Did anybody see GURU NANAK SAHIB in 550th Parkash Purb celebrations THE KHALAS TV
ฝัง
- เผยแพร่เมื่อ 8 ก.พ. 2025
- ਕਿਸੇ ਵੇਖਿਆ,
550 ਸਾਲਾ ਸ਼ਤਾਬਦੀ ਦੇ ਜਸ਼ਨਾਂ ਵਿੱਚ ਗੁਰੂ ਨਾਨਕ ਨੂੰ ?
ਇਸ ਬੀਬੀ ਸਰਕਾਰ ਅਤੇ ਕਮੇਟੀਆਂ ਨੂੰ ਕੀਤਾ ਸ਼ਰਮਸਾਰ !!
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
ਦਿਲ ਰੋ ਉਠਿਆ ਭੈਣ ਜੀ। ਬਿਲਕੁਲ ਠੀਕ।
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਹੀ ਵਧੀਆ ਸਪੀਚ ਤੁਹਾਡੀ ਧੰਨਵਾਦ ਜੀ
ਸਹੀ ਕਿਹਾ ਬੀਬਾ ਜੀ ੲਿਹਨਾਂ ਸਾਰਿਅਾਂ ਨੇ ਗੁਰੂ ਸੲਹਿਬ ਦੇ ਪ੍ਰਕਾਸ਼ ਪੁਰਬ ਨੂੰ ਸਿਅਾਸਤ ਦਾ ਘਰ ਬਣਾ ਕੇ ਰੱਖ ਦਿੱਤਾ ਹੈ। ਧੰਨਵਾਦ ਭੈਣ ਜੀ ੲੇਨੀਅਾਂ ਸੱਚੀਅਾਂ ਤੇ ਵਧੀਅਾ ਗੱਲਾਂ ਕਰਨ ਲੲੀ।
ਸਤਿ ਸ਼੍ਰੀ ਅਕਾਲ ਜੀ ਹਾਂ ਦਿਸਿਆ ਬਾਬਾ ਨਾਨਕ wcc. ਵਾਲੇ ਵੀਰਾਂ ਦੇ ਦਵਾਈਆਂ ਦੇ ਲੰਗਰ ਵਿੱਚ ਮਨੁੱਖਤਾਂ ਦੀ ਸੇਵਾ ਵਾਲੇ ਵੀਰਾਂ ਦੇ ਘਰ ਵਿੱਚ ਆਪ ਜੀ ਦੇ ਸੁਨੇਹੇ ਵਿੱਚ
Yes you r ryt
@@sarabjitsodhi4396 ਜੀ ਤੁਸੀ ਵੀ 100%✓✓✓✓✓✓✓✓✓ ਜੀ।
ੴੴੴੴੴ
ਬੀਬੀ ਜੀ, ਸਤਿਗੁਰੂ ਤੁਹਾਡੀ ਉਮਰ ਲੰਮੀ ਕਰੇ ।
Sat shri akal bhainji.app ji bolan vich menu disia baba Nanak.🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏 ਤੁਸੀ ਭੈਣ ਜੀ ੲਿਕ ੲਿਕ ਸ਼ਬਦ ਸਹੀ ਕਿਹਾ ਹੈ ਵਾਹਿਗੁਰੂ ਸਾਨੂੰ ਸਬਰ ਦੇਣ 🙏 ਗੁਰੂ ਨਾਨਕ ਸਾਡੇ ਅੰਦਰ ੲਿਨਸਾਨੀਅਤ ਦਾ ਦੀਵਾ ਬਾਲਨ 🙏 ਗੁਰੂ ਨਾਨਕ ਦੇ ਫਲਸਫੇ ਨੂੰ ਸਮਝਣ ਦਾ ਗੁਰੂ ਨਾਨਕ ਬਲ ਦੇਣ ਸਿੱਖ ਕੌਮ ਨੂੰ 🙏🙏🙏
ਵਾਹ ਭੈਣੇ ਤੁਹਾਡੇ ਬੋਲਾਂ ਚੋਂ ਬਾਬੇ ਨਾਨਕ ਦੀ ਝਲਕ ਵੇਖੀ।
ਬਹੁਤ ਹੀ ਵਧੀਆ ਸੱਚ ਦਾ ਸੁਨੇਹਾ ਦਿੱਤਾ ਭੈਣ ਜੀ ਨੇ ਬਾਬੇ ਨੂੰ ਕੋਣ ਮੰਨਦਾ ਸਾਰੇ ਆਪਿਣੀਆ ਮਨੋਣ ਗਏ ਸੀ ਬਾਬਾ ਜੀ ਸਮਾਂ ਬਦਲ ਤੁਸੀਂ ਵੀ ਬਦਲੋ ਪੀਜੇ ਬਰਗਰਾ ਨੂੰ ਭੋਗ ਲਾਵੋ
ਵਾਹ ਜੀ
ਬੁਹਤ ਵਧੀਆ ਭੈਣ ਜੀ
ਬਹੁਤ ਵਧੀਆ
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਭੈਣ ਜੀ
Waheguru ji,, bhut vdiya speech a bhain ji tuhadi waheguru mehar krn
Sister ji tusi bahut khoob viakhiya kiti . Analysis the 550th Guru Parab of Guru Nanak Ji. Very Beautifully high lighted the reality that this celebration is only pomp and show formalities but far from the great teachings of Guru Nanak.
