Interruption Of Marriage. ਵਿਆਹ ਵਿੱਚ ਰੁਕਾਵਟ!ਇਸ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਵਾਓ।9915236060ਗ੍ਰੰਥੀ ਜੀ

แชร์
ฝัง
  • เผยแพร่เมื่อ 26 ธ.ค. 2024

ความคิดเห็น • 1.4K

  • @RajvinderKaur-hf4sc
    @RajvinderKaur-hf4sc 7 หลายเดือนก่อน +23

    ਮੇਰੇ ਦੋਵੇਂ ਭਰਾਵਾਂ ਨੂੰ ਵਧੀਆ ਜੀਵਨ ਸਾਥੀ ਮਿਲ ਜਾਵੇ ਧੰਨ ਧੰਨ ਮਾਤਾ ਭਾਗ ਕੌਰ ਜੀ

  • @m_sgamingmmmani3438
    @m_sgamingmmmani3438 11 หลายเดือนก่อน +17

    ਵਹਿ gru ਜੀ ਮੇਰੇ ਵੀਰ ਦਾ ਜਲਦੀ ਵੀਆਹ ਹੋ ਜਾਵੇ ਜ਼ੀ

  • @parmjitkaur156
    @parmjitkaur156 ปีที่แล้ว +13

    ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵੱਡਿਆਈ

  • @Kamal-ox2sn
    @Kamal-ox2sn 8 หลายเดือนก่อน +2

    Waheguru ji kirpa kro ❤🙏🙏🙏🙏🙏

  • @SukhwinderKaur-co8vy
    @SukhwinderKaur-co8vy 7 หลายเดือนก่อน +17

    ਵਾਹਿਗੁਰੂ ਮਿਹਰ ਕਰਿਓ ਜੀ।ਮੇਰੇ ਭਰਾ ਦੇ ਵਿਆਹ ਵਿੱਚ ਆਉਂਦੀਆਂ ਰੁਕਾਵਟਾਂ ਦੂਰ ਹੋਣ।

  • @balwinderkaur460
    @balwinderkaur460 9 หลายเดือนก่อน +4

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਬੇਟੇ ਦੀ ਸਾਦੀ ਹੋ ਜਾਵੇ ਮਨੋਕਾਮਨਾ ਪੂਰੀ ਹੋ ਜਾਵੇ🙏🙏

  • @balbirsinghnijjar9363
    @balbirsinghnijjar9363 5 หลายเดือนก่อน +4

    ਹੇ ਮਾਤਾ ਭਾਗ ਕੌਰ ਜੀ ਅਰਦਾਸ ਕਰਦੇ ਹਾਂ ਕਿ ਮੇਰੇ ਦੋਨਾਂ ਬੱਚਿਆਂ ਦੇ ਜਲਦੀ ਵਿਆਹ ਕਰਦੋ ਜੀ

  • @kirandeep375
    @kirandeep375 ปีที่แล้ว +25

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੀ ਮਨੋਕਾਮਨਾ ਪੂਰੀ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🙏❤💐💐🙏❤

  • @harvinderkaur6847
    @harvinderkaur6847 6 หลายเดือนก่อน +6

    ਵਾਹਿਗੁਰੂ ਜੀ ਮੇਰੇ ਪੁੱਤਰ ਦਾ ਵਿਆਹ ਹੋ ਜਾਏ

  • @AmarjitKaur-xh3so
    @AmarjitKaur-xh3so 5 หลายเดือนก่อน +3

    ਮੇਰੇ ਬੱਚਿਆ ਦੀ ਅਰਦਾਸ ਕਰ ਦਿਓ ਬਾਬਾ ਜੀ ਸਾਦੀ ਹੋਜਾਵੇ

  • @BaljinderKaur-ir6hx
    @BaljinderKaur-ir6hx 5 หลายเดือนก่อน +4

    ਧੰਨ ਧੰਨ ਮਾਤਾ ਭਾਗ ਸਹਿਬ ਕੌਰ ਜੀ ਮੇਰੇ ਪੁੱਤਰ ਹਰਦੀਪ ਦੀ ਜਲਦੀ ਤੋ ਜਲਦੀ ਸ਼ਾਦੀ ਹੋ ਜਾਵੇ ਮੈ ਤੁਹਾਡਾ ਬਹੁਤ ਬਹੁਤ ਸ਼ਕਰ ਮਨਾਵਾਗੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌷🌹🌷❤️

    • @SharnSingh-k6v
      @SharnSingh-k6v 3 หลายเดือนก่อน

      ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਕਿਥੋਂ ਹੈ ਜੀ

    • @SharnSingh-k6v
      @SharnSingh-k6v 3 หลายเดือนก่อน

      ਤੁਸੀਂ ਕਿੱਥੋਂ ਆ ਜੀ

  • @Unbracko
    @Unbracko 7 หลายเดือนก่อน +3

    ਵਾਹਿਗੁਰੂ ਜੀ ਮੇਰੇ ਵੀਰ ਦਾ ਵਿਆਹ ਜਲਦੀ ਹੋ ਜਾਵੇ ਵਾਹਿਗੁਰੂ ਜੀ ਮੇਰੀ ਅਰਦਾਸ ਵੀ ਸੁਣ ਲਓ 🙏🙏🙏🙏

  • @charanjeetkaur3260
    @charanjeetkaur3260 ปีที่แล้ว +9

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਬੇਟੇ ਹਰਪ੍ਰੀਤ ਸਿੰਘ ਦੀ ਸ਼ਾਦੀ ਹੋ ਜਾਵੇ ਜੀ

  • @kaursimar3951
    @kaursimar3951 29 วันที่ผ่านมา

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਦੋਨੋਂ ਵੀਰਾਂ ਦਾ ਵਿਆਹ ਹੋ ਜਾਵੇ ਮੈਂ ਉਹਨਾਂ ਨੂੰ ਨਾਲ ਲੈ ਕੇ ਮੱਥਾ ਟਿਕਾਉਣ ਆਵਾਂਗੀ ਵਾਹਿਗੁਰੂ ਜੀ

