‘ਲਾਡੋ ਰਾਣੀ’ ਕਿਸਾਨਾਂ ਨਾਲ ਹੀ ਚੱਲ ਪਈ ਪੰਜਾਬ | THE KHALAS TV
ฝัง
- เผยแพร่เมื่อ 10 ก.พ. 2025
- Soch | ਸੋਚ | Mindset | Punjabi Short Movie : • Soch | ਸੋਚ | Mindset ...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at www.khalastv.com
#PunjabiNews #TheKhalasTv #NewsUpdate
ਲਾਡੋ ਰਾਣੀ, ਆਪ ਬਹੁਤ ਚੰਗੀ ਤੇ ਨਿੱਘੇ ਸਭਾਅ ਦੀ ਹੈ ਤਾਂ ਹੀ ਸਾਫ ਦਿਲ ਪੰਜਾਬੀ ਚੰਗੇ ਲਗਦੇ ਹਨ।
ਬਾਬਾ ਨਾਨਕ ਸਭ ਤੇ ਮੇਹਰਾਂ ਕਰਨ
ਸਭ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਿਸ਼ ਕਰਨ
ਬੇਟੀ ਤੇਰੇ ਵਰਗੀਆਂ ਧੀਆਂ ਵਾਹਿਗੁਰੂ ਹਰ ਇੱਕ ਘਰ ਵਿੱਚ ਜ਼ਰੂਰ ਹੋਣੀ ਚਾਹੀਦੀ ਹੈਗੀ
ਬੀਬਾ ਹਰਸ਼ਰਨ ਕੌਰ ਜੀ ਤੁਸੀਂ ਬਹੁਤ ਕੜਕਵੀਂ ਅਤੇ ਪ੍ਰਭਾਵਸ਼ਾਲੀ ਆਵਾਜ ਚ ਰਿਪੋਰਟਿੰਗ ਕਰਦੇ ਹੋ। ਕਿਸਾਨ ਸੰਘਰਸ਼ ਦੀ ਵਧੀਆ ਕਵਰੇਜ ਕੀਤੀ ਹੈ। ਧੰਨਵਾਦ ਜੀ।
ਬਹੁਤ ਪਯਾਰੀ ਤੇ ਦਿਲ ਦੀ ਸਾਫ ਆ ਕੁੜੀ ਏ ਹੁਣ ਪੰਜਾਬ ਦੀ ਧੀ ਵਾਹਿਗੁਰੂ ਹਮੇਸ਼ਾ ਇਸ ਭੈਣ ਤੇ ਮੇਹਰ ਭਰਾ ਹੱਥ ਰੱਖਣ ❤
ਭੈਣ ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਕੰਮ ਕੀਤਾ ਕਿਸਾਨ ਮੋਰਚੇ ਦੀ ਕਵਰੇਜ ਕਰਕੇ ਪੂਰੀ ਨਿਡਰਤਾ ਨਾਲ ਕਿਸਾਨਾਂ ਦੀ ਆਵਾਜ਼ ਨੂੰ ਪੂਰੀ ਦੁਨੀਆ ਵਿਚ ਪਹੁਚਾਉਣ ਲਈ ਬਹੁਤ ਬਹੁਤ ਧੰਨਵਾਦ
ਪੈਣੇ ਤੂੰ ਹੁਣ ਸਾਡੀ ਧੀ ਰਾਣੀ ਤੂੰ ਹੁਣ ਪੰਜਾਬਣ ਬਣ ਗਈ ਡਰ ਦਿਲ ਤੋਂ ਕੋਹਾਂ ਦੂਰ ਰਖੀ ਕਦੇ v ਲੋੜ ਪਈ ਬੱਸ ਇਕ ਅਵਾਜ ਮਾਰ ਲਈ ਸਾਰਾ ਪੰਜਾਬ ਖਡੂ ਆਪਣੀ ਲਾਡੋ ਰਾਣੀ ਦੇ ਹੱਕ ਵਿੱਚ 🙏🙏
