ਕੁੜੀਏ ਕਿਸਮਤ ਥੁੜੀਏ ।। PART 2 ।। PUNJABI SERIES ।।

แชร์
ฝัง
  • เผยแพร่เมื่อ 29 ต.ค. 2024

ความคิดเห็น • 429

  • @sandeepkumarsonusharma1202
    @sandeepkumarsonusharma1202 2 หลายเดือนก่อน +9

    ਗੁੱਡ ਲਵਪਰੀਤ ਬਹੁਤ ਸੋਹਣਾ ਸੀਰੀਅਲ..❤❤..ਸੰਦੀਪ ਕੁਮਾਰ ਸ਼ਰਮਾ ਸ਼ੀ੍ ਮੁਕਤਸਰ ਸਾਹਿਬ..

  • @ManpreetKaur-fn1bd
    @ManpreetKaur-fn1bd 2 หลายเดือนก่อน +3

    ਜਸ਼ਨ ਦੀ ਐਕਟਿੰਗ ਬਹੁਤ ਬਹੁਤ ਕਮਾਲ ਆ 😂😂😂 ਮਜ਼ਾ ਆ ਗਿਆ ਵੀਡੀਉ ਦੇਖਣ ਦਾ 🎉❤❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @harjinderkhatri9468
    @harjinderkhatri9468 2 หลายเดือนก่อน +9

    ਕਰਾਏ ਵਾਲਾ ਕਮਰਾ ਸੀਰੀਜ਼ ਵਧੀਆ ਲੱਗੀ ਇਸ ਉਸ ਤੋਂ ਬਾਦ ਮੈ ਤੁਹਾਡੇ ਸਾਰੇ ਸੀਰੀਜ਼ ਦੇਖਣ ਲੱਗ ਗਿਆ।ਹੁਣ ਤਾਂ ਕੋਈ ਵੀ ਆ ਜੇ ਸੀਰੀਜ਼ ਆਪਾ ਤਾ ਦੇਖ ਦੇ ਆ। Good story'

  • @TajinderKaur-v6s
    @TajinderKaur-v6s 2 หลายเดือนก่อน +5

    ਬਹੁਤ ਵਧੀਆ ਲਗਦਾ ਜਦੋ ਭੈਣ ਭਰਾ ਲੜਦੇ ਨੇ ❤

  • @bahadaursingh7435
    @bahadaursingh7435 2 หลายเดือนก่อน +5

    ਵੇਟਾ ਜੀ ਏਹੁ ਜੇਹੀ ਸਟੋਰੀ ਬਨਾਇਓ ਮਾਪੇ ਨੂੰ ਆਪਣੀ ਧੀ ਰਾਣੀ ਤੇ ਏਨਾ ਵਿਸ਼ਵਾਸ ਹੋਵੇ ਸਮਾ ਬਹੁਤ ਮਾੜਾ ਆਗਿਆ ਪਿਤਾ ਅਨਪੜ ਕਰਕੇ ਵੀ ਧੀ ਨੂੰ ਪੈਰਾ ਤੇ ਖੜੇ ਨੀ ਹੋਣ ਦਿੰਦੇ ਪਰ ਧੀ ਰਾਣੀ ਨੂੰ ਆਪਣੇ ਮਾਪਿਆਂ ਨੂੰ ਵਿਸ਼ਵਾਸ ਦਿਵਾਉਣ ਚਾਹੀਦਾ ਵੇਟਾ

  • @kulwantmangat-w6b
    @kulwantmangat-w6b 2 หลายเดือนก่อน +2

    ਤੁਹਾਡੀ ਵੀਡਿਉ ਵੇਖ ਕੇ ਬਚਪਨ ਦੀਆਂ ਯਾਦਾਂ ਤਾਜਾ ਹੋ ਗਈਆ ਲਵਪ੍ਰੀਤ ਤੁ ਸੀ ਤਾਂ ਕਮਾਲ ਕਰਤੀ👍🏻

  • @JaspalSingh-jf3xp
    @JaspalSingh-jf3xp 2 หลายเดือนก่อน +2

    ਗੁੱਡ ਲਵਪ੍ਰੀਤ ਬੇਟਾ ਬਹੁਤ ਵਧੀਆ ਸੀਰੀਅਲ ਹੈ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @darshansinghdarshansingh3301
    @darshansinghdarshansingh3301 หลายเดือนก่อน +2