  • @Manpreetkaur08912
    @Manpreetkaur08912 ปีที่แล้ว +11

    ਧੰਨ ਧੰਨ ਮਾਤਾ ਭਾਗ ਕੌਰ ਮੇਰੀ ਬੇਟੀ ਤੇ ਮੇਰੀ ਭਤੀਜੀ ਨੂੰ ਵਧੀਆ ਜੈ ਜੀਵਨ ਸਾਥੀ ਮਿਲ ਜਾਵੇ 🙏🏻🙏🏻🙏🏻

    • @balwantsinghbalwantbalwant8419
      @balwantsinghbalwantbalwant8419 ปีที่แล้ว

      haji ki kasat a tuhade ramgarihia larka ha

    • @satnamchand
      @satnamchand 9 หลายเดือนก่อน

      Asi kamboj cast de ha.rishta karna ha ji.

    • @gurpreetkaur-ny9ml
      @gurpreetkaur-ny9ml 8 หลายเดือนก่อน +1

      Asi ramgarhia da karna ha

    • @ranjithoney1176
      @ranjithoney1176 8 หลายเดือนก่อน +1

      Manas ki sab keo jat hai ji

    • @manjitkaur593
      @manjitkaur593 7 หลายเดือนก่อน

      sanu kamboj ladki chahidi ji ,asin chd ton han

  • @ekamjotsehajpreet5a583
    @ekamjotsehajpreet5a583 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੋ ਮੇਰੇ ਵੀਰ ਦਾ ਵਿਆਹ ਜਲਦੀ ਹੋ ਜਾਵੇ

  • @gurvirsandhu2504
    @gurvirsandhu2504 ปีที่แล้ว +8

    ਵਾਹਿਗੁਰੂ ਜੀ ਮੇਰੇ ਵੀਰ ਨੂੰ ਵੀ ਵਧੀਆ ਜੀਵਨ ਸਾਥਣ ਦਾ ਸਾਥ ਮਿਲਾ ਦਿਉ ਸਾਡੇ ਵੀ ਭਾਗ ਖੋਲ ਦਿਉ

  • @gurmeetsinghgurmeet9118
    @gurmeetsinghgurmeet9118 ปีที่แล้ว +2

    ਵਾਹਿਗੁਰੂ ਜੀ ਮੇਰੇ ਵੀਰ ਦਾ ਵਿਆਹ ਕਰਵਾਉਣਾ ਜੀ ਮੇਹਰ ਕਰਨਾ ਵਾਹਿਗੁਰੂ ਜੀ

  • @amandeep-mh3qk
    @amandeep-mh3qk ปีที่แล้ว +6

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਤੇ ਵੀ ਮੇਹਰ ਕਰੋ। ਤਾਂ ਜੋ ਮੇਰਾ ਵੀ ਜੀਵਨ ਸਫਲ ਹੋ ਸਕੇ।

  • @Kungfupandareal
    @Kungfupandareal 9 หลายเดือนก่อน +2

    ਵਾਹਿਗੁਰੂ ਜੀ ਮੇਰੇ ਭਰਾ ਦਾ ਵਿਆਹ ਜਲਦੀ ਹੋ ਜਾਵੇ ਜੀ ਮੇਹਰ ਕਰੋ ਜੀ

    • @SharnSingh-k6v
      @SharnSingh-k6v 3 หลายเดือนก่อน

      ਤੁਸੀਂ ਕੌਣ ਜੀ ਕਿਥੋ ਜੀ

  • @GulshanMahla0751-yw8xh
    @GulshanMahla0751-yw8xh ปีที่แล้ว +5

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਹਰ ਕਰਨ ❤❤

  • @gurbirghumaan7775
    @gurbirghumaan7775 7 หลายเดือนก่อน +2

    ਅਰਦਾਸ ਪੂਰੀ ਹੋਵੇ ਜੀ

  • @gurmeetkhalsa6336
    @gurmeetkhalsa6336 ปีที่แล้ว +35

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਨਿਰੰਕਾਰ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @parkashsingh8063
      @parkashsingh8063 ปีที่แล้ว +1

      इस गुरदुरे da nam puraa adres fon nmbr do ji mera na sant prkaash singh ji dillo to have ji

    • @gurpinderkaur7309
      @gurpinderkaur7309 5 หลายเดือนก่อน

      Pind chabal Bibi Vero da gurudwara sahib Anand karaz

  • @ParveenKumar-zz4ve
    @ParveenKumar-zz4ve ปีที่แล้ว +1

    ਧੰਨ ਧੰਨ ਮਾਤਾ ਭਾਗ ਕੌਰ ਸਾਹਿਬ ਜੀ ਮੇਰੇ ਬੇਟੇ ਅਰੁਣ ਕੁਮਾਰ ਦੀ ਛੇਤੀ ਤੋ ਛੇਤੀ ਸ਼ਾਦੀ ਹੋ ਜਾਏ।ਮੇਰੀ ਅਰਦਾਸ ਕਬੂਲ ਕੀਤੀ ਜਾਏ।ਸਤਿਨਾਮ ਵਾਹਿਗੁਰੂ ਜੀ

    • @SukhchainSingh-jd6gi
      @SukhchainSingh-jd6gi ปีที่แล้ว +1

      😊😊😊😊❤❤😅😅😅😅❤❤😮😮😮😮❤❤😢😢😢😢❤❤🎉🎉🎉🎉❤❤😂😂😂😂❤❤

  • @arvindweddingphotography
    @arvindweddingphotography ปีที่แล้ว +7

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਹਰ ਕਰਨਾ ਮੇਰੇ ਵੀਰੇ ਦੀ ਸਾਦੀ ਜਲਦੀ ਹੋ ਜਾਵੇ ਵਾਹਿਗੁਰੂ ਜੀ

