💥ਪੰਜਾਬ ਪੁਲਿਸ ਮੁਲਾਜ਼ਮ💥Punjab Police Punjab Police Bharti Bhai Manjit Singh Butahari Latest Kavishri

แชร์
ฝัง
  • เผยแพร่เมื่อ 5 ก.พ. 2025
  • #bhai_manjit_singh_butahari
    #Punjab_police
    💥ਪੰਜਾਬ ਪੁਲਿਸ ਮੁਲਾਜ਼ਮ 2💥Punjab Police Punjab Police Bharti Bhai Manjit Singh Butahari Latest Kavishri

ความคิดเห็น • 177

  • @gurcharansingh1660
    @gurcharansingh1660 2 ปีที่แล้ว +17

    ਕਵੀਸ਼ਰੀ ਜਥਾ ਭਾਈ ਬੁਟਾਹਰੀ ਅਤੇ ਸਾਥੀਆਂ ਨੂੰ ਦਿਲੋਂ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਪਹਿਲੀ ਵਾਰੀ ਆਪਣੇ ਪੁਲਿਸ ਭਰਾਵਾਂ ਦੇ ਦਰਦ ਆਪ ਜੀ ਦੇ ਜੱਥੇ ਤੋਂ ਸ਼ਰਵਣ ਕੀਤੇ ਹਨ ਸ਼ੁਕਰੀਆ ਪਰ ਕਈ ਲੋਕਾਂ ਨੂੰ ਇਹ ਪਤਾ ਨਹੀਂ ਕਿ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕੇਹਰ ਸਿੰਘ ਬਲਵੰਤ ਰਾਜੋਆਣਾ ਲਖਵਿੰਦਰ ਸਿੰਘ ਭਾਈ ਦਿਲਾਵਰ ਸਿੰਘ ਜਨਰਲ ਲਾਭ ਸਿੰਘ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਹੋਰ ਬਹੁਤ ਸਾਰੇ ਪੁਲਿਸ ਮੁਲਾਜ਼ਮ ਹੀ ਸਨ ਜੋ ਅਣਖ ਲਈ ਕੁਰਬਾਨ ਹੋ ਗਏ

    • @BhaiManjitSinghButahari
      @BhaiManjitSinghButahari  2 ปีที่แล้ว +1

      ਬਹੁਤ ਬਹੁਤ ਧੰਨਵਾਦ ਜੀ ਇੱਕ ਦੋ ਦਿਨਾਂ ਵਿੱਚ ਪੁਲਿਸ ਮੁਲਾਜ਼ਮ 2 ਕਵਿਤਾ ਆ ਰਹੀ ਹੈ ਜੀ ਇਸੇ ਚੈਨਲ ਤੇ ਜਰੂਰ ਸੁਣਿਉ ਤੇ ਲਾਇਕ ਕੁਮਿੰਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਓ ਜੀ 🙏🏻