ਬਿਲਕੁਲ ਸਹੀ ਕਿਹਾ
ਭੈਣ ਨਾ ਕੇ ਪੈਣ
Ryt
ਬਿੱਲਕੁਲ ਸਹੀ ਕਿਹਾ ਬਾਈ
Daughter Of Punjab,
ਬਹੁਤ ਪਿਆਰੀ ਲਾਡੋ ਰਾਣੀ ਸਾਰੇ ਪੰਜਾਬ ਦੀ ਧੀ
ਵਾਹ ਮੇਰੀਏ ਭੈਣੇਂ ਤੂੰ ਜ਼ੋ ਸਤਿਕਾਰ ਮੇਰੇ ਪੰਜਾਬ ਦੇ ਵਾਸੀਆਂ ਨੂੰ ਦਿੱਤਾ
ਬਹੁਤ ਹੀ ਵਧੀਆ ਸੰਦੇਸ਼ ਹੈ
ਕਿ ਸਾਫ ਸੁਥਰੇ ਕਿਰਦਾਰ ਵਾਲਿਆਂ ਨੂੰ ਹਮੇਸ਼ਾ ਮਾਣ ਸਤਿਕਾਰ ਮਿਲਿਆ ਹੈ
ਹਰ ਕਿਸੇ ਨੇ ਤੁਹਾਨੂੰ ਧੀ ਰਾਣੀ ,ਪੁੱਤ, ਭੈਣ,ਬੇਟਾ ਜੀ,ਕਹਿ ਕੇ ਸੰਬੋਧਨ ਕੀਤਾ
ਲਾਡੋ ਰਾਣੀ ਤੁਸੀਂ ਵੀ ਸਾਨੂੰ ਰਿਸਤੇ ਨਿਭਾਉਣ ਦਾ ਢੰਗ ਬਹੁਤ ਕੁਝ ਨਵਾਂ ਸਿਖਾਇਆ
ਵਾਹਿਗੁਰੂ ਤੁਹਾਨੂੰ ਹੋਰ ਵੀ ਸ਼ੋਹਰਤ ਦੀਆਂ ਬੁਲੰਦੀਆਂ ਵੱਲ ਲੈਂ ਕੇ ਜਾਣ
ਮੇਰੀ ਭੈਣ ਬਾਬਾ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ। ਜ ਕੀਤੇ ਹੁਸ਼ਿਆਰਪੁਰ ਆਏ ਤਾਂ ਭਰਾ ਨੂੰ ਜਰੂਰ ਜਾਦ ਕਰਿਓ ਅਸੀਂ ਤੁਹਾਡੇ ਦਿਲ ਤੋ ਧੰਨਵਾਦੀ ਆ।
ਵਾਹਿਗੁਰੂ ਜੀ ਇਸ ਭੈਣ ਤੇ ਮਿਹਰ ਭਰਿਆ ਹੱਥ ਰੱਖਣਾ ਹਮੇਸ਼ਾ
🙏👍👌🙏ਹੁਣ ਤੋ 30 ਸਾਲ ਪਹਿਲਾਂ ਏਦਾ ਦਾ ਪਿਆਰ ਸੀ ਵਾਹਿਗੁਰੂ ਜੀ ਨੇ ਫੇਰ ਕਿਰਪਾ ਕੀਤੀ ਉਈ ਸੱਚਾ ਪਿਆਰ ਅੱਜ ਦੇਖਿਆ ਮਨ ਬਹੁਤ ਖੁਸ਼ ਹੋਇਆ 🙏🙏ਵਾਹਿਗੁਰੂ ਤੇਰੇ ਰੰਗ🙏🙏
🙏🙏
ਜਿਉਦੀ ਵਸਦੀ ਰਹਿ ਭੈਣੇ
ਸਮਰਤੀ ਪੰਜਾਬ ਮਿਲਣ ਆਦੀ ਰਹਿਣਾ ਅਸੀਂ ਵੀ ਮਿਸ ਕਰਾਗੇ ਬੇਟਾ ਆਪ ਨੂੰ🙏🙏 💕
@@sohansinghsohansingh688 Hello Mr. are you crazy 😡
Didi ji mera rishta karvado 😢 jay kishan
@@sohansinghsohansingh688 why
@@sohansinghsohansingh688 SHAME ON YOU, O bjp -rss IT cell ave dalle!!