  • @AmarjitKaur-xh3so
    @AmarjitKaur-xh3so 5 หลายเดือนก่อน +1

    ਵਾਹਿਗੁਰੂ ਜੀ ਮੇਰੇ ਦੋ ਬੇਟੇ ਹਨ ਸਾਦੀ ਹੋ ਜਾਵੇ

  • @rawinderjeetsidhu6983
    @rawinderjeetsidhu6983 ปีที่แล้ว +6

    ਬਾਬਾ ਜੀ ਮੇਰੇ ਵੀਰ ਦੇ ਵਿਆਹ ਦੀ ਅਰਦਾਸ ਕਰ ਦੇਵੋ ਜਲਦੀ ਹੋ ਜਾਵੇ।

    • @SharnSingh-k6v
      @SharnSingh-k6v 3 หลายเดือนก่อน

      ਤੁਸੀਂ ਕੌਣ ਜੀ ਕਿਥੋ ਜੀ

  • @manveersingh7637
    @manveersingh7637 5 หลายเดือนก่อน +1

    ਮੇਰੇ ਭਰਾ ਨੂੰ ਵਧੀਆ ਜੀਵਨ ਸਾਥਣ ਮਿਲ ਜਾਵੇ ਮਾਤਾ ਜੀ

    • @SharnSingh-k6v
      @SharnSingh-k6v 3 หลายเดือนก่อน

      ਤੁਸੀਂ ਕੌਣ ਜੀ ਕਿਥੋ ਜੀ

  • @avtarsidhu9117
    @avtarsidhu9117 ปีที่แล้ว +9

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ

  • @satpalsinghkooner7047
    @satpalsinghkooner7047 4 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ।ਪਤੁਰ।ਦਾ। ਵਧੀਆ।ਵੀਅਹ।ਹੋ।ਜਾਵੇ❤। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤

  • @spsingh6834
    @spsingh6834 ปีที่แล้ว +7

    ਧੰਨ ਧੰਨ ਮਾਤਾ ਭਾਗ ਕੌਰ ਜੀ
    ਕਿਰਪਾ ਕਰੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @Gurbani804
    @Gurbani804 5 หลายเดือนก่อน

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਬੱਚੇ ਤੇ ਵੀ ਕਿਰਪਾ ਕਰੋ ਉਸਨੂੰ ਆਪਣੇ ਵਰਗੀ ਜੀਵਨ ਸਾਥੀ ਬਖਸ਼ੋ 🙏

  • @ramtajogi5879
    @ramtajogi5879 ปีที่แล้ว +6

    ਵਾਹਿਗੁਰੂ ਜੀ 🙏 ਮੇਰੀ ਮਨੋਕਾਮਨਾਵਾਂ ਪੂਰੀਆਂ ਕਰੋ ਵਾਹਿਗੁਰੂ ਜੀ 🙏 ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @surjitkaur205
    @surjitkaur205 3 หลายเดือนก่อน

    ਮਾਤਾ ਜੀ ਮੇਰੇ ਪੁੱਤ ਦਾ ਜਲਦੀ ਵਿਆਹ ਹੋ ਜਾਵੇ ਵਡੇ ਕਾਕੇ ਨੂੰ ਵੀ ਠੀਕ ਕਰ ਦਿਓ ਉਸ ਦੇ ਘਰ ਪੁੱਤ ਹੋ ਜਾਵੇ ਕੁੜੀ ਦਾ ਵਾਹਰਲਾ ਕੰਮ ਬਣ ਜਾਵੇ ਆਪਣੇ ਚਰਨੀ ਲਾਇਓ ਪਰਿਵਾਰ ਤੇ ਸੁਖ ਰਖਿਓ ਕੋਟਿ ਕੋਟਿ ਪ੍ਰਣਾਮ ਮਾਤਾ ਜੀ

  • @jattvaad6990
    @jattvaad6990 ปีที่แล้ว +13

    ਜਿਲਾ ਤਰਨ ਤਾਰਨ ਪਿੰਡ ਝਬਾਲ ਗੁਰਦੁਆਰਾ ਸਾਹਿਬ ਜੀ ਏ🙏🙏

  • @sukhvinderkaur28
    @sukhvinderkaur28 หลายเดือนก่อน

    Waheguru ji sarbat di ardas kabul karni 🙏🏻

  • @premlata4414
    @premlata4414 ปีที่แล้ว +47

    ਹੇ ਮਾਤਾ ਭਾਗ ਕੌਰ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਸਾਨੂੰ ਵੀ ਆਪਣੇ ਜਿਹਾ ਜੀਵਨ ਬਖਸ਼ਿਸ਼ ਕਰੋ ਜੀ ਧੰਨਵਾਦ 🙏🌷🙏

  • @harpreetgill3529
    @harpreetgill3529 4 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਮੇਰੇ ਭਾਈ ਦਾ ਵਿਆਹ ਹੋ ਜਾਵੇ

  • @deepbatth5401
    @deepbatth5401 ปีที่แล้ว +29

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਵੀਰ ਜੀ ਦੀ ਸ਼ਾਦੀ ਜਲਦੀ ਹੋ ਜਾਵੇ ਜੀ ਮੇਹਰ ਕਰੋ ਜੀ🙏🏼🙏🏼

  • @harbansdhaliwal486
    @harbansdhaliwal486 9 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਜੀ ਵਾਹਿਗੁਰੂ

  • @SatnamSingh-zj9jq
    @SatnamSingh-zj9jq ปีที่แล้ว +6

    ਵਾਹਿਗੁਰੂ ਜੀ ਮਿਹਰ ਕਰਿਉ🙏🙏

  • @Sadhak-d3x
    @Sadhak-d3x ปีที่แล้ว +1

    Dhan dhan baba bhag Kaur ji meri v areas sun lvo mere bete di shadi ho jawe❤❤

  • @Melbournesikh
    @Melbournesikh ปีที่แล้ว +8

    ਬਾਬਾ ਜੀ ਮੇਰੇ ਪੁੱਤਰ ਦੇ ਵਿਅਹ ਦੀ ਅਰਦਾਸ ਕਰ ਦਿੳ

  • @jaswinderkaur8222
    @jaswinderkaur8222 9 หลายเดือนก่อน

    ਮਾਤਾ ਜੀ ਸਾਡੇ ਭਨੇਵੇ ਦਮਨ ਦੀ ਸਾ਼ਦੀ ਜਲਦੀ ਹੋ ਜਾਵੇ.

