੋਹਣੇ ਰਿਸ਼ਤੇ ਨੂੰ ਬਿਆਨ ਕੀਤਾ ਹੈ
    ਬਹੁਤ ਸੋਹਣਾ ਗਾਣਾ ਵੀਰੇ ❤❤❤❤🥰🥰🤗🤗🤗

  • @reetsardarniji791
    @reetsardarniji791 2 ปีที่แล้ว +7

    Ik dhee odo khush dil to hundi a jdo ohnu pta lgda ohda husband v ohde Papa di tra care te pyaar karda 🤗🥰

  • @GurpreetKaur-ph3dc
    @GurpreetKaur-ph3dc 2 ปีที่แล้ว +24

    ਕਲੀਆਂ ਧੀਆਂ ਨੇ ਫੁੱਲ ਬਣ ਕੇ, ਸਾਰਾ ਕੁਝ ਮਹੀਕਾ ਦੇਣਾ , ਇਹਨਾਂ ਹਾਸੇ ਵੰਡਣੇ ਨੇ ਸਭ ਦਾ ਦਰਦ ਮੁਕਾ ਦੇਣਾ,ਜੋ ਰੂਹ ਦੇ ਰਿਸ਼ਤੇ ਜੋੜ ਦੇਵਣ ਐਸੀਆਂ ਘੁੰਡੀਆਂ ਹੁੰਦੀਆਂ ਨੇ, ਧੀਆਂ ਪਰੀਆਂ ਵਰਗੀਆਂ ਨੀ, ਧੀਆਂ ਪਰੀਆਂ ਹੀ ਹੁੰਦੀਆਂ ਨੇ,❤️✍️

  • @JASPREETSINGH-ux3bc
    @JASPREETSINGH-ux3bc 2 ปีที่แล้ว +34

    💞ਦਿਲ ਖੁਸ਼ ਕਰਤਾ ਜੱਟਾਂ ਲਵ ਯੂ ਵੀਰ😘

  • @ravinderwadli5358
    @ravinderwadli5358 2 ปีที่แล้ว +5

    ਵੱਡੇ ਬਾਈ ਤੇਰੀ ਲਿਖਤ ਤੇ ਅਵਾਜ ਦੀ ਤਾਰੀਫ ਲਈ ਸਬਦ ਨੀ ਹੈਗਾ ਰੂਹ ਖੁਸ਼ ਹੋ ਗਈ ਕੇ ਅੱਜ ਵੀ ਐਸਾ ਲਿਖਣ ਵਾਲਾ ਤੇ ਗਾਉਣ ਵਾਲਾ ਗਾਇਕ ਹੈਗਾ ਆ ਦਿਲੋ ਸਲੂਟ ਆ ਵੀਰੇ👏👏👏👏

  • @sunnysimer5912
    @sunnysimer5912 2 ปีที่แล้ว +14

    ਕਦੇ ਅੱਜ ਤੱਕ ਸਿਮਰ ਬਾਈ ਇਦਾ ਦਾ ਗਾਣਾ ਨਹੀ ਸੁਣਿਆ ਯਾਰ ਧਰਮ ਨਾਲ ਸੱਚੀਂ ਸੱਚੀਂ ਰੂਹ ਖੁਸ਼ ਹੋ ਗਈ 👌👌 ਰੱਬ ਹਮੇਸ਼ਾ ਕਲਮ ਨੂੰ ਤੇ ਸਿਮਰ ਨੂੰ ਸਦਾ ਸਲਾਮਤ ਰੱਖੇਂ
    ਹੋਰ ਵੀ ਆਸ ਕਰਦੇ ਹਾ ਇਦਾ ਦੇ ਗਾਣੇ ਸੁਣਨ ਦੀ ਬਾਈ 🥰🥰 love u simar 22 😘😘😘

