Taaro {Gaddiyan Wali} Official Music Video | Gurtej Sidhu | King Of Folk | Finetone Music

แชร์
ฝัง
  • เผยแพร่เมื่อ 10 ม.ค. 2025

ความคิดเห็น • 533

  • @lovedeepbansal8728
    @lovedeepbansal8728 8 หลายเดือนก่อน +47

    2024 ਸੁਣਨ ਵਾਲੇ ਲਵਾਉ ਹਜਾਰੀ

    • @amanchatha335
      @amanchatha335 7 หลายเดือนก่อน +3

      Everyday 🎵❣️

    • @SurinderKaur-m8s
      @SurinderKaur-m8s 3 หลายเดือนก่อน

      Hangi luaa diti a gi

  • @jaswindermahla1979
    @jaswindermahla1979 5 ปีที่แล้ว +17

    ਉਸਤਾਦ ਜੀ ਬਚਨ ਬੇਦਿਲ ਸਾਹਬ ਜੀ ਨੂੰ ਤੇ ਕਲਮ ਨੂੰ ਸਲਾਮ ਕਰਦਾ ਹਾਂ ਜਿਹੜੇ ਸਚਾਈ ਨੂੰ ਬਿਆਨ ਕਰਦੇ ਹਨ

  • @nitynirman
    @nitynirman 10 ปีที่แล้ว +13

    ਬਚਪਨ ਤੋ ਵਾਕਫ ਸੀ ਤੂਂ ਤਾ ਖੁਦ ਹੀ ਉਦੇ ਸੁਭਾਅ ਦੀ ਇੱਕ ਦਿਨ ਨਾ ਮਿਲਦੀ ਸੀ ਕਿਵੇ ਬਣ ਜਾਦੀ ਸੀ ਉਦੇ ਭਾਅ ਦੀ ਵਿਛੋੜਾ ਉਮਰਾ ਦਾ ਜਾਦੀ ਜਾਦੀ ਤੂੰ ਸਂਗ ਲੈ ਗਈ ਅਰਥੀ ਤੇਰੇ ਆਸਕ ਦੀ ਨੀ ਅੜੀਏ ਰਾਹ ਸਿਵੇਆ ਦੇ ਪੈ ਗਈ ਹਾਏ ਅਰਥੀ ਤੇਰੇ ਆਸਕ ਦੀ ਨੀ ਅੜੀਏ ਰਾਹ ਸਿਵੇਆ ਦੇ ਪੈ ਗਈ ''

  • @sukhmanisidhu3886
    @sukhmanisidhu3886 4 หลายเดือนก่อน +3

    ਬਹੁਤ ਸੋਹਣਾ ਗਾਣੈ ਐਂ ਲੱਗਦੈ ਜਿਵੇਂ ਪੂਰੀ ਫਿਲਮ ਈ ਦੇਖ ਲਈ ਹੋਵੇ

  • @satnamsingh-rj5er
    @satnamsingh-rj5er 5 ปีที่แล้ว +54

    ਬਹੁਤ ਵਧੀਆ ਜੀ
    ਪੁਰਾਣਾ ਸੱਭਿਆਚਾਰ ਯਾਦ ਆ ਗਿਆ
    ਪਹਿਲਾਂ ਮੇਰੇ ਕੋਲ ਸਿਰਫ ਗੀਤ ਹੀ ਸੀ
    ਅੱਜ ਵੀਡਿਓ ਦੇਖ ਕੇ ਆਨੰਦ ਆ ਗਿਆ

  • @kotkhurd
    @kotkhurd 6 ปีที่แล้ว +26

    ਇੱਕ ਹੋਰ ਪ੍ਰੇਮ ਕਹਾਣੀ ਦਾ ਦੁਖਦ ਅੰਤ😢😢

  • @himmatsingh5941
    @himmatsingh5941 8 ปีที่แล้ว +46

    ਬਚਨ ਬੇਦਿਲ ਦੀ ਕਲਮ ਵਿੱਚੋਂ,,, ਪੰਜਾਬ ਦਾ ਇੱਕ ਅੰਗ,,,, ਗਡੀਆਂ ਵਾਲੇ

    • @nschauhan5212
      @nschauhan5212 4 ปีที่แล้ว +1

      Poop poll pm pllpll plpllll pppppp pllppllpppl LMK pm poplpp please pool pm lp pm polo the pm pplppp L pplplpp ppplppp pm llpppppppplll lp Loki pplplll pp plop ppplppl OK L Loki loop km lpppppppplpplpp p lol pppllppl pm lol pp I'm pp pop pm L ppmp pm L Loki pp pmp lplpppp p of pop pm plplppllpppp Loki pm lol OK pm ppl ppppppppplp p pop pm lol pm L p ppppp lppppppp pm poop poop poop pp pm the pop ppplpppppppp Loki pop lplpppp OK p Loki p pm L pp pppppp pm pppppplppl poop the lpplp p one ppppl LMK pop pool ppppppp one pm ppplpp poop ppl pm p pm pop pppmppppppppp pm pm plppp ppppppppllppppppplpppppp pop pm plpppppp pppppllpp pm p Loki ppppppplpppppppppp pppppppm pm plop p pm pm p pm loop pp ppppp p llppplppppppl pop Loki pop theplpppp pm lpllpplpppp pm pppppppppppppppppppppplpppppp plpppppppppppppplpppp pm ppppppppp pm pop pp pop pm poop Loki L km pop pm pop pm pppppp ppp pm lppppp poop pm poop plppppl pm lppppppppppp lppppp the pppppppppllpppppplpp pm L pm p p