@@ukwalebrothers3145 Be aware of Bjp - rss IT cell goons trying to create rift amongst people. That's ALL they know. Divide and rule!!
ਸਰਦਾਰਾਂ ਨੇ ਜਨਮ ਲਿਆ ਹੀ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਲਈ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏
ਬਹੁਤ ਚੰਗੀ ਹੋ ਤੁਸੀ ਇਨਾਂ ਪਿਆਰ ਕਰਦੇ ਹੋ ਕਸਾਨਾ ਨੂੰ🙏🇭🇺
ਵਾਹਿਗੁਰੂ ਇਸ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ 🙏🙏
ਮਾਣ ਹੈ ਸਾਨੂੰ ਪੰਜਾਬੀ ਹੌਣ ਤੇ ਸਾਨੂੰ ਪੰਜਾਬੀ ਹੋਣ
ਵਿਲੱਖਣਤਾ ਦੀ ਪਛਾਣ ਸਾਡਾ ਵਿਰਸਾ, ਇਹ ਪਛਾਣ ਸਾਨੂੰ ਸਾਡੇ ਗੁਰੂਆਂ ਪੀਰਾਂ ਫ਼ਕੀਰਾਂ ਦੀ ਬਖਸ਼ਿਸ਼ ਹੈ ਪੂਰੀ ਅਵਾਮ ਯਾਦ ਰੱਖੂ ਕਿ ਪੰਜਾਬੀ ਕਹਾਉਣਾ ਬਹੁਤ ਔਖਾ ਇਹ ਸਾਬਿਤ ਕਰਨਾ ਪੈਂਦਾ, ਮਿਸਾਲ ਸਾਹਮਣੇ ਹੈ , ਪਾਤਸ਼ਾਹ ਦਿਲ ਦੀ ਅਮੀਰੀ ਦੇ ਖਜ਼ਾਨੇ ਏਦਾਂ ਹੀ ਭਰੀ ਰੱਖੀ।
ਸਲਾਮ ਭੈਣ ਜੀ ਤੁਹਾਡੀ ਸੋਚ ਨੂੰ ਸਾਰੇ ਪੰਜਾਬ ਦੀਆਂ ਦੁਆਵਾਂ ਦਿਲੋਂ ਲਾਡੋ ਰਾਣੀ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ
ਓ ਲੋਕੋ ਸਿਖੋ ਇਹਨਾਂ ਤੋਂ ਇਨ੍ਹਾਂ ਦਾ ਸਮਾਜ ਵਿਚ ਬਹੁਤ ਵਧੀਆ ਸਤਿਕਾਰ ਹੈ
ਬੜੀ ਪਿਆਰੀ ਬੱਚੀ ਹੈ ਲਾਡੋ ਰਾਣੀ
Bapu ji mera rishta karvado 😢
@@sohansinghsohansingh688 ਭੌਰ ਤੀ ੳੁਹੀ ਗੱਲ ...ਕੁੱਛ ਸੌਚ ਲਿਅਾ ਕਰੌ?
@@sohansinghsohansingh688 Bjp - rss IT cell dhalla!!
@@sandhujatt1362 ਵੀਰੇ ਜਰਾ ਸੋਚੋ - ਕੋਈ ਵੀ ਪੰਜਾਬੀ ਸਿਖ ਕਿਸਾਨ ਇਸ ਤਰਾ ਨਹੀ ਸੋਚ ਸਕਦਾ - ਸਿਰਫ bjp -rss ਵਾਲੇ ਹੀ divide and rule ਕਰਦੇ ਹਨ - ਇਹ fake ids ਬਣਾ ਕੇ ਸਿਖਾ ਤੇ ਮੁਸਲਮਾਨਾ ਦਾ ਨਾਮ ਬਦਨਾਮ ਕਰਦੇ ਹਨ!!
