All Tractor For Sale | Second hand tractor sale 🚜 | Bittu Nizampur🙏 | Gill & Kaler Farm SAMRALA....

แชร์
ฝัง
  • เผยแพร่เมื่อ 16 พ.ค. 2024
  • All Tractor For Sale | Second hand tractor sale 🚜 | Bittu Nizampur🙏 | Gill & Kaler Farm SAMRALA....
    ਇਹ ਸਾਰੇ ਟਰੈਕਟਰ ਗਿੱਲ ਐਂਡ ਕਲੇਰ ਫਾਰਮ ਤੇ ਸਮਰਾਲੇ ਖੜੇ ਹਨ ਤੇ ਸਾਰੇ ਹੀ ਬੈਸਟ Price ਤੇ ਟਰੈਕਟਰ ਖੜੇ ਹਨ ਲੱਕੀ ਬਾਈ ਹੋਣਾ ਕੋਲ 4wd, 2wd ਹਰ ਤਰ੍ਹਾਂ ਦੇ ਟਰੈਕਟਰ ਮੌਜੂਦ ਹਨ ਤੁਸੀਂ ਆਪਣਾ ਪੁਰਾਣਾ ਪੁਰਾਣਾ ਟਰੈਕਟਰ ਵਿਚ ਦੇ ਕੇ ਨਵਾਂ ਟਰੈਕਟਰ ਲੈ ਕੇ ਜਾ ਸਕਦੇ ਹੋ ਤੇ ਜੇ ਕਿਸੇ ਮੇਰੇ ਵੀਰ ਨੇ ਲੋਨ ਕਰਾਉਣਾ ਹੋਵੇ ਤਾਂ ਲੋਨ ਦੀ ਸੁਵਿਧਾ ਵੀ ਮੌਜੂਦ ਹੈ ਇਹ ਇਹ ਫਾਰਮ ਪੁਰਾਣੇ ਲੁਧਿਆਣਾ To ਚੰਡੀਗੜ੍ਹ ਬਾਈਪਾਸ ਤੇ ਮੌਜੂਦ ਹੈ |
    #secondhandtractor
    #bittunizampur
    #secondhandtractorsale
    #tractor
    #tractormandi
    #tractormanditalwandisabo
    #tractormandibarnala
    #tractormandiindia
    #tractormandimoga
    #tractormandiharyana
    #secondhandtractorvideo
    #secondhandtractorvlog
    #secondhandtractormarket
    #secondhandtractormarketpatiala
    #secondtractorbazerinpunjab
    #agriculture
    #agricultureimplements
    #farming
    Music 👉
    Brooklyn and the birdgr - nicos......

ความคิดเห็น • 16

  • @PuneetSharmaTractors
    @PuneetSharmaTractors 2 หลายเดือนก่อน +2

    Bht vdia kam hai lukhy veer

  • @SatnamSingh-nl8xk
    @SatnamSingh-nl8xk 2 หลายเดือนก่อน +1

    ਸਾਰੇ ਟਰੈਕਟਰਾਂ ਦੇ ਰੇਟ ਮਾਰਕਿਟ ਰੇਟ ਨਾਲੋਂ ਵੱਧ ਹਨ।

  • @user-nv6ly6kv5b
    @user-nv6ly6kv5b 2 หลายเดือนก่อน

    बहुत ही बढ़िया ट्रैक्टर खड़े हैं भाई के पास

  • @Mundi_Poultry_Farm
    @Mundi_Poultry_Farm 2 หลายเดือนก่อน

    Good video

  • @user-iu4cf9dm8g
    @user-iu4cf9dm8g 2 หลายเดือนก่อน

    Good video bro ❤️❤️

  • @user-hd5zl7ew5b
    @user-hd5zl7ew5b 2 หลายเดือนก่อน +1

    ਇਕ ਇਕ ਲੱਖ ਰੁਪਇਆ ਟਰੈਕਟਰ ਮਹਿੰਗਾ

  • @gurmejarsingh4574
    @gurmejarsingh4574 2 หลายเดือนก่อน

    Rate market ton bahut jyada ne

  • @kulwantsingh5064
    @kulwantsingh5064 2 หลายเดือนก่อน

    Farmtrac 45 d 5 modal 165000

  • @gurwindermavi9757
    @gurwindermavi9757 2 หลายเดือนก่อน +2

    ਬਿੱਟੂ ਬਾਈ ਇੰਡੋਫਾਰਮ ਦਾ ਰੇਟ ਠੀਕ ਆ ਬਾਕੀ ਜਾਦਾ ਨੇ

    • @user-nv6ly6kv5b
      @user-nv6ly6kv5b 2 หลายเดือนก่อน

      ਵੀਰੇ ਮੈਨੂੰ ਪਤਾ ਵੱਧਦੀ ਨੇ ਪਰ ਜਦ ਬੰਦਾ ਜਾਂਦਾ ਫਿਰ ਘਟਾ ਲੈਂਦੇ ਨੇ

  • @onlystatus8095
    @onlystatus8095 2 หลายเดือนก่อน

    Vr number nhi lgg da

  • @sonysingh2429
    @sonysingh2429 2 หลายเดือนก่อน

    Bitu aida teri boli to lagda jive tera nasha kita hunda

    • @bittunizampur5022
      @bittunizampur5022  2 หลายเดือนก่อน

      ਨਹੀਂ ਵੀਰ ਮੈਂ ਹਾਰਟ-ਆਟੈਕ ਦਾ ਮਰੀਜ਼ ਹਾਂ ਪਿਛਲੇ ਸਾਲ ਮਸਾਂ ਹੀ ਬਚਿਆ ਵੀਰੇ ਤੇ ਇੱਕ ਨਾੜ ਵਿੱਚ ਤਾਂ ਸਟੰਟ ਪਾਤਾ ਤੇ ਦੋ ਨਾੜਾਂ ਹੋਰ ਬਲੌਕ ਨੇ ਮੇਰੀ ਮੈਡੀਸਨ ਬਹੁਤ ਤੇਜ਼ ਚੱਲਦੀ ਆ ਕਈ ਵਾਰ ਤਾਂ ਮੈਨੂੰ ਸਾਹਮਣੇ ਖੜੇ ਬੰਦੇ ਦਾ ਨਾਮ ਨਹੀਂ ਪਤਾ ਚਲਦਾ ਪਰ ਮੈਂ ਉਸਨੂੰ ਜਾਣਦਾ ਹੁੰਦਾ ਇਹ ਸਾਰਾ ਮੈਡੀਸਨ ਦਾ ਕਸੂਰ ਆ ਵੀਰ

    • @sonysingh2429
      @sonysingh2429 2 หลายเดือนก่อน

      @@bittunizampur5022 ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰੇ 🙏🙏🙏🙏

  • @preetsingh3099
    @preetsingh3099 2 หลายเดือนก่อน

    Time barbad kariye Na