BREAKING : ਭਈਏ ਹੋ ਜਾਣ ਸਾਵਧਾਨ ਨਹੀਂ ਮਿਲੇਗੀ ਕੋਈ ਵੀ ਸਹੂਲਤ ?ਆ ਕੀ ਕਹਿ ਗਿਆ ਖਹਿਰਾ?

แชร์
ฝัง
  • เผยแพร่เมื่อ 21 ก.ย. 2024
  • #DaakTelevision #punjab #newsupdate
    ਭਈਏ ਹੋ ਜਾਣ ਸਾਵਧਾਨ
    ਨਹੀਂ ਮਿਲੇਗੀ ਕੋਈ ਵੀ ਸਹੂਲਤ?
    ਆ ਕੀ ਕਹਿ ਗਿਆ ਖਹਿਰਾ?
    Please Subscribe this Channel
    / @daaktelevision

ความคิดเห็น • 13

  • @shamdhiman8717
    @shamdhiman8717 8 ชั่วโมงที่ผ่านมา

    ਪੰਜਾਬ ਦਾ ਮੁੱਖ ਮੰਤਰੀ ਬਣਾਉ ਸੁਖਪਾਲ ਖਹਿਰਾ। ਨੂੰ ਇੱਕ ਪੁੱਤ ਪੰਜਾਬ ਦਾ

  • @shamdhiman8717
    @shamdhiman8717 8 ชั่วโมงที่ผ่านมา

    ਅਸਲੀ ਪੁੱਤ ਪੰਜਾਬ ਦੇ ਲੱਖਾ ਸਿਧਾਣਾ ਸੁੱਖਪਾਲ ਖਹਿਰਾ ਜਿੰਦਾਬਾਦ ਜ਼ਿੰਦਾਬਾਦ ਜਿੰਦਾਬਾਦ

  • @shamdhiman8717
    @shamdhiman8717 8 ชั่วโมงที่ผ่านมา

    ਸੁਖਪਾਲ ਖਹਿਰਾ ਦਾ ਸਾਥ ਦੇਵੋ ਲੋਕੋ ਜਾਗੋ ਪੰਜਾਬੀਓ ਜਾਗੋ ਜਾਗੋ ਜਾਗੋ ਜਾਗੋ ਜਾਗੋ

  • @gurpreetsinghgurpreetsingh6912
    @gurpreetsinghgurpreetsingh6912 14 ชั่วโมงที่ผ่านมา +1

    ਮੁੱਖ ਮੰਤਰੀ ਸਾਬ ਜੀ ਨੂੰ ਬੇਨਤੀ ਹੈ ਪੰਜਾਬ ਵਿੱਚ ਵੀ ਹਿਮਾਚਲ ਪ੍ਰਦੇਸ਼, ਉੱਤਰਖੰਡ ਤੇ ਹੋਰ ਰਾਜਾਂ ਦੀ ਤਰ੍ਹਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋਂ ਪੰਜਾਬ ਦੀ ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਬਚਾਇਆ ਜਾ ਸਕੇ

  • @ShamsherSingh-mm9rg
    @ShamsherSingh-mm9rg 8 ชั่วโมงที่ผ่านมา

    ਖਹਿਰਾ ਸਾਹਿਬ ਫਤਿਹ ਪ੍ਰਵਾਨ ਕਰਿਓ ਜੀ ਸਲਾਮ ਹੈ ਤੁਹਾਨੂੰ ਜਿਹੜੇ ਤੁਸੀਂ ਇਹ ਕਾਨੂੰਨ ਬਣਾਉਣ ਦੇ ਵਿੱਚ ਮਦਦ ਕਰਨ ਲੱਗੇ ਆ ਵਿਧਾਨ ਸਭਾ ਚ ਨੌਕਰੀਆਂ ਦਾ ਪਲਸ ਜਮੀਨਾਂ ਦਾ ਇਹ ਸਾਡਾ ਹੱਕ ਹੈ ਪੰਜਾਬੀਆਂ ਦਾ ਔਰ ਜਿਹੜੀਆਂ ਫਰੀ ਦੀਆਂ ਚੀਜ਼ਾਂ ਮਿਲਦੀਆਂ ਜਿਵੇਂ ਕਣਕ ਹੋ ਗਈ ਉਹ ਵੀ ਪੰਜਾਬੀਆਂ ਨੂੰ ਹੋਣੀ ਚਾਹੀਦੀ ਨਾ ਕਿ ਬਾਹਰਲੀਆਂ ਸਟੇਟਾਂ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਦਾ ਹੱਕ ਮਿਲਦੇ ਹੀ ਨਹੀਂ ਹੈਗਾ ਕਿਸੇ ਵੀ ਕਿਸਮ ਦੀ ਕੋਈ ਵੀ ਫਰੀ ਵਾਲੀ ਚੀਜ਼ ਹੈ ਉਹ ਸਿਰਫ ਪੰਜਾਬੀਆਂ ਵਾਸਤੇ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣੀ ਚਾਹੀਦੀ ਉਹ ਸਟੇਟਾਂ ਨੂੰ ਜਿਹੜੇ ਬਣਾ ਬਣਾ ਕੇ ਪਲਾਟ ਵੇਚਦੇ ਐ ਮਕਾਨ ਵੇਚਦੇ ਆ ਫਲੈਟ ਵੇਚਦੇ ਆ ਉਹ ਵੀ ਕਾਨੂੰਨ ਹੋਣਾ ਚਾਹੀਦਾ ਬਹਾਲੀ ਸਟੇਟਾਂ ਵਾਸਤੇ ਨਹੀਂ ਹੋਣਾ ਚਾਹੀਦਾ