@@riverocean4380 ਸਹੀ ਕਿਹਾ ਵੀਰੇ ...
ਜਿੱਤ ਪ੍ਰਾਪਤੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻💪🏻🙏🏻
ਵਾਹਿਗੁਰੂ ਜੀ ਮੇਹਰ ਕਰੇ ਗੁਡੀਆ ਤੇ
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ।।
ਭੈਣ ਲਾਡੋ ਰਾਣੀ ਨਾਂ ਵਿੱਚ ਹੀ ਰਸ ਭਰਿਆਂ ਹੋਇਆ ਐ.. ਪੰਜਾਬੀਆਂ ਦੇ ਤਾਂ...! ਏਹੋ ਤਾਂ ਪਹਿਚਾਣ ਐ ਪੰਜਾਬੀਅਤ ਦੀ ਹਰ ਕੋਈ ਘੁਲ - ਮਿਲ ਜਾਂਦਾ ਸਾਡੇ ਪੰਜਾਬੀਆਂ ਵਿੱਚ.
ਬਹੁਤ ਹੀ ਪਿਆਰੀ ਬੱਚੀ ਆ 😍💖🌾🙏
Bathinde wale mainu lagda ajj bi sare punjab to saaf dil wale ne,, kyo sab to jyada sad song bi ehi sun de ne
Khush reh meri bhan
Waheguru Ji Mehar karna sab ta 🙏🙏🌷🌷
WAHEGURU MEHAR KARI ALL FAMILY MEMBERS TE
ਲਾਡੋ ਰਾਣੀ ਬਹੁਤ ਸਿਆਣੀ
ਧੀ ਰਾਣੀ
ਖੁਸ਼ ਰਹੇ ਸਦਾ।
Wmk charddi kla vich rakhe rab waheguru ji waheguru ji 🙏🙏 dhanwad kro rab da jo sanu ik duje nal mila ditta ena satkar nhi milda kite v
ਵਾਹਿਗੁਰੂ ਜੀ 🙏🙏
ਬਹੁਤ ਬਹੁਤ ਪਿਆਰ ਸਾਡੀੇ ਲਾਡੋ ਰਾਣੀ ਨੂੰ। ਸਾਰੇ ਹੀ ਪੰਜਾਬ ਵਲੋਂ। ਅਮਰਜੀਤ ਸਿੰਘ ਖਾਲਸਾ।
She’s so sweet - I saw her on the bbc interview, it’s so nice to see how she’s so connected to the group and realises that she was part of a histrionic moment for farmers ....... wish her all the success 😊
ਸਿਮਰਤੀ ਵਰਗੀਆਂ ਬਹੁਤ ਧੀਆਂ ਨੇ ਜਿਨ੍ਹਾਂ ਨੂੰ ਪੰਜਾਬ ਸਾਰਾ ਆਪਣੀਆਂ ਧੀਆਂ ਮੰਨਦਾ, ਪੁੱਤਰ ਜਿਸ ਜਿਲ੍ਹੇ ਜਾਂ ਜਿਸ ਪਿੰਡ ਮਰਜ਼ੀ ਆਓ ਬਸ ਸਾਰਾ ਪੰਜਾਬ ਤੇ ਪੰਜਾਬੀ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦੇ ਹਨ, ਜੀਓ ਮੇਰੇ ਬੱਚੇ, ਮੇਰਾ ਵਾਹਿਗੁਰੂ ਆਪ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ੇ, ਜਿਨ੍ਹਾਂ ਨੇ ਏਨੇ ਸੋਹਣੇ ਸੰਸਕਾਰ ਦਿੱਤੇ ਸਾਡੀ ਲਾਡੋ ਰਾਣੀ ਧੀ ਨੂੰ ਕੇ ਓਹ ਸਾਡਾ ਦੁੱਖ ਦਰਦ ਸਮਝ ਸਕੀ, ਸਾਡੇ ਦਿਲਾਂ ਵਿੱਚ ਵੀ ਆਪਣੇ ਲਈ ਐਨਾ ਪਿਆਰ ਬਣਾ ਗਈ ਕੇ ਸਾਡੀਆਂ ਅੱਖਾਂ ਵੀ ਰੋਣ ਲੱਗ ਜਾਂਦੀਆਂ ਨੇ ਤੇਰੇ ਲਾਡਲੇ ਬੋਲ ਸੁਣਕੇ, ਤੇਰੇ ਜਜ਼ਬਾਤ ਸੁਨ ਵੇਖ ਕੇ, ਜੀਓ ਪੁੱਤਰ ਜੀਓ, ਏਸੇ ਤਰ੍ਹਾਂ ਪਿਆਰ ਬਣਿਆ ਰਹੇ ਕਦੇ ਵੀ ਤੇਰੇ ਮਨ ਨੂੰ ਠੇਸ ਨਾ ਪੰਹੁਚੇ ਸਾਡੇ ਪੰਜਾਬ ਵੱਲੋਂ
ਸਿਮਰਿਤੀ ਬੇਟਾ ਸਾਰਾ ਪੰਜਾਬ ਤੇਰਾ ਹੈ ...ਤੇਰੀ ਹਰ ਵਿਡੀਓ ਦੇਖ ਕੇ ਇੰਜ ਮਹਿਸੂਸ ਹੋਇਆ ਕਿ ਇਹ ਪੰਜਾਬ ਦੀ ਲਾਡੋ ਰਾਣੀ ਹੁਣ ਤੱਕ ਕਿਥੇ ਸੀ ...ਬੇਟਾ ਪੰਜਾਬ ਦਾ ਹਰ ਘਰ ਤੇਰਾ ਰਾਹ ਤੱਕੇਗਾ. ਤੇ ਤੇਰੀ ਉਡੀਕ ਕਰੇਗਾ..ਇਸ ਸ਼ੰਘਰਸ਼ ਨੇ ਕਿੰਨੇ ਲੋਕਾਂ ਨੂੰ ਨੇੜੇ ਕੀਤਾ ਅਤੇ ਨਵੇਂ ਰਿਸ਼ਤੇ ਬਣਾਏ ...
ਬਹੁਤ ਬਹੁਤ ਪਿਆਰ ਇਸ ਧੀ ਨੂੰ
Waheguru ji meri is sister par Mehar kro g
ਲਾਡੋ ਰਾਣੀ ਜਿਉਦੀ ਰਹਿ
Great🙏🙏
🙏🌻Behad jazbati beti hai. Punjabi log bahut hi pyare te changey hunde ne. Laado Rani nu saaddi walon wi bahut pyaar. Laado Rani meri wi beti aa. -- Sunil Bharat 🇮🇳
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Guru saheb g di jitt hoi kisan morche ch
Bilkul ji Guru Sahib hee Morchey nu chla rhe C . Waheguru ji aggey vee Qaum dee Charhdi kla Karn ji . Sarbat daa bhalaa .
Khush reh bhen meriye
Samriti tusi bhut pyare ho..tuhade dil vich kisana lai pyar Bnya rhe te waheguru tuhanu Hamesha khush rkhan..
Bhen meriye rab tenu khush rakhe
Proud to be a punjabi and sikh.
ਸਮਰਿਤੀ @ ਲਾਡੋ ਬੇਟਾ ਜੀ ਆਪ ਨੇਂ ਪੰਜਾਬ ਦੀ ਧੀ ਹੋਣ ਦਾ ਸਬੂਤ ਪੇਸ਼ ਕਰਤਾ ਤੁਸੀਂ ਨੇਂ.THANKS ਬੇਟਾ ਜੀ.