Ie. KIRAT KARO, NAAM JAPO , VAND CHHAKO. Guru Nanak Baba ji Kirpa Karo ji. Thanks.
ਹਾਂਜੀ ਗੁਰੂ ਨਾਨਕ ਸਾਹਿਬ ਜੀ ਮੇਰੇ ਨਾਲ ਸਨ, ਇਸ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਇਕ ਹੋਰ ਕਰਮ ਕਾਂਡ ਕਰਨ ਤੋਂ ਬਚਾ ਲਿਆ ।
ਧੰਨ ਗੁਰੂ ਨਾਨਕ
Bahoot Hi Vadhiya, Baba Nanak Sabh Jaanda, Fateh Garh Gurudware Andar Dekh Da Hai. Baba Di ASAL Awaaz Te Chaliye. Keep up 🙏👌✍️
Dhan Dhan Sri Guru Nanak Dev ji
Waheguru ji
Really true you spoke about Parkash Diwas Of Sri Guru Nanak Dev ji
Bhahan ji sat sree akal tuci bahut badia bichar ne guru sahib bare
ਬਹੁਤ ਵਧੀਆ ਵੀਚਾਰ ਜੀ ।
ਵਾਹ ਜੀ ਵਾਹ ਬਿਲਕੁੱਲ ਸੱਚ ਕਿਹਾ ਭੈਣੇ ਮੇਰੀਏ ਬਹੁਤ ਕਮਾਲ ਦੇ ਵੀਚਾਰ ਪੇਸ਼ ਕੀਤੇ ਨੇ
ਸਤਕਾਰ ਯੋਗ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਵਿਆਖਿਆ ਕੀਤੀ ਹੈ ਤੇ ਕੌਮ ਲਈ ਇਕ ਬਹੁਤ ਵੱਡੀ ਸੇਵਾ ਕੀਤੀ ਹੈ
Welcome to Pakistan 🤝🤝🤝🤝🤝👈
ਜੀ ਹਾਂ!! *ਸਾਰਾ ਹੀ ਸਰਗੁਣ (ਵੈਰਾਟ) ਰੂਪ ਗੁਰੂ ਨਾਨਕ ਜੀ ਦਾ ਹੀ ਹੈ ਜੀ।*
👉🏿ਗੁਰ ਨਾਨਕ ਜਿਨਿ ਸੁਣਿਆ ਪੇਖਿਆ ਸਿ ਫਿਰਿ ਗਰਭਾਸਿ ਨ ਪਰਿਆ ਰੇ।।
Waheguru ji
Bhut vdea speach bhan g thank you so much
ਵਾਹਿਗੁਰੂ ਜੀ
Bilkul drust.. Wonderful speech.. Absolutely right ji.. This is reality and truth.. Ihi satsang hai
ਬਾਬੇ ਦੀ ਬਾਣੀ ਨਹੀਂ, ਘਟੀਆ ਗਾਣਿਆਂ ਦਾ ਰੌਲਾ ਬਹੁਤ ਸੁਣਿਆ। ਅਸੀਂ ਜੋ ਸੁਨੇਹਾ ਬਾਬਾ ਜੀ ਦਾ ਪੁਰਬ ਮਨਾਉਂਦੇ ਹੋਏ ਦੁਨੀਆ ਨੂੰ ਦੇ ਸਕਦੇ ਸੀ, ਨਹੀਂ ਦੇ ਸਕੇ।