  • @ShamsherSingh-mm9rg
    @ShamsherSingh-mm9rg 8 ชั่วโมงที่ผ่านมา

    ਇੱਕ ਹੋਰ ਵੀ ਖਹਿਰਾ ਸਾਹਿਬ ਕਨੂੰਨ ਬਣਾਓ ਵਿਧਾਨ ਸਭਾ ਚ ਲੈ ਕੇ ਆਓ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਵੀ ਸਿਰਫ ਪੰਜਾਬੀਆਂ ਨੂੰ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਹੱਕ ਹੋਣਾ ਚਾਹੀਦਾ ਇਹ ਘੱਟ ਤਨਖਾਹ ਦੇ ਵਿੱਚ ਲੱਗ ਜਾਂਦੇ ਹ ਘੱਟ ਤੋਂ ਘੱਟ 20 ਜ ਰ ਸਿਲਰੀ ਚਾਹੀਦੀ ਹੈ ਇਹ 10 ਹਜਾਰ ਚ ਕਰਦੇ ਹ ਇਸ ਕਰਕੇ ਪੰਜਾਬੀਆਂ ਦੇ ਢਿੱਡਾਂ ਦੇ ਸਿੱਧੀਆਂ ਲੱਤਾਂ ਰੋੜਾ ਤੋਂ ਉਹਨਾਂ ਦੀਆਂ ਰੇੜੀਆਂ ਚੁਕਾਈਆਂ ਜਾਣ ਜਾਂ ਕਿਸੇ ਵੀ ਹੋਰ ਸਥਾਨ ਤੇ ਲੱਗੀਆਂ ਜਿਹੜੇ ਦੁਕਾਨਾਂ ਦੇ ਵਿੱਚ ਕਿਰਾਇਆ ਦਿੰਨੇ ਆ ਉਹਨਾਂ ਦੇ ਢਿੱਡਾਂ ਦਾ ਵੀ ਲੱਤਾਂ ਜੀ ਇਹ ਜਿੰਨੇ ਆਨੇ ਇਹਨਾਂ ਦੀ ਜੇਬ ਚ ਜਾਨੇ ਆ ਸਾਰੇ ਪੈਸੇ ਕੋਈ ਕਰਾ ਨਹੀਂ ਇਹਨਾਂ ਨਾਲ ਕੋਈ ਪਹਾੜਾ ਨਹੀਂ ਦੇਣਾ ਇਹਨਾਂ ਨੇ ਉਹ ਵੀ ਕਾਨੂੰਨ ਬਣਾਇਆ ਜਾਵੇ ਜੀ

  • @deepaksidana7664
    @deepaksidana7664 15 ชั่วโมงที่ผ่านมา +1

    Good

  • @AngrejSingh-tz6ee
    @AngrejSingh-tz6ee 11 ชั่วโมงที่ผ่านมา

    Viery.Good

  • @babneet859
    @babneet859 8 ชั่วโมงที่ผ่านมา

    Shi gal ha pr sarkar ne kuch nhi krna.

  • @AngrejSingh-tz6ee
    @AngrejSingh-tz6ee 11 ชั่วโมงที่ผ่านมา

    ❤❤❤❤❤

  • @jograjsidhu5400
    @jograjsidhu5400 11 ชั่วโมงที่ผ่านมา

    Apne bache bahrle mulka to bhee wapas bula Lene chaie

  • @jograjsidhu5400
    @jograjsidhu5400 11 ชั่วโมงที่ผ่านมา

    Ke kabhi new rojgar ki bhee bat Karte Ho Sharma ati hai jo publik Kö jene nahi dete

  • @jograjsidhu5400
    @jograjsidhu5400 11 ชั่วโมงที่ผ่านมา

    Tusi Punjab Nu chahia jindgi katan dio politikera na Punjab da satianas Kita hai eh bian sabh apne suarth lai Karte hai