  • @arshsekhon_21
    @arshsekhon_21 2 ปีที่แล้ว +85

    ਧੀਆਂ ਨਾਲ ਘਰ ਖੁਸ਼ੀਆਂ ਆਉਣ,
    ਪਤਾ ਨੀ ਲੋਕ ਜੰਮਣੋ ਕਿਉਂ ਡਰਾਉਣ,
    ਦੁਨਿਆਦਾਰੀ ਦੀ ਸਮਝ ਨੀ ਆਉਂਦੀ,
    ਪਤਾ ਨੀ ਕਿਉਂ ਸਿਰਫ਼ ਪੁੱਤਾਂ ਨੂੰ ਚਾਹੁੰਦੀ।

    • @arshdeepkaur4817
      @arshdeepkaur4817 2 ปีที่แล้ว

      Shi gl a g

    • @arshsekhon_21
      @arshsekhon_21 2 ปีที่แล้ว

      @@arshdeepkaur4817 🙏🏻

    • @arshdeepkaur4817
      @arshdeepkaur4817 2 ปีที่แล้ว

      @@arshsekhon_21 👏👏

    • @arshsekhon_21
      @arshsekhon_21 2 ปีที่แล้ว

      @@arshdeepkaur4817 🙏🏻

    • @amanrandhawa6347
      @amanrandhawa6347 2 ปีที่แล้ว

      Nhi veere mainu te bhut reejh c mainu dhee hove te mere sardar ji v pr shyd asin ene joge e nhi c waheguru ji ne vanje rakh leya es daat ton....putt ne khush rehn pr reejh dhee di akhri saah tak rehni😔

  • @inderjitinderjitsingh7525
    @inderjitinderjitsingh7525 ปีที่แล้ว +8

    ਵਾਹਿਗੁਰੂ ਜੀ ਇਕ ਧੀ ਇਕ ਪੁੱਤ ਸਭ ਨੂੰ ਦੇਵੀ ਬਹੁਤ ਸੋਨਾ song ਆਂ

  • @jass6427
    @jass6427 2 ปีที่แล้ว +22

    ਹੱਥਾਂ ਵਿੱਚ ਹੱਥ ਫੜਾ ਦੇ ਤੇਰਾ ਹੱਥ ਨਹੀ ਛੱਡਦਾ
    Simar ਕਦੇ ਤੇਨੂੰ ਦਿਲ ਵਿੱਚੋਂ ਨਹੀਂ ਕੱਡ ਦਾ 💕💞
    ❤Love you ustaad g❤

  • @taranjeetsingh5366
    @taranjeetsingh5366 2 ปีที่แล้ว +69

    Boht ਸੋਹਣਾ song ustaad ji

  • @jk-rw6rq
    @jk-rw6rq 2 ปีที่แล้ว +13

    ਤੇਰਾ ਭਲਾ ਹੋਜੇ simar ਦੋਰਾਹਾ ਤੇਰੀ ਲਿਖਤ ਸੋਚ ਨੂੰ ਸਲਾਮ

  • @Lavisaini0711
    @Lavisaini0711 2 ปีที่แล้ว +43

    ਬੈਠੇ ਬੈਠੇ ਫਿਰ ਇਕ ਖਿਆਲ ਆਇਆ
    ਆਉਣ ਵਾਲੇ ਕੱਲ੍ਹ ਦਾ ਖ਼ਾਬ ਆਇਆ
    ਤੂੰ ਸੋਹਣੀ ਜਾਂ ਉਹ ਸੋਹਣੀ ਉਲਝ ਗਿਆ ਸੀ ਮਨ ਮੇਰਾ
    ਜਦ ਸੁਪਨੇ ਵਿਚ ਆਈ ਤੇਰੇ ਨਾਲ ਸੀ ਧੀ ਮੇਰੀ❤❤