  • @SukhmanderDhillon-h2z
    @SukhmanderDhillon-h2z 7 หลายเดือนก่อน +3

    ਹੇ ਮਾਤਾ ਭਾਗ ਕੌਰ ਜੀ ਤੇ ਬੀਬੀ ਵੀਰੋ ਜੀ ਮੇਰੀ ਬੇਟੀ ਮਨਪਰੀਤ ਕੌਰ ਦਾ ਛੇਤੀ ਤੋਂ ਛੇਤੀ ਵਧੀਆ ਵਿਆਹ ਹੋਵੇ ਮੇਰੀ ਬੇਟੀ ਸਦਾ ਖੁਸ਼ ਰਹੇ

    • @Jaswinder_kaur1984
      @Jaswinder_kaur1984 7 หลายเดือนก่อน

      Hello

    • @ravneetkaur-gk4sy
      @ravneetkaur-gk4sy 7 หลายเดือนก่อน

      Ssa ji . Asi v kuri lbb rehe aa.. ki tuc kuch ds skde ho ??
      Simple kuri di lor aa ji.. govt job..

    • @ravneetkaur-gk4sy
      @ravneetkaur-gk4sy 7 หลายเดือนก่อน

      Ssa ji asi v kuri lbb rehe aa.. simple marriage krni te kuri v simple... Govt job..

    • @manjitkaur593
      @manjitkaur593 7 หลายเดือนก่อน

      asin v Amanpreet bete lyi ladki da rishta labh rahe han ji,, dsna ji

  • @amarjitsingh6480
    @amarjitsingh6480 5 หลายเดือนก่อน

    ਮਾਤਾ ਭਾਗ ਕੋਰ ਰਮਨ ਦਾ ਫੋਨ ਅੱਜ ਮੈਨੂੰ ਅੱਜ ਆਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @harbanskaur8146
    @harbanskaur8146 ปีที่แล้ว +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਵਾਹਿਗੁਰੂ ਜੀ ਸਾਰੀਆਂ ਤੇ ਮੇਹਰ ਕਰਨ ਜੀ

    • @dimplevirdi7893
      @dimplevirdi7893 ปีที่แล้ว +1

      ਇਹ ਵੀਡਿਓ ਬਾਬਾ ਬੁੱਢਾ ਸਾਹਿਬ ਦੇ ਗੁਰੁ ਘਰ ਨੇੜੇ ਏ

  • @amarjitsingh6480
    @amarjitsingh6480 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੇਰੇ ਪਰਿਵਾਰ ਤੇ ਮੇਹਰ ਕਰਨਾ ਵਾਹਿਗੁਰੂ ਜੀ ਤੇਰੇ ਘਰ ਕੋਈ ਘਟਿਆ ਨਹੀਂ ਵਾਹਿਗੁਰੂ ਵਾਹਿਗੁਰੂ

  • @mrsmusafirsingh6671
    @mrsmusafirsingh6671 ปีที่แล้ว +68

    ਵਾਹਿਗੁਰੂ ਜੀ, ਧੰਨ ਧੰਨ ਮਾਤਾ ਭਾਗ ਕੌਰ ਸਾਹਿਬ ਜੀ।
    ਪਿੰਡ ਵਾਲੇ ਗੁਰੂਘਰ ਵੀ ਗੁਰੂ ਸਮਰੱਥ ਹੈ, ਇੱਕੋ ਗੁਰ ਹੈ ਸਭ ਜਗ੍ਹਾ, ਗੁਰੂ ਦੀ ਮੰਨ ਲਓ, ਗੁਰੂ ਸਾਡੀ ਮੰਨ ਲੈਂਦਾ ਹੈ। ਮੰਨਤਾਂ ਮੰਨ ਕੇ ਗੁਰੂ ਨਾਲ ਸੌਦਾ ਨਾ ਕਰਕੇ ਓਹਦੀ ਰਜ਼ਾ ਚ ਰਹੀਏ। ਜੇ ਗੁਰੂ ਸਾਹਿਬ ਨੇ ਖੁਸ਼ੀ ਬਖਸ਼ਣੀ ਤਾਂ ਪਿੰਡ ਦੇ ਗੁਰੂਘਰ ਆਇਆਂ ਬਖਸ਼ ਦੇਣੀ, ਜੇ ਨਹੀਂ ਤਾਂ ਫੇਰ ਚਾਹੇ ਧਰਤੀ ਦੇ ਸਾਰੇ ਤੀਰਥ ਗਾਹ ਲਓ। ਸੋ ਹਰ ਗੁਰੂਘਰ ਸਮਾਨ ਹੈ, ਆਪਣੇ ਆਪਣੇ ਪਿੰਡ ਦੇ ਗੁਰੂਘਰ ਰੌਣਕਾਂ ਲਾਈਏ, ਜਿਥੇ ਸੁੱਖ ਆਸਣ ਵੇਲੇ 5 ਬੰਦੇ ਵੀ ਨਹੀਂ ਹੁੰਦੇ।
    ਵੀਡੀਓ ਲਈ ਧੰਨਵਾਦ ਭਾਈ ਸਾਹਿਬ ਜੀ