  • @mohandhindsa1174
    @mohandhindsa1174 3 ปีที่แล้ว +25

    ਬਹੁਤ ਹੀ ਵਧੀਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @ajaysingh-ib3xj
    @ajaysingh-ib3xj 5 ปีที่แล้ว +92

    ਬਹੁਤ ਈ ਘੈਂਟ ਗੀਤ ਆ ਬਾਈ ਜੀ ਕਈ ਸਾਲ ਪਹਿਲਾ ਟੀ ਵੀ ਤੇ ਸੁਣਿਆ ਸੀ ਉਸ ਤੋ ਬਾਅਦ ਅੱਜ ਲੱਭਿਆ 6 ਸਾਲ ਬਾਅਦ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 👌👌

    • @JaswinderKaur-eb1ee
      @JaswinderKaur-eb1ee 3 ปีที่แล้ว +1

      Same

    • @mohandhindsa1174
      @mohandhindsa1174 3 ปีที่แล้ว +1

      ਬਹੁਤ ਹੀ ਵਧੀਆ ਗੀਤ ਆ

    • @rajveersingh2652
      @rajveersingh2652 2 ปีที่แล้ว +2

      ਮੈ ਹੁਣੇ ਹੀ ਸੁਣਿਆ,,DD Punjabi te par swaad aa gaya sachi yaar,,

    • @amanjotkaur9932
      @amanjotkaur9932 2 ปีที่แล้ว

      2023 aj sunea dobara

    • @kayess007
      @kayess007 ปีที่แล้ว

      ਇਹ ਨਕਲੀ ਆ, ਅਸਲੀ ਇਹ ਅਤੇ ਹੁਣ ਤਾਰੋ 2 ਵੀਂ ਆ ਗਿਆ
      th-cam.com/video/36SZ42DmHMA/w-d-xo.html

  • @DavidJohnson-wu2yn
    @DavidJohnson-wu2yn 5 ปีที่แล้ว +41

    ਦਿਲ ਜਿੱਤ ਲਿਆ ਤੇਰੀਂ ✒ਕਲਮ ਨੇ 🙏🙏ਵੀਰ God bless you

  • @sammychahal9354
    @sammychahal9354 6 หลายเดือนก่อน +2

    ਬਾਈ ਬੋਹਤ ਸਾਲ ਬਾਅਦ ਸੁਨਿਆ

  • @rajbirsingh9264
    @rajbirsingh9264 3 หลายเดือนก่อน +2

    Both vadiya song

  • @sharmayadwinder2997
    @sharmayadwinder2997 5 หลายเดือนก่อน +1

    Sira bai ji sira

  • @Manpreetmaan0944
    @Manpreetmaan0944 5 หลายเดือนก่อน +1

    Siraa song jdo da aea odo to la ke 2024 tak sunde a

  • @kingshadowmusicc
    @kingshadowmusicc 5 ปีที่แล้ว +9

    ਮੈਨੂੰ ਬਹੁਤ ਮਾਨ ਹੈ ਬਚਨ ਬੇਦਿਲ ਸਾਬ ਤੇ

  • @geetkarkamalsipa2025
    @geetkarkamalsipa2025 3 หลายเดือนก่อน +1

    ਬਚਨ ਬੇਦਿਲ ਸਾਬ ਜੀ ਜੋ ਲਿਖਦੇ ਰੂਹ ਚ. ਲੈਹ ਜਾਂਦਾ ਜੀ ਸਲੂਟ ਸੋਚ ਤੇ ਕਲਮ ਨੂੰ ਜੀ 🙏

  • @monujaatmonujaat3529
    @monujaatmonujaat3529 5 หลายเดือนก่อน +1

    Both Sona a gana bhai ❤❤❤

  • @Brar-Farming744
    @Brar-Farming744 3 ปีที่แล้ว +7

    ਬਹੁਤ ਖੂਬ ਗੀਤ ਆ , ਲਿਖਿਆ ਤੇ ਗਾਇਆ ਬਾਕਮਾਲ ਆ , ਵੀਡੀਓ ਵੀ ਸਿਰਾ

  • @harpreetambkotli1864
    @harpreetambkotli1864 2 ปีที่แล้ว +7

    Bachan Bedil di kalam nu slam and Gurtej veer di awaz nu vi very nice
    This song nearest my heart.