  • @preetganganagar
    @preetganganagar 2 ปีที่แล้ว +14

    ਬਾਈ ਸੋਂ ਲਗੇ ਦਿਲ ਨੂੰ ਛੂਹ ਗਿਆ ਗਾਣਾ ,❤️❤️

  • @ravneetgill8681
    @ravneetgill8681 2 ปีที่แล้ว +4

    ਬਹੁਤ ਸੋਹਣਾ ਗੀਤ ਆ , ❤️❤️❤️ ਦਿਲ ਨੂੰ ਸਕੂਨ ਮਿਲਦਾ 😀😀 god bless you bro ❤️❤️❤️

  • @lovepreetsingh-uu2zu
    @lovepreetsingh-uu2zu 2 ปีที่แล้ว +8

    ਦੋਰਾਹਾ ਐਵੇਂ ਨਹੀਂ ਅੱਗੇ ਆਇਆ ਰੱਖੀ ਆ ਸੁੱਚੀ ਨੀਤ ਕੁੜੇ ... ! ਅਫੀਮ ਜਿਨਾਂ ਨੇ ਨਸ਼ਾ ਕਰਦੇ ਬਾਈ ਦੇ ਗਾਏ ਗੀਤ ਕੁੜੇ ..@SIMAR DORAHA ❤️

  • @natashasharma5592
    @natashasharma5592 2 ปีที่แล้ว +24

    ਬਹੁਤ ਸੋਹਣੇ ਤਰੀਕੇ ਨਾਲ ਜਜ਼ਬਾਤ ਬਿਆਨ ਕੀਤੇ। ਹੋਰ ਲਫਜ਼ ਨਹੀਂ ਕਹਿਣ ਨੂੰ❤️❤️❤️

  • @gurwinderbrringmusic
    @gurwinderbrringmusic 2 ปีที่แล้ว +9

    ਕਿਆ ਗੀਤ ਅਾ ਬਾਈ ਸੁਣ ਕੇ ਭਾਵੁਕ ਹੋਗਿਆ ਲਵ ਯੂ ਵੀਰ 💖

  • @HarwinderSingh-tu9ku
    @HarwinderSingh-tu9ku 9 หลายเดือนก่อน +7

    ਸੱਚੀ ਬਾਈ ਤੂੰ ਦਿਲ ਆਲੀ ਗੱਲ ਕੈ ਤੀ ❤❤❤

  • @sarabjitkaur4919
    @sarabjitkaur4919 2 ปีที่แล้ว +6

    ਬਹੁਤ ਸਕੂਨ ਮਿਲਿਆ ਵੀਰੇ ਗੀਤ ਸੁਣਕੇ ❤❤❤🥰🥰🥰

  • @Sandeep-shubh
    @Sandeep-shubh ปีที่แล้ว +2

    ਬਹੁਤ ਸੋਹਣਾ song 🎶 ਤੇ ਗਾਇਆ ਸਿਮਰਨ ਵੀਰ ਨੇਂ ਮੈਂ ਜਦੋਂ ਵੀ ਆ song ਸੁਣਦਾ ਮੇਰਾ ਮਨ ਭਰ ਆਉਂਦਾ ਗੀਤ ਸੁਣ ਕੇ ❤❤❤❤

  • @robinsandhu6760
    @robinsandhu6760 2 ปีที่แล้ว +17

    ਸਿਮਰ ਬਾਈ ਤੇਰੀਆਂ ਗੱਲਾਂ ਸਿੱਧਾ ਦਿਲ ਤੇ ਵੱਜਦੀ ਹੈ ਸਿੱਜਦਾ ਕਰਣ ਨੂੰ ਜੀ ਕਰਦਾ ਕਲਮ ਨੂੰ ..... ਬਹੁਤ ਪਿਆਰਾ ਗੀਤ... Sukoon❤️🕊️

  • @Aseel0317
    @Aseel0317 2 ปีที่แล้ว +13

    Sera lyrics ❤️
    Sera music🎶
    Sera singer 💯
    Sera voice🥰

  • @GagandeepSingh-ee5fi
    @GagandeepSingh-ee5fi 2 ปีที่แล้ว +6

    ਬਹੁਤ ਵਧੀਆ ਗੀਤ ਆ ਵੀਰ ਜੀ 👌👌ਸੁਣਕੇ ਦਿਲ ਨੂੰ ਸਕੂਨ ਜਾ ਮਿਲ਼ਦਾ ❤️❤️ਮੈਨੂੰ ਆ ਗੀਤ ਬਹੁਤ ਵਧੀਆ ਲੱਗਿਆ