    Didi ji bahut bahut cute ohh tuc bahut sohni hi movie aw waheguru ji tuhanu hamesha hamesha khush rakhe tuc bahut tarakiya kro love u didi ji ❤❤😊

  • @Jashan_deep732
    @Jashan_deep732 2 หลายเดือนก่อน +67

    ਇੱਕ ਦੀਦੀ request ਆ ਕਿ ਤੁਸੀਂ ਵੀਡੀਓ ਦੀ lenght ਬਹੁਤ ਘੱਟ ਕਰਦੇ ਹੋ ਦੀਦੀ ਥੋੜੀ ਜਿਹੀ ਵੱਡੀ video ਬਣਾਇਆ ਕਰੋ। ਘੱਟ ਤੋਂ ਘੱਟ 40-45 min di video ਬਣਾਇਆ ਕਰੋ ਦਿਦੀ 😊😊😊

    • @lovepreetghumaan5208
      @lovepreetghumaan5208  2 หลายเดือนก่อน +14

      ji jrur agge to dhyan rakhage

    • @Jashan_deep732
      @Jashan_deep732 2 หลายเดือนก่อน

      Thnx didi 😊​@@lovepreetghumaan5208

    • @gurmailrandhawa6128
      @gurmailrandhawa6128 2 หลายเดือนก่อน +5

      Dii tusi ladd de bhut ghinnt aw story ch

    • @NainaKaur-b6i
      @NainaKaur-b6i 2 หลายเดือนก่อน +1

      ❤❤

    • @inderjitmukker7568
      @inderjitmukker7568 2 หลายเดือนก่อน

      ਸਤਿ ਸ੍ਰੀ ਅਕਾਲ ,ਜਿਨੇ ਵੀ ਸੋਸ਼ਲ ਮੀਡਿਆ ਤੇ ਸੋਆੳਦੇ ਹਨ , ਇਹ ਸੋਅ ਉਨਾ ਨਾਲੋ ਵੱਡਾ ਹੈ ਧੰਨਵਾਦ

  • @jagtarsingh-8940
    @jagtarsingh-8940 2 หลายเดือนก่อน +2

    ਲਵਪ੍ਰੀਤ ਭੈਣ ਜੀ 🙏 ਵੀਡੀਓ ਬੁਹਤ ਬੁਹਤ ਵਧੀਆ ਤੇ ਪਿਆਰੀ ਵੀ ਹੈ ਭੈਣ ਜੀ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏

  • @sukhasinghsarari6699
    @sukhasinghsarari6699 2 หลายเดือนก่อน

    ਲਵਪਰੀਤ ਘਮਾਣ ਜੀ ਸਤੀ ਸਰੀ ਅਕਾਲ ਪਰਮਾਤਮਾ ਤਹਾਨੂੰ ਤਰੱਕੀਆਂ ਬਖਸ਼ੇ ਸਦਾ ਖੁਸ਼ ਰਹੋ😅

  • @MannuKaur-n4g
    @MannuKaur-n4g 19 วันที่ผ่านมา

    Bhahuht sohni story a lovepreet didhi g ❤️❤️💕💕💖💕💕

  • @SimranSingh-zx4wj
    @SimranSingh-zx4wj 2 หลายเดือนก่อน +1

    ਬਹੁਤ ਵਧੀਆ ਵੀਡਿਉ ਲਵਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @sukhasinghsarari6699
    @sukhasinghsarari6699 2 หลายเดือนก่อน