    • @karmkarmveer2915
      @karmkarmveer2915 ปีที่แล้ว +2

      Shi gal aa

    • @kiranjeetkaur1194
      @kiranjeetkaur1194 ปีที่แล้ว +1

      Ryt

    • @Punjabicookingfood
      @Punjabicookingfood ปีที่แล้ว +1

      Right ji

    • @goppyjatana8901
      @goppyjatana8901 ปีที่แล้ว +2

      Fir tuc Darbar shib ki Len jade ho ਅਨੰਦਪੁਰ ਕਿ ਲੈਣ ਜਾਂਦੇ ਹੋ ਹਜ਼ੂਰ ਸਹਿਬ ਸਬ ਛੱਡ ਦਈਏ ਫਿਰ ਜਵਾਬ ਦਿਓ ਜੀ

    • @mrsmusafirsingh6671
      @mrsmusafirsingh6671 ปีที่แล้ว +4

      @@goppyjatana8901 @goppyjatana8901 ਇਤਿਹਾਸਕ ਗੁਰੂਦੁਆਰੇ ਜਾਣਾ ਚਾਹੀਦਾ ਇਕ ਵਾਰ ਜਰੂਰ, ਸਦਾ ਇਤਿਹਾਸ ਹੈ, ਮੈਂ ਸਿਰਫ ਇੱਕ ਵਾਰ ਗਿਆ ਦਰਬਾਰ ਸਾਹਿਬ। ਮੈਨੂੰ ਮੇਰੇ ਪਿੰਡ ਦੇ ਗੁਰੂਘਰ ਚ ਹੀ ਸਕੂਨ ਮਿਲ ਜਾਂਦਾ। ਗੁਰੂ ਦੀ ਮੰਨੋ, ਗੁਰੂ ਸਾਡੀ ਮੰਨ ਲਏਗਾ।
      ਗੁਰੂਘਰਾਂ ਨੂੰ ਆਪਣੇ ਲਾਲਚ ਨਾਲ ਜੋੜ ਕੇ ਨਾ ਦੇਖੋ, ਕਿ ਕਿੱਥੋਂ ਕੀ ਮਿਲਦਾ।

  • @harmandeep163
    @harmandeep163 6 หลายเดือนก่อน +1

    ਵਾਹਿਗੁਰੂ ਜੀ ਕਾਰਜ ਪੂਰੇ ਕਰੋ❤

  • @BaljinderKaur-ir6hx
    @BaljinderKaur-ir6hx ปีที่แล้ว +19

    ਬਾਬਾ ਜੀ ਮੇਰੇ ਪੁੱਤਰਾ ਦੀ ਅਰਦਾਸ਼ ਕਰ ਦਿਵੋ ਉਨਾ ਦੀ ਸਾਂਦੀ ਹੋ ਜਾਵੇ ਮੈ ਵੀ ਬਾਬੀ ਜੀ ਦਾ ਧੰਨ ਵਾਦ ਕਰਨਾ ਆਵੇਗੀ 🙏🙏🙏🙏🙏🙏🙏

  • @noordhaliwal1461
    @noordhaliwal1461 หลายเดือนก่อน

    ਮੇਰੇ ਤੇ ਮੇਰੇ ਵੀਰ ਦੇ ਸੰਜੋਗ ਵ ਖੋਲ ਦਿਓ ਮਾਤਾ ਜੀ 🙏🏻 ਕ੍ਰਿਪਾ ਕਰਦੋ ਸਾਡੇ ਤੇ ਵੀ

  • @BaljinderKaur-ir6hx
    @BaljinderKaur-ir6hx ปีที่แล้ว +4

    ਗੁਰੂ ਸਹਿਬ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਦਾਨੋ ਪੁੱਤਰਾ ਦੇ ਵੀ ਸਾਦੀ ਦੇ ਲਗਨ ਖੋਲ ਦੇਵੋਮਾਤਾ ਭਾਗ ਕੌਰ ਜੀ ਮੇਰੇ ਅਰਦਾਸ਼ ਮਨਜੂਰ ਕਰੋ ਮੈ ਤੁਹਾਡਾ ਧੰਨਵਾਦ ਕਰਨ ਆ ਵਾਗੀ🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @KalaSingh-j7l
    @KalaSingh-j7l 4 หลายเดือนก่อน

    ਵਹਿਗੁਰੂ ਜੀ ਮੇਰਾ ਵਿਆਹ ਹੋ ਜਾਵੇ

  • @lokeshjain2820
    @lokeshjain2820 ปีที่แล้ว +4

    WAHEGURU WAHEGURU JI MEHAR BABA JI MERI VI SHADI DI ARDAS KAR DEO GURU JI DE CHARNA CH ....🙏🏻🙏🏻🙏🏻🙏🏻🙏🏻

  • @amarjitsingh5880
    @amarjitsingh5880 ปีที่แล้ว +2

    ਧੰਨ ਧੰਨ ਮਾਤਾ ਬਾਗ ਕੌਰ ਜੀ ਸਾਡੇ ਬੱਚਿਆਂ ਦੇ ਵੀ ਵਿਆਹ ਵਿਚ ਸਫ਼ਲਤਾ bakso ਜੀ

  • @tsingh8178
    @tsingh8178 ปีที่แล้ว +16

    ਗੁਰੂ ਸਾਹਿਬ ਕਿਰਪਾ ਕਰੋ ਜੀ ਮੇਰੇ ਦੋਵੇ ਬੱਚਿਆਂ ਤੇ ਵੀ ਕਿਰਪਾ ਕਰਕੇ ਸਾਦੀ ਦੇ ਲਗਨ ਖੋਲੋ ਜੀ ਤੇ ਦੋਵਾ ਦੀ ਸਾਦੀ ਕਰਵਾ ਦਿਉ ਜੀ। ਦਇਆ ਕਰੋ ਜੀ। 🙏

