Prime Focus (2238) || ਕਸੂਤੇ ਫਸੇ - Channi - Maluka - Sampla ! , CM Bhagwant Mann ਨੇ ਸਾਂਭ ਲਈ ਕਮਾਂਡ

แชร์
ฝัง
  • เผยแพร่เมื่อ 24 เม.ย. 2024
  • #primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captainamrindersingh #congress #bjp #narindermodi #modi
    Subscribe To Prime Asia TV Canada :- goo.gl/TYnf9u
    Prime Focus (2238) || ਮੁਕਾਬਲਾ ਸਖਤ-ਲੱਗ ਗਿਆ ਜ਼ੋਰ , ਕਸੂਤੇ ਫਸੇ - Channi-Maluka - Sampla ! , CM Bhagwant Mann ਨੇ ਸਾਂਭ ਲਈ ਕਮਾਂਡ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 130

  • @deepbrar.
    @deepbrar. 20 วันที่ผ่านมา +22

    ਜੇ ਸਹਿਣ ਦੀ ਹਿੰਮਤ ਰੱਖਦਾ ਹੈ ਵੋਟਰ
    *ਤੇ ਤਬਾਹ ਕਰਨ ਦਾ ਹੌਂਸਲਾ ਵੀ ਬਹੁਤ ਐ*

    • @Diljitkourjosan6170
      @Diljitkourjosan6170 20 วันที่ผ่านมา +5

      👌👌🙏

    • @deepbrar.
      @deepbrar. 20 วันที่ผ่านมา

      @@Diljitkourjosan6170 😍🙏 ਆਂਟੀ ਜੀ

    • @deepbrar.
      @deepbrar. 20 วันที่ผ่านมา

      @@Diljitkourjosan6170 😍🙏 ਆਂਟੀ ਜੀ

  • @SukhwinderSingh-wq5ip
    @SukhwinderSingh-wq5ip 19 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sarbjeetsingh039
    @sarbjeetsingh039 20 วันที่ผ่านมา +10

    ਪੰਜਾਬ ਦੇ ਸਾਰੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਮਿਲੇ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਕੱਢਣ ਦੀ ਘੱਟ ਜਰੂਰਤ ਪਵੇ

  • @pardeepgarg422
    @pardeepgarg422 20 วันที่ผ่านมา +5

    ਸੰਧਾਵਾਲੀਆ ਸਾਬ ਤੇ ਬਾਠ ਸਾਬ ਜੀ ਵੋਟਾ ਵਾਲਾ ਕੰਮ ਤਾਂ ਲੀਡਰਾ ਦਾ ਵਪਾਰ ਹੈ ਆਮ ਬੰਦੇ ਦੀ ਕੀ ਤਾਕਤ ਐ ਲੀਡਰਾ ਨੂੰ ਸਵਾਲ ਕਰ ਸਕੇ ਆਮ ਬੰਦੇ ਨੂੰ ਤਾਂ ਅਪਣਾ ਘਰ ਚਲਾਉਣਾ ਮੁਸ਼ਕਿਲ ਹੋਇਆ ਪਿਆ

  • @AmandeepsinghKahlon-rs2lb
    @AmandeepsinghKahlon-rs2lb 20 วันที่ผ่านมา +12

    ਮੈ ਜਦੋ ਦਾ ਸੁਣਦਾ ਬਹੁਤ ਮਿਹਨਤ ਕਰਦੇ ਦੋਵੇਂ ਭਰਾ ਲੋਕਾਂ ਨੂੰ ਸਿੱਧੇ ਰਾਹੇ ਪਾਓਣ ਲਈ

  • @user-ns1rn7uh3b
    @user-ns1rn7uh3b 20 วันที่ผ่านมา +2

    ਧੰਨਵਾਦ ਦੋਵੇਂ ਵੀਰ ਜੀ ਰੁਜਗਾਰ ਦੀ ਗੱਲ ਕੀਤੀ

  • @deepbrar.
    @deepbrar. 20 วันที่ผ่านมา +20

    ਖੁਦ ਦੀ ਔਕਾਤ ਹੋਵੇ ਤਾਂ ਹੀ ਲੋਕ ਇੱਜ਼ਤ ਕਰਦੇ ਹਨ ‬
    ‪ *ਕਿਸੇ ਦੇ ਇਰਦ ਗਿਰਦ ਖੜੇ ਹੋਣ ਨਾਲ ਔਹਦਾ ਵੱਡਾ ਨਹੀਂ ਹੁੰਦਾ*