  • @Harry_marjana_vlog_pendu
    @Harry_marjana_vlog_pendu 2 ปีที่แล้ว +7

    ਬੁਹਤ ਸੋਹਣਾ ਗੀਤ ਬਾਈ ਜੀ🥰😘
    ਮੇਰੀ ਸਹੇਲੀ ਕੇਹਦੀ ਸੀ ਤੁ ਪੁੱਤ ਪੁੱਤ ਲਗਾਯਾ ਰਹਿਦਾ ਆ ਕਿਉ ਕਿ ਧੀ ਤੇ ਕੋਈ ਗੀਤ ਨਹੀਂ ਸੀ ਤੁਸੀ ਇਹ ਸੋਹਣਾ ਗਾਣਾ ਕੀਤਾ ਧੀ ਤੇ ਤੁਹਾਡਾ ਬੋਹਤ ਬੁਹਤ ਧੰਨਵਾਦ ਜੀ 🥰 ਤੁਹਾਡੀ ਭਾਬੀ ਵੀ ਬੁਹਤ ਖੁਸ਼ ਹੋਈ ਜਦੋਂ ਇਹ ਸਟੇਟਸ ਭੇਜਿਆ ਤਾਂ love you Bhai🥰😘

  • @GurdeepSingh-ok2fb
    @GurdeepSingh-ok2fb 9 หลายเดือนก่อน +2

    Hyee rabba 😍 ਜਮਾਂ ਤੇਰੇ ਤੇ ਗਈ ਆ ਮੋਟੀ ਜਿਹੀ 😍😍🥰🥰

  • @PrabhSingh-q6t
    @PrabhSingh-q6t ปีที่แล้ว +2

    ਬਹੁਤ ਸੋਹਣਾ ਗਾਣਾ ਗਾਇਆ ❤❤😊😊

  • @gurinder__world9499
    @gurinder__world9499 ปีที่แล้ว +3

    Boht vadiya song 🎵
    Dhee bara boht sohna likhya a simar doraha ver na .❤

  • @karanchumber7873
    @karanchumber7873 2 ปีที่แล้ว +9

    ਕੇ
    ਬਾਪੂ ਤੇਰਾ ਕਰਦਾ ਫਿਕਰ ਬੜੀ
    ਤੈਨੂੰ ਤੋਰਨ ਦੀ ਬੈਠ ਜ਼ਿਦ ਫੜੀ
    ਕਹਿੰਦਾ ਸਦਿਆ ਤੋ ਬਣੀ ਇਹ ਰੀਤ ਬਣੀ
    ਰਖੀ ਤੂੰ ਲਾਜ,ਮੇਰੇ ਸਿਰ ਦਾ ਤਾਜ ਬਣੀ
    ਬਾਪੂ ਤੇਰਾ ਕਰਦਾ ਫਿਕਰ ਬੜੀ❤️

  • @nirbhao..........
    @nirbhao.......... 2 ปีที่แล้ว +4

    ਮੈਨੂੰ ਲੱਗਦਾ ਗਾਣੇ ਦੇ ਕੱਲੇ ਕੱਲੇ ਬੋਲ ਮੇਰੀ ਜ਼ਿੰਦਗੀ ਨੂੰ ਬਿਆਨ ਕਰਗੇ ਵੀਰੇ❣️❣️☺️☺️am waiting for my queen 👑

  • @ankitdange7350
    @ankitdange7350 2 ปีที่แล้ว +70

    Respect for this man 🙏🙏

  • @i_kalsi_1335
    @i_kalsi_1335 2 ปีที่แล้ว +8

    Bohat sohna ganna paji dil khoosh ho gya sunke ❤❤
    simar doraha+lyrics=sukoon ❤❤❤❤