  • @amandeepbuttar6458
    @amandeepbuttar6458 3 หลายเดือนก่อน

    ਵਾਹਿਗੁਰੂ ਜੀ ਮੇਹਰ ਕਰਿਓਜੀ ਅ🌹

  • @harmeetkaur3048
    @harmeetkaur3048 ปีที่แล้ว +3

    ਧੰਨ ਧੰਨ ਮਾਤਾ ਭਾਗ ਕੋਰ ਜੀ ਮੇਰੇ ਦੋ ਬੱਿਚਆ ਦਾ ਿਵਆਹ ਕਰਾ ਿਦਉ waheguru ji

  • @balbirmehmi9746
    @balbirmehmi9746 2 วันที่ผ่านมา

    ਧੰਨ ਧੰਨ ਬੀਬੀ ਵੀਰੋ ਜੀ ਧੰਨ ਧੰਨ ਮਾਤਾ ਭਾਗ ਕੌਰ ਜੀ 🙏🙏🙏🙏🙏

  • @kulvirkaur7753
    @kulvirkaur7753 หลายเดือนก่อน

    Dhan dhan
    Mata,bhagkaurji,meri,vardas,sun,
    Lvo,mere,veer,di,shadi,ho,jawe❤️❤️❤️❤️❤️❤️

  • @waheguruji55
    @waheguruji55 ปีที่แล้ว +26

    ਮਾਤਾਂ ਭਾਗ ਕੋਰ ਜੀ ਮੇਰੀ ਮਨੋਕਾਮਨਾ ਪੂਰੀ ਹੋਵੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽

    • @Harpreetcheema87
      @Harpreetcheema87 ปีที่แล้ว

      Mata bhag Kor ji meri beti Harpreet te mehar kro viah krvao ohda

    • @SingerDeepTiwana11
      @SingerDeepTiwana11 6 หลายเดือนก่อน

      👍👍👍👍👍

    • @gurvinderkaur378
      @gurvinderkaur378 3 หลายเดือนก่อน

      Mata bhag kaur ji 🙏Amandeep Singh de sanjog mila do ji 🙏

  • @vickysingh-ih8cy
    @vickysingh-ih8cy ปีที่แล้ว +2

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਤੇ ਵੀ ਮੇਹਰ ਕਰੋ ਸਾਡਾ ਵੀ ਜੀਵਨ ਸਫਲਾ ਕਰੋ

  • @amandeepstylish8061
    @amandeepstylish8061 ปีที่แล้ว +8

    ਧੰਨ ਧੰਨ ਬਾਬਾ ਭਾਗ ਕੌਰ ਜੀ ਮੇਰੇ ਦੌਹਾਂ ਵੀਰਾਂ ਦੀ ਸ਼ਾਦੀ ਜਲਦੀ ਹੋ ਜਾਵੇ ਏਸੀ ਮਿਹਰ ਕਰੋ ਜੀ ਮੇਰੀ ਬੇਨਤੀ ਕਬੂਲ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @ManTut-we5ej
    @ManTut-we5ej ปีที่แล้ว +2

    ਮਾਤਾ ਭਾਗੋ ਜੀ ਮੇਰੇ ਭਰਾ ਦਾ ਵੀ ਵਿਆਹ ਦਾ ਕਾਰਜ ਪੂਰੇ ਕਰੋ ਵਾਹਿਗੁਰੂ ਜੀ

  • @Armyboy0381
    @Armyboy0381 ปีที่แล้ว +4

    ਧੰਨ ਧੰਨ ਮਾਤਾ ਭਾਗ ਕੌਰ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @karamjitkaur4158
    @karamjitkaur4158 3 หลายเดือนก่อน

    ਮੇਰੇ ਪੁੱਤ ਦਾ ਸੁਸ਼ੀਲ ਅਤੇ ਵਦੀਆ ਕੁੜੀ ਨਾਲ ਵਿਆਹ ਹੋ ਜਾਵੇ

  • @RajaSingh-hc4xl
    @RajaSingh-hc4xl ปีที่แล้ว +3

    ਸਤਿਗੁਰੂ ਜੀ ਸਾਡੇ ਬੱਚੇ ਤੇ ਵੀ ਕਿਰਪਾ ਕਰੋ ਜੀ ਸ਼ਾਦੀ ਕਰ ਦੇਓ ਦਰ ਤੇ ਆਵਾਂਗੇ ਜੀ

  • @gurjantsingh167
    @gurjantsingh167 11 หลายเดือนก่อน +1

    ਧੰਨ ਵਾਹਿਗੁਰੂ ਜੀ

  • @malkitsingh9344
    @malkitsingh9344 ปีที่แล้ว +9

    ਧੰਨ ਧੰਨ ਮਾਤਾ ਭਾਗ ਕੌਰ ਜੀ।🌹🌹🌹🌹🙏🏻🙏🏻🙏🏻

  • @ranjodhsinghransih2953
    @ranjodhsinghransih2953 8 หลายเดือนก่อน

    ਧੰਨ ਧੰਨ ਮਾਤਾ ਭਾਗ ਕੌਰ ਜੀ, ਮੇਰੇ ਬੇਟੇ ਕੁਲਦੀਪ ਸਿੰਘ ਦੀ ਸ਼ਾਦੀ ਚੰਗੇ ਘਰ ਵਿੱਚ ਹੋ ਜਾਵੇ

  • @amanmangat3081
    @amanmangat3081 ปีที่แล้ว +4

    Waheguru baba g kirpa kro mere Veera de Vivah ho jan jaldi jaldi 👏👏

  • @karamjitkaur8029
    @karamjitkaur8029 3 หลายเดือนก่อน

    Dhan dhan bibi veero ji meri beti Harpreet da viah da sanjog jaldi ban jaye kirpa karni bacchi te khushiyan bakhshna