    ਲਵਪਰੀਤ ਘਮਾਣ ਜੀ ਸਤੀ ਸਰੀ ਅਕਾਲ ਪਰਮਾਤਮਾ ਤਹਾਨੂੰ ਤਰੱਕੀਆਂ ਬਖਸ਼ੇ ਸਦਾ ਖੁਸ਼ ਰਹੋ

  • @tskamboj322
    @tskamboj322 2 หลายเดือนก่อน +20

    ਯਕੀਨ ਹੀ ਨਹੀਂ ਆਊਦਾ ਕਿ ਲਵਪ੍ਰੀਤ ਦਾ ਪਾਪਾ ਓਹੀਓ ਹੀ ਹੈ ਜਿਹੜਾ ਪਿਛਲੇ ਸੀਰੀਅਲ ਵਿਚ ਇਹਦਾ ਸਹੁਰਾ ਸੀ। ਜਸ਼ਨ ਦੀ ਬੋਲ ਬਾਣੀ ਮਾਂ ਪਿਉ ਅਤੇ ਭੈਣ ਨਾਲ ਬਹੁਤ ਹੀ ਮਾੜੀ ਹੈ।

  • @balrajsidhu3296
    @balrajsidhu3296 2 หลายเดือนก่อน

    ਬਹੁਤ ਹੀ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏🙏🙏

  • @mukeshkumarbam8762
    @mukeshkumarbam8762 2 หลายเดือนก่อน

    ਬਹੁਤ ਵਧੀਆ episode, ਜੱਸੀ ਨੂੰ ਫੇਰ ਲੈ ਆਏ

  • @AmandeepKaur-r9w9k
    @AmandeepKaur-r9w9k 2 หลายเดือนก่อน

    ਭੈਣ ਭਰਾ ਦੀ ਲੜਾਈ ਦੇਖ ਕੇ ਮੈਨੂੰ ਆਪਣੇ ਦਿਨ ਯਾਦ ਆ ਗਏ, ਅਸੀਂ ਵੀ ਐਵੇਂ ਹੀ ਲੜਦੇ ਹੁੰਦੇ ਸੀ, ਮੈਂ ਤੇ ਮੇਰਾ ਛੋਟਾ ਭਰਾ ਲੜਦੇ ਹੁੰਦੇ ਸੀ,,, ਬਾਕੀ ਸਟੋਰੀ ਬਹੁਤ ਸੋਹਣੀ ਏ ❤❤❤ God bless you lovepreet sis

  • @JagroopSingh-v2g
    @JagroopSingh-v2g 2 หลายเดือนก่อน

    Bhut ਸੋਹਣੀ ਵੀਡਿਓ ਆ God bless you

  • @sonudhillon831
    @sonudhillon831 หลายเดือนก่อน

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
    ਜਸ਼ਨ ਦੀ ਐਕਟਿੰਗ ਕਮਾਲ
    ਅਸੀਂ ਵੀ ਤੁਹਾਡੇ ਤੋਂ ਅੰਗਰੇਜ਼ੀ ਸਿੱਖਣੀ ਭੈਣ

  • @jagdeepkaur8160
    @jagdeepkaur8160 2 หลายเดือนก่อน +1

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ।ਲਵਪਰੀਤ ,ਈਸ਼ੂ ਅਤਿ ਸਲਾਹੁਣਯੋਗ।
    ਗੱਲ ਕਰ ਈਸ਼ੂ ਇੱਥੇ ਵੀ ਤੇਰਾ ਹੁਲੀਆ ਕਿਰਾਏ ਵਾਲੇ ਕਮਰੇ ਵਰਗਾ ਲੱਗ ਰਿਹੈ😂

  • @shindersingh5708
    @shindersingh5708 2 หลายเดือนก่อน

    ਬਹੁਤ ਵਧੀਆ ਵੀਡੀਓ ਦੇ ਭਾਗ ਵੇਟਾ ਲਵਪ੍ਰੀਤ ❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @armandeep324
    @armandeep324 2 หลายเดือนก่อน +8

