ਮੌਸਮ ਬਹੁਤ ਖਰਾਬ ਹੋ ਗਿਆ 😨 || Very busy lifestyle || Pind Punjab de new Vlog ♥️
ฝัง
- เผยแพร่เมื่อ 13 เม.ย. 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਭੈਣ ਗੁਰਮੀਤ ਕੌਰ ਦਾ ਪਿੰਡ ਘਾਸੀਵਾਲ ਜਖੇਪਲ ਤੇ ਸੁਨਾਮ ਦੇਕੋਲ
A kithe a
ਸਤਿ ਸ਼੍ਰੀ ਆਕਾਲ ਜੀ ਰੋਟੀ ਸਿਰ ਢੱਕ ਕੇ ਬਣਾਇਆ ਕਰੋ ਜੀ
ਕੰਮ ਚ ਮਾਸਟਰ ਜੀ ਨੂੰ ਲੋਅਰ ਜਾਂ ਪਜਮਾ ਦੇ ਦਵੋ ਸਾਡੇ ਤਾਂ ਲੋਅਰ ਜਾਂ ਪਜਾਮਾ ਪਾਉਂਦੇ ਨੇ ਬੇਟਾ ਵੀ ਤੇ ਸਰਦਾਰ ਜੀ ਵੀ ਲੱਤਾਂ ਨੰਗੀਆਂ ਵਧੀਆ ਨੀ ਲਗਦੀਆਂ ਬੇਟਾ ਵੀ ਨੀ ਰਖਦਾ
ਸਤਿ ਸ੍ਰੀ ਆਕਾਲ ਭੈਣੇ 🙏🙏
بیساکھی پہ ہمارے ضلع میں بہت زیادہ تعداد میں سکھ کمیونٹی انڈیا سے گردوارہ پنجہ صاحب درشن اور ماتھا ٹیکنے حاضر ھوتی ھے اور بہت بڑا میلہ ھوتا ھے❤❤
Congratulations 🎉 on the beautiful starting of your new house
Sat Shri akal ji all family ❤
De gas ta rote na saka karo is nal kasar da dar ha
Happy Visaakhi to you all also , thaadei neehaan wixh sirf Ittaan e dikh rahihaan ne Cement naal chinaai karde hunde ne neehaan d pehlaan , dikh nahin rihaa Cement Gurmeet
ਸਤਿ ਸ੍ਰੀ ਆਕਾਲ ਭੈਣ
Hlo di nyc vlog❤
Di tuci face pack bnaya si one bahut vdia result dita te Hairs ch dendruff bahut a koyi solution dsdo agr pta
Happy Visaakhi to you all also
ਸਤਿ ਸ੍ਰੀ ਅਕਾਲ ਭੈਣੇ 🙏🙏
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਸਤਿ ਸ੍ਰੀ ਅਕਾਲ ਭੈਣ ਜੀ 🙏
🌧️🌧️🌧️🌧️
Pakistan mn be same weather hy
Sorry to say ਕੱਪੜਿਆ ਬੈਠ ਕੇ ਪਿਆਜ਼ ਕਟ ਦੇ smell ਨੀਂ ਬੜੂ ਵਿਚ
Kdo ja rhe a manbir didi
Asslam o allikum Didi Ji 🌹 🌹 ❤️ Kia Hal ha ❤❤
God bless you g 💓
ਭੈਣੇ ਹਲਦੀ ਪਾਈ ਦੀ ਪਹਿਲਾ। ਮਿਰਚ ਨਹੀ
Nice❤🎉🌹
Didi tusi new grinder juicer lainda jroor daso ode bare kahra va
ਪੁਰਾਣਾ
Ok🙏 di waheguru tanu kush rakhe mai didi pichle 5,6 sal tu tanu dakh rahi tusi bhut hardworking karke ithe tak puche ❤ my first👍 comment
Sat shiri akal g❤❤❤
Didi tusi gas te roti na sekia karo sihat lai bhot madi aa
ਗੁਰਮੀਤ ਜੀ ਮੇਰਾ ਜੀ ਕਰਦਾ ਬੁਟੀਕ ਤੇ ਕੰਮ ਕਰਨ ਨੂੰ ਪਰ ਮੇਰਾ ਪਿੰਡ ਬਹੁਤ ਦੂਰ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਚ
❤
God bless you di❤❤
Thanks for shearing 👌
❤ਸਾਡੇ ਮੋਗੇ ਵਿੱਚ ਦੋ ਦਿਨ ਹੋ ਗੲਏ ਮੀਂਹ ਪੈਦੇ ਨੂੰ ਅਜ ਰੁਕ ਰੁਕ ਕੇ ਪੈਦਾ
🙏🙏
ਸਾਡੇ ਕਲ ਸਵੇਰੇ ਮੀਂਹ ਸੀ ਪਟਿਆਲੇ
Tusi bilkul hi simple family ho, bhut vdiya lgda tuhada blog dekh k
🙏🙏
ਰਿੰਪਨ ਦੀਆ ਪੋਲੀਆਂ ਪੋਲੀਆਂ ਗੱਲਾ ਸੁਣ ਕੇ ਹਾਸੀ ਆ ਜਾਦੀ ਆ😂
Tuhadi tri ply wali kadai bare jaroor dus o
Salary kine devo ge boutique te kamm karan de
Skuuun bahut milda twaade vlogs dekh ke.
