ਸੁਖਬੀਰ ਬਾਦਲ ਨੂੰ ਮੁ. ਕਾਉਣ ਦੇ ਯਤਨ ਪਿੱਛੇ ਦੀ ਕਹਾਣੀ ?

แชร์
ฝัง
  • เผยแพร่เมื่อ 5 ธ.ค. 2024

ความคิดเห็น • 48

  • @banarsidass3604
    @banarsidass3604 วันที่ผ่านมา +4

    ਮਿੰਟੂ ਜੀ ਭਾਵੇਂ ਕੁਝ ਵੀ ਹੋਇਆ ਪਰ ਸੁਰਖਿਆ ਮੁਲਾਜਮ ਜਸਬੀਰ ਸਿੰਘ ਦੀ ਦਲੇਰੀ ਨੂੰ ਸਲੂਟ ਕਰਨਾ ਬਣਦੈ ਜਿਸ ਨੇ ਹਥਿਆਰਬੰਦ ਬੰਦੇ ਨੂੰ ਹੱਥ ਪਾਇਆ ।

  • @rbrar3859
    @rbrar3859 วันที่ผ่านมา +2

    ਮਿੰਟੂ ਜੀ, ਜੋ ਇਹਨਾਂ ਲੀਡਰਾਂ ਨੇ ਪਾਪ ਕੀਤੇ ਹਨ, ਉਹਨਾਂ ਦਾ ਹਿਸਾਬ ਪਰਮਾਤਮਾ ਆਪ ਕਰੇਗਾ।

  • @deephandiaya5799
    @deephandiaya5799 2 วันที่ผ่านมา +10

    ਮਿੰਟੂ ਬਾਈ ਜੀ ਬੀਬੀ ਨੇ ਪੈਰੀ ਹੱਥ ਲਾਏ ਬਾਦਲ ਸਾਬ ਬੁੜਕ ਉੱਠਿਆ ਗੋਲ਼ੀ ਚੱਲੀ ਤੋਂ ਟਸ਼ ਤੋਂ ਮੱਸ ਨੀ ਹੋਇਆ ਕਿਉਂ ਜੀ?

  • @Jandu_Ramgarhia
    @Jandu_Ramgarhia 22 ชั่วโมงที่ผ่านมา

    ਸਹੀ ਕਿਹਾ ਜੀ, ਉਹ ਉਮਰ ਦਰਾਜ ਹੋਣ ਕਰਕੇ ਹੀ ਖੁੰਝ ਗਿਆ 3:48

  • @satveersingh689
    @satveersingh689 2 วันที่ผ่านมา +2

    Great ready camera action great acting today film

  • @jaswinderkaur75
    @jaswinderkaur75 2 วันที่ผ่านมา

    Thank you mintu veer g

  • @jassbir1363
    @jassbir1363 วันที่ผ่านมา

    ਨਰਾਇਣ ਸਿੰਘ ਚੋੜਾ ਚ ਗੁੱਸਾ ਸੀ , ਪਰ ਗੁੱਸੇ ਦਾ ਪ੍ਰਗਟਾਵਾ ਠੀਕ ਨਹੀ , ਇਹ ਤਰੀਕਾ ਠੀਕ ਨਹੀ , ਕਿਸੇ ਤੇ ਹਮਲਾ ਕਰਨਾ ।

  • @TannuGoraya-tz9qi
    @TannuGoraya-tz9qi 2 วันที่ผ่านมา +8

    ਗਲਤੀਆ ਸਿਆਸੀ ਸਨ ਪਰ ਤਨਖਾਹ ਧਾਰਮਿਕ , ਹਾਈ ਪ੍ਰੋਫਾਇਲ ਬੰਦੇ ਨੂੰ ਇਹੋ ਜਹੀ ਤਨਖਾਹ ਨਹੀ ਲਾਈ ਜਾਦੀ , ਇਹਨਾ ਸਿਰਫ ਸਿਆਸੀ ਤਨਖਾਹ ਚਾਹੀਦੀ ਸੀ ਜੇ ਇਹੋ ਜਹੇ ਲੋਕ public places ਚ ਜਾਣਗੇ ਤਾ ਨੁਕਸਾਨ ਹੋਣਾ ਸਬਾਵਿਕ ਹੁੰਦਾ

  • @jai-hind82
    @jai-hind82 2 วันที่ผ่านมา +2

    ਬਾਈ ਹੋਰ ਤੈਨੂ ਊਈਂ ਥੋੜੀ ਦੇਖਦੇ ਸੁਣਦੇ ਆਂ😅😂😊😊ਸਾਨੂ ਪਤਾ ਕਿ ਮਿੰਟੂ ਗੁਰਸਰੀਏ ਦਾ ਕਿਸੇ ਤੱਥ ਨੂੰ ਸਥਾਪਿਤ ਕਰਨ ਲਈ ਕਿਹੋ ਜਿਹਾ ਮਾਈਂਡਸੈੱਟ ਹੈ😊,,।।

  • @KarmjeetSingh-nb1tu
    @KarmjeetSingh-nb1tu 2 วันที่ผ่านมา +24

    ਕਹਾਣੀ ਕਹੂਣੀ ਕੋਈ ਨਹੀ ਸਿੱਖਾਂ ਨਾਲ ਬੇਇਨਸਾਫ਼ੀ ਦਾ ਨਤੀਜਾ ਹੈ

    • @GurpreetSingh007-rl6gn
      @GurpreetSingh007-rl6gn 2 วันที่ผ่านมา +5

      Sidhu moose wale nu insaf milya hona bishnoi ne dita c🤔

    • @jeetgill3362
      @jeetgill3362 2 วันที่ผ่านมา +1

      Kahani aa bai

    • @manpreetsinghmann
      @manpreetsinghmann วันที่ผ่านมา +2

      Kehde sikh? Kithe ne sikh? Kehda dharm? Odo kithe jande ne sikh jdo Congress di sarkar bnonde ne? Odo kithe jande ne Sikh jdo ik mukh mantri daaru peeke vaar vaar guru granth sahib nu natmastak hon aonda.. koi sikh sukh ni aithe.. viche tu! Tainu ajj jathedaar keh deve ke teri jayedaad te tere aha phone te vehicle di lod ae daan kar. Tu naal di naal dharm badl lvenga te 1000 gaal jathedaar te guru ghar nu kadey gaa.. sab swaadh ae bas, kde kise te lai leya kde kise te… koi sikh sukh ni haiga aithe. Sikhan nalo tan muslmaan hi changge jo dharm khatir manukhi bomb v ban jande ne.. chahe galt hi hon but jo ohna nu dharm vaare daseya janda os lyi mrn ton v piche ni hunde

  • @User-m2y4t
    @User-m2y4t 2 วันที่ผ่านมา +4

    ਕੀ ਇਹ ਘਟਨਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉੱਤੇ ਗੋਲੀ ਚੱਲਣ ਨਾਲ ਮਿਲਦੀ ਜੁਲਦੀ ਤਾਂ ਨਹੀਂ ?
    Trump ਹੁਣ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਹੈ।

    • @balkaranbrar
      @balkaranbrar วันที่ผ่านมา

      Bai g os singh da beodata pata kr baki ma kise nu spot nhi krda

  • @hscheema5511
    @hscheema5511 2 วันที่ผ่านมา +7

    ਇਹ ਸਭ ਡਰਾਮਾ ਏ ਹਮਦਰਦੀ ਲਈ

  • @RanvirSingh-v2w
    @RanvirSingh-v2w 2 วันที่ผ่านมา +4

    ਏਡੀ ਕਿਹੜੀ ਕੁਰਬਾਨੀ ਕਰਤੀ ਜਿਹੜਾ ਸੁਖਬੀਰ ਬਾਦਲ ਜਿੰਦਾਬਾਦ ਹੋ ਰਿਹਾ ਹੈ

  • @Jandu_Ramgarhia
    @Jandu_Ramgarhia 22 ชั่วโมงที่ผ่านมา

    ਫ਼ਿਰ ਤਾਂ ਮੈਂ ਵੀ ਬਾਬਾ ਬਣ ਸਕਦਾਂ... 2:52

  • @canada7230
    @canada7230 วันที่ผ่านมา +2

    27 ਦੀਆ ਚੋਣਾ ਦੀ ਤਿਆਰੀ ਬਹੁਤ ਪਹਿਲਾ ਸੁਰੂ ਹੋ ਗੀ

  • @amanbrar273
    @amanbrar273 2 วันที่ผ่านมา

    🙏🏻🙏🏻

  • @princemohan6693
    @princemohan6693 2 วันที่ผ่านมา

    Voting karwani chahidi kitne percent lokan noo afsos hona see.