ਮੇਰਾ ਵਸਦਾ ਰਹੇ ਪੰਜਾਬ 😍😍
ਵਾਹਿਗੁਰੂ ਮੇਹਰ ਕਰੇ ਭੈਣੇ ਹਮੇਸ਼ਾ ਖੁਸ਼ ਰਹੋ।
ਲਾਡੋ ਰਾਣੀ ਬਹੁਤ ਹੀ ਨੇਕ ਤਰੱਕੀ ਕਰਨ ਵਾਲੀ ਲੜਕੀ ਹੈ ।ਸ਼ਾਬਾਸ਼ ਲਾਡੋ ਰਾਣੀ ਤੂੰ ਮੋਰਚੇ ਵਲੋਂ ਸਾਡੀ ਧੀ ਰਾਣੀ ਆਂ । ਕਿਸਾਨਾ ਵਿਚੋਂ ਹੀ ਚੰਗਾ ਹੋਣਹਾਰ ਮੁੰਡੇ ਨਾਲ ਸ਼ਾਦੀ ਕਰਕੇ ਬਹੁਤ ਖੁਸ਼ ਰਹਾਂ ਗੀ ।ਪਿਆਰ ਪਿਆਰ ।
You r great my sister
Real and live example of true bond between brothers and sisters. May WAHEGURU help it to last.
ਭੈਣੇ ਤੈਨੂੰ ਤੇ ਤੇਰੇ ਪੂਰੇ ਪਰਿਵਾਰ ਦਾ ਧੰਨਵਾਦ,ਕਿਸਾਨਾਂ ਨੂੰ ਇੰਨਾ ਸਪੋਟ ਕਰਨ ਲਈ
ਬੇਟੀ ਤੇਰੇ ਜਿਹੀ ਮੇਰੀ ਪੋਤੀ ਹੈ ਤੇਰੀਆਂ ਭਾਵੁਕ ਗੱਲਾਂ ਸੁਣ ਕੇ ਮੈਂ ਵੀ ਭਾਵੁਕ ਹੋ ਗਿਆ ਸਾਡੇ ਘਰ ਵੀ ਜ਼ਰੂਰ ਆਉਣਾ ਪਿੰਡ ਗੁਰਥੜੀ ਬਠਿੰਡਾ ਪੰਜਾਬ ਅਤੇ ਹਰਸ਼ਰਨ ਕੌਰ ਦਾ ਵੀ ਧਨਵਾਦ 🙏🌹🙏
ਬਹੁਤ ਵਧੀਆ ਜੀ ਬਹੁਤ emotionele video
Punjabiea ney Sab the Dil Jit Laaiea
ਸਲਿਊਟ ਆ ਜੀ ਲਾਡੋ ਰਾਣੀ ਨੂੰ
.....ਪੰਜਾਬੀਆਂ ਨੇ ਰੀਆਨਾ ਨੂੰ ਕਿਹਾ ਪੰਜਾਬੀ ਤੇਰੇ ਪੇਕੇਤੇਰੇ ਬੱਚਿਆਂ ਦੇ ਨਾਨਕੇ ਅੱਜ ਆਪਣੀ ਇਸ ਕੁੜੀ(ਧੀ) ਨੂੰ ਵੀ ਓਹੋ ਕਹਿੰਦੇ ਹਾਂ ਜੀਂਦੀ ਰਹਿ ਕੁੜੀਏ ਸਾਡੀ ਉਮਰ ਤੈਨੂੰ ਲਗ ਜਾਵੇ ਖੁਸ਼ ਰਹਿ ਆਬਾਦ ਰਹਿ ਤੇਰੀ ਹਰ ਖ਼ਵਾਹਿਸ਼ ਪੂਰੀ ਹੋਵੇ
Proud to be punjabi 👑♥️
Waheguru ji ka khalsa waheguru ji ki fateh ji 🙏🙏🙏🙏
Waheguru waheguru ji 🙏❤️🙏
The peasant movement has eradicated racism, bigotry, territorialism and linguistics. Salute from the heart.💜❤️
absolutely right
@@RanjeetSingh-bl6ry thanks a billion times 🙏🏾
Waheguru ji
Lot's of love to our sister,,, lado rani and paaji's as well,,, pure khalis soul,,, from California
ਮੋਦੀ ਨੂੰ ਬਹੁਤ ਵਧੀਆ ਸਬਕ ਮਿਲਿਆ ਕਿੰਨੇ ਲੋਕਾਂ ਨੂੰ ਵਾਹਿਗੁਰੂ ਨੇ ਜੋੜ ਦਿੱਤਾ 🙏
Duniya j smnje tan shanti da bahut vda paigam dita kisn ne 👌🙏
ਦਿਲੋਂ ਸਤਿਕਾਰ ਹੈ ਬੇਟੀ ਦਾ ਪੰਜਾਬ ਦੀ ਧਰਤੀ ਤੇ
Waheguru ji 🙏
Bhut vdia Sadi laddo Rani Video dekh kk dil khush ho gya waheguru ji ♥ 🙏 tuhanu Hamesha khush rakhe
Waheguru Ess Bache te mehar kare
ਸਲਾਮ ਕਰਦਾ ਹਾਂ 🙏🙏🙏🙏
You are bless with innocence and purity daughter lado. Keep it within yourself and share with your young sisters.