    ਬਹੁਤ ਬਹੁਤ ਵਧੀਆ ਜੀ ਗਿੱਦੜਬਾਹਾ 🎉❤

    • @karabhutal857
      @karabhutal857 2 หลายเดือนก่อน

      ਬਹੁਤ ਵੱਧੀਆ ਆ ਸਾਰੀ ਟੀਮ

  • @chahatveersingh1991
    @chahatveersingh1991 2 หลายเดือนก่อน +6

    ਕੁੜੀਏ ਕਿਸਮਤ ਕੁੜੀਏ ਨਵੇਂ ਸੀਰੀਅਲ ਦੀਆਂ ਲਵਪ੍ਰੀਤ ਕੌਰ ਘੁਮਾਣ ਅਤੇ ਇਸੂ ਨੂੰ ਬਹੁਤ ਬਹੁਤ ਵਧਾਈਆਂ ਜੀ। ਜੱਸੀ ਨੂੰ ਲਵਪ੍ਰੀਤ ਕੌਰ ਨੇ ਅੰਗਰੇਜੀ ਦੀ ਪੰਜਾਬੀ ਵਿਚ ਬਹੁਤ ਬੁੱਧੂ ਬਣਾਇਆ Yesterday (ਕੱਲ੍ਹ) ਜੱਸੀ ਵੀਹਵੀਂ ਸਦੀ ਦਾ ਗੀਤ ( ਮੇਰੇ ਰਾਂਝੇ ਦਾ ਪਿੰਸੀਪਲ ਜੀ ਸਾੜਾ ਕੱਟਿਉ ਨਾ____। ਲਵਪ੍ਰੀਤ ਕੌਰ ਆਟੇ ਦੀ ਚਿੜੀ ਫਿਲਮ ______? ਬਹੁਤ ਵਧੀਆ।

  • @kulwantmangat-w6b
    @kulwantmangat-w6b 2 หลายเดือนก่อน

    ਹਾਂ ਜੀ ਬਹੁਤ ਪਿਆਰੀ ਵੀਡਿਉ ਲਗੀ ਜੱਸੀ ਦਾ ਸੌਗ ਮੇਰੇ ਰਾਝੇ ਦਾ ਪਿੰ👌🏻

  • @habeebchaudhry5926
    @habeebchaudhry5926 2 หลายเดือนก่อน +2

    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @simran1595
    @simran1595 หลายเดือนก่อน

    ਜੱਸੀ ਭੈਣ ਬਹੁਤ ਸੋਹਣਾ ਗਾਣਾ ਗਾਇਆ ਹੈ ਧੀਆਂ ਭੈਣਾਂ ਵਾਲਾ

  • @karansidhu4906
    @karansidhu4906 2 หลายเดือนก่อน

    ❤ ਲਵਪ੍ਰੀਤ ਭੈਣ ਬਹੁਤ ਸੋਹਣੀ ਮੂਵੀ ਇੱਕ ਤਾਂ ਭਾਪਾ ਹੀ ਬੜਾ ਕੱਬਾ ਹੈ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ ਪਿੰਡ ਰੱਤਾ ਖੇੜਾ ਤੋ

  • @DocHarvinderHarry
    @DocHarvinderHarry หลายเดือนก่อน

    ਬਹੁਤ ਸੋਹਣੀ web series ਹੈਰੀ ਖੁਡਾਲ

  • @SimratPal-k6n
    @SimratPal-k6n 2 หลายเดือนก่อน

    ਲਵਪ੍ਰੀਤ ਭੈਣੇ ਬਹੁਤ ਸੋਹਣਾ ਸੀਰੀਅਲ ਸ਼ੁਰੂ ਕੀਤਾ ਤੁਸੀਂ। ਵਾਹਿਗੁਰੂ ਜੀ ਥੋਨੂੰ ਸਦਾ ਤੰਦਰੁਸਤੀ ਬਖਸ਼ਣ ❤❤

  • @manjitkaur-wy1tg
    @manjitkaur-wy1tg 2 หลายเดือนก่อน

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ 👌👌👌👍👍👍🙏🙏🙏ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ ਰੱਖੇ 🙏🙏🙏🙏ਧੰਨਵਾਦ ਜੀ 🙏🙏🙏

  • @DarshanSingh-k2d
    @DarshanSingh-k2d 2 หลายเดือนก่อน

    🎉episode 2 wadhia lagga hai.god bless ur teamfor good acting

  • @renuverma395
    @renuverma395 2 หลายเดือนก่อน +24

    English d Punjabi bahut vadia dasi love preet tu Canada jaroor javege

    • @Kaur639
      @Kaur639 2 หลายเดือนก่อน

      😂

  • @jasdeepbains804
    @jasdeepbains804 2 หลายเดือนก่อน +7

    Preet di kitho ah gya eh series ch please dasa o koi oh ta bahar chlaa gya c please dasa. O koi