    • @daljitsingh7980
      @daljitsingh7980 20 วันที่ผ่านมา +3

      ਦੀਪ ਬਰਾੜ ❤🙏👍👍

    • @deepbrar.
      @deepbrar. 20 วันที่ผ่านมา

      @@daljitsingh7980 😍🙏 ਸੰਧੂ ਵੀਰੇ

  • @deepbrar.
    @deepbrar. 20 วันที่ผ่านมา +22

    ਖੁਸ਼ੀਆਂ ਹੀ ਅਕਸਰ ਰੁਸਿਆ ਕਰਦੀਆਂ ਨੇ
    *ਪਰ ਦੁੱਖਾਂ ਦੇ ਤਾਂ ਏਨੇ ਨੱਖਰੇ ਹੀ ਨਹੀਂ ਹੁੰਦੇ*

    • @Diljitkourjosan6170
      @Diljitkourjosan6170 20 วันที่ผ่านมา +5

      👌👌👌👌👌🙏

    • @deepbrar.
      @deepbrar. 20 วันที่ผ่านมา

      @@Diljitkourjosan6170 😍🙏 ਆਂਟੀ ਜੀ

    • @Gobinderkaurmaan
      @Gobinderkaurmaan 20 วันที่ผ่านมา +3

      ਸਹੀ ਹੈ 👍👍

    • @satwinderpawar9532
      @satwinderpawar9532 20 วันที่ผ่านมา +2

      ਜਲੰਧਰ ਵਾਲਿਓ ਇਸ ਵਾਰੀ ਬਲਵਿੰਦਰ ਸਿੰਘ ਨੂੰ ਪਾ ਦਿਓ ਵੋਟਾਂ।ਬਹੁਤ ਮਿਹਨਤੀ ਬੰਦਾ ਏ

  • @karamjit_s
    @karamjit_s 20 วันที่ผ่านมา +6

    ਬਾਠ ਸਾਹਿਬ ਮੈ ਬਟਾਲੇ ਤੋਂ ਹਾਂ. ਤੁਸੀਂ ਬਟਾਲੇ ਆਏ ਪਤਾ ਹੀ ਨਹੀਂ ਲੱਗਾ. ਸਾਡੀ ਖੁਸ਼ਕਿਸਮਤੀ ਹੁੰਦੀ ਜੇ ਤੁਹਾਡੇ ਨਾਲ ਮੁਲਾਕਾਤ ਹੁੰਦੀ ਤਾਂ.

  • @avtarsingh4870
    @avtarsingh4870 20 วันที่ผ่านมา +4

    ਅਹਿਮੀਅਤ ਹੈਸੀਅਤ ਨੂੰ ਮਿਲਦੀ ਹੈ💵
    ਤੇ ਆਪਾਂ ਜਜਬਾਤ ਚੱਕੀ ਫਿਰਦੇ ਆਂ..

  • @sarabgill1116
    @sarabgill1116 20 วันที่ผ่านมา +2

    ਬਾਦਲਾਂ ਦਾ ਪਿੱਠੂ ਟੀਨੂੰ
    ਭੰਤ ਲਿਆਇਆ ਜੀਹਨੂੰ
    ਵਲ਼ੰਟੀਅਰ ਵੋਟ ਨੀ ਪਾਉਂਦੇ ਇਹਨੂੰ

  • @shinda222raman7
    @shinda222raman7 20 วันที่ผ่านมา +3

    Shukar a🙏
    Kise ne taan industry di gal kiti,Baath Sahib thanks

  • @asbhullar6418
    @asbhullar6418 20 วันที่ผ่านมา +4

    ਦੂਸਰੀਆਂ ਸਿਆਸੀ ਪਾਰਟੀਆਂ ਤੋਂ ਅਲੱਗ ਦਿਸਣ ਦਾ ਦਾਅਵਾ ਕਰਨ ਵਾਲੀ ਬੀ ਜੇ ਪੀ ਵੀ ਬਗਾਵਤ ਤੋਂ ਬਚ ਨਹੀਂ ਸਕੀ ।
    ਹੁਣ ਤਾਂ ਉਹੀ ਗੱਲ ਹੋ ਗਈ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਓਹੋ ਰੋਗ ਪਠੋਰੇ ਨੂੰ

