Kia bat a g sarpanch sab ne tractor nu putta Wang rkhia a bot sona tractor a Allah pah handna naseeb kray pely war me dekhia Ena sona tractor sambia from lenda Punjab
Mai ford 6600 tractor kota rajsthan ch sarkari farm godam vich 6 tractor khade dekhe c, jinna nu baad ch nilam kar k hnumangarh rajsthan aa gye c, othey nali area ch aje v chal rhr han!
ਦਿਲ ਖੁਸ਼ ਹੋ ਗਿਆ ਟਰੈਕਟਰ ਵੇਖ ਕੇ 🚜👌👌
Bilkul ji 👍!! Tusi ki work karde ho ??
ਇਹ ਸੱਚ ਹੈ
ਮਾਲਿਕ ਬਹੁਤ ਵਧੀਆ ਬੰਦਾ ਲਗਦਾ ਹੈ
ਸੁਣ ਕੇ ਤਾਇਆ ਜੀ ਦੀ ਯਾਦ ਆ ਗਈ
bai sahi gall ya
ਫੋਰਡ ਤਾਂ ਫੋਰਡ ਈ ਆ 👌👌👌👌
Love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan thnx sukhdeb veery
ਬਹੁਤ ਵਧੀਆ ਟਰੈਕਟਰ
ਸਾਂਭ ਜਿਆਦਾ ਆ ਵੀਰ ਦੀ
ਬਹੁਤ ਵਧੀਆ ਅਨੰਦ ਆਗਿਆ ਵੇਖ ਕੇ
Ryt 👍😍!! Tusi ki karde ho bro??
ਬਹੁਤ ਵਧੀਆ ਬਾਈ ਮੇਰੇ ਵੱਡੇ ਵੀਰ ਜਸਪਾਲ ਸਿੰਘ ਸਰਪੰਚ ਜੱਟ ਸ਼ੋਕ ਪਗੋਦਾ ਟਰੈਕਟਰ ਬਹੁਤ ਸੋਹਣਾ
ਬਹੂਤ ਵਦਇਆ ਟ੍ਰਕਟਰ ਆ very nice 👍
ਕੱਦ ਕਾਠੀ ਵਿੱਚ ਟਰੈਕਟਰ ਵੱਡਾ ਲੱਗਦਾ ਹੈ
ਜੇ ਅਗਲੇ ਟਾਇਰ 5911, ਵਾਲੇ ਹੁੰਦੇ ਤਾਂ ਹੋਰ ਵੀ ਵਧੀਆ ਲਗਣਾ ਸੀ ਫੋਰਡ 6600।।
ਵਧੀਆ ਸਹਿਜਾਦੀ ਵਾਲਿਓ 👌
Kia bat a g sarpanch sab ne tractor nu putta Wang rkhia a bot sona tractor a Allah pah handna naseeb kray pely war me dekhia Ena sona tractor sambia from lenda Punjab
ਵੈਰੀ, ਗੁਡ, ਜੀ
ਬਹੁਤ ਹੀ ਵਧੀਆ ਤੇ ਪਿਆਰਾ ਟ੍ਰੈਕਟਰ ਹੈ
ਬਹੁਤ ਵਧੀਆ! ਤਕਨੀਕ ਤੇ ਮਟ੍ਰੀਅਲ ਸਭ ਕੁਝ ਕਮਾਲ ਹੈ। 40 ਸਾਲਾਂ ਚ ਰੰਗ ਵੀ ਖਰਾਬ ਨਹੀ ਹੋਇਆ। ਆਪਣੇ ਟਰੈਕਟਰਾਂ ਅਜੇ ਵੀ ਇਹ ਤਕਨੀਕ ਨਹੀ ਦੇ ਸਕੇ..! ਆਪਣਿਆਂ ਨੂੰ ਅਣਜਾਣ ਕਹੀਏ ਜਾਂ ਬਈਮਾਨ।
Bhai Ji 6600.ford.ਕੋਟਾ ਜਿਲ੍ਹਾ ਤਹਿਸੀਲ ਦੀਗੋਦ ਵਿੱਚ ਸਰਕਾਰੀ ਫਾਰਮ ਵਿੱਚ ਬਹੁਤ ਪੁਰਾਣੇ ਸਮੇਂ ਤੋਂ ਚੱਲ ਰਿਹਾ.1980,ਤੋਂ1994.ਤੱਕ ਤਾਂ ਮੈ ਹਰ ਰੋਜ਼ ਦੇਖ ਦਾ ਹੁੰਦਾ ਸੀ
Bhaji 6600 ja 7600 koi hai bakaoo
Nice video, greetings from the netherlands for you and your family ❤❤❤❤❤❤❤❤❤❤
Bhut.wadia.trector.a.g...made.in.england.ford.is.best👈👍👌😎😎😎
Mera Dill Chanda a es tractor nu chla k dekha pr kol aa k dekha pr es vchalay Aly lek ne sanu dor kita Hoya
Veere pakistan dikha de 6375225193
@@gurjinderbrar1709 veeray g Aya nu jad mrzy aa meray kol Hon ta tuwada Ana bot as an hogia a kartar pur wala langa khul Gia a jad mrzy rabta kr k aja
@@gurjinderbrar1709 fgvff
Mai ford 6600 tractor kota rajsthan ch sarkari farm godam vich 6 tractor khade dekhe c, jinna nu baad ch nilam kar k hnumangarh rajsthan aa gye c, othey nali area ch aje v chal rhr han!