  • @KamalK-ft7rb
    @KamalK-ft7rb 2 หลายเดือนก่อน

    Lovepreet nice concept and village life we didn’t know.Keep punjabi culture alive.young people to learn.Good actors and acting.🎉👍

  • @hardeepkaur79861
    @hardeepkaur79861 2 หลายเดือนก่อน +1

    ❤Vadiya lovepreet nu bahar😊 jann da shonk a bhut❤

  • @BalbirSingh-kx5rf
    @BalbirSingh-kx5rf 2 หลายเดือนก่อน +6

    ਸਤਿ ਸ੍ਰੀ ਅਕਾਲ ਲਵਪ੍ਰੀਤ ਦੀਦੀ ਵੀਡੀਓ ਬਹੁਤ ਬਹੁਤ ਜ਼ਿਆਦਾ ਸੋਹਣੀਆਂ ਦੀਦੀ ਤੁਹਾਡੀ❤❤

  • @karabhutal857
    @karabhutal857 2 หลายเดือนก่อน

    ਬਹੁਤ ਘੈਟ ਸੀਰੀਅਰ ਗੁਲਾਬੋ

  • @sikandershahi1526
    @sikandershahi1526 2 หลายเดือนก่อน +1

    ਵਾਹਿਗੁਰੂ ਜੀ। ਬ ਲੌ ਕਦੇ ਕਾ ‌ਡਲੇ ❤❤❤

  • @AIL00086
    @AIL00086 2 หลายเดือนก่อน +5

    Nice video lovepreet dii very good acting and I may god bless you 🙏🙏

  • @manjeetkaurwaraich1059
    @manjeetkaurwaraich1059 2 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਲਵਪ੍ਰੀਤ ਬੇਟਾ 🎉🎉🎉🎉🎉🎉🎉

  • @jagseerbehniwal7935
    @jagseerbehniwal7935 2 หลายเดือนก่อน

    ❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਆਪ ਜੀ ਨੇ ਚਲਾਈ ਹੈ ਸੋ ਲੋਕਾਂ ਨੂੰ ਸਿੱਖਿਆ ਮਿਲ ਰਹੀ ਹੈ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ

  • @UshaRani-cd4px
    @UshaRani-cd4px 2 หลายเดือนก่อน

    ਲਵਪ੍ਰੀਤ ਦੀ ਅੰਗਰੇਜੀ very good

  • @ayoubkhan7188
    @ayoubkhan7188 2 หลายเดือนก่อน +1

    Wow beautiful 💖 good episode Allah aap ko hamysha khosh rkhye 🌹 sda khosh rho 🌹 very nice 🌹

  • @GurmeetKaur-k9p
    @GurmeetKaur-k9p 2 หลายเดือนก่อน

    Bahut vadia ha Story.ha love preet good bless you ❤❤❤

  • @gulzarkhangulzarkhan2223
    @gulzarkhangulzarkhan2223 2 หลายเดือนก่อน

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣੇ ❤❤ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਆ

  • @reetjhamat339
    @reetjhamat339 หลายเดือนก่อน

    Sari team di acting osmm ❤

  • @SimratPal-k6n
    @SimratPal-k6n 2 หลายเดือนก่อน

    Yesterday means 😂😂😂😂😂 ਬਹੁਤ ਵਧੀਆ ਸੀਰੀਅਲ ਆ ਭੈਣੇ

  • @MakhanSingh-c3d
    @MakhanSingh-c3d 2 หลายเดือนก่อน

    ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @Preet.Kaur527
    @Preet.Kaur527 2 หลายเดือนก่อน

    very nyc and interesting story dii👌🥰 sab di acting ghaint😍 god bless you always didu💝 bhtt ee sohni story aw💗💫 next part jaldi laike ao didu😊 always waiting✨

