ਗਹਿਣੇ ਪਈ ਜਮੀਨ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ .....

แชร์
ฝัง
  • เผยแพร่เมื่อ 20 ม.ค. 2025

ความคิดเห็น • 5

  • @GurpreetSinghDhillon-v2u
    @GurpreetSinghDhillon-v2u 2 หลายเดือนก่อน +2

    ਨਾਲੇ ਵੀਰ ਜੀ ਇਕ ਗੱਲ ਹੋਰ ਜੀ ਜਿਵੇਂ ਪਟਵਾਰੀ ਦੀ ਟ੍ਰੇਨਿੰਗ ਵਿੱਚ ਸਿਖਾਇਆ ਜਾਦਾ AਤੋZਤੱਕ ਵੀਡੀਓ ਬਣਾ ਬਣਾ ਕੇ ਭੇਜੋ ਜੀ ਇਕ ਤਰ੍ਹਾਂ ਦਾ ਕੋਰਸ ਹੋ ਜਾਵੇ ਜੀ ਇਸ ਤਰ੍ਹਾਂ ਆਪਣੇ ਚੈਨਲ ਦੇ ਸਕਰਾਈਬਰ ਵੱਧਣਗੇ ਤਰੱਕੀ ਹੋਵੇਗੀ

  • @GurpreetSinghDhillon-v2u
    @GurpreetSinghDhillon-v2u 2 หลายเดือนก่อน

    ਵੀਰ ਜੀ ਇਸ ਤੇ ਜ਼ਰੂਰ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @GurpreetSinghDhillon-v2u
    @GurpreetSinghDhillon-v2u 2 หลายเดือนก่อน +1

    ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰਾਂ ਇਸ ਤੇ ਵੀਡੀਓ ਬਣਾ ਕੇ ਭੇਜੋ ਜਿਵੇਂ ਕਿ ਕਨਾਲ ਮਰਲਿਆਂ ਵਾਲੀ ਜ਼ਮੀਨ ਦੀ ਪਹੀ ਖਾਲ 2ਕਰਮ ਜਾ 3ਕਰਮ ਜਾ 6ਕਰਮ ਹੁੰਦੀ ਜੀ ਇਸੇ ਤਰ੍ਹਾਂ ਵਿਘੇ ਵਿਸਵੇ ਵਾਲੀ ਜ਼ਮੀਨ ਦੀ ਪਹੀ ਖਾਲ ਕਿੰਨੇ ਕਰਮ ਦਾ ਹੁੰਦਾ ਪੱਕੇ ਵਿਘੇ ਤੇ ਕੱਚੇ ਵਿਘੇ ਬਾਰੇ ਪਹੀ ਖਾਲ ਕਿੰਨੇ ਕਰਮ ਦੇ ਹੁੰਦੇ ਦੱਸਿਆ ਜਾਵੇ ਜੀ

  • @GurpreetSinghDhillon-v2u
    @GurpreetSinghDhillon-v2u 2 หลายเดือนก่อน

    ਕਮਿਟਾ ਵਿਚ ਦੱਸੋ ਜੀ ਕਦੋਂ ਭੇਜੋਗੇ ਜੀ

  • @Jatt673
    @Jatt673 หลายเดือนก่อน

    Veere koi bujurg banda usda adhar card nhi bnea te usdi fingers nhi lg rehi a adhar card lyi koi hor option hega adhar card di jagah jis nal oh sale kr sake