  • @amritpalsingh7054
    @amritpalsingh7054 3 หลายเดือนก่อน +1

    22 ਦਾ ਇਕ ਗਾਣਾ ਹੋਰ ਵੀ ਆ ਸ਼ਇਰ ੳਉਹ ਵੀ ਬਹੁਤ ਸੋਹਣਾ ਹੈ

  • @jotbrar9483
    @jotbrar9483 6 ปีที่แล้ว +22

    ਬਹੁਤ ਸੋਹਣਾ ਗੀਤ ਆ ਬਾਈ ਜੀ (ਤਾਰੋ)

    • @pardeepbanga7647
      @pardeepbanga7647 4 ปีที่แล้ว +2

      ਬਹੁਤ ਸੋਹਣਾ ਗੀਤ ਆ ਜੀ ,ਤਾਰੋ

  • @iqbalsingh7334
    @iqbalsingh7334 4 ปีที่แล้ว +56

    ਬਾਈ ਜੀ ਬਹੁਤ ਵਧੀਆ ਸਾਰਿਆਂ ਨੂੰ ਇਹੋ ਜਿਹੇ ਚੰਗੇ ਗੀਤਾਂ ਦੀ ਸਪੋਟ ਕਰਨੀ ਚਾਹੀਦੀ ਹੈ

  • @Jassi-Buttar
    @Jassi-Buttar 2 หลายเดือนก่อน +2

    3000 wich kaun kaun sun Reha hai dasu

  • @gurnamsahal1802
    @gurnamsahal1802 6 ปีที่แล้ว +51

    ਤਾਰੋ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਆ ,,,so nice song Gurtej veer ji 👌👍💐

  • @MINIZOOBIRDSFARM
    @MINIZOOBIRDSFARM 5 หลายเดือนก่อน +1

    Bahut time bad song suneya.

  • @GURPREETSINGH-yn7qv
    @GURPREETSINGH-yn7qv 4 ปีที่แล้ว +20

    2020 vich kon kon sun reha like kro👍

  • @gurwindersingh6802
    @gurwindersingh6802 3 ปีที่แล้ว +4

    As song nal meri yaad yaad juddi a kise nal ajj o is duniya vich nhi,😭😭

    • @babbimaan4101
      @babbimaan4101 2 ปีที่แล้ว

      Waheguru mehar kre l

    • @babbimaan4101
      @babbimaan4101 2 ปีที่แล้ว +1

      Meri v is song nal ikk yaad judi a bro 😭😭

  • @baljinderbatth3348
    @baljinderbatth3348 6 ปีที่แล้ว +9

    Veere bht vdia song aa my favourite song. ..apne yaar ton hamesha ehi song sunda huna😍😍