    • @ramkailay
      @ramkailay 6 หลายเดือนก่อน

      2: 2: 2:39 37 2:39

    • @ramkailay
      @ramkailay 6 หลายเดือนก่อน

      2: 2: 2:39 37 2:39

  • @jatinderpal4930
    @jatinderpal4930 2 ปีที่แล้ว +21

    ਧਨਵਾਦ ਜੀ ਤੁਸੀਂ ਸਾਡੇ ਵਰਗਿਆਂ ਦੇ ਦਿਲ ਦੀ ਗੱਲ ਸਭਦੇ ਅੱਗੇ ਰੱਖੀ 🙏🙏🙏🙏♥️♥️♥️

  • @HardeepSingh-oi5sj
    @HardeepSingh-oi5sj 2 ปีที่แล้ว +4

    ਬਹੁਤ ਬਹੁਤ ਧੰਨਵਾਦ ਜੀ ਪੁਲਿਸ ਦਾ ਮਨੋਬਲ ਵਧਾਉਣ ਲਈ।

  • @charnjitsingh412
    @charnjitsingh412 2 ปีที่แล้ว +14

    ਬਿਲਕੁਲ ਸਹੀ ਜੀ
    ਬਹੁਤ ਵਧੀਆ ਜੀ 👍👍👍

  • @mr.singhvlogs3304
    @mr.singhvlogs3304 2 ปีที่แล้ว +14

    ਵਾਹ ਜੀ ਵਾਹ ਬਹੁਤ ਖੂਬ

  • @kamalkaran2165
    @kamalkaran2165 2 ปีที่แล้ว +8

    ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @RajinderSingh-pt2yq
    @RajinderSingh-pt2yq 2 ปีที่แล้ว +7

    ਖਾਲਸਾ ਜੀ ਧੰਨਵਾਦ,ਵਾਹਿਗੁਰੂ ਜੀ,ਆਪ ਜੀ ਦੇ ਜਥੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @vikramjeet3412
    @vikramjeet3412 2 ปีที่แล้ว +3

    ਦੁਨੀਆ ਮੁਰੇ ਪੁਲਿਸ ਦਾ ਸਹੀ ਅਕਸ਼ ਪੈਸ ਕਰਨ ਲਯੀ ਵੀਰ ਜੀ ਹੋਣਾ ਦਾ ਦਿਲੋਂ ਪਿਆਰ ਤੇ ਸਤਿਕਾਰ ਸਾਹਿਤ ਧੰਨਵਾਦ 👏👏👏

  • @TARSEMSINGH-np9rc
    @TARSEMSINGH-np9rc 2 ปีที่แล้ว +9

    ਬਹੁਤ ਵਧੀਆ ਜੀ ਗੁਰੂ ਦੇ ਪਿਆਰਿਓ ਆਪ ਜੀ ਨੇ ਪੁਲੀਸ ਵਾਲਿਆਂ ਦੇ ਦੁਖਾਂਤ ਨੂੰ ਪੇਸ਼ ਕੀਤਾ ਆਪ ਜੀ ਨੂੰ ਵਾਹਿਗੁਰੂ ਹਮੇਸ਼ਾਂ ਚੜਦੀਕਲਾ ਵਿਚ ਰੱਖਣ ਜੀ

  • @rajinderpal2915
    @rajinderpal2915 2 ปีที่แล้ว +4

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੁਲਿਸ ਦੀ ਦਾਸਤਾਨ ਬਿਆਨ ਕੀਤੀ ਐ

  • @surinderpal4560
    @surinderpal4560 2 ปีที่แล้ว +5

    ਕਵੀਸ਼ਰੀ ਜਥੇ ਦਾ ਧੰਨਵਾਦ ਪੁਲਿਸ ਦੀ ਤਾਰੀਫ਼ ਕਰਨ ਲਈ ਕਿਸੇ ਨੇ ਤਾਂ ਪੁਲਿਸ ਦੀ ਤਕਲੀਫ਼ ਨੂੰ ਬਿਆਨ ਕੀਤਾ 🙏👍👌

  • @harpalsingh7351
    @harpalsingh7351 2 ปีที่แล้ว +1

    ਬਿਲਕੁਲ ਠੀਕ ਹੈ ਖਾਲਸਾ ਜੀ

  • @dharmsingh682
    @dharmsingh682 2 ปีที่แล้ว +10

    ਬਹੁਤ ਵਧੀਆ ਜੀ

  • @gurmehargursehar509
    @gurmehargursehar509 2 ปีที่แล้ว +5

    ਬਹੁਤ ਵਧੀਆ ਸੋਚਣੀ ਤੇ ਲੇਖਣੀ

  • @SatnamSaini-kv7ne
    @SatnamSaini-kv7ne 2 ปีที่แล้ว +5

    Very nice 👍 ਹੈ ਜਾਗਦੇ ਜ਼ਮੀਰਾਂ ਵਾਲੇ ਸਿੱਖ ਧੰਨਵਾਦ

  • @navdeepsingh7803
    @navdeepsingh7803 2 ปีที่แล้ว +6

    ਬਹੁਤ ਵਧੀਅਾ ਅਵਾਜ ਵੀਰ ਜੀ

  • @charanjeetsingh3505
    @charanjeetsingh3505 2 ปีที่แล้ว +7

    ਧੰਨਵਾਦ ਸਰਦਾਰ ਜੀ ਸਾਡੇ ਬਾਰੇ ਬੋਲਣ ਲਈ
    🙏🙏🙏🙏🙏🙏🙏❤️❤️❤️❤️❤️

  • @sukhjitkaur751
    @sukhjitkaur751 2 ปีที่แล้ว +5

    ਸਹੀ ਗੱਲ ਆ ਜੀ ਸ਼ੁਕਰ ਆ ਭਾਈ ਸਾਹਿਬ ਤੁਸੀਂ ਜਾਗਰੂਕ ਕੀਤਾ ਪੁਲਿਸ ਬਾਰੇ ਨਹੀਂ ਤਾ ਲੋਕ ਬਦਨਾਮ ਹੀ ਕਰਨ ਲਗ ਪੈਂਦੇ ਨੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ🙏🙏

  • @baljinderaulakh5540
    @baljinderaulakh5540 ปีที่แล้ว +1

    ਵਧੀਆ ਲਿਖਿਆ ਪਰ ਚੰਗੇ ਬਹੁਤ ਘੱਟ ਵਰਦੀ ਦਾ ਰੋਹਬ ਦਿਖਾਉਣ ਵਾਲੇ ਬਹੁਤ ਆ ❤❤❤

  • @jasvirjassi6668
    @jasvirjassi6668 2 ปีที่แล้ว +3

    ਬੱਲੇ ਬੱਲੇ ਯੋਧਿਓ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਸੂਕਰ ਹੈ ਤੁਸੀ ਪੁਲੀਸ ਮਹਿਕਮੇ ਬਾਰੇ ਸੱਚੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ

  • @Randhawadiaryfarming
    @Randhawadiaryfarming 2 ปีที่แล้ว +2

    ਭਾਈ ਸਾਹਿਬ ਜੀ ਬਹੁਤ ਵਧੀਆ ਜੀ ਧੰਨਵਾਦ ਜੀ

  • @ranjitmalhi1773
    @ranjitmalhi1773 2 ปีที่แล้ว +4

    ਕਵੀਸ਼ਰੀ ਜਥੇ ਦਾ ਧੰਨਵਾਦ ,ਸੱਚਾਈ ਪੇਸ਼ ਕੀਤੀ ਹੈ, ✍🙏🙏

  • @karnailsinghcheema7286
    @karnailsinghcheema7286 2 ปีที่แล้ว +7

    ਸਹੀ ਗੱਲ ਐ ਬਾਈ ਜੀ 🙏

  • @kmaninderkaur3666
    @kmaninderkaur3666 2 ปีที่แล้ว +13

    ਸ਼ੁਕਰ ਵਾਹਿਗੁਰੂ ਜੀ ਸਾਡੇ ਬਾਰੇ ਵੀ ਬੋਲਿਆ ਤੁਸੀ 🙏🏻🙏🏻🙏🏻🙏🏻🙏🏻ਵਾਹਿਗੁਰੂ ਚੜ੍ਹਦੀਕਲਾ ਕਰੇ 🙏🏻🙏🏻

  • @Bahadur_Singh_Rao
    @Bahadur_Singh_Rao 11 หลายเดือนก่อน +1

    ਬਹੁਤ ਹੀ ਸ਼ਲਾਘਾਯੋਗ ਜੀ 👍🏽👌🏼👏🏼👏🏼👏🏼
    ਬਹੁਤ ਬਹੁਤ ਧੰਨਵਾਦ ਜੱਥੇ ਦਾ

  • @jassipurba9469
    @jassipurba9469 2 ปีที่แล้ว +5

    Very nice ਸਹੀ ਗੱਲ ਆ ਬਾਈ ਜੀ ❤👌👍

  • @majorsingh8995
    @majorsingh8995 2 ปีที่แล้ว +1

    ਬਿਲਕੁਲ ਸਹੀ ਗਲ ਆ ਬਾਬਾ ਜੀ ਵਾਹਿਗੁਰੂ ਮੇਹਰ ਰੱਖੀ ਸਭ ਤੇ🙏🙏🙏🙏🙏🙏

  • @HarjinderParshad
    @HarjinderParshad หลายเดือนก่อน +1

    Boht hi vadiya hai ji Punjab police ❤❤

  • @harbanssingh3615
    @harbanssingh3615 2 ปีที่แล้ว +2

    Waheguru ji chardi kla vich Rakhan

  • @dilpreet5135
    @dilpreet5135 2 ปีที่แล้ว +1

    ਬਹੁਤ ਵਧੀਆ ਕਵੀਸ਼ਰੀ ਸਹੀ ਗੱਲਾਂ ਹਨ।

  • @karamsingh2495
    @karamsingh2495 2 ปีที่แล้ว +7

    Boot vidhya veer ji

  • @charanjeetsingh3505
    @charanjeetsingh3505 2 ปีที่แล้ว +3

    ਸੱਚ ਲਿਖਿਆ ਤੇ ਬੋਲਿਆ ਜੀ
    🙏🙏🙏🙏

  • @lakhathiraj3060
    @lakhathiraj3060 2 ปีที่แล้ว +3

    ਬਹੁਤ ਵਧੀਆ ਜੀ 🙏🏼

  • @sandybanga2282
    @sandybanga2282 2 ปีที่แล้ว +1

    Thanks veer ji police muljima di takleef nu samjheya tusi 🙏

  • @raghveersingh153
    @raghveersingh153 2 ปีที่แล้ว +3

    Thanks a billion times
    Salute From the heart ❤️❤️❤️❤️❤️❤️❤️❤️❤️❤️❤️❤️❤️❤️

    • @BhaiManjitSinghButahari
      @BhaiManjitSinghButahari  2 ปีที่แล้ว

      ਧੰਨਵਾਦ ਜੀ
      ਬਹੁਤ ਜਲਦ ਪੁਲਿਸ ਮੁਲਾਜ਼ਮ 2 ਕਵੀਸ਼ਰੀ ਆ ਰਹੀ ਹੈ ਜ਼ਰੂਰ ਸੁਣਿਓ ਜੀ

  • @GurdevSingh-ie4bk
    @GurdevSingh-ie4bk 2 ปีที่แล้ว +8

    Good job

  • @manjeetkaur3486
    @manjeetkaur3486 2 ปีที่แล้ว +3

    Bahut Vadiya baba g

  • @Viewpoint-c3e
    @Viewpoint-c3e 2 ปีที่แล้ว +1

    Bhut wadiya gaiya ji mulazam veera lai

  • @surindersingh-nx1hc
    @surindersingh-nx1hc 2 ปีที่แล้ว +2

    🙏🙏🙏🙏🙏 ਬਹੁਤ ਵਧੀਆ

  • @raghbirgill3224
    @raghbirgill3224 2 ปีที่แล้ว +4

    Thank you Kavisri Jatha to describe the facts of Police Personnel's(mulajim) duty and life