Waheguru hamesha tahanu eda ee khush rakhan te mehar krn twaade saare parivaaar te ❤
Thanks ji
Holl did ji❤❤
Happy visakhi to you all also
😊😊😊😊😊
Main famanwal tooa didi tusy mare Ghar kol de lage si
Tohde gold di vang aa di
Very nice video didi ji 🙏🙏🙏🙏🙏❤
Happy baski didi
ਭੈਣ ਜੀ ਸਤਿ ਸ੍ਰੀ ਆਕਾਲ ਲੋਭੀਆਂ ਕੀ ਹੁੰਦਾ
ਸੋਇਆਬੀਨ ਨੂੰ ਕਿਹਾ ਦੇ ਹਨ ਜੀ ਲੋਭੀਆ
Didi g menu tuhade vlogs bht psnd ne .. M roj dekhdi aa... Tuhada boutique v bht dohna h
Thanks ji
Manveer de birthday gift dekhao
Very nice video Didi ji 👌 🌺
ਤੁਹਾਡੇ।।।ਕੰਮ।।।ਬਹੁਤ।।।ਵਧੀਆ।।ਲਗਦੇ।।।।।ਹਨਜੀ
Sat Shri akal didu Love you
Beautiful vlog
❤❤❤❤❤❤❤❤
Dede thuhada pind Kithe aa
SSA di same weather aa di
Ssa ji
Very nice video ❤❤❤
ਜੀ ਤਾਂ ਬਹੁਤ ਕਰਦਾ ਦੀਦੀ ਕੰਮ ਕਰਨ ਨੂੰ ਪਰ ਅਸੀਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਚ ਰਹਿੰਦੇ ਆ ਮੇਰਾ ਵੀ ਛੋਟਾ ਜਿਹਾ ਬੁਟੀਕ ਹੈ ਜੀ
Di ji apne pind da naam dso ji jrur ❤❤
ਘਾਸੀਵਾਲ
ਸੁਨਾਮ ਦੇ ਨੇੜੇ
मैडम जी सत श्री आकल हमारे यहां बारिश बहुत ही कम हूई है हम लोग दिल्ली से हमने चमकीला फिल्म देख ली अच्छी है
Very nice video ❤️🙏
ਸਾਡੇ ਤੇ ਆਪ ਕੱਲ ਦਾ ਮੀਂਹ ਪੈਣ ਡੀਆ ਵਾ ਜੀ ਮਰੀਕਾ ਵਿੱਚ
Very nice video didi ji👌
ਦੀਦੀ 🙏❤️. ਦੀਦੀ ਮੈਨੂੰ ਨੀਂ ਲੱਗਦਾ ਠੁੱਡੇ ਘਰ ਕੋਈ ਸ਼ਰਾਬ ਮੀਟ ਖਾਦਾਂ ਹੋਵੇਗਾ ਜ਼ੁਰਰ ਦੱਸੂ ਜੀ 🙏❤️👍😍🤨👌🇨🇦
No ji
Asi vegetarian ha
@@PindPunjabde ਵਾਹਿਗੁਰੂ ਜੀ ਤਾਂ ਥੁੜੇ ਘਰ ਬਰਕਤ ਪਾ ਰਹੇ ਨੇ 🙏❤️
❤️🙏🙏🙏😄😄👌👌
Nice
didi asi 4th vali tea nal sweets dinde han ji
Very nice
Nice Video
ਲੋਬੀਆ ( black eye beans)❤ ਸੋਹਣਾ ਬਲੌਗ ❤ਸਾਡੇ ਵੀ ਬਹੁਤ ਹਨੇਰੀ ਆ ਤੇ ਗੜ੍ਹੇ ਪੈ ਰਹੇ UK ਵਿੱਚ
Nice suit
Hool🙏🙏
ਕਲ ਨੂੰ ਤਾਂ ਭੈਣੇ ਮਨਵੀਰ ਨੂੰ ਛੁੱਟੀ ਆ ਜਦੋ ਕੈਨੇਡਾ ਗਈ ਓਦੋ ਕੀ ਬਣੂ ਕਿਵੇਂ ਸਮਬੋ ਗੇ ਬੁਟੀਕ ਤੁਸੀ ਸਾਰਾ ਕੁਝ ਮਨਵੀਰ e ਕਰਦੀ a ਵਿਚਾਰੀ
Nice video 🎉🎉🎉🎉🎉🎉🎉😅😅😅😅