ਤੁਸੀ ਮਹਾਨ ਹੋਂ ਬੀਬੀ ਜੀ ।
Bahut wadiya Dil nu touch kargaya bol
ਨਹੀਂ ਦੇਖਿਆ ਭੈਣੇ ! ਏਹਨਾਂ ਪਾਖੰਡਾਂ ਤੇ ਕਰਮਕਾਂਡਾਂ 'ਚ ਕਿਤੇ ਨਹੀਂ ਦਿਸਿਆ 😭😭😭😭😭
ਭੈਣ ਜੀ! ਤੁਹਾਡੀਆ ਦੋਨੋ ਅੱਖਾਂ ਅੰਨ੍ਹੀਆ ਹਨ। ਇਨਾ ਨੂੰ ਖੋਲ੍ਹੋ ਭੈਣ ਜੀ! ਫਿਰ ਸਾਰੇ ਹੀ **ਗੁਰੂ ਨਾਨਕ ਹੀ, ਸੁਣੇਗਾ & ਦਿਸੇਗਾ।*
ਕਹੈ ਨਾਨਕ *ਇਹ ਨੇਤ੍ਰ ਅੰਧ ਸੇ,* ਸਤਿਗੁਰ ਮਿਲਿਐ, *ਦਿਬ ਦ੍ਰਿਸਟਿ* ਹੋਈ।।
👉🏿ਦੁਇ ਦੁਇ ਲੋਚਨ ਪੇਖਾ।। ਹਉ ਹਰਿ ਬਿਨੁ ਅਉਰੁ ਨ ਦੇਖਾਂ।।
Raj Klair ਰਾਜ ਕਲੇਰ ਜੀ ! ਮੈਂ ਅੰਨ੍ਹੀ ਹੀ ਚੰਗੀ ਹਾਂ ! ਸ਼ੁਕਰੀਆ ਇਹ ਦੱਸਣ ਲਈ ! 🙏🙏🙏🙏🙏🙏🙏🙏🙏
ਲਾਲ ਸਲਾਮ ਭੈਣ ਜੀ ਨੂੰ
ਏਹੋ ਜਿਹਾ ਸੱਚ ਬੋਲਣ ਦੀਆਂ ਹਿੰਮਤਾ ਬਖਸ਼ਿਸ਼ਾਂ ਦੇਵੀ ਬਾਬੇ ਨਾਨਕਾ
Salute AA G AAP Jiya di soch, parmatama hamesha charrdi Kala ch rakhe G 🙏🙏🙏💅💅💅💯💗 O Duyava
Whehaguru ji
Very good bhain ji
ਬਾਬੇ ਨਾਨਕ ਨੂੰ ਸਿੱਖਾਂ ਨੇ ਹੀ ਇੱਕ ਸੇਲਿਬ੍ਰਿਟੀ ਬਣਾ ਕੇ ਪੇਸ਼ ਕੀਤਾ, ਕੇਕ ਕੱਟੇ, ਭੰਗੜੇ ਪਾਏ... ਹੋਰ ਬੜਾ ਕੁੱਝ..
bhut vadia ji
Very good nice thanks
Bhave kujh v tusi keha tusi Sach keha ... Te sun k man vich santokh jeha bhar Aya g..
Waheguru ryt maa ji
Yes sister bahut vadia vichar
True very true G God Bless you my Sister🙏🙏
Great
V v nyc Behn ji
Biba....lakh lakh parnaam tuhanu!!
ਸੱਚੀਆਂ ਗੱਲਾਂ ਕਹੀਆ ਤੁਸੀਂ ਮੈਡਮ।
Bilkul sahi keha mata g ne..
Bilkul sachyaan kahiyaan dr sahiba ne
Very right 🙏🙏🙏😊
Tuhadi Rooh De vich Mehsoos Babe Nanak Da Pyar De Bol.