  • @amansidhu5932
    @amansidhu5932 5 หลายเดือนก่อน +1

    Parwinder singh 2024 ch sun rha A song

  • @rstatus4802
    @rstatus4802 ปีที่แล้ว

    ਬੁਹਤ ਟਾਈਮ ਪਹਿਲਾ ਸੁਣਿਆ ਸੀ ਗਾਣਾ ਅੱਜ ਫਰ ਤੋ ਸੁਣ ਕੇ ਬੁਹਤ ਯਾਦਾ ਵਾਪਿਸ ਆ ਰਹੀਆਂ

  • @Lali88-f7x
    @Lali88-f7x 5 หลายเดือนก่อน +1

    ਮੇਰੀ ਜਿੰਦਗੀ ਦੀ ਅਸਲ ਕਹਾਣੀ ਤੇ ਆਧਾਰਿਤ ... ਮੈ ਵੀ ਵਿਆਹ ਨਹੀ ਕਰਵਾਇਆ 😢

  • @shamshersingh7443
    @shamshersingh7443 5 หลายเดือนก่อน +1

    26_7_2024 nu me sun riha bahut nice song

  • @JasvirKaur-v3h
    @JasvirKaur-v3h หลายเดือนก่อน +2

    sweet2🎉geetkaar🎉bachan🎉badal🎉saab❤hans❤madni❤pur❤wala

  • @kulwantgill3162
    @kulwantgill3162 2 ปีที่แล้ว

    ਦੋਸਤੋ ਗੀਤ "ਗੱਡੀਆਂ ਵਾਲੀ ਤਾਰੋ" (ਕਲਮ_ ਬਚਨ ਬੇਦਿਲ) ਕਿਸੇ ਜਾਣ ਪਹਿਚਾਣ ਦਾ ਮਹੁਥਾਜ਼ ਨਹੀਂ ਹੈ। ਮੇਰਾ ਗਾਇਆ ਇਹ ਗੀਤ 25 ਅਕਤੂਬਰ 2012 ਚ ਮੇਰੀ ਪਹਿਲੀ ਐਲਬਮ "ਦਿਲ ਤੋਂ ਦਿਲ ਤੱਕ" ਵਿਚੋਂ ਸਭ ਤੋਂ ਹਿਟ ਗੀਤ ਹੋਇਆ । ਓਦੋਂ ਕੋਈ online ਪ੍ਰਮੋਸ਼ਨ ਵੀ ਨੀ ਹੁੰਦੀ ਸੀ ਤੋਂ ਬਿਨਾ ਤੁਹਾਡੇ ਵੱਲੋਂ ਬਹੁਤ ਵੱਡਾ ਦਰਜਾ "ਲੋਕ ਗੀਤ" ਦਿੱਤਾ ਗਿਆ। ਓਦੋਂ ਮੈਂ ਬੇਦਿਲ ਸਾਬ੍ਹ ਦੀ ਸੰਗਤ ਹੀ ਕਰ ਰਿਹਾ ਸੀ। ਇਕ ਦਿਨ ਮੈਂ ਦਫਤਰ ਚ ਸੀ ਸੰਗਰੂਰ ਕਿ ਮੇਰੇ ਘਰੋਂ ਫੋਨ ਆਇਆ ਕਿ ਗੀਤ ਚੱਲ ਰਿਹਾ ਤੇਰਾ ਤਾਰੋ ਵਾਲਾ ਪਰ ਗਾ ਕੋਈ ਹੋਰ ਮੁੰਡਾ ਰਿਹਾ । ਮੈਂ ਬੜਾ ਹੈਰਾਨ ਕਿ ਗੀਤ ਮੇਰਾ ਗਾਇਆ ਹੋਰ ਕੋਈ ਕਿਵੇਂ ਗਾ ਸਕਦਾ ਓਹ ਵੀ ਮੈਨੂੰ ਨਾਂ ਪਤਾ ਹੋਵੇ । ਮੈਂ ਬੇਦਿਲ ਸਾਬ੍ਹ ਹੋਣਾ ਨੂੰ phone ਕੀਤਾ ਕਿ ਤੂੰ ਗੀਤ ਦੋਬਾਰਾ ਗਾਉਣ ਦੀ ਇਜ਼ਾਜ਼ਤ ਕਿਵੇਂ ਦਿੱਤੀ ਕਿ ਜਿਹੜਾ ਗੀਤ ਮੇਰੀ ਰੂਹ ਆ, ਮੇਰੀ ਐਨੀ ਮਿਹਨਤ ਆ ਓਸ ਗੀਤ ਤੇ ਜਾਂ ਮੇਰੇ ਤੋਂ ਕੋਈ ਗਾਉਣ ਚ ਕਮੀ ਰਹਿ ਗਈ ਸੀ ਤਾਂ ਕਹਿੰਦੇ ਕੋਈ ਗੱਲ ਨਹੀਂ ਦਿਲਰਾਜ ਓਹ ਆਪਣੇ Finetone ਵਾਲ਼ੇ ਰਾਜਿੰਦਰ ਸਿੰਘ ਭਾਜੀ ਆਪਣੇ ਮਿੱਤਰ ਆ ਓਹਨਾਂ ਦਾ ਕੋਈ singer ਆ ਗੁਰਤੇਜ ਸਿੱਧੂ ਓਹਨਾਂ ਨੇ ਦੋਬਾਰਾ ਗਾ ਕੇ 25 ਮਈ 2014 ਦੋ ਸਾਲ ਬਾਅਦ ਵੀਡਿਓ ਬਣਾ ਕੇ ਰਿਲੀਜ਼ ਕੀਤਾ ਹੈ "ਓਹਨਾਂ ਮੇਰੇ ਤੋਂ ਪੁੱਛਿਆ ਸੀ ਕਿ ਗਾ ਦੇਈਏ ? ਮੈਂ ਹਾਂ ਕਰ ਬੈਠਾ, ਕੋਈ ਨਾ ਤਾਰੋ ਤੇਰੇ ਹਿੱਸੇ ਈ ਆਉਂਦੀ ਆ"। ਫੇਰ ਵੀ ਮੈਨੂੰ ਬੜਾ ਗੁੱਸਾ ਆਇਆ ਕਿ ਏਦਾਂ ਕਿਵੇਂ ਤੁਸੀ ਇਜਾਜਤ ਦੇ ਦਿੱਤੀ ਤੁਸੀ ਤਾਂ ਤਾਰੋ ਗੀਤ ਦਾ *ਬਲਾਤਕਾਰ* ਹੀ ਕਰਵਾ ਦਿੱਤਾ ? ਐਸ ਸਕੇਲ਼ (ਸੁਰ) ਦੇ ਉੱਤੇ ਇਹ ਉਂਝ ਈ ਨਹੀਂ ਜਚਦਾ feel ਮਰ ਜਾਵੇ ਗੀਤ ਦਾ ਪਿੱਛੇ ਰਹਿ ਵੀ ਕੀ ਜਾਂਦਾ ? ਮੇਰੇ ਬਲਾਤਕਾਰ" ਸ਼ਬਦ ਤੇ ਬੇਦਿਲ ਸਾਬ੍ਹ ਵੀ ਕਾਫੀ ਖਿਝੇ, ਕਾਫੀ ਬੋਲੇ phone 📱 ਤੇ, ਮੈਂ ਚੱਕੀ ਆਪਣੀ ਕਿੱਟ ਤੇ ਪਿੰਡ ਆ ਗਿਆ । ਚਲੋ ਖੈਰ ਹੁਣ ਵੀ ਮੇਰੀ ਕੋਈ ਬੇਦਿਲ ਸਾਬ੍ਹ ਨਾਲ ਦੁਸ਼ਮਣੀ ਨਹੀਂ ਬਹੁਤ ਪਿਆਰ ਆ ਓਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਆ। ਓਹ ਮੇਰਾ ਆਪਣਾ ਪਰਿਵਾਰ ਐ,ਅਕਸਰ ਫੇਰ ਵੀ ਮੈਂ ਆਪਣੀ ਜ਼ਿੰਦਗੀ ਦੇ ਛੇ ਸੱਤ ਸਾਲ ਰਿਹਾ ਓਥੇ ਗੁਜ਼ਾਰੇ ਨੇ। ਬੱਸ ਓਦੋਂ ਗੁੱਸਾ ਸੀ ਮੇਰੇ ਖਿਆਲ ਚ ਸ਼ਾਯਦ ਜਾਇਜ ਵੀ ਸੀ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਓਹ ਵੀ ਏਦਾਂ ਈ ਕਰਦਾ "ਧੱਕਾ ਹੋਇਆ ਸੀ, ਮੇਰੀ ਉਮਰ ਵੀ ਘੱਟ ਸੀ ਮੈਨੂੰ ਤਾਂ ਇੰਝ ਈ ਲੱਗਾ ਸੀ ਕਿ ਜਿਵੇਂ ਕਿਸੇ ਮਾਤੜ ਜੇ ਜਿੰਮੀਦਾਰ ਦੀ ਪੈਲੀ ਉੱਤੇ ਕਬਜਾ ਹੋ ਜਾਵੇ, ਬਸ ਤਾਂ ਇਹ ਸਭ ਹੋ ਗਿਆ। ਗੀਤ ਆਉਣੇ ਬੰਦ ਨਹੀਂ ਹੋਏ ਨਾ ਹੋਣ ਆ ਬਾਈ Saajan Singh Kuhard ਵਰਗੇ ਵੱਡੇ ਵੀਰ ਵਧੀਆ ਇਨਸਾਨ ਤੇ ਗੀਤਕਾਰ ਦਿਲਰਾਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜਲਦ ਅਗਲਾ ਗੀਤ ਜੂਨ ਦੇ ਪਹਿਲੇ ਹਫਤੇ ਰਿਲੀਜ਼ ਕਰ ਰਹੇ ਆ ਬਹੁਤ ਗੀਤ ਆ ਰਹੇ ਨੇ ਤਿੰਨ proper READY ਨੇ Releasing ਲਈ। ਹੋ ਸਕਦਾ "ਗੱਡੀਆਂ ਵਾਲੀ ਤਾਰੋ" PART_੨ ਵੀ ਜਲਦੀ ਕਰੀਏ। ਫੇਰ ਵੀ ਕਾਫੀ ਦੋਸਤ ਮੈਨੂੰ ਪੁੱਛਦੇ ਬਾਈ ਯਰ "ਅਸੀਂ TH-cam ਤੇ search ਕਰਦੇ ਆ ਗੀਤ ਓਹ ਹੋਰ ਕੋਈ ਸਿੰਗਰ ਦਾ ਆ ਜਾਂਦਾ, ਮੈਂ ਕਿਹਾ ਕੋਈ ਨਾ ਨਾਲ dilraj ਲਿਖ ਲਿਆ ਕਰੋ ਨਾਲੇ ਮਾਣ ਕਰਿਆ ਕਰੋ ਕਿ ਤੁਹਾਡੇ ਵੀਰ ਦਾ ਗਾਏ ਗੀਤ ਤੇ ਨਾਟਕ ਖੇਡੇ ਜਾ ਰਹੇ ਨੇ, ਦੂਜੇ ਕਲਾਕਾਰਾਂ ਵੱਲੋਂ ਗਾਇਆ ਜਾ ਰਿਹਾ। ਬਾਕੀ ਪੋਸਟ ਪਾਉਣ ਦਾ ਕੋਈ ਖਾਸ ਮਕਸਦ ਨਹੀਂ ਸੀ ਵੀਰ ਗੁਰਤੇਜ ਨੇ ਵੀ ਸੋਹਣਾ ਨਿਭਾਇਆ ਸੀ ਗੀਤ ਨੂੰ ਬਾਕੀ ਜਦੋਂ ਤੁਸੀ "ਲੋਕ ਗੀਤ" ਦਾ ਦਰਜਾ ਦੇ ਦਿੱਤਾ ਸੀ ਫੇਰ ਤਾਂ ਕੋਈ ਵੀ ਗਾਵੇ ਓਹ ਤੁਹਾਡਾ ਆਪਣਾ ਯਾਨੀ ਕਿ ਲੋਕਾਂ ਦਾ ਗੀਤ ਹੈ।
    ਪਿੰਡ ਰਾਮੂੰਵਾਲਾ ਨਵਾਂ ਮੇਲਾ ਸੀ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਹਮੇਸ਼ਾ ਸਾਥ ਦਿੰਦੇ ਨੇ ਚਾਹੇ ਪਿੰਡ ਹੋਣ ਚਾਹੇ ਕਨੇਡੇ ਆਲੇ। ਵੀਡਿਓ ਸਾਂਝੀ ਕਰ ਰਿਹਾਂ ਨਾਲ ਆਪਣੇ ਯੂਟਿਊਬ ਚੈਨਲ ਦਾ ਲਿੰਕ ਸਾਂਝਾ ਕਰ ਰਿਹਾਂ 👉👉 th-cam.com/video/Qzy2ANhxiL0/w-d-xo.html th-cam.com/users/dilraj24 ਚੰਗਾ ਲੱਗੇ subscribe Like ਅਤੇ Comments ਕਰ ਦੇਣਾ । ਸ਼ੇਅਰ ਕਰਦੋ ਦੱਬਕੇ। ਦਿਲ ਦੇ ਕੁਝ ਜਜ਼ਬਾਤ ਸੀ ਉਂਝ ਈ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਆਏ ਖੁਸ਼ੀਆ ਖੇੜੇ ਬਖਸ਼ੇ । ਉੱਚਾ ਨੀਵਾਂ ਬੋਲਿਆ ਮਾਫ਼ ਕਰਨਾ ਚਾਹੀਦਾ 🙏 ਚਲਦਾ....ਤੁਹਾਡਾ ਆਪਣਾ Singer Dilraj Singer Dilraj Ramuwalia Dilraj Musical Group Dilraj Musical Group Bachan Bedil