  • @sukhveerkaur8446
    @sukhveerkaur8446 2 หลายเดือนก่อน

    Bot nice hasi v bot aoundi aa serial dekh k ❤

  • @gurjindersingh3638
    @gurjindersingh3638 2 หลายเดือนก่อน

    ਸਾਰੀ ਟੀਮ ਨੂੰ ਸ਼ਤਿ ਸ੍ਰੀ ਅਕਾਲ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ

  • @dilbaghsinghrandhawa9329
    @dilbaghsinghrandhawa9329 2 หลายเดือนก่อน

    ਬਹੁਤ ਵਧੀਆ ਸੀਰੀਅਲ ਲਵਪ੍ਰੀਤ ਬਾਪੂ ਇਹਦਾ ਦਾ ਹੀ ਚਾਹੀਦਾ ਹੈ

  • @saloniwaliya-df9ro
    @saloniwaliya-df9ro 2 หลายเดือนก่อน +7

    Bhut sohni story a Didi 😊eh story De jyada part bnaio kio hun kiraye wala kamra series nu bhut Miss krde bhut sohni series c Didi ji 😊😊😊

  • @alishagakhar1486
    @alishagakhar1486 2 หลายเดือนก่อน +1

    Hi so beautiful episode again 👌 great tem work nd fantastic episode ❤ your father is very strict 😱 All videos are very interesting and enjoyable short movie 🎬 God bless u dear ❤ love from😊🇦🇨

  • @rimpyshukla1749
    @rimpyshukla1749 2 หลายเดือนก่อน +1

    Lovepreet j tu English teacher lag jaee ta
    Children da future pka Dubea le
    Jai ho English teacher Lovepreet di

  • @parkashkaur9037
    @parkashkaur9037 2 หลายเดือนก่อน

    Lovepreet di Bohat ghaint video aa isda Msg vi Bohat Vadiyaa kudiyaan layi agla part Jldi leke ayio ❤❤❤❤

  • @amjadaliawan4789
    @amjadaliawan4789 2 หลายเดือนก่อน

    Excellent I hope drama will be successful because beginning of the story is very interesting. Carry-on your struggle for the improvement of short movie and drama series. Well done whole performers specially for the team leader Lovepreet. Wish you best luck with many blessings my sweet and cute daughter for your success and happiness in the life Aameen.

  • @jujharsingh194
    @jujharsingh194 2 หลายเดือนก่อน +1

    Bhut vaidya video aa 🎉🎉🎉🎉🎉bhane bhraa di larai bhut majedar aaaaa🎉 bhut nice part c 🎉🎉🎉🎉🎉

  • @AkashdeepsinghHarika
    @AkashdeepsinghHarika 2 หลายเดือนก่อน +5

    Nice video lovepreet sister very good acting and I may God bless you 💕💕💕 🙏🙏🙏

  • @purnitasingla3038
    @purnitasingla3038 2 หลายเดือนก่อน

    Dono friends di nok jhonk 😂😂😂boht vadhiya nice story

  • @Amandeepkaur-rx7xd
    @Amandeepkaur-rx7xd 2 หลายเดือนก่อน

    ਜੱਸੀ ਨੇ ਤਾ ਅੱਤ ਕਰਾ ਦਿੱਤੀ 😂😂😂😂

  • @harjitkaur3959
    @harjitkaur3959 2 หลายเดือนก่อน

    ਬਹੁਤ ਵਧੀਆ ਲਗਦਾ ਹੇਜਦੋ ਲਵਪ੍ਰੀਤ ਸੁਪਨੇ ਦੇਖਦੀ ਹੇ

  • @BOBBYSINGH-kv5vr
    @BOBBYSINGH-kv5vr 2 หลายเดือนก่อน +5

    Very nice video god bless you Simran Chandigarh

  • @satwantkaur3193
    @satwantkaur3193 2 หลายเดือนก่อน

    Very very nice putt ji and very very thanks 🙏

  • @ArshDeep-l5s
    @ArshDeep-l5s 2 หลายเดือนก่อน

    Sab to ghaint bhain bhra da a mnu ta apne din yad aa gya ❤❤❤❤❤❤❤😂😂😂

  • @gurnaivsingh8697
    @gurnaivsingh8697 หลายเดือนก่อน

    ਅੱਛਾ ਸਾਨੂੰ ਵੀ ਪਤਾ ਲੱਗ ਗਿਆ ਕਿ ਯੈਸਟਰਦੇ ਮਤਲਬ ਦਿਲ ਨਹੀ ਕਰਦਾ ਹੁੰਦਾ ਹੈ, ਕੁੜੀਆਂ ਦੇ ਕੋਡ ਵਿੱਚ