  • @pardeepgarg422
    @pardeepgarg422 20 วันที่ผ่านมา +4

    ਘਰ ਘਰ ਨੌਜਵਾਨ ਵੇਹਲੇ ਫਿਰਦੇ ਨੇ ਪੰਜਾਬ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ

    • @paramjodhan4452
      @paramjodhan4452 20 วันที่ผ่านมา +1

      Vir yogta de adhar te nokri mildi hi sareaa nu dc ta lon to rhi sarkar

    • @pardeepgarg422
      @pardeepgarg422 20 วันที่ผ่านมา

      @@paramjodhan4452 ਮੁੱਖ ਮੰਤਰੀ ਸਾਬ ਕਹਿੰਦੇ ਹੁੰਦੇ ਸੀ ਜਿਹੜਾ ਸਵੇਰੇ ਰੋਟ ਵਾਲਾ ਟਿੱਫਨ ਲੈ ਕੇ ਘਰੋ ਜਾਂਦਾ ਉਹ ਨਸ਼ੇ ਨਹੀ ਕਰਦਾ ਅੱਜ ਦੀ ਰਿਪੋਰਟ ਐ ਹਰ ਤੀਜਾ ਪੜਿਆ ਬੱਚਾ ਬੇਰੋਜਗਾਰ ਹੈ ਵੀਰ ਜੀ ਬੱਚੇ ਪੜਾਈ ਲਖਾਈ ਮੁਤਾਬਿਕ ਬੱਚੇਆ ਨੂੰ ਨੌਕਰੀਆ ਦੇਣਾ ਸਰਕਾਰਾ ਦਾ ਕੰਮ ਹੈ

  • @gurjotsingh2135
    @gurjotsingh2135 20 วันที่ผ่านมา +3

    ਮੈਂ Prime Asia ਤੋਂ ਇਸ ਤਰ੍ਹਾਂ ਦੀ ਪੱਤਰਕਾਰੀ ਦੀ ਉਮੀਦ ਕਰਦਾ ਹਾਂ, ਸਿਆਸਤਦਾਨਾਂ ਬਾਰੇ ਗੱਲ ਕਰਨ ਦੀ ਬਜਾਏ, ਲੋਕਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਸੋਧ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਲੋਕਾਂ/ਵਿਅਕਤੀਆਂ/ਏਜੰਸੀਆਂ ਦੀਆਂ ਉਦਾਹਰਣਾਂ ਦੇ ਕੇ ਜੋ ਪੰਜਾਬ ਜਾਂ ਬਾਹਰ ਉੱਥੇ ਦੀ ਬਿਹਤਰੀ ਲਈ ਸੰਜੀਦਾ ਫੈਸਲੇ ਲੈ ਰਹੇ ਹਨ।

  • @Deep62batth
    @Deep62batth 18 วันที่ผ่านมา

    ਇਕੋ ਇਕ ਹੀ ਆ। ਇਹ ਪ੍ਰਾਈਮ ਏਸ਼ੀਆ ਟੀਵੀ
    ਚੈਨਲ ਜਿਹੜਾ ਸੱਚਾ ਸੁੱਚਾ ਨਿਰਪੱਖ💯✔️✔️

  • @Gobinderkaurmaan
    @Gobinderkaurmaan 20 วันที่ผ่านมา +6

    🙏ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏

    • @deepbrar.
      @deepbrar. 20 วันที่ผ่านมา

      😍🙏 ਭੂਆ ਜੀ

    • @Gobinderkaurmaan
      @Gobinderkaurmaan 20 วันที่ผ่านมา

      @@deepbrar. ਦੀਪ ਬੇਟਾ 🙏😍😍🙏

  • @user-zg7yt4pc7j
    @user-zg7yt4pc7j 20 วันที่ผ่านมา +3

    ਸੁਖਦੇਵ ਸਿੰਘ ਧਾਲੀਵਾਲ ਪਿੰਡ ਕਲਸੀਆ ਜਿਲਾ ਲੁਧਿਆਣਾ ਵਲੋਂ ਸਾਰੇ ਪੑਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ

  • @avtarsingh1952
    @avtarsingh1952 20 วันที่ผ่านมา +6

    ਸ਼ੁਕਰੀਆ ਬਾਠ ਸਾਬ ਤੁਸੀਂ ਇੰਡਸਟ੍ਰੀਜ ਦੀ ਗਲ ਕੀਤੀ ਨਹੀਂ ਹਰੇਕ ਚੈਨਲ ਕਿਸਾਨ ਕਿਸਾਨ ਕਰੀ ਜਾਂਦੇ ਨੇ

    • @kamalvirsingh
      @kamalvirsingh 20 วันที่ผ่านมา +2

      kisana kol tn jameen v hai bechan nu, sade kol tn oh v nhi h

  • @jassigill9420
    @jassigill9420 20 วันที่ผ่านมา +3

    ਕਿਰਪਾ ਕਰਕੇ ਕਿਸੇ ਵੀ ਨੇਤਾ ਨੂੰ ਸਾਬ ਸਾਬ ਨਾ ਕਹੋ ਪਲੀਜ਼ ਕੀ ਇਹ ਲੋਕ ਸਾਬ ਸਾਬ ਦੇ ਕਾਬਿਲ ਨੇ ?

  • @gsingh8774
    @gsingh8774 20 วันที่ผ่านมา +5

    ਜਦੋਂ ਹਰ ਇਕ ਫੈਕਟਰੀਦੇਵਿੱਚੋ ਹਿੱਸਾ ਪੱਤੀ ਮੰਗੀ ਜਾਵੇ ਫੇਰ ਆਪਾਂ ਵੇਖ ਲਿਆ ਹੈ ਹੁਣ ਬਟਾਲਾ ਦਾ ਕੀ ਬਣਿਆ

  • @Diljitkourjosan6170
    @Diljitkourjosan6170 20 วันที่ผ่านมา +2

    ਗੁਰਪ੍ਰੀਤ ਵੀਰੇ ਪਰਮਵੀਰ ਵੀਰੇ ਸਤਿ ਸ੍ਰੀ ਆਕਾਲ ਜੀ

  • @jugrajsingh9152
    @jugrajsingh9152 20 วันที่ผ่านมา +1

    ਪੰਪ ਤੁਸੀਂ ਵੀ ਬਹੁਤ ਮਾਰਿਆ ਸੁਆਲ ਪੁੱਛਣ ਨੂੰ ਜੀ ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਜੀ

  • @kartarsinghjohal6163
    @kartarsinghjohal6163 20 วันที่ผ่านมา +3

    ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਆ ਕੇ ਵੋਟ ਭਾਵੇਂ ਕਿਸੇ ਨੂੰ ਵੀ ਪਾਵੋ ਪਰ ਪਾਵੋ ਜਰੂਰ , ਪਰ ਇੱਕ ਗੱਲ ਦਾ ਖਿਆਲ ਰੱਖਿਓ , ਕਿਸੇ ਦਲ ਬਦਲੂ ਨੂੰ ਵੋਟ ਨਾ ਪਾਇਉ, ਦਲ ਬਦਲੂ ਧੋਖੇਬਾਜ ਬਹੁਤਾ ਕੁਝ ਨਹੀਂ ਸਵਾਰੇਗਾ,