  • @X_deep_pb50
    @X_deep_pb50 8 หลายเดือนก่อน +1

    ਰਹੂ ਖੁਸ਼ ਹੁੰਦੀ ਆ ਸੋਂਗ ਸੁਣ ਕੇ ਮੈਨੂੰ ਤਾਂ ਬਹੁਤ ਸੋਹਣੇ ਸੁੰਦਰ ਗਾ ਏ ਬਈ ਨੇ ❤❤❤❤

  • @manishakhan2925
    @manishakhan2925 2 ปีที่แล้ว +4

    Bhot bhot vadiya song aaa
    Rabb mehr kre tuhade te..
    Tuhade Sare gaane edda hi hit rehnn
    Bht bht badhayiyaan new song diya# simar #❤❤

  • @vickysidhu7934
    @vickysidhu7934 2 ปีที่แล้ว +4

    ਹੱਦੋੰ ਵੱਧ ਖ਼ੂਬਸੂਰਤ ਗੀਤ...♥️

  • @BaljinderSingh-hf2fy
    @BaljinderSingh-hf2fy 2 ปีที่แล้ว +3

    ਬਹੁਤ ਵਧੀਆ ਵੀਰ ਜੀ Song ❤
    Love you 22 ji

  • @bmusic9372
    @bmusic9372 2 ปีที่แล้ว +9

    ਅਰਦਾਸ ਮੇਰੀ ਤੂੰ ਜੁਗ ਜੁਗ ਜੀਏ
    ਹਰ ਘੁੱਟ ਖੁਸ਼ੀਆਂ ਦਾ ਹੀ ਪੀਏ
    ਤੈਨੂੰ ਹਸਦੀ ਨੂੰ ਵੇਖ ਕੇ
    ਤੇਰੀ ਮਾਂ ਦਾ ਪਵੇ ਭੁਲੇਖਾ ਧੀਏ

  • @gaggidhaliwal1692
    @gaggidhaliwal1692 2 ปีที่แล้ว +13

    ਕਲਮ ਸਿਮਰ ਦਰੁਹੇ ਦੀ ਪਰ ਗੱਲ ਜਮ੍ਹਾ ਮੇਰੇ ਤੇ ਢੁਕਦੀ ਆ
    ਮੈਂ ਬੀਤੇ ਵਖ਼ਤ ਨੂੰ ਲੋਕਾਂ ਤੋਂ ਲੁਕਾਇਆ ਪਰ ਮਹੁੱਬਤ ਕਿੱਥੇ ਲੁੱਕਦੀ ਆ
    ਅਧੂਰਾ ਇਸ਼ਕ

  • @mandeepnarula1966
    @mandeepnarula1966 2 ปีที่แล้ว +1

    ਮੈਂ ਤੁਹਾਡੀ ਕਿਤਾਬ ਪੜ੍ਹੀ ਸਿਮਰ ਦੋਰਾਹਾ ਜੀ ਬਹੁਤ ਖੂਬ ਲਿਖਿਆ

  • @vinitluthra9752
    @vinitluthra9752 2 ปีที่แล้ว +35

    Deadly combination of Love which is for daughter & wife❤️

    • @nisharani2435
      @nisharani2435 2 ปีที่แล้ว

      ❤️❤️❤️❤️❤️❤️

  • @ManpreetSingh-yl3fp
    @ManpreetSingh-yl3fp 2 ปีที่แล้ว +9

    Vaise Jo Simar doraha likh skda..Oh hor koi ni likh skda.. Respect and love for Simar..Baba mehar kra bai tainu..Bhabhi mil java ...

  • @ManPareet-s2r
    @ManPareet-s2r ปีที่แล้ว +2

    Simar veere bhut sohna song aa ❤ Eda hii sohne sohne song banaode raho 😍 Rabb tahanu taraki bakshe❤

  • @PR_PLAYZZ959
    @PR_PLAYZZ959 2 ปีที่แล้ว +7

    Song is awesome rabb har insaan de maa peo nu khush rakhe

  • @sumanjaani9000
    @sumanjaani9000 2 ปีที่แล้ว +4

    Bhoot Sohna song😍😍😍😍
    Sukar e waheguru ji 🙏da ki
    Har koi hun dhiya nu duawa 🤲vich
    Mangan lag paya❤️❤️❤️❤️❤️❤️❤️❤️❤️❤️❤️❤️❤️❤️❤️❤️💖💖💖💖