  • @jugdeol3638
    @jugdeol3638 10 ปีที่แล้ว +16

    22 amazing a yr lok tath a punjab da dil kush ho gea yr

  • @amandeep485
    @amandeep485 10 ปีที่แล้ว +9

    kamaal de lekh,,,thanks bedil sahab..ehna sohna likhan de lai...
    thanks gurtej 22..sohna nibhoun de lai,..

  • @banybirdi
    @banybirdi 3 ปีที่แล้ว +7

    GHAINT LYRICS and Video ❤️
    Daily repeat te sunde aa night tym sade father saab nu bahut pasand aa ehh song.

  • @lakhvindersingh401
    @lakhvindersingh401 2 ปีที่แล้ว

    Chote hundya sunya c eh gaana ajj 12 saal baad sun reha ji nice song aa ji thoda

  • @PunjabiTV0.2
    @PunjabiTV0.2 4 ปีที่แล้ว +13

    2020 vh kon sun rha hai ji like kro att song 🎶🎤

  • @manvirladhar6025
    @manvirladhar6025 2 ปีที่แล้ว +6

    rooh khush hogi sunke 🖤❤️👌🏻👌🏻

  • @HarpreetSingh-rb9dw
    @HarpreetSingh-rb9dw 6 ปีที่แล้ว +19

    ਇਹੀ ਹੈ ਜੀ ਦਿਲਾਂ ਦਾ ਪਿਆਰ

  • @gurpreetsinghmehra7801
    @gurpreetsinghmehra7801 11 หลายเดือนก่อน +17

    2024 ch kon sun reha 22

    • @SandeepSingh-p4x4q
      @SandeepSingh-p4x4q 9 หลายเดือนก่อน

      ਬਾਈ ਮੈਂ ਸੁਣ ਰਿਹਾ

    • @romysingh7544
      @romysingh7544 8 หลายเดือนก่อน

      Me

    • @kuljeetsingh897
      @kuljeetsingh897 7 หลายเดือนก่อน +1

      Bai pta ne kado de suni Jane aa

    • @Khansaab0081
      @Khansaab0081 7 หลายเดือนก่อน

      m sunya veer bahut vaar

    • @Mxni_brxr
      @Mxni_brxr 5 หลายเดือนก่อน

      Hnji

  • @jak8570
    @jak8570 4 ปีที่แล้ว +4

    ਪੁਰਾਣਾ ਪੰਜਾਬ ❤

  • @PreetMahi-m5b
    @PreetMahi-m5b 6 หลายเดือนก่อน +1

    Nice song a bhout❤❤❤

  • @sumitpal4813
    @sumitpal4813 3 ปีที่แล้ว +9

    This song was my dad fav song ,unfortunately He is no more now ,but his memories have pushed me to listen this song , Wow Dad this is a beautiful composition..Miss you till last breath ..

  • @amarjitkaur1314
    @amarjitkaur1314 ปีที่แล้ว

    "ਜਿਹਦੀ ਬਾਂਹ ਫੜੀਏ" ਹਰਦੇਵ ਦਿਲਗੀਰ ਥਰੀਕੇ ਵਾਲੇ ਦੀ 40-50 ਸਾਲ ਪਹਿਲਾਂ ਪੜੀ ਕਹਾਣੀ ਇਸੇ ਤਰ੍ਹਾਂ ਦੀ ਸੀ ਜਿਸ ਵਿੱਚ ਇਕ ਜੱਟਾ ਦਾ ਮੁੰਡਾ ਸ਼ਰੀਕੇ ਦੇ ਵਿਰੋਧ ਦੇ ਬਾਵਜੂਦ ਗਡੀਆ ਵਾਲੀ ਨਾਲ ਵਿਆਹ ਕਰਵਾ ਲੈਂਦਾ ਹੈ ।

  • @gursimrattiwana9317
    @gursimrattiwana9317 10 ปีที่แล้ว +8

    Bai G Bahut Vadia
    Gana Nhi Ik apne aap ch Choti Ji Film c
    Bhahut Bahut Vadia Veeere Keeep Ittttt Uppppp