Veri nice medam ji
Harasharan bhain ji
You make me cry
Love from brampton
Very good sister gg
Ba kmaal words heart touching
🙏🙏ji⚘⚘⚘⚘⚘bahan ji 🙏🙏🙏🙏
Bohat vidia Sister
absolutely right
Right views
Waheguru bless you Bibi jio
ਏਨਾ ਕੌਮ ਲਈ ਬਹੁਤ ਕੀਤਾ ਤੇ ਬਹੁਤ ਕਰ ਸਕਦੇ ਨੇ ਬਸ ਸੰਗਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
Pehin ji merarab twanoon sukhi rakhe Aameen
Right
bade rabb with yuo thiie tare veer dhe ardass hail parvar is lalo maklik ok maar juttian god bles yuo my sister rabb rakha long life chardi lalan
🙏🏻🙏🏻🙏🏻🙏🏻🙏🏻
Absolutely right
ਇਹਨੂੰ ਕਿਹਦੇ ਬਾਬੇ ਨਾਨਕ ਦੀ ਸੋਚ ਦੇ ਲਫਜ਼
Right sister
ਗੁੱਡ
ਇਹ ਸਤਕਾਰ ਯੋਗ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ grand daughter
Bhut vdia vichaar, ohi ta Asi dikhawe ch gwach gye shayd, sach toh dur hogey asi
Jehde guru de bachnanu mande ne
Very,good,biba
ਸਚ,ਨਿਰੋਲ ਸਚ।
Tusi theek bolus ji
Waheguru sachai
ਬਹੁਤ ਵਧੀਆ ਤੁਹਾਡਾ ਕਹਿਣਾ
ਪਰ ਅਫਸੋਸ ਹੈ ਕਿਸੇ ਨੇ ਬਦਲਨਾਂ ਨਹੀੰ
ਜਦੋੰ ਬਾਬੇ ਦੀ ਗੱਲ ਕੋਈ ਨਹੀੰ ਸੁਣਦਾ ਤਾਂ ਆਪਣੀ ਕੀਹਨੇੰ ਸੁਣਨੀ ਹੈ ਭੈਣੇੰ ?
Very well said by bibi Manjit k. Khalsa ji.....it was merely exploitation of sangat money for self intetest of a few organisors who could befool the inoocent sangat . Shame on such called religious leaders who organise such programmes.Can you reply to my answer....why it was signigicant to celebrate 550th birth day rather 549 or 551 st.?
Sangat wake up now...dont follow blindly the religious leaders who make the most out of your innocence and fill their banks.
Hor mehnat kro mata ji
waah ji sahi keha,,, bahut khoob- dharam dei meaning ajj bas show off, parading / millions spend on all samagams- sahi keha jeha- har dharam ch bs symbols di parade hundi hei / sach keha ji
ਤੁਸੀ ਬਾਬੇ ਨਾਨਕ ਦੀ ਅਵਾਜ ਬਣੇ ਹੋ
Ohna langran ch bhut saare greeban ne rajj ke langar khaada c tel langar laan waalian nu assissan dittia San, tusi sahi keh rhe ho per har sewa di ninda nhi kridi
Sat shri akal bhen ji, universal truth but eh bol, jat de hankri loka nu hajm nhi hone, kioke guru nanak ji to le k dashmesh pita guru Gobind Singh ji ne jis birai nu khatam kita c, aj asi sub to bad man krde ha apni jat da ke asi................ Hune a,
Ja asi...sada lok BABA NANAK de gurbani mutab apna jivan juionda...ta ..eh sab kuj ho sakda.......
Ha g jina de mann saaf ne unaa nu disdaa h
G bhot dukh di gal he thody buzrgan ny 1947 vech gandhi da sath deta qaid Azam ny keha si Sikh Muslim league da sath do Paanjab da raj sikhan kol rahy ga thody sary historic gurdvary pak panajb vech ny bhot sary da kisy nu pata hi nahi gujranwala mod amna bad boot purany historic gordvary hen ny kafi paind sukhan dey nam ty ny qila dedar singh batala jahnda singh batala shram singh hor ve bhot ny sikhan diyan historic chzan amna bad dey gurdvary ve han hindu de 7 mandar ve nay par Hindon nu pak da visa ya inrte nahi Dani chahide hindu fasdi qoom he
IS KISIM DE SIKH TA PUNJAB WICH 100 VE NAHI HAN LAKIN BIBI JEE, KAMMI NAHI GAREEB.
Ik sach main v bol ke rehna e ...mata g tusi jis da updesh de rahe ho tusi ohna di koi gal mani ajtak ...budde ho gaye ho par main nahi chaddi...tuhadi syanap to bahut pare haan guru nanak sahib.
Tuhanu pta ih aurt kaun aa? Ih professor Sahib Singh d dohti te Dr. Daljit Singh Amritsar waale d Bhanji, ik wdhia writer te imandaar Doctor aa, ihna dian kitaban prho fir tuhanu pta laggega k ih kiwe Smaj Sewa kr rhe ne.