  • @balwindersingh5216
    @balwindersingh5216 2 ปีที่แล้ว +1

    ਬਹੁਤ ਵਧੀਆ ਹੈ ਜੀ

  • @balwinder1787
    @balwinder1787 2 ปีที่แล้ว +3

    ਬਹੁਤ ਵਧੀਆ ਜੀ
    ✌🏻

  • @rajinderkaur9693
    @rajinderkaur9693 2 ปีที่แล้ว +4

    Waheguru g bless the Jatha with HIS special grace 🙏

  • @yograjsukhana55
    @yograjsukhana55 2 ปีที่แล้ว +1

    Vadia ji 🙏

  • @lakhbirsingh7485
    @lakhbirsingh7485 2 ปีที่แล้ว +1

    Very good 100% ਸਹੀ ਗੱਲ ਹੈ ਜੀ ਧੰਨਵਾਦ ਜੀ

  • @BaldevSingh-ry9vy
    @BaldevSingh-ry9vy 5 หลายเดือนก่อน +1

    Bai dilon salute police mulajaman bare likhia sachai ❤

  • @AmanPreet-hr6np
    @AmanPreet-hr6np 2 ปีที่แล้ว +7

    🎉🎉🎉 good baba g

  • @husanpreetsingh1965
    @husanpreetsingh1965 2 ปีที่แล้ว +1

    Bahut bahut dhanyawaad Khalsa ji 🙏🙏🙏🙏

    • @BhaiManjitSinghButahari
      @BhaiManjitSinghButahari  2 ปีที่แล้ว

      ਆਪ ਜੀ ਦਾ ਵੀ ਧੰਨਵਾਦ ਜੀ ਬਹੁਤ ਜਲਦੀ ਪੁਲਿਸ ਮੁਲਾਜ਼ਮ 2 ਕਵੀਸ਼ਰੀ ਆ ਰਹੀ ਹੈ ਜ਼ਰੂਰ ਸੁਣਿਓ ਜੀ 🙏🏻

  • @deolbathindewala2125
    @deolbathindewala2125 2 ปีที่แล้ว +1

    Very nice 👍

  • @GurmeetSingh-gy1eb
    @GurmeetSingh-gy1eb 2 ปีที่แล้ว +1

    Very good ji

  • @angrejsingh6092
    @angrejsingh6092 2 ปีที่แล้ว +1

    Jatehdar ji 👍👍good tusi vadia kha a thks

    • @BhaiManjitSinghButahari
      @BhaiManjitSinghButahari  2 ปีที่แล้ว

      ਬਹੁਤ ਧੰਨਵਾਦ ਜੀ ਬਹੁਤ ਜਲਦੀ ਪੁਲਿਸ ਮੁਲਾਜ਼ਮ 2 ਕਵੀਸ਼ਰੀ ਆ ਰਹੀ ਹੈ ਜ਼ਰੂਰ ਸੁਣਿਓ ਜੀ ਇਸੇ ਚੈਨਲ ਉੱਤੇ 🙏🏻

  • @gurdeepsingh1877
    @gurdeepsingh1877 2 ปีที่แล้ว +2

    Bahut badhiya ji gurdit babaji

  • @harshpreetsingh4641
    @harshpreetsingh4641 2 ปีที่แล้ว +7

    Very good Baba ji 👍👍🙏🙏

  • @ਬਾਗ਼ੀਸੁਖਮਿੰਦਰ
    @ਬਾਗ਼ੀਸੁਖਮਿੰਦਰ 2 ปีที่แล้ว +2

    ਬਿਲਕੁਲ ਸੱਚ ਕਿਹਾ ਜੀ ਪਰ ਅਸੀਂ ਨਹੀਂ ਸਮਝਾਂਗੇ।

    • @BhaiManjitSinghButahari
      @BhaiManjitSinghButahari  2 ปีที่แล้ว

      ਕੋਸ਼ਿਸ਼ ਕੀਤੀ ਹੈ ਜੀ ਅਸੀਂ ਵੀ 🙏🏻

  • @JagjitSingh-ow1fv
    @JagjitSingh-ow1fv 2 ปีที่แล้ว +1

    ਧੰਨਵਾਦ ਬਾਬਾ ਜੀ

  • @NirmalSingh-xw6qr
    @NirmalSingh-xw6qr 2 ปีที่แล้ว +1

    Bahut sundar ji

  • @lakhbirsingh7485
    @lakhbirsingh7485 2 ปีที่แล้ว +6

    ਇਕ ਦਿਨ ਕਹਿ ਦਿੱਤਾ ਜਾਵੇ ਕਿ ਅੱਜ ਪੁਲਿਸ ਕੰਮ ਨਹੀਂ ਕਰੇਗੀ ਫ਼ਿਰ ਦੱਸਣਾ ਕੀ ਬਣਦਾ ਹੈ ਜੀ ਧੰਨਵਾਦ ਜੀ