  • @NavdeepSingh-hj9yi
    @NavdeepSingh-hj9yi 2 ปีที่แล้ว

    ♥️ਬਾਹ ਬਾਈ ਈਨੂੰ ਕਹਿੰਦੇ ਆ ਕਿਆ ਬਾਤ
    ਦਿਲ ਦਾ ਜਜ਼ਬਾਤ ਪੇਸ਼ ਕਰਤੇ♥️

  • @harmanjitsingh9466
    @harmanjitsingh9466 2 ปีที่แล้ว +22

    ਸਿਰਾ ਗੱਲ ਬਾਤ ਸਿਮਰ ਦੋਰਾਹਾ ❤️❤️❤️

  • @diamondbangar9056
    @diamondbangar9056 ปีที่แล้ว +3

    ❤❤words are not enough for appreciating of writer of this song and also singer❤❤best song forever 💗💗

  • @jatinderpals188
    @jatinderpals188 ปีที่แล้ว +1

    I listened it yesterday and till then it is on repeat. Full song is special but that tabla sound at 2:29 is mind blowing❤❤❤

  • @All_rounder726
    @All_rounder726 2 ปีที่แล้ว +6

    Dil khush ho gya song sunka bhot vdia bai ji ❤❤

  • @Jassa_raikotii
    @Jassa_raikotii 2 ปีที่แล้ว +12

    ਸਾਹਾਂ ਤੋਂ ਪਿਆਰੀ ਤੂੰ ਤੇ ਜਾਨ ਤੋਂ ਪਿਆਰੀ ਉਹ ਕੁੜੇ, ਇਦਾਂ ਲੱਗਦੈ ਰੱਬ ਖ਼ੁਸ਼ ਹੁੰਦਾ ਜਦ ਪੈਂਦੀ ਐ ਉਹ ਰੋ ਕੁੜੇ, ਦੁਖਾਂ ਨੂੰ ਮੌਜੂਦਗੀ ਨਾਲ ਹੀ ਘੇਰਦੀ ਦਿਸਦੀ ਐ, ਮੈਨੂੰ ਸੁਪਨੇ ਵਿਚ ਤੂੰ ਮੇਰੀ ਧੀ ਨਾਲ ਖੇਲਦੀ ਦਿਸਦੀ ਐ ~ ਜੱਸਾ ਰਾਏਕੋਟੀ

  • @sunnynokia7899
    @sunnynokia7899 2 ปีที่แล้ว

    ਬਹੁਤ ਪਿਆਰਾ ਲੇਖਾ ਆ ਵੀਰ ❤️😘❤️😘

  • @SharadProcha
    @SharadProcha 2 ปีที่แล้ว +3

    Bakamal likhat brother ❤️❤️❤️
    This song is one of my favorite songs ❤️❤️❤️❤️

  • @pardoomansaini1142
    @pardoomansaini1142 2 ปีที่แล้ว +4

    Lyrics💖💖💖 No wordings end lyrics 💖👌❤

  • @SandeepKaur-oc3lx
    @SandeepKaur-oc3lx 9 หลายเดือนก่อน +1

    Sade koi jwak nhi par yaar gana sun sachi ik varr man nu sakun ja mil gya love you bro ❤❤❤

  • @lambaddar
    @lambaddar 2 ปีที่แล้ว +3

    Bohot pyara gaana. Respect ❤️

  • @sherrybai5147
    @sherrybai5147 2 ปีที่แล้ว +3

    Awesome bro ❤️
    Feel like kas ganna khtm hi na hove
    Love u jatta❤️
    Hor aun dai ganna eho ja