  • @sukhsingh6025
    @sukhsingh6025 ปีที่แล้ว +9

    ਵਾਹਿਗੁਰੂ ਵਾਹਿਗੁਰੂ ਜੀ ਰੁਕੇ ਹੋਏ ਕਾਰਜ ਸਵਾਰੋ ਜੀ

  • @KaurRandeep-si3kg
    @KaurRandeep-si3kg 3 หลายเดือนก่อน

    ਕਿਰਪਾ ਕਰੋ ਮਾਤਾ ਜੀ ਧੰਨ ਭਾਗ ਕੌਰ ਜੀ

  • @kiranjeetbhullar9387
    @kiranjeetbhullar9387 ปีที่แล้ว +4

    ਹੇ ਵਾਹਿਗੁਰੂ ਜੀ ਮਾਤਾ ਭਾਗ ਕੌਰ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਸਾਨੂੰ ਵੀ ਆਪਣੇ ਜਿਹਾ ਜੀਵਨ ਬਖਸ਼ਿਸ਼ ਕਰੋ ਜੀ ਮਾਤਾ ਜੀ ਜੋ ਮੇਰੇ ਮਨ ਵਿੱਚ ਹੇ ਸੁਪਨਾ ਪੂਰਾ ਕਰਦੋ , ਵਾਹਿਗੁਰੂ ਜੀ 👏👏👏👏

  • @GurjitSingh-i3w
    @GurjitSingh-i3w 4 หลายเดือนก่อน

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਵੀ ਬੇਟੇ ਦੀ ਸ਼ਾਦੀ ਹੋ ਜਾਵੇ ਮੇਹਰ ਕਰੋ

  • @jasbirwahi1091
    @jasbirwahi1091 ปีที่แล้ว +6

    Dhan Dhan Baba Nanak Devji.

  • @amardeepchahal2997
    @amardeepchahal2997 7 หลายเดือนก่อน +1

    Waheguru ji Sadi v hajri te ardas parwn Karo Ji sade v bhenji te bete di marriage jaldi ho jave ji sub toh pheli gal hon wali voti vaida te honhar hove ji jida da gursikh sada bacha hai uda hi bachi sanu mil jave ji agayakri well educated hove parwar.vich vichrn wali ji Soni labhi uchi soojwan sare dukh door ho Jan ji

  • @kuljeetkaurkaur4391
    @kuljeetkaurkaur4391 ปีที่แล้ว +92

    ਧੰਨ ਧੰਨ ਮਾਤਾ ਭਾਗ ਕੌਰ ਜੀ ਸਾਡਾ ਵੀ ਜੀਵਨ ਸਫਲ ਕਰਦੇ

    • @gourav4158
      @gourav4158 ปีที่แล้ว +2

      Kithe aa gurdwara sahib

    • @sukhvinder5191
      @sukhvinder5191 ปีที่แล้ว

      Gurudwara sahib kithe aa

    • @ramandeepsandhu8267
      @ramandeepsandhu8267 ปีที่แล้ว +2

      Address send krdo s ਗੁਰੂ ਘਰ ਦਾ

    • @bhindersidhusidhu1013
      @bhindersidhusidhu1013 10 หลายเดือนก่อน +1

      Kithe aa ah guru ghr ds skda koi

    • @tarngill22g
      @tarngill22g 9 หลายเดือนก่อน +1

      Bai g gurdwara sahib kithe hei.

  • @amarjitdhillon8675
    @amarjitdhillon8675 6 หลายเดือนก่อน

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੀ ਬੇਟੀ ਅਮਨਦੀਪ ਕੌਰ ਤੇ ਬੇਟਾ ਚਰਨਜੀਤ ਸਿੰਘ ਦੋਹਾਂ ਤੇ ਮਿਹਰ ਕਰੋ ਅਸੀ ਕਨੈਡਾ ਤੋ ਆ ਕਿ ਵਿਆਹ ਹੋਵੇ ਤਾਂ ਦਾਨ ਪੁੰਨ ਕਰੀਏ ਵਾਹਿਗੁਰੂ ਜੀ 🙏🙏

  • @surinderkaur5051
    @surinderkaur5051 ปีที่แล้ว +12

    ਬਾਬਾ ਜੀ ਮੇਰੇ ਪੁੱਤਰ ਦੀ ਵੀ ਅਰਦਾਸ ਕਰ ਦੇਵੋ ਸਾਦੀ ਜਲਦੀ ਹੋ ਜਾਵੇ ਧੰਨ ਧੰਨ ਮਾਤਾ ਭਾਗ ਕੌਰ ਜੀ 🙏🙏🙏🙏🙏

    • @daljeetkaur5152
      @daljeetkaur5152 ปีที่แล้ว

      Mara brother layi ardaas mara brother di marriage ho java

    • @bhindersidhusidhu1013
      @bhindersidhusidhu1013 10 หลายเดือนก่อน

      Sade te v kirpa kro waheguru g

  • @BhawanaMehta-pe8ex
    @BhawanaMehta-pe8ex 3 วันที่ผ่านมา

    Wah guru ji meri beti ki shadi jaldi kar do meri ardas jaldi puri karo

  • @daljitkaur15
    @daljitkaur15 ปีที่แล้ว +17

    Waheguru ji sadi vi ardas puri kr dao asi ardas karvi c es gurdwara sahib 🙏🏻🙏🏻🙏🏻

    • @sukhwinderrehill9590
      @sukhwinderrehill9590 ปีที่แล้ว +3

      Waheguru ji mehar kroji mere puttar te us da ghar bsao meri benti suno babaji kirpa kro kaj aap swaro

    • @SukhvirAujla-lr6ry
      @SukhvirAujla-lr6ry ปีที่แล้ว

      🙏🙏🙏🙏🙏

    • @amansidhu797
      @amansidhu797 ปีที่แล้ว

      Address ki h. Veere kithe h e gurudawarea shb

    • @OppoOppo-pe7eg
      @OppoOppo-pe7eg ปีที่แล้ว

      Kithe a

    • @daljitkaur15
      @daljitkaur15 ปีที่แล้ว +2

      Pind chabal Tran taran

  • @asttydydydgfxfxyfufug3798
    @asttydydydgfxfxyfufug3798 3 หลายเดือนก่อน +1

    ਮਾਤਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਕੀ ਫਤਹਿ ਮੇਰੀ ਬੱਚੀ ਦਾ ਅੰਨਦ ਕਾਰਜ ਤੁਸੀ ਆਪ ਕਰਵਾ ਦਿਓ ਜੀ ਵਾਹਿਗੁਰੂ ਜੀ 🙏