  • @ManjitSingh-jf2pt
    @ManjitSingh-jf2pt 2 ปีที่แล้ว +5

    Good brothers

  • @sukhisidhu8925
    @sukhisidhu8925 2 ปีที่แล้ว +1

    Very good ❤👌💪

  • @sarpanchmalkeetsingh8521
    @sarpanchmalkeetsingh8521 2 ปีที่แล้ว +1

    ਵਾਹ ਜੀ ਵਾਹ

    • @BhaiManjitSinghButahari
      @BhaiManjitSinghButahari  2 ปีที่แล้ว

      ਬਹੁਤ ਬਹੁਤ ਧੰਨਵਾਦ ਸਰਪੰਚ ਸਾਬ

  • @angrejsingh8047
    @angrejsingh8047 2 ปีที่แล้ว +1

    Vary good khalsa ji jiode raho

  • @gobindsingh1620
    @gobindsingh1620 2 ปีที่แล้ว +6

    Right 👍

  • @veenakumari4788
    @veenakumari4788 2 ปีที่แล้ว +6

    🙏🙏🙏🙏🙏 waheguru ji

  • @parmindergrewal7291
    @parmindergrewal7291 2 ปีที่แล้ว +3

    Very nice 👍
    Right 👍

  • @jagsirsinghteona3212
    @jagsirsinghteona3212 2 ปีที่แล้ว +1

    ਧੰਨਵਾਦ ਜੀ 🙏🙏

  • @ramparkash8661
    @ramparkash8661 2 ปีที่แล้ว +1

    Very very nice ji bahut sureli Avaz

  • @GurpreetSingh-sk9zl
    @GurpreetSingh-sk9zl 2 ปีที่แล้ว +1

    Very nic bro

  • @atinderpalsingh5204
    @atinderpalsingh5204 2 ปีที่แล้ว +4

    🙏🏻🙏🏻

  • @gurdevsingh6689
    @gurdevsingh6689 2 ปีที่แล้ว +1

    Buhat badiya ji

  • @swarnchaudhary2124
    @swarnchaudhary2124 5 หลายเดือนก่อน +1

    V nice

  • @gurditsingh6274
    @gurditsingh6274 2 ปีที่แล้ว +5

    🙏🏻🙏🏻🙏🏻

  • @harbanssingh3615
    @harbanssingh3615 2 ปีที่แล้ว +1

    Bilkul sahi g

  • @gursewakbuttar6371
    @gursewakbuttar6371 2 ปีที่แล้ว +1

    ਪੁਲਿਸ ਦੇ ਧੱਕੇ ਨਹੀ ਚੜੇ ਕਿਤੇ

    • @BhaiManjitSinghButahari
      @BhaiManjitSinghButahari  2 ปีที่แล้ว +1

      ਪੁਲਿਸ ਦੇ ਧੱਕੇ ਚੜਨ ਵਾਲਾ ਕੰਮ ਹੀ ਨਾ ਕਰੋ

  • @manpreetsandhu8930
    @manpreetsandhu8930 2 ปีที่แล้ว +2

    thnx for supporting ….regards punjab police

  • @ssidhusidhu6812
    @ssidhusidhu6812 2 ปีที่แล้ว +1

    Very gd thanks

  • @gobindsingh1620
    @gobindsingh1620 2 ปีที่แล้ว +7

    ਹਰ ਇੱਕ ਪੁਲਸੀਆ ਚੋਰ ਨਹੀਂ ਹੁੰਦਾ

    • @harbhajansinghdhillon9654
      @harbhajansinghdhillon9654 2 ปีที่แล้ว +1

      ਵਾਹਿਗੁਰੂ ਜੀ ਪੁਲਸੀਆਂ ਦੀ ਚੜ੍ਹਦੀਆਂ ਕਲਾਂ ਕਰੇ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਥਖਸੇ ਬਾਬਾ ਜੀ ਦੇ ਜਥੇ ਨੂੰ ਵੀ ਨੂੰ ਵੀ ਚੜ੍ਹਦੀਆਂ ਕਲਾਂ ਕਰੇ