Satnam shree waheguru ji 🙏🚩❤️👑🥀🙌😘 waheguru ji waheguru ji 🙏🚩❤️👑🥀🙌😘
Lot of respect sister for u and ur family
Give full respect to this good natured innocent girl god help her waheguru ji blessed her to achieve success.
ਭੈਣੇ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ
Crown our Lado Rani Miss Punjab, Heart of Punjab! Give her the whole Punjab and Haryana. I feel like flying back from USA to hug her
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
Salute aa sister
Waheguru ji kirpa karde rehn veera te bhen Lado Rani te chaddicala vich rehn
Waheguru g ...rooh khush ho gea dekh k Morcha ta jitian he a loka dea dil v jit lea loka dea
🚩 Punjab punjabi jindabad 🚩
🚩 ❤ Love you punjab 🚩 ❤
Very Nice Beta Salute hai jis ne Punjabian noo pehchania
Dhanvaad dili waliya da .ina piyar dita
ਵਾਹਿਗੁਰੂ ਜੀ ਇਸ ਬੇਟੀ ਤੇ ਮੇਹਰ ਭਰਿਆ ਹੱਥ ਰੱਖਣਾ ਇਸ ਤਰ੍ਹਾਂ ਪਿਆਰ ਵਰਤਦਾਂ ਰਹੈਂ ਪੰਜਾਬ ਤੇ
Samiti, punjab di laadoo Rani , Welcome to Punjab,
Waheguru bless you
Jai Jawan 🇮🇳 Jai Kisaan
Kissan majdur ekta jindabad
Veeran bhain mubarak waheguru ji bhain te veeran te mehran banayee rakhan
ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਦਾ 🙏🙏
Very good yaar proud to be a Punjabi 👌👌
Laado rani ne ta mainu v rula detha . Bahut payar hai Laadoo dey dil vich !😢😭
Ena pyr krn wale bhen bhra bhut kismat nal milde ne .smbal ke rakhna eh riste c 🙏🙏🥰🥰
ਬਾਬੇ ਨਾਨਕ ਦੀ ਮੇਹਰ ਹੋ ਗਈ ਕਿਸਾਨਾਂ ਤੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😘😘❤️❤️🙏🙏🙏
Waheguru
I am proud sardar Aa sardar hon te maan a shukriya Paine ina pyar den layi
MSP ਤੇ ਪੱਕਾ ਕਾਨੂੰਨ ਬਣਨਾਂ ਚਾਹੀਦਾਂ ਹੈ
Shabash hai veerji hora da ik punjabi sardar hon da shi ruup god bless all kisan veer and laado
bilkul right sis
ਖੁਸ਼ ਰਹੋ ਪੁੱਤਰ ਜੀ
Very nice