  • @BalwinderSingh-so4or
    @BalwinderSingh-so4or 20 วันที่ผ่านมา +2

    ਬਾਠ ਸਾਬ ਫਰੀਦਕੋਟ ਵਿੱਚ ਵੀ ਖੰਡ ਮਿੱਲ ਅਤੇ ਧਾਗਾ ਮਿੱਲ ਬੰਦ ਹੋਈਆਂ ਨੇ

  • @jagdevbawa6577
    @jagdevbawa6577 20 วันที่ผ่านมา +20

    ਸੰਧਾਵਾਲੀਆ ਵੀਰ ਜੀ ਅਤੇ ਬਾਠ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਣਕ ਵੇਚ ਕੇ ਤੂੜੀ ਕਰ ਰਹੇ ਹਾਂ ਜੀ। ਕੁੱਪ ਬੰਨਣਾ ਤਾਂ ਹੁਣ ਤਕਰੀਬਨ ਹੁਣ ਘਟ ਹੀ ਗਿਆ ਹੁਣ ਤਾਂ 10 ਕੁ ਦਿਨਾਂ ਵਿਚ ਸਾਰਾ ਕੰਮ ਨਿਬੇੜ ਦਿੰਦੀ ਹੈ ਮਸ਼ੀਨਰੀ 🙏🙏

    • @daljitsingh7980
      @daljitsingh7980 20 วันที่ผ่านมา +3

      ਜਗਦੇਵ ਬਾਵਾ ਜੀ ❤🙏

    • @SurjeetKaur-me4td
      @SurjeetKaur-me4td 20 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😅😊😊😊😊😊😊😊😊😊😊😊😊😊😊😊😊😊😊😊😊😊😊

    • @SurjitGill-kt4qv
      @SurjitGill-kt4qv 20 วันที่ผ่านมา +1

      ❤❤❤❤❤❤❤❤❤❤❤❤❤❤❤❤❤❤❤❤❤❤❤

    • @SurjitGill-kt4qv
      @SurjitGill-kt4qv 20 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤

    • @AnnoyedBike-gc3sc
      @AnnoyedBike-gc3sc 20 วันที่ผ่านมา

      T ​@@daljitsingh7980

  • @RajinderSingh-sd5ew
    @RajinderSingh-sd5ew 20 วันที่ผ่านมา +1

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ

  • @ParamjeetKaur-wd4qc
    @ParamjeetKaur-wd4qc 20 วันที่ผ่านมา

    ❤ ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤🎉🎉 1:07

  • @devindersingh3631
    @devindersingh3631 20 วันที่ผ่านมา

    ਬਹੁਤ ਵਧੀਆ ਸੇਵਾਵਾਂ ਸੰਧਾਵਾਲੀਆ ਸਾਬ ਅਤੇ ਬਾਠ ਸਾਬ ਜੀ

  • @ramnath1248
    @ramnath1248 20 วันที่ผ่านมา

    Sat.shre.aakal.ji

  • @sukhchainsingh9449
    @sukhchainsingh9449 20 วันที่ผ่านมา +1

    ਵੀਰਾ ਜੀ ਬਟਾਲੇ ਵਾਲੀ ਘਟਨਾਕ੍ਰਮ ਦਾ ਤੁਸੀਂ ਜ਼ਿਕਰ ਕੀਤਾ ਸੀਵਰੇਜ ਦੀਆਂ ਪਾਈਪਾਂ ਦਾ ਰਲਗਡ?ਕੀ ਕਿਰਪਾ ਕਰਕੇ ਇਸ ਗੱਲ ਨੂੰ ਲੱਭ ਕੇ ਦੱਸੋਗੇ ਕਿ ਉਸ ਮਹਿਕਮੇਂ ਤੇ ਕੀ ਕਾਰਵਾਈ ਹੋਈ, ਹੋਈ ਹੈ ਜਾਂ ਨਹੀਂ ਹੋਈ?