  • @KaramSingh-kj9yo
    @KaramSingh-kj9yo 4 หลายเดือนก่อน +2

    ❤❤❤🎉🎉🎉

  • @SatishKumar-hw1ou
    @SatishKumar-hw1ou 5 ปีที่แล้ว +3

    Nice one veer ji super doper mind bolide sidhu ji

  • @ParminderSingh-g7l
    @ParminderSingh-g7l 5 หลายเดือนก่อน +1

    2024 ❤

  • @rvgillmusic6395
    @rvgillmusic6395 10 ปีที่แล้ว +13

    Vire mere kol tan shabd e ni hege tuhadi taarif lai

  • @ravindersingh-ss2lb
    @ravindersingh-ss2lb 4 หลายเดือนก่อน +1

    ❤❤❤❤❤ Nice

  • @arzooothwal9934
    @arzooothwal9934 6 ปีที่แล้ว +13

    .... Meri v ek taaro si .... Tur gyi o v chhad ke .

  • @inderpreetkaur4309
    @inderpreetkaur4309 10 หลายเดือนก่อน +1

    Bhut ghaint song a, pr ajj kl kithe bnde ne eho jihe geet❤

  • @Sachdiawaz108
    @Sachdiawaz108 3 ปีที่แล้ว

    ਬੇਲੋੜੀਆਂ ਆਵਾਜ਼ਾਂ ( Music) ਨੇ ਸਾਰੇ ਗਾਣੇ ਦੀ ਜੜ੍ਹ ਕੱਢਤੀ

  • @inder564
    @inder564 6 ปีที่แล้ว +5

    wah! paji nazara leya ta song wala ta...jionde wasde raho

  • @subscribeme4667
    @subscribeme4667 4 ปีที่แล้ว +1

    ਜਿਉਦੇ ਰਹੇ ਵੀਰ ਬਚਨ ਬੇਦਿਲ ਬੜੈਚਾ ਵਾਲਾ

  • @navdeep143
    @navdeep143 3 ปีที่แล้ว

    ਯਾਰ ਮੇਰੀ ਕਹਾਣੀ ਵੀ ਸੇਮ ਆ ਬਾਈ ਸਾਡੀ ਪਿੰਡ ਵੀ ਆਈ ਸੀ ਇੱਕ ਗੱਡੀਆ ਵਾਲੀ ਯਾਰ ਉਸ਼ ਦੀ ਯਾਦ ਆ ਗਈ

  • @sukhwindersingh4562
    @sukhwindersingh4562 10 ปีที่แล้ว +5

    Att kara te veer ji

  • @gurjeetsingh4448
    @gurjeetsingh4448 10 ปีที่แล้ว +2

    bot wdiya song wa, dekhna shuru kita ta ptani lggya kdo pura song sun ho gya,, awsmmm

  • @mobilesolution5989
    @mobilesolution5989 7 หลายเดือนก่อน +1

    2024 ch kon sun raha

  • @lakhwindersingh8753
    @lakhwindersingh8753 6 หลายเดือนก่อน +1

    👌👌👌

  • @Mani-lx2tc
    @Mani-lx2tc 3 ปีที่แล้ว +4

    Bhut sohna geet aw✔️✔️

  • @KimatKitabDi
    @KimatKitabDi 10 ปีที่แล้ว +7

    so nice bachan bedil ji and gurtej sidhu sahab ji

  • @technicalsubscribers9069
    @technicalsubscribers9069 3 หลายเดือนก่อน +1

    VERY NICE SONG

  • @Sandhusaab56
    @Sandhusaab56 ปีที่แล้ว +1

    Yr kya baat aa❤

  • @MrGaggarpuria
    @MrGaggarpuria 10 ปีที่แล้ว +12

    no words ...sira he a ...thanx bedal nd sidhu saab...

  • @jagirbhatti7007
    @jagirbhatti7007 6 ปีที่แล้ว +4

    beautiful song Bedil saab kiya batt hai kiya shairi very good lyrics
    Jaggi UK

  • @PunjabiKudiUK
    @PunjabiKudiUK 10 ปีที่แล้ว +21

    Absolutely love this song and the video!

  • @sukpalsingh613
    @sukpalsingh613 5 ปีที่แล้ว

    Wah ji Wah mere Dil de bhut krib he aa song he rbba je duniya vich gribi amri na have he rbba duniya vich koi grib na have mera song sunk Ron band nhi heya waheguru ji