Veer ne boht vadiya tarike naal information diti aa bai veech jma v ego ni tractor malk vich
ਬਹੁਤ ਵਧੀਆ ਜੀ, ਯਸ਼ਪਾਲ ਸਿੰਘ ਜੀ,
Genuine quality 👌👌👌👌
ਫੋਰਡ ਕਾਰ ਦਾ ਕੋਈ ਮਾਡਲ ਕਾਮਯਾਬ ਨੀ ਹੋਇਆ ਇੰਡੀਆ ਚ' ਤੇ ਟਰੈਕਟਰ ਦਾ ਕੋਈ ਮਾਡਲ ਫੇਲ ਨੀ ਹੋਇਆ ।🤔 ਥੋਡੇ ਕੀ ਖਿਆਲ ਐ
Bilkul sahi keha veer..
ਸਿਆਣਿਆਂ ਨੇ ਕਹਾਵਤਾਂ ਬਣਾਈਆਂ ਸੀ ਫੋਰਡ ਤੇ..
1. ਜੇ ਹੋਵੇ Ford, ਤਾਂ ਕਾਰ ਜੀਪ ਦੀ ਕੀ ਲੋੜ
2. ਹੋਵੇ Ford ਤਾਂ ਕਿੱਲਾ ਹੋਰ (ਮਤਲਬ ਫੋਰਡ ਵਾਲਾ ਜੱਟ ਹਰ ਸਾਲ ਜਮੀਨ ਦਾ ਕਿੱਲਾ ਹੋਰ ਲੈ ਲੈਂਦਾ ਆ
Ford figo chli a bro but tractor jini nhi chli
@@teddybear7449 hun ni kom karda koi na hi
Brother, you didn't drive EcoSport - Petrol Titanium (Auto Transmission) ... Once drive then you will say "Great"
@@cheemafazilka7973 KB
ਬਹੁਤ ਸੋਹਣਾ ਲੱਗਿਆ ਬਾਈ ਜੀ
Sehjadi pind aa eh tractor bai ? Mudki kol
Jass sarpanch da
Ripeter ji Pind da Naam taa taa Dasoo Aduri Jaankari ___
Tractor bahut vadia bai ne bahut sanbh ke rakhea
Bai je kise kol idan da tractor sale hai taa kirpa karke jarur daso
Veer bahut Shona tractor 🚜❤️🙏
ਬਹੁਤ ਵਧੀਆ
mai PTO shaft te kam kr chuka aa.. soo je koi v thonu problam ondi aa menu dso.. kyun key PTO shaft har ej trackter vich hundi aa
Veera pussnq sew ehh odo kinna da aya sew ki rate sew eda
Bahut Vadiya Tractor 6600
ਸਵਾਦ ਵਾਲੀ ਚੀਜ। ਬਾੲਈ ਜੇ ਸੇਲ ਕਰਨਾ ਹੋਇਆ ਦੱਸਿਓ
ਸਿਆਣਿਆਂ ਨੇ ਕਹਾਵਤਾਂ ਬਣਾਈਆਂ ਸੀ ਫੋਰਡ ਤੇ..
