Har Ji Mata Har Ji Pita | Eke Eke Ek Tu Hi | Bhai Manpreet Singh Ji Kanpuri | Gurbani Shabad Kirtan

แชร์
ฝัง
  • เผยแพร่เมื่อ 8 พ.ค. 2024
  • ਜਪੁ ਜੀ ਸਾਹਿਬ - • ਜਪੁ ਜੀ ਸਾਹਿਬ | Jap Ji ...
    ਬ੍ਰਹਮ ਕਵਚ 32 ਪਾਠ - • Braham Kavach Paath | ...
    Waheguru Simran - • Waheguru Simran | Bhai...
    Nanak Leela - • NANAK LEELA || ਲਖੀ ਨ ਜ...
    1. ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
    The Dear Lord is my mother, the Dear Lord is my father; the Dear Lord cherishes and nurtures me.
    ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ ।
    ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
    The Dear Lord takes care of me; I am the child of the Lord.
    ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀ ਪ੍ਰਭੂ ਦੇ ਬੱਚੇ ਹਾਂ ।
    2. ਏਕੈ ਏਕੈ ਏਕ ਤੂਹੀ ॥
    You alone are the One and only Lord;
    (ਅਸਾਂ ਜੀਵਾਂ ਦਾ) ਸਿਰਫ਼ ਇਕ ਤੂੰ ਹੀ (ਖਸਮ) ਹੈਂ,
    ਏਕੈ ਏਕੈ ਤੂ ਰਾਇਆ ॥
    You alone are the king.
    ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਹੈਂ ।
    ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥
    By Your Grace, I have found peace. ||1||Pause||
    ਤੇਰੀ ਮੇਹਰ ਨਾਲ ਹੀ ਅਸੀ ਸੁਖ ਹਾਸਲ ਕਰਦੇ ਹਾਂ ।੧।ਰਹਾਉ।
    #Gurbani #Simran #Kirtan
    Bhai Manpreet Singh Kanpuri - +91-9316216434
    Like Our Official Facebook page
    Facebook.com/BhaiManpreetSinghKanpuri
    .
    Follow Us on Instagram
    bhaimanpreetsinghkanpuri
    .
    Subscribe To Our Official TH-cam Channel
    / bhaimanpreetsinghkanpuri
  • เพลง

ความคิดเห็น • 5