Mainu pta hai g is layi hi likh rahya....prithi chand g guru sahib de bete c..... tusi rehat maryada paro ...guru granth sahib da path paro..pher tuhanu pta lago main ki kahya....rehat pyari muj ko sikh pyara nahe...kise da dhee put howe...
@@jagmohansinghatwal8657 ik gal dasi g ki prof sahib singh di beti nu waal rangne chahide ne....ki amrit shakan di koi lor nahi ehna nu? Takreera den wale babut e ajkal guru sahib de marag te chalan wale virle.
Wichar aapna 2 ho skda, saabt suurt ta baaba santa singh te poohla nihang v sn, pr ohna d krtuut ki c? Duuje paase Krtar Singh Srabha te Bhagt Singh ne koi bhekh ni c dharya pr ohna Guru de asl puttr bn k dikha ditta, saabt suurt tan Baadl Priwar v aa, jihna panjab lutt k kha lia, Sajjn thagg te malk Bhago v aapne aap nu dhrm de thekedar dsde sn, jinha nu guru saahb ne akl daan ditta.
Ajjj v log sharadn nal pangat te sangat di seva tan man nal kar rahe ne ... tusi v eho chahunde ho k sada dharam v radha swamia wangu langra to heena ho jaye
Aaj Har koi Malik bhago bania Beth’s hai
ਸਿਖ ਕੋਮ ਸਹੀਂ ਰਸਤੇ ਤੋ ਭਟਕ ਗੲਈ ਹੈ ਗੁਰੂ ਨਾਨਕ ਜੀ ਤਾਪਿੰਡਾ ਦੇ ਗੁਰਦੁਆਰੇ ਚ ਬੈਠੈ ਨੇ
Sajjan Thagg, Malk Bhago te kaude Raksh hr stage te muuhre sn Baabe de jnm din de jashna che.
Gaal karna easy hai... Follow karna virla koi honda... Jado tussi satsangat nu aaina dekha rhe ho.... Tussi Satguru Nana Dev ji de bachan nu maaniya he nai.... Eyebrows cut kitta c.... Jado kisi nu kuch updash dena hai ta kud 1st follow karo ji... Gaallaa changiyaan karde ho.... Guru wale bhi bano 1st
Veer ji tuci bilkul sahi kiha h ji. Hor galla chado pehla guru waale ta bano.
Bhain g gussa na karyo patar kaar v ta studio wich gallan hi karde ne lokan nu laamband karan di koshih nhi karde sada aagu heni koyi asi moorkha wangu daswand ya tilful galt hathan wich deyi ja rhe ha
गुरुनानक जी का जन्मदिन तो 15 अप्रैल को है और धर्म के ठेकेदार इसे नवंबर में मनाते हैं। ऐसा क्यों ?
Thanks Sir
right
@@mangalsingh-sk1pp Thanks
Asi panajbiyan kadi Sikh qoom bary mada ni sochya tossi sady para vang hon
Beebi ki ho geya tanu.... Rajneeti nu chad lokan di sardhan nu thes na puja ...
Kuch gallan tusi nahi mannde ...te kuch oh nahi mannde jina di tusi gal karde ho.. bahuta farak nahi tuhada bhulekha hi hai.log jeewan dekh ke badlde ne bhashan sun ke nahi.
550 sala te jatta ne manaya aa ji . Guru ji di soch.... Garib kis tarah mar riha. Guru ji di soch te kon ajj kon pehra dinda aa ji. Muaaf karna
ਇਹ ਡਰਾਮੇ ਗੁਰੂ ਨਾਨਕ ਦੇਵ ਜੀ ਦੀਆ ਗੱਲਾ ਦੇ ਉਲਟ ਹਨ।ਗੁਰੂ ਜੀ ਨੂੰ ਇਹ ਡਰਾਮੇ ਮਨਜੂਰ ਨਹੀ ਹਨ।ਮੁਰਦੇ ਖਾਣੇ ਲੋਕ ਨਾਨਕ ਦੇ ਨਾਮ ਤੇ ਡਰਾਮੇ ਕਰਦੇ ਹਨ।
ਡਰਾਮਾ ਵੀ ਕੋਈ ਵਿਰਲੇ ਕਰਦੇ ਨੇ। ਤੁਹਾਡੇ & ਸਾਡੇ ਵਰਗੇ ਡਰਾਮਾ ਵੀ ਕਰਨ ਜੋਗੇ ਨਹੀ।੍
Waheguru g