1. ਜੇ ਹੋਵੇ Ford, ਤਾਂ ਕਾਰ ਜੀਪ ਦੀ ਕੀ ਲੋੜ
2. ਹੋਵੇ Ford ਤਾਂ ਕਿੱਲਾ ਹੋਰ (ਮਤਲਬ ਫੋਰਡ ਵਾਲਾ ਜੱਟ ਹਰ ਸਾਲ ਜਮੀਨ ਦਾ ਕਿੱਲਾ ਹੋਰ ਲੈ ਲੈਂਦਾ ਆ
ਇਸ ਦਾ ਰੰਗ ਪੀਲਾ ਕਿਉਂ ਆ canada or usa vich yellow nu industrial model kehnde aa
Siraaaaaaaaaaaaaaaaaaaaaaaaaaaaaaaa 6600
Bht wadiya paji te sohna tractor a
kinni di jmeen di khetti krda
Kine hour chlea bro?
Ehdi cultivater and disc harrow ki video jrur bnao mr sukhdeep
Kia bat hy sardar g bth wadya tractor a
Kehre pine aa eh troctor
Bai paint pehla ja baad ch karwaea
Babbar sher aa ih tractor
Msr Sukhdeep Ji Ford 6600 Sale Ho To Batana Palise
Mr sukhdeep ford good tractor making in k
Dhaliwal aa mai v veer g proud on you
Sade kol v ford 4000 he g made in England 1972 model
Contact number
85297 72173
Veer ji vech do guru ghar rahuga mere naal gall kro****8010010886
ਏਦਾਂ ਰੇਤ ਕਿੰਨਾ ਵਾਂ ਜੇ ਓਹ ਏਸ tractor ਨੁੰ sell ਕਾਰਨ ਤਾਂ ਕਿੰਨੇ ਦਾਅ ਤੇ ਓਹਨਾਂ ਦਾ ਪਿੰਡ ਕਿ ਆ
ਬਾਈ ਜੀ 2 ਸਿਲੰਡਰ ਆਈਸ਼ਰ ਟਰੈਕਟਰ ਕਿਹੜਾ ਮਾਡਲ, ਇੰਜਨ ਕਿਵੇਂ ਐ, ਟਾਇਰ ਰਿਜਨਲ ਐ ਕਿ ਨਈ ਬਾਕੀ ਛੱਡਣ ਵਾਲੀ ਕਿੰਨੀ ਕੀਮਤ ਬਾਰੇ ਜਰੂਰ ਦੱਸਿਓ ਜੀ 🙏🙏🙏🙏 ਕੋਟਕਪੂਰਾ ਦੇ ਨੇੜੇ ਹੋਵੇ ਟਰੈਕਟਰ
Dil khus ho gya
Wah ji Wah kya baat hai ji
Becheo na veer ehnu
15 ਤਾਂ ਕੱਲੇ ਬਠਿੰਡੇ ਜਿਲੇ ਵਿੱਚ ਹੀ ਹੋਣਗੇ 6600
Very nice Tractor
ਵੀਰ ਜੀ ਤੁਹਾਡੀ ਵੀਡੀਉ ਬਹੁਤ ਵਧੀਆ ਹੁੰਦੀਆ,ਇਕ ਬੇਨਤੀ ਆ ਜਿਸ ਦੀ ਤੁਸੀਂ ਵੀਡੀਉ ਸਾਨੂੰ ਦਿਖਾ ਰਹੇ ਓਸ ਦਾ ਪਤਾ ਦਸਿਆ ਕਰੋ ਕੇ ਕਿਹੜੇ ਜਿਲ੍ਹੇ ਤੋਂ ਨੇ ਕਿਹੜੇ ਪਿੰਡ ਤੋ ਨੇ
ਬਹੁਤ ਸੋਹਣਾ
ਵਧੀਆ ਟਰੈਕਰ
Veer g kithe as tractor
Veeji is tractor Ford 6600 da price kina ji
Ehdi power da koi tod nai
bahut shandar te jandar tracter 22 g
Shukdeep g aapna kehada pind aa g.... Kuch puchna c g 🙏🙏
y kede pind taractar
Ford 3000 : Made in England aapne pass h 1971 model or ek 1972 model
Samhaal ke rkhna bhai bahut bdiya cheej h
sadee kol vi aa ford 1978
Ford 3600 h bhai mere pass
Paint original h ya nhi... ede bare v dso bai
20 sal rkhe top ford 6600 20 lakh da disal bacht good luck welcome india
Jmeen kinni aa bai ji aapni jehdi ehde naal vahunde ho
7 kile aa ji
@@labhBrarsantybrar bai 7 killean vich 4 jodi tyre ghssa dite??? 2002 ton baad???