  • @GurmukhSingh-ie5bs
    @GurmukhSingh-ie5bs 2 ปีที่แล้ว +1

    ਬਹੁਤ ਵਧੀਆ ਗਾਣਾ ਗਾਇਆ ਵਾਹਿਗੁਰੂ ਮੇਹਰ ਕਰੇ ਵੀਰ ਤੇ ਦਿਲ ਕਰਦਾ ਗਾਣਾ ਸੁਣੀ ਜਾਵਾ। ਰੱਬ ਤਰੱਕੀਆ ਬਕਸ਼ੇ ਵੀਰ ਨੂੰ ਏਹ ਗਾਣਾ ਵਧੀਆ ਹੈ ਦਿਲ ਨੂੰ ਲੱਗ ਗਿਆ।

  • @gurtejsinghgurtejsingh9240
    @gurtejsinghgurtejsingh9240 2 ปีที่แล้ว +3

    Rooh nu skoon den wala song aa god bless u veera😍

  • @jagroopvirk3378
    @jagroopvirk3378 2 ปีที่แล้ว +3

    Such a lovely nd amazing song 😍❤️

  • @chinuchottichinuchotti2727
    @chinuchottichinuchotti2727 2 ปีที่แล้ว +1

    🙏🙏🙏❤❤1st h koi jisne apne future m girls ki baate ki h as a dhee thkuuuuuuuuu sir ji

  • @gursewak_Singh364
    @gursewak_Singh364 2 ปีที่แล้ว +3

    Heart touching song

  • @amritsahota9090
    @amritsahota9090 2 ปีที่แล้ว +5

    Boht kaint lyrics ✅👌🏻⛳

  • @sardartailor758
    @sardartailor758 2 ปีที่แล้ว

    ਦਿਲ ਨੂੰ ਸਕੂਨ ਮਿਲੀਆ ਗੀਤ ਸੁਣ ਕੇ ….. ਦੱਸੋ ਖਾ..

  • @dreamboybabluchiniyaya4618
    @dreamboybabluchiniyaya4618 2 ปีที่แล้ว +7

    Dil khus krta simar bai 👑♥️

  • @deephar435
    @deephar435 ปีที่แล้ว +3

    Speechless lyrics ❤

  • @harwindersingh392
    @harwindersingh392 ปีที่แล้ว +1

    Love you aa bro ena sohna te piyara geet gaun lai bhut time ho gya c koi changa geet ni c sunnya ☺️😊😊😊

  • @iamlikharikaran
    @iamlikharikaran 2 ปีที่แล้ว +23

    Kaint lyrics no words for writing ❤️❤️❤️ love you

  • @jaandeepjaani7772
    @jaandeepjaani7772 2 ปีที่แล้ว +7

    Very nice song aa bai ji very beautiful God bless you raab hamsa kush rakhe ji tuhanu Te family nu v Bahut vadiya ji keep it ❤❤❤❤❤❤❤❤❤❤❤❤❤❤❤❤❤❤🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰 att ji. 👌

  • @sardartailor758
    @sardartailor758 2 ปีที่แล้ว

    ਬਹੁਤ ਬਹੁਤ ਬਹੁਤ ਸੋਹਣਾ ਦਿੱਲ ਨੂੰ ਛੂਹ ਲੈਣ ਵਾਲੀਆਂ ਲਾਈਨਾਂ ….👌🏻👌🏻👌🏻💐💐

  • @GurpreetSingh-cx6ww
    @GurpreetSingh-cx6ww 2 ปีที่แล้ว +5

    Amazing lyrics bro greatest song Wmk 🙏🙌

  • @akshdeep8559
    @akshdeep8559 2 ปีที่แล้ว +5

    Waheguru ji tuhdi kalm nu bhut mshhor kre

  • @UrGuri-ds8xw
    @UrGuri-ds8xw ปีที่แล้ว +1

    Menu oh mili te ni per eh gane nu suk ohdi yaad aa jandi te eh song mnu sab toh jada vdya lgda kio k oh mnu eve he boldi hundi c sachhi yrr kujj kujj eve lgda jive mn he likhy hunda ❤

  • @bavneetsingh9275
    @bavneetsingh9275 2 ปีที่แล้ว +4

    Goosebumps song.! ❤