ไม่สามารถเล่นวิดีโอนี้
ขออภัยในความไม่สะดวก

Latest Krishna Bhajan || Tu Jinne Marzi Dukh Dele ॥ जन्माष्टमी 2016 ॥ Prem Mehra # Ambey Bhakti

แชร์
ฝัง
  • เผยแพร่เมื่อ 31 ก.ค. 2016
  • जिन्हें प्रभु की भक्ति रास आ जाये उन्हें संसार का न तो कोई सुख भाता है और न ही कोई दुःख दर्द उसे आहत कर पाता है।उसे कितना भी कष्ट हो वो प्रभु का नाम जप सब कुछ सहन करने को तैयार हो जाता है। अपनों की सताई एक ऐसी ही दुखिया, कृष्णा भक्तन की मर्मस्पर्शी कहानी इस भजन के माध्यम से प्रस्तुत किया है - प्रेम मेहरा ने।
    Latest Krishna Bhajan || Tu Jinne Marzi Dukh Dele ॥ जन्माष्टमी 2016 ॥ Prem Mehra # Ambey Bhakti
    Video Name - Radhey Naam Ki Chunar
    Song - Tu Jinne Marzi Dukh De le
    Singer Name - Prem Mehra
    Artist - Riya Khan
    Editor - Arvind kumar
    Copyright : Shubham Audio Video
    Vendor: A2Z Music Media
    Watch “Tu Jinne Marzi Dukh Dele” From Ambey Bhakti.
    -----------------------------------
    SUBSCRIBE US Here : goo.gl/2TGCT6
    "If you like the video, Don't forget to Share and leave your comments"
    Like us on Facebook :-goo.gl/6kZ9Rh
    Join Us Google+ :goo.gl/p0vD4I
    Blogger: ambeybhakti.blo...
    ----------------------------------------------------------------
    Click To Watch - Murli Wale Ghanshyam
    • Murli Wale Ghanshyam |...
    Click To Watch - Koi Kahe Govinda
    • Koi kahe Govinda Koi G...