Bai kehde pind a tarcter eh
@@JobFarming ਨਾ ਓ ਬਾਇ 7 ਕੀਲੇਯਾ ਚ ਤਾਂ ਏਦਾ ਸਰੀਰ ਇ ਨੀ ਬਂਨਦਾ ਮੇਰੇ ਪਿੰਡ ਕੋਲੇ ਰਸੀਅਂਨ ਫਾਰਮ ਆ ਓਦੇ ਵੀਚ ਹਗੇ ਆ 6600 ਤੇ 7600 ਫੋੜ ਸੂਰਤਗੜ੍ਹ ਵਾਲਾ ਫਾਰਮ ਆ
@@JobFarming ਬਾਇ ਜੀ ਓ ਤਾਂ ਮਜਾਕ ਕਰਦੇ ਨੇ ਆਖਯਾ ਸੀ ਮੇਰੇ ਰਿਸ਼ਤੇ ਦਾਰਾ ਕੋਲ ਹਗਾ ਹਨਮਾਨਗੜ ਤੇ ਤੇਰਾ ਕੇੜਾ ਪਿੰਡ ਆ ਬਾਇ ਜੀ
مجھے بہت اچھا لگا ٹریکٹر میں بڑا شقین وان ٹریکٹر دا پر خر ید نئی سکدا غریب بندا وا
ਬਾਈ ਇਹਦੇ ਨਾਲ ਦਾ ਖੱਟਾ ਜਾ ਨੀਲਾ 6600 ਵਿਕਾਊ ਹੈਗਾ
Very good tractor
Tractor very well maintained...nice job
ਅੱਤ ਪੀਲਾ Ford
Bire thori mic di problem aw
Sadde pind v si jaildara kol onna ne kbadye nu vechta
Bhot saaf si
Bada vadia sambhia tracter bai ne
But vadhia
Sade kol v Ford 3600 hai model 1978 made in England aa. 1978 ch 66000 Rs da lya c sade Bapu ji ne
ਫੋਨ ਨੰਬਰ ਦਿਓ ਜੀ
@@globetractors8841 9467268656
BHut sohna g pr kine kille vahi krde ne sardar g
7 kile aa ji
Veer koi 6522,5022 vicho tractor sale li ha koi
4022 haiga
@@rajugill1981 model
ਬਹੁਤ ਪਿਆਰੀ ਚੀਜ਼ ਆ ਵੀਰ
Dabwali de njdik swant khera village h g us pind vich be h jo kota to lekr aaye h g
Thoda contact no daso bai
Uncle Punjabi puri pure bolda
Khatta rang
Assalam o allikum bhai g mujy ford 7610 trector 120 hp england 4cyl and 2wd and oil break and astivel two waal pressure for troly and modle 1971_72
old is gold.
original real gold.
Very nice
Nice 👌👌👌👌👌👍👍👍👍👍👍👍👍
Kya ret h ji
Kyia nu pta ni hona!! Ford de forward hi char gear ne (with high low 8 gears)
Very nice ji
Paint original aa k dobara karya
Mlaysia singapore ch badu khare ne
Bauhat khoob Zabardast
Good Tractor 👍👍👍
Kya yeh 3-Cylinder hai. ❓❓
4
4 dekhi ta jnda
4 a veer
ਸੋਨਾ ਆ ਸੋਨਾ ।
05:50 esda 3600 wang fukara nhi wajjda bss
Fukare hi marvaune aa ta sap sup rakhlo
@@mobilerepair4885 😂 supp ni bhra tractor di gall kr reha, kheti krni aey k Tamasha vikhauna supp ni pitarey cho kadd k!!?😆
Bhai g mary kol 1972 modal 3000 tord aaj bhi h
Mere pind kol pind Mehsmpur sangrur vich v hega aa peela colour trektor
O tractr assi dvaea c mehsmpur wale srpnch nu
Kina da davara se bai
@@jassibrar9348 thoda contact no daso
@@jassibrar9348 ਸਤਿ ਸ੍ਰੀ ਆਕਾਲ ਵੀਰ ਨੂੰ