  • @gatkaguru229
    @gatkaguru229  ปีที่แล้ว +12

    ਇਹ ਗੁਰਦੁਆਰਾ ਸਾਹਿਬ ਪਿੰਡ ਝਬਾਲ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਹੈ। ਗੁਰਦੁਆਰਾ ਬੀਬੀ ਵੀਰੋ ਜੀ।

    • @satnambrar751
      @satnambrar751 ปีที่แล้ว +1

      ਇਹ ਥਾਂ ਤਰਨ ਤਾਰਨ ਸਾਹਿਬ ਤੋਂ ਕਿੰਨੀ ਕਿਲੋ ਮੀਟਰ ਦੂਰ ਹੈ

  • @sukhvinderkaur28
    @sukhvinderkaur28 หลายเดือนก่อน

    Waheguru ji das patshaiya nu ardas garib di

  • @ManjitChahal16
    @ManjitChahal16 ปีที่แล้ว +5

    ਮਿਹਰ ਕਰ ਮਾਂ ਮੇਰੇ ਬੇਟਿਆਂ ਤੇ ਵੀ

  • @Parbjotsingh-o4z
    @Parbjotsingh-o4z 3 หลายเดือนก่อน

    Bibi veero ji ardas manjur kro ji
    Greeba de mata ji

  • @garimarani7324
    @garimarani7324 ปีที่แล้ว +3

    Dhan Guru Nanak ji 🙏🙏
    Waheguru ji mehar kro mere veer de vivah di ardas krdo

  • @sharanpreetsran1248
    @sharanpreetsran1248 11 หลายเดือนก่อน

    ਧੰਨ ਧੰਨ ਮਾਤਾ ਭਾਗ ਕੌਰ ਜੀ ਮੇਰੇ ਭਰਾ ਦਾ ਵਿਆਹ ਹੋ ਜਾਵੇ ਵਧੀਆ ਪਰਿਵਾਰ ਮਿਲੇ ਅ🙏🙏

  • @ManpreetKaur-qt4gi
    @ManpreetKaur-qt4gi 2 ปีที่แล้ว +8

    Baba ji kitha ah girduara sahib pl daso

    • @gatkaguru229
      @gatkaguru229  2 ปีที่แล้ว +1

      Vill. Jhabal Distt. Taran Taran Saheb.

  • @SurinderKaur-rc8ps
    @SurinderKaur-rc8ps 8 หลายเดือนก่อน +1

    ਮਾਤਾ ਜੀ ਮੇਰੇ ਅੰਦਰ ਦੇ ਦੁੱਖ ਤੁਸੀ ਸਾਰੇ ਠੀਕ ਕਰ ਦੇਵੋ ਜੀ

  • @narinderhanda9486
    @narinderhanda9486 ปีที่แล้ว +12

    👏👏 Satnaam Shri Waheguru ji 👏👏

  • @amarjitkaur7051
    @amarjitkaur7051 9 หลายเดือนก่อน +1

    Bibi bhag ji sade bachian dein shadi sanjog khol deo ji

  • @daljitgarcha
    @daljitgarcha ปีที่แล้ว +5

    ਵਾਹਿਗੁਰੂ ਜੀ 🙏

  • @harbanssingh5653
    @harbanssingh5653 7 หลายเดือนก่อน

    ਧੰਨ ਧੰਨ ਮਾਤਾ ਭਾਗ ਕੌਰ ਜੀ ਬੱਚੇ ਦੇ ਰਿਸ਼ਤੇ ਦੀ ਮਿਹਰ ਕਰੋ ਜੀ

  • @khushwindersharma926
    @khushwindersharma926 ปีที่แล้ว +11

    Mere brother di v marriage ho jaye waheguru ji 😭😭 kirpa karo 🙏🙏

    • @harjinderkaur1960
      @harjinderkaur1960 ปีที่แล้ว

      Me too

    • @SapnaArora
      @SapnaArora 8 หลายเดือนก่อน +1

      Address ki hai ?

    • @SinghsardaarSingh
      @SinghsardaarSingh 8 หลายเดือนก่อน

      Mein apna address de dina g mere naal marriage kra lo

    • @Rajveer-sh2rh
      @Rajveer-sh2rh 7 หลายเดือนก่อน

      Ardas oh hundi hai jo apa gurdaware sahib de under jo path karda hai pathi usnu bol k karwande haan k sadi marriage di ardas kar davo ta fer gurdaware sahib pathi apne app ardas kar dinda hai usnu us da name b dasna hunda jisdi marriage di ardas karwani​@@SapnaArora

  • @parmjitkaur156
    @parmjitkaur156 ปีที่แล้ว +1

    ਵਾਹਿਗੁਰੂ ਜੀ ਮੇਰੀ ਗਰੀਬਣੀ ਦੀ ਸੁਣ ਲਵੋ ਮੇਰੇ ਬਚਿਆ ਖਾਤਰ ਰੁਕਾਵਟਾ ਖੁਲ ਜਾਣ ਗੁਝੇ ਦੁਸ਼ਮਣ ਪਰੇਸ਼ਾਨ ਹੋ ਜਾਣ ਵਾਹਿਗੁਰੂ ਜੀ ਮੈ ਬਹੁਤ ਟਾਈਮ ਤੋ ਦੁਖੀ ਹਾਂ

  • @baljindervlogz2823
    @baljindervlogz2823 ปีที่แล้ว +8

    ਧੰਨ ਧੰਨ ਮਾਤਾ ਭਾਗ ਕੌਰ ਜੀ