  • @beantsingh4056
    @beantsingh4056 2 หลายเดือนก่อน +5

    Good morning didi ji sodi video dekhan ch bhut mja anda manu bi apna peayr jad agyia miss you mara mayka❤❤❤❤😂😂😂😂

  • @AmandeepChouhan-u7d
    @AmandeepChouhan-u7d 2 หลายเดือนก่อน

    Bhut sohna serial a didi ji God bless you❤

  • @SatteSatte-iz4fy
    @SatteSatte-iz4fy 2 หลายเดือนก่อน +3

    ਬਹੁਤ ਵਧੀਆ ਵੀਡਿਓ ਲੱਗੀ ਜੀ, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉

  • @jonydhiman2977
    @jonydhiman2977 2 หลายเดือนก่อน

    Very nice story 👌🏻👌🏻 hmesha khush raho

  • @iqbalsran7866
    @iqbalsran7866 2 หลายเดือนก่อน

    Very Very nice video God bless you all teams ❤

  • @gurudayalsingh5866
    @gurudayalsingh5866 2 หลายเดือนก่อน +5

    ਸਤਿ ਸ੍ਰੀ ਅਕਾਲ ਜੀ 🙏

  • @rimpyshukla1749
    @rimpyshukla1749 2 หลายเดือนก่อน +1

    Lovepreet te jashan di Ladai boht vdia h pyr wali ldai

  • @sundernagpal2233
    @sundernagpal2233 2 หลายเดือนก่อน

    Lovepreet ji kiraye wala kamra to number one serial tha veise to koi ho hi nahi sakta usko abhi khatam nahi karna chahiye tha
    I am from Australia

  • @simerjeetkaur7045
    @simerjeetkaur7045 2 หลายเดือนก่อน

    No kidding lovey. This episode was fantastic. Very enjoyable ❤ and good comedy in their 😂❤. Love from 🇦🇨.

  • @Jashan_deep732
    @Jashan_deep732 2 หลายเดือนก่อน +8

    ਸਭ ਤੋਂ ਪਹਿਲਾ ਦੀਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ 😊😊 ਦੀਦੀ ਕਿਰਾਏ ਵਾਲਾ ਕਮਰਾ ਸੀਰੀਜ਼ ਤੋਂ ਬਾਅਦ ਤਾਹੁਡੀ ਇਹ ਵਾਲੀ ਵੀਡੀਓ ਵੀ ਬਹੁਤ ਸੋਹਣੀ ਆਉਂਦੀ ਲੱਗ ਰਹੀ ਆ ❤ ਦੀਦੀ ਵੀਡੀਓ ਤਾਹੁਡੀ ਹਮੇਸ਼ਾ ਹੀ ਬਹੁਤ ਬਹੁਤ ਵਧੀਆ ਹੁੰਦੀ ਆ 😊 ਰੱਬ ਤਾਹੁਡੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ਨਾਲ ਹੀ ਜੋਂ ਮੇਰਾ ਇਹ comment ਪੜ੍ਹ ਰਿਹਾ ਉਸ ਦੇ ਪਰਿਵਾਰ ਉੱਪਰ ਮੇਹਰ ਭਰਿਆ ਹੱਥ ਬਣਾਈ ਰੱਖਣ ❤❤❤❤