    • @gobindsingh1620
      @gobindsingh1620 2 ปีที่แล้ว +1

      @@harbhajansinghdhillon9654 ਜੀ ਸਰ

  • @karamjitKaur-w6x
    @karamjitKaur-w6x 4 หลายเดือนก่อน +1

    Very good baba g

  • @manpreetfannikaveshr3570
    @manpreetfannikaveshr3570 2 ปีที่แล้ว +1

    Bilkul sach bhout vadia

  • @ekamnoor8506
    @ekamnoor8506 2 ปีที่แล้ว +1

    Dhanwad ji 🙏🙏

  • @BaljinderSingh-yt6ss
    @BaljinderSingh-yt6ss 2 ปีที่แล้ว +2

    Waheguru ji 🙏

  • @paramveersingh1343
    @paramveersingh1343 ปีที่แล้ว

    Boht vadia veer g

  • @vickyabbuwal9198
    @vickyabbuwal9198 5 หลายเดือนก่อน +1

    good ji

  • @RupinderKaur-sy1br
    @RupinderKaur-sy1br 2 ปีที่แล้ว +1

    Bhut bhut dhanwad veere 🙏🙏🙏

  • @BeantSandhu-wj4hq
    @BeantSandhu-wj4hq 5 หลายเดือนก่อน +1

    Waheguru’ji

  • @dharmsingh682
    @dharmsingh682 2 ปีที่แล้ว +4

    👌👌👌👌

  • @babbalbhaini186
    @babbalbhaini186 2 ปีที่แล้ว +3

    👍👍

  • @MangalSingh-th7vc
    @MangalSingh-th7vc 2 ปีที่แล้ว +1

    Good 👍

  • @GurdeepSingh-ud3cr
    @GurdeepSingh-ud3cr 2 ปีที่แล้ว +1

    Bahut Bahut dhanwaad 🙏

  • @ekamnoor8506
    @ekamnoor8506 2 ปีที่แล้ว +2

    100% shi ji 🙏🙏

  • @avjeetsingh5429
    @avjeetsingh5429 2 ปีที่แล้ว +1

    Laajawab

  • @simranjitkaur3160
    @simranjitkaur3160 11 หลายเดือนก่อน +1

    ❤❤❤😊❤❤❤❤,,,

  • @akashsahota4213
    @akashsahota4213 2 ปีที่แล้ว +1

    Punjab police zindabaad

  • @jaswindervirk9913
    @jaswindervirk9913 2 ปีที่แล้ว +1

    Very nice g

  • @AmanSingh-jn7nj
    @AmanSingh-jn7nj 2 ปีที่แล้ว +1

    Nice ji

  • @buttasingh40
    @buttasingh40 2 ปีที่แล้ว +1

    very good 👍👍👍👍👍👍

  • @jaspreetmukker2629
    @jaspreetmukker2629 2 ปีที่แล้ว +1

    Very Very nice

  • @deepinderpalsingh3305
    @deepinderpalsingh3305 2 ปีที่แล้ว +1

    Thanks Bhai Saab

  • @paramveersingh1343
    @paramveersingh1343 ปีที่แล้ว

    ❤❤❤❤❤

  • @jagdeepnation
    @jagdeepnation 2 ปีที่แล้ว +1

    😇😇😇

  • @sukhdevsingh7867
    @sukhdevsingh7867 2 ปีที่แล้ว +1

    Very good