ความคิดเห็น • 21

  • @manishvarmani2523
    @manishvarmani2523 2 ปีที่แล้ว

    Radhe Radhe

  • @premsingh-pb5fp
    @premsingh-pb5fp 2 ปีที่แล้ว

    radhe radhe

  • @bhopalanil473
    @bhopalanil473 7 หลายเดือนก่อน

    ਤੂੰ ਜਿੰਨੇ ਮਰਜੀ ਦੁੱਖ ਦੇ ਲੈ
    =============
    ਤੂੰ ਜਿੰਨੇ ਮਰਜੀ ਦੁੱਖ ਦੇ ਲੈ, ਦੁੱਖ ਸਹਿਣ ਦੀ ਆਦਤ ਪੈ ਗਈ ਏ ll
    ਬੇ-ਦਰਦਾ ਤੈਨੂੰ ਕੀ ਕਹਿਣਾ ll*, ਚੁੱਪ ਰਹਿਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,,
    ਸਾਡੇ ਚੇਹਰੇ ਉੱਤੇ ਲਿਖੀਆਂ ਨੇ, ਸਾਡੇ ਦਿਲ ਤੇ ਜੋ ਜੋ ਬੀਤੀਆਂ ਨੇ,
    ਅਸੀਂ ਭੁੱਲਣਾ ਚਾਹੀਏ ਭੁੱਲਦੇ ਨਹੀਂ, "ਮੇਰੇ ਨਾਲ ਤੂੰ ਜੋ ਜੋ ਕੀਤੀਆਂ ਨੇ" ll
    ਸਾਨੂੰ ਮੰਦੜਾ ਬੋਲਿਆ ਮਾਫ ਕਰੀ ll*, ਸੱਚ ਕਹਿਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
    ਅਸੀਂ ਇਕੱਲੇ ਹਾਂ ਤੇ ਕੀ ਹੋਇਆ, ਤੂੰ ਖੁਸ਼ ਵੱਸ ਨਾਲ ਰਕੀਬਾਂ ਦੇ,
    ਸਾਨੂੰ ਤੇਰੇ ਉੱਤੇ ਦੋਸ਼ ਨਹੀਂ, "ਅਸੀਂ ਮਾੜੇ ਆਂ ਯਾਰ ਨਸੀਬਾਂ ਦੇ" ll
    ਸਾਨੂੰ ਮੇਲੇ ਚੰਗੇ ਲਗਦੇ ਨਹੀਂ ll*, ਵੱਖ ਰਹਿਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
    ਸਾਡੇ ਹਿੱਸੇ ਵਿੱਚ ਜੋ ਆਈਆਂ ਨੇ, ਸੋਚਾਂ ਤੇ ਨਾਕਾਮੀਆਂ ਨੇ,
    ਕੀ ਕਰੀਏ ਸਾਡੇ ਲੇਖਾਂ ਵਿੱਚ, "ਰੁਸਵਾਈਆਂ ਤੇ ਬਦਨਾਮੀਆਂ ਨੇ" ll
    ਅਸੀਂ ਬਣ ਗਏ ਕੰਧਾਂ ਰੇਤ ਦੀਆਂ ll*, ਸਾਨੂੰ ਢਹਿਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
    ਤੇਰੇ ਦਿਲ ਦੀਆਂ ਯਾਰਾ ਤੂੰ ਜਾਣੇ, ਸਾਡੇ ਦਿਲ ਵਿੱਚ ਸੂਰਤ ਤੇਰੀ ਏ,
    ਤੂੰ ਜਿੰਨਾ ਚਿਰ ਸਾਡੇ ਨਾਲ ਰਹਵੇਂ, "ਸਾਨੂੰ ਓਨੀ ਉਮਰ ਵਥੇਰੀ ਏ" ll
    ਸਾਨੂੰ ਮੇਲੇ ਚੰਗੇ ਲਗਦੇ ਨਹੀਂ ll*, ਵੱਖ ਰਹਿਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
    ਅਸੀਂ ਲਿੱਖ ਲਿੱਖ ਚਿੱਠੀਆਂ ਹਾਰ ਗਏ, ਅਸੀਂ ਲੱਭ ਲੱਭ ਤੈਨੂੰ ਹਾਰ ਗਏ,
    ਕੀ ਦੱਸੀਏ ਕਾਨ੍ਹਾ ਦੋਸ਼ ਆਪਣੇ, "ਸਾਨੂੰ ਤੇਰੇ ਵਿਛੋੜੇ ਮਾਰ ਗਏ" ll
    ਹੁਣ ਹਾਸੇ ਚੰਗੇ ਲੱਗਦੇ ਨਹੀਂ ll*, ਸਾਨੂੰ ਰੋਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
    ਬ੍ਰਿਜ-ਰਾਜ ਸੇ ਨਾਤਾ ਜੁੜਾ ਜਬ ਹੈ, ਤੋਂ ਕਿਆ ਜੱਗ ਕੀ ਪ੍ਰਵਾਹ ਕਰੇਂ,
    *ਬੱਸ ਯਾਦ ਮੇ ਉਨਕੀ ਰੋਤੇ ਰਹੇਂ, "ਨਿਰੰਤਰ ਅੱਛਰੂ ਪ੍ਰਵਾਹ ਚਲੇਂ" l
    ਜਿਤਨੇ ਵੋਹ ਦੂਰ ਭਗੇਂ ਹਮਸੇ, ਉਤਨੀ ਦੂਣੀ ਹਮ ਚਾਹ ਕਰੇਂ,
    *ਕਿਆ ਅਦਭੁਤ ਸੁੱਖ ਇਸ ਪ੍ਰੇਮ ਮੇ ਹੈ, "ਹਮ ਆਹ ਕਰੇਂ ਵੋਹ ਵਾਹ ਕਰੇਂ" l
    ਐ ਰੋਣਾ ਧੋਣਾ ਦਰਦ ਤੇ ਗਮ, ਸਾਡੇ ਸੱਜਣਾ ਰੋਗ ਪੁਰਾਣੇ ਨੇ,
    ਤੂੰ ਸੱਜਣਾ ਭਾਵੇਂ ਭੁੱਲ ਜਾਵੇਂ, "ਅਸਾਂ ਕੀਤੇ ਕੌਲ ਨਿਭਾਣੇ ਨੇ" l
    ਸਾਨੂੰ ਗਮ ਦੀਆਂ ਯਾਦਾਂ ਨਾਲ ਸੱਜਣ ll*, ਨਿੱਤ ਰਹਿਣ ਦੀ ਆਦਤ ਪੈ ਗਈ ਏ,
    ਤੂੰ ਜਿੰਨੇ ਮਰਜੀ ਦੁੱਖ ਦੇ ਲੈ,,,,,,,,,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @sonubaba106
    @sonubaba106 2 ปีที่แล้ว