  • @LoveLeen-qu1lo
    @LoveLeen-qu1lo 2 หลายเดือนก่อน

    Bhut vadiya g ❤❤❤❤❤❤❤❤

  • @Kirandeepkaurmehra-h1w
    @Kirandeepkaurmehra-h1w หลายเดือนก่อน

    Bhut vdia video lovepreet sister g kaleke

  • @prabhchahal2345
    @prabhchahal2345 2 หลายเดือนก่อน

    God bless you and keeping it up

  • @SandeepKaur78600
    @SandeepKaur78600 2 หลายเดือนก่อน

    Eh sab to sohni series' aa tuhadi nd funny v 😂😂 dialogues bahut sohne lye aa funny funny 😂😂

  • @shivastudio6802
    @shivastudio6802 2 หลายเดือนก่อน +2

    Bahut vadia video aa lovepreet diii god bless you🎉❤

  • @kamlarani8052
    @kamlarani8052 2 หลายเดือนก่อน

    Very nice episode God bless you all members🎉🎉🎉🎉❤❤❤❤

  • @HARJOT00647
    @HARJOT00647 2 หลายเดือนก่อน

    ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ। ਵਧੀਆ ਸਟੋਰੀ ਆ ਜੀ ।ਬਸ ਜਸ਼ਨ ਦੀ ਓਵਰ ਐਕਟਿੰਗ ਥੋੜ੍ਹੀ ਘੱਟ ਕਰੋ। ਬਾਕੀ ਸਭ ਓਕੇ ਆ ਜੀ

  • @IQBALBHATTI-l8n
    @IQBALBHATTI-l8n 2 หลายเดือนก่อน +1

    Good acting lovepreet Punjabi be Boht sunder he ji voic Boht sunder he ji ❤ilove you so much ❤from Iqbal bhatti lahore❤

  • @Learnwithrupinder-e1v
    @Learnwithrupinder-e1v 2 หลายเดือนก่อน

    Bohat hi vdia😊

  • @RanjitSingh-f5n9i
    @RanjitSingh-f5n9i 2 หลายเดือนก่อน

    Lovepreet sarri teem nu bhut payar bhri ssa story bhut vadhia hh ivvlike me chardi kala ch Rho ji Ranjit ss Mahol pur dd Hosh pur

  • @Kirandeep-zm1fv
    @Kirandeep-zm1fv 2 หลายเดือนก่อน

    Very Beautiful video didi...

  • @krishangopal9465
    @krishangopal9465 2 หลายเดือนก่อน

    Di eh story bi bht sohni a❤god bless you ❤

  • @inderjit57m
    @inderjit57m 2 หลายเดือนก่อน

    Beautiful video thanks ji 👌👌🥀🇨🇦

  • @harwinderkaur6468
    @harwinderkaur6468 2 หลายเดือนก่อน +3

    ਬਹੁਤ ਹੀ ਵਧੀਆ ਲੱਗੀਆ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ

  • @kamalpreetdhillon2089
    @kamalpreetdhillon2089 2 หลายเดือนก่อน

    Bahut vadiya ji God bless you sis

  • @GurjeetKaur-m2r
    @GurjeetKaur-m2r 2 หลายเดือนก่อน

    Very nice lovepreet beta God bless you from rampur doraha

  • @abdulsattar-ds7wy
    @abdulsattar-ds7wy 2 หลายเดือนก่อน +4

    welcome lovepreet and all teame sone sache suche te mithe bol punjab de great mithe punjab ton jan qurban abdul sattar city mailsi pakistan

  • @meenujain6677
    @meenujain6677 2 หลายเดือนก่อน

    Bohat badia vidio Ludhiana

  • @BalrajSingh-uy4um
    @BalrajSingh-uy4um 2 หลายเดือนก่อน

    Nic story lovepreet ji good❤❤

  • @jatinderbassi4163
    @jatinderbassi4163 2 หลายเดือนก่อน +4

    Sat Sri akal ji lovepreet bahut bahut vadiya story video 👍

  • @Musicking0007S
    @Musicking0007S 2 หลายเดือนก่อน +5

    Very nice dii❤❤

  • @Sukh-x1y
    @Sukh-x1y 2 หลายเดือนก่อน

    Bahut vadiya story video didi ji 🙏❤️🥰

  • @Charnjitdod
    @Charnjitdod 2 หลายเดือนก่อน +2

    ਗੁਡ ਲਵਪ੍ਰੀਤ