  • @sartajvirk8003
    @sartajvirk8003 วันที่ผ่านมา

    Jirhe lok darama keh rhe aina duje pase ho jna c j koi gll hudi

  • @GurpreetSinghSomal
    @GurpreetSinghSomal วันที่ผ่านมา

    Stunt 😅 eho kuj karda akali dal

  • @PawankumarChhabra-s6i
    @PawankumarChhabra-s6i 2 วันที่ผ่านมา +1

    Veer ji sangroor ett teacher ty bhot atyachar hoye os ty v bolo 3/12/2024

  • @rameshbedi1636
    @rameshbedi1636 2 วันที่ผ่านมา

    New Studio dian mubarika Mintu ji..
    But sorry to say... awaz thori thori echo ho rahi... good but not quality good...

  • @Sunny-pw3jo
    @Sunny-pw3jo 2 วันที่ผ่านมา

    Saja kado milli ?

  • @LamberSingh-ff9xy
    @LamberSingh-ff9xy 2 วันที่ผ่านมา +1

    Veer ji bri der ton tuhada number mangdi aa nei mil riha

  • @kuldeepkaur8523
    @kuldeepkaur8523 วันที่ผ่านมา

    Bai kul mila ke punjab nu disturb kr rehe hn

  • @Punjzaabi_guy_
    @Punjzaabi_guy_ 2 วันที่ผ่านมา +4

    Bot galat hoya....bot galat ghatna

  • @ranjetbal2202
    @ranjetbal2202 2 วันที่ผ่านมา +3

    drama a sb

  • @Elhoncho90
    @Elhoncho90 2 วันที่ผ่านมา +1

    Menu bahut afsos hai es Bucher badal bach jaan da .

  • @navdeepkumar1753
    @navdeepkumar1753 วันที่ผ่านมา

    Parkash Singh Badal aithe ajkal ya purane kayi bane aakhoti leaders to changa c ….. Sri Harminder sahib ch roz lakha lok aunde ne Guru ghar de darshan karn even foreigner v .. door andrshi soch sdka guru ghar da rasta , diyodi nu kinna sohna bnaya, Harminder Sahib da Model Mukh darwaja…..virasat e khalasa.. Te hor boht kuch ….. par kise v sarkar to sambhna nahi aya…. Aj Harminder Sahb jao sabh to pehla diyodi ch kutte dikhde hn …. Ehna kol bane banaye d sambhal nahi hoi …. Safai na matar di …. World heritage place Te Guran di dharti di koi ijaat nhi sirf gandi politics kar ke …..

  • @SurinderKumar-vp4jy
    @SurinderKumar-vp4jy 2 วันที่ผ่านมา +3

    bahut galat kita

  • @Study_Top_1
    @Study_Top_1 วันที่ผ่านมา +1

    Sukhveer badal jindavad

  • @DavinderDeol-j5q
    @DavinderDeol-j5q วันที่ผ่านมา +2

    ਬੰਦੇ ਦੀ ਜਾਨ ਲੈਣੀ ਕਿਥੋਂ ਦੀ ਸਿਆਣਪ ਆ

  • @RajeshKumar-u4y3q
    @RajeshKumar-u4y3q 2 วันที่ผ่านมา +2

    ਸਰਦਾਰ ਸੁਖਬੀਰ ਸਿੰਘ ਬਾਦਲ jindabad

    • @Viralsinghmunde
      @Viralsinghmunde วันที่ผ่านมา +2

      @@RajeshKumar-u4y3q sharam aundi ni

    • @sartajvirk8003
      @sartajvirk8003 วันที่ผ่านมา

      ​congress de time v oni bedebi hoyi jini badal time ....app time v oni ho rhi jini badal time

    • @jassbir1363
      @jassbir1363 วันที่ผ่านมา

      ਧਾਰਮਿਕ ਪ੍ਰੰਪਰਾਵਾਂ ਦਾ ਘਾਣ ਕਰਨ ਵਾਲਿਆਂ ਲਈ ਜਿੰਦਾਬਾਦ ਦਾ ਕੀ ਮਤਲਬ ਹੈ ਜੀ ?

  • @karanbhinder1849
    @karanbhinder1849 วันที่ผ่านมา

    N. Singh chora is a ex raw agent.... He crossed the border so many times..... He is well trained,
    He is came to just express his feelings not to kill sukhbir

  • @gagan5733
    @gagan5733 วันที่ผ่านมา +1

    ਜੇ ਸੱਚੀ ਰੱਬ ਹੁੰਦਾ ਤਾਂ ਸੁਖਵੀਰ ਦੇ ਗੋਲੀ ਦਿਲ ਵਿੱਚ ਵਜਣੀ ਸੀ,ਰੱਬ ਹੈ ਨਹੀਂ