    🌷 Jai Shri Radhe Krishna ji 🌷

  • @Tusharcomady
    @Tusharcomady 3 หลายเดือนก่อน +1

    Bahut pyara Bhajan hai

    • @Tusharcomady
      @Tusharcomady 3 หลายเดือนก่อน

      ❤❤❤

  • @navjotnavjotch2431
    @navjotnavjotch2431 2 ปีที่แล้ว

    Jay shri krishna

  • @jatinyadav2967
    @jatinyadav2967 4 ปีที่แล้ว +1

    Nice bhajan

  • @punitsawriyabajpai7822
    @punitsawriyabajpai7822 4 ปีที่แล้ว

    Nice radhe radhe

  • @madansainisaini675
    @madansainisaini675 7 ปีที่แล้ว

    nice Bajan Bhai parem mahra ke jai sh. Krishna

  • @ramsingar2234
    @ramsingar2234 4 ปีที่แล้ว

    meri nice song

  • @CHALOKHUCHHNYACKHATE
    @CHALOKHUCHHNYACKHATE 5 ปีที่แล้ว

    Tu jani marji dukha dele dukha sahn si aadt p hai shayam

  • @SanjuSanju-eb1pj
    @SanjuSanju-eb1pj 3 ปีที่แล้ว

    China

  • @sonupanchal1219
    @sonupanchal1219 6 ปีที่แล้ว +1

    Very nice bajan

  • @singerpinkysingh102
    @singerpinkysingh102 6 ปีที่แล้ว

    very nice by Prem Mehra ji

  • @MSGTotalBhajan
    @MSGTotalBhajan 8 ปีที่แล้ว +2

    Nice Bhajan

  • @daduharsana3445
    @daduharsana3445 5 ปีที่แล้ว

    I love song

  • @luckymalik3556
    @luckymalik3556 7 ปีที่แล้ว

    hahaha ... Sorry to say it's not a Bhajan. it's a Pakistani Punjabi Sad Song Sung By Ahmad Nawaz Cheena. He is Punjabi Saraiki Singer.I think He sung this song in 2006 or 2007. so plz dont misunderstand. kindly concentrate on poetry and try to understand it's not a holy bhajan it's only a sad song about human i just hope sikh brothers could understand this properly. because (rakeeb ) and sajan words are being used for humans only. this is the link th-cam.com/video/piA7RLmOiEU/w-d-xo.html ... it was 6 years ago on you tube and none of your singers sung this 6 years ago. it's not that we are rewarding the singer who sung this it's just clear that it's not a bhajan it's only a sad song. hope you understand guys

  • @darsandarsan9956
    @darsandarsan9956 5 ปีที่แล้ว

    Nice

  • @dayanandnaitik3678
    @dayanandnaitik3678 6 ปีที่แล้ว

    nice bhajan