ਭੈਣ ਜੀ ਤੂਹਾਡਾ ਪਿਡ ਕਿਹੜਾ ਜੀ
good
ਲੋਬਿਆ ਦੀਦੀ ਜੀ ਕਿਸ ਸਬਜੀ ਨੂੰ ਕਹਿੰਦੇ ਹੋ ਜਰੂਰ ਦੱਸਣਾ ਜੀ
Beans nu khnde han g
ਲੋਬੀਆ ਦੀ ਸਬਜੀ ਬਨਦੀ ਆ ਪਹਿਲਾਂ ਵੀਜਣੀ ਪੈਂਦੀ ਆ
Didi tuhanu vi happy visakhi
Blue suit price
Sari sardi vich tusi chaa piti batti vich hun garmi aa gyi te hun cup ch pindr ho chaa ulta sistm
Hire someone to help u u r so busy
Nice video sister ji🙏🙏🙏🙏🙏🙏💯💯💯
Good morning beautiful sis 🌺 very nice vlog 👍
Take care dear dee
Dee chamkila movie mai v kal dekhi c bhut vadiya movie aa.... dee movie dekh k dil bhut sad hoya pata ni log kise di tarki dekh k kyo us nu maar dinde ne ... 😢
Good morning
ਭੈਣ ਜੀ ਮੇਰੀ ਬੁਟੀਕ ਮੈਨੂ ਕਾਰੀਗਰ ਦੀ ਲੋੜ ਐ
Sat shri akal ji ❤❤❤❤
ਸਾਡੇ ਵੀ ਬਹੁਤ ਮੀਂਹ ਜੀ ਬਾਕੀ ਤੁਹਾਡੇ ਵੀਡੀਓ ਬਹੁਤ ਸੋਹਣਾ ਹੁੰਦਾ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ
🙏🙏
🙏👌👌👌❤️❤️😘😘🇩🇪🇩🇪🎉🎉
Sat siri akal ji gurmeet didi ji
ਭੈਣ ਜੀ ਕੌਲਿਆਂ ਤੋਂ ਕੱਪ ਤੇ ਆ ਗੲ
Ssa ji 🎉
Satshiri akal g ❤❤
Happy visaakhi sister
ਬੀਬਾ ਜੀ ਤੁਹਾਡੇ ਪਿੰਡ ਦਾ ਨਾਮ ਦੱਸੋ ਅਸੀਂ ਬੁਟੀਕ ਤੇ ਆਕੇ ਸੂਟ ਖਰੀਦਣੇ ਹਨ ਜ਼ਰੂਰ ਦੱਸਣਾ ਜੀ
ਪਿੰਡ ਘਾਸੀਵਾਲ ਸ਼ਹਿਰ ਸੁਨਾਮ
Jakhepal a village da name
Bhajan ji ssa please apna mob no dena asi ap nal intervew karni hai
ਭੈਣ ਜੀ ਮਨਵੀਰ ਕੋਰਸ਼ ਕਿਹੜਾ ਆ?
Bsc nursing
Sat shree akal bhen ji .ASI rupnagar dist cho satluj river de nal mand to comment kar rahe aa.asi tuhada vlog daily dekhde aa ji.bahut vadia lgda ji.mai kulwinder kaur husband amarjit Singh ji.waheguru ji thanu hor taraakiya bakshan ji.mainu tuhade ghar de work de vich bahut help mili ji.dhanwand ji❤
Reply jrur kreo ji
ਧੰਨਵਾਦ ਜੀ
@@PindPunjabde thx bhen ji🙏❤️
Nice vlog
Gurmeet ji please say bhanji not didi...punjabi culture
Nice
❤❤❤❤❤❤❤❤❤❤