  • @harmansingh3958
    @harmansingh3958 4 ปีที่แล้ว +3

    Kon kon sun reha 2020 vich thanks ji

  • @Amrit-maan-
    @Amrit-maan- 5 ปีที่แล้ว +2

    ਮੇਰੇ ਨਾਲ ਵਪਾਰੀ ਆ ੲੇ ਕਹਾਣੀ

  • @beerukalipurwriter
    @beerukalipurwriter 2 ปีที่แล้ว

    ਇਹ ਗੀਤ ਬਚਪਨ ਵਿੱਚ ਸੁਣਿਆ ਸੀ ਇਹ ਗੀਤ ਅੱਜ ਫੇਰ 2022 ਵਿੱਚ ਦੁਆਰਾ ਸੁਣਨ ਲੱਗੇ ਆ ਇਹ ਗੀਤ ਨੂੰ ਸੁਣਦੇ ਦਿਲ ਪਤਾ ਨੀ ਕਿਧਰ ਖੋ ਜਾਦਾ ਰੂਹ ਵਿੱਚ ਵਸ ਜਾਣ ਵਾਲਾ ਗੀਤ 🙏🙏🙏🙏🙏

  • @adarsh-xy8dz
    @adarsh-xy8dz 4 ปีที่แล้ว +5

    Heart touching Song

  • @shindersingh8527
    @shindersingh8527 ปีที่แล้ว

    bahut sona geet a ji ik din tv te suniya si us to badh ajj suniya 10 sala badh

  • @gursimrattiwana9317
    @gursimrattiwana9317 10 ปีที่แล้ว +5

    Video Voice Wording Everything Awsummm

  • @sukhsharma589
    @sukhsharma589 3 ปีที่แล้ว

    Bachpan vich sunya se eh geet ajj pata ni kene sala bad sunya sachi dil kush hogya

  • @RavdeepGill
    @RavdeepGill 3 ปีที่แล้ว

    R nait di snapchat toh edr ayea wah yr bhut vdia ending ...bhut vdia geettt kmalll da

  • @satinahal4112
    @satinahal4112 10 ปีที่แล้ว +8

    Amazing song...must hear!!!!

  • @adarsh-xy8dz
    @adarsh-xy8dz 4 ปีที่แล้ว +4

    Salute to Bachan Bedil

  • @kulwindergillgill7772
    @kulwindergillgill7772 ปีที่แล้ว

    Sira ji bohut ghant song likhiya bachan badil ji ne👌👌

  • @devindersingh1204
    @devindersingh1204 8 ปีที่แล้ว +10

    love this song

  • @bittumannsingh3317
    @bittumannsingh3317 6 ปีที่แล้ว

    Yy ji bhut shona gaia Sirrrraaaa verr Rabb Chardikala vich rakhee

  • @harjindersinghaulakh9393
    @harjindersinghaulakh9393 6 ปีที่แล้ว +2

    Bahut khoob ji veere

  • @brarbookstore8141
    @brarbookstore8141 5 ปีที่แล้ว +9

    THE LEGEND SONG

  • @lsharmansocialworker1002
    @lsharmansocialworker1002 4 ปีที่แล้ว +1

    ਵਾਹ ਜੀ ਵਾਹ ਬਹੁਤ ਖੂਬ ਜੀ 🙏🙏

  • @brownboy1993
    @brownboy1993 7 ปีที่แล้ว +17

    ਬਹੁਤ ਸੋਹਣਾ ਆ ਗਾਣਾ ਵੀਡਿਉ ਵੀ ਅੱਤ ਆ ਜਵ੍ਹਾ

  • @BalwinderSingh-ey4sn
    @BalwinderSingh-ey4sn 5 ปีที่แล้ว +5

    I have no words for this song

  • @RajwinderKaur-jc6lh
    @RajwinderKaur-jc6lh ปีที่แล้ว

    Shote hundeya ne suneya c. My big sister da fvrt song.👍🏻👍🏻👍🏻👍🏻

  • @amandeepgillgill2277
    @amandeepgillgill2277 3 ปีที่แล้ว

    Bahut sohna song. A. Bachan bedil Di kalam nu salam ae......

  • @lovelylhoria132
    @lovelylhoria132 5 ปีที่แล้ว +1

    Hayye a song ta yr bas....😘😘😘

  • @tarsveersinghrandhawa7949
    @tarsveersinghrandhawa7949 3 ปีที่แล้ว +7

    My favorite song ❤️👌👌

  • @jagroopsingh7149
    @jagroopsingh7149 8 หลายเดือนก่อน +1

    Mast.

  • @HarjinderSingh-rq1rx
    @HarjinderSingh-rq1rx ปีที่แล้ว

    ਦਿਲ ਖੁਸ਼ ਹੋ ਗਿਆ

  • @AujlaMusicOfficial
    @AujlaMusicOfficial 10 ปีที่แล้ว +5

    really king of folk

  • @gurdevsidhu8164
    @gurdevsidhu8164 6 หลายเดือนก่อน +1

    Good performance

  • @mandeepdhillon9477
    @mandeepdhillon9477 4 ปีที่แล้ว +1

    Kya batt aa y siraaa

  • @sunnysolgotra7737
    @sunnysolgotra7737 5 ปีที่แล้ว +1

    Bro.taro song manu bhut vadia lagda.ek rell storiy aa

  • @gurtaajsingh855
    @gurtaajsingh855 5 ปีที่แล้ว +2

    Ustad Siraaa la ta video wala👌👌👌

  • @RavinderSingh-bl8lw
    @RavinderSingh-bl8lw 2 ปีที่แล้ว

    .... ਵਾਕਮਾਲ ..ਬਾਈ ਜੀ....