  • @GurmailBadesha
    @GurmailBadesha 20 วันที่ผ่านมา

    ਭਾਈ ਸਾਹਿਬ ਕਮਿੰਟ ਕਰਕੇ ਤੂੜੀ ਤੰਦ ਸਾਂਭ ਣ ਲਈ ਕਿਹਾ ਬਾਠ ਸੰਧਾਂਵਾਲੀਆਂ ਸਹਿਬ ਦੋ‌ ਕੁਝ ਘੰਟੇ ਛੁੱਟੀ ਲੈਕੇ ਕੁੱਪ ਜ਼ਰੂਰ ਬਨ੍ਹਾ ਦਿਓ ਧੰਨਵਾਦ ਜੀ

  • @daljitjandu1160
    @daljitjandu1160 20 วันที่ผ่านมา

    Good news

  • @Karmjitkaur-gk1xq
    @Karmjitkaur-gk1xq 20 วันที่ผ่านมา

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ
    ਪਰਮਵੀਰ ਬਾਠ ਵੀਰ ਜੀ 🙏🏻🙏🏻🙏🏻🙏🏻
    ❤❤❤❤🎉🎉🎉🎉👌👌

  • @reshambheembagri7093
    @reshambheembagri7093 20 วันที่ผ่านมา

    ਉਹ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡੀਆਂ ਟੀ-ਸ਼ਰਟਾਂ ਦੇ ਡਿਜਾਇਨ ਅਤੇ ਇਹਦਾ ਕਲਰ ਬਹੁਤ ਵਧੀਆ ਹੁੰਦੇ ਹਨ ਮੇਰਾ ਵੀ ਸਰੀਰਕ ਸਾਈਜ਼ ਤੁਹਾਡੇ ਜਿੰਨਾ ਹੀ ਹੈ ਕਿਰਪਾ ਕਰਕੇ ਦੋ ਚਾਰ ਟੀ-ਸ਼ਰਟਾਂ ਮੈਨੂੰ ਭੇਜ ਦੋ ਆਈ ਵਿਲ ਪੇ ਯੂ

  • @BHAGWANSINGHMULTANI
    @BHAGWANSINGHMULTANI 20 วันที่ผ่านมา

    Sat Sri Akal ji

  • @SatishKumar-nb8yd
    @SatishKumar-nb8yd 20 วันที่ผ่านมา +2

    Paani sare loka nu bachana chahiye. Rain harvest system har ghar mohala laye jaroore hona chaiye. Janwara panchiya waaste aapne Ghar vich paani rakhna jaruri hai. Kirpa loka nu paani bachun . Vaatavaran de rakha vaaste ve pararit Karo. Bahut bahut dhanyawad

  • @Lovedeepsingh01
    @Lovedeepsingh01 20 วันที่ผ่านมา

    🙏🙏🙏🙏

  • @arvindersingh7255
    @arvindersingh7255 20 วันที่ผ่านมา

    Good

  • @gurimangat2636
    @gurimangat2636 20 วันที่ผ่านมา

    SAT SHRI AKAL JI SARYAN NU 🙏 ❤❤

  • @user-jm2vu6mk1u
    @user-jm2vu6mk1u 20 วันที่ผ่านมา

    great water resourse is main point forfuture

  • @karamjit_s
    @karamjit_s 20 วันที่ผ่านมา

    ਸਤਿ ਸ੍ਰੀ ਅਕਾਲ ਸਾਰਿਆਂ ਨੂੰ

  • @user-ky3kl5ng7j
    @user-ky3kl5ng7j 20 วันที่ผ่านมา +2

    Deray.ik.kohrh.ne.smaj.vich.

  • @shamshersingh8208
    @shamshersingh8208 20 วันที่ผ่านมา

    ਪੰਜਾਬ ਮੰਡੀਕਰਨ ਬੋਰਡ ਦੇ ਕੱਚੇ ਮੁਲਾਜ਼ਮਾ ਬਾਰੇ ਵੀ ਬੋਲੋ ਜੀ 70 ਪਤੀਸਤ ਹਨ

  • @adv.puneet.malhotra
    @adv.puneet.malhotra 20 วันที่ผ่านมา

    SSA JI

  • @HARRYROMANA-on7vt
    @HARRYROMANA-on7vt 20 วันที่ผ่านมา

    ਸਤਿ ਸ੍ਰੀ ਆਕਾਲ ਜੀ ਫਰੀਦਕੋਟ ਤੋਂ

  • @daljitsingh7980
    @daljitsingh7980 20 วันที่ผ่านมา +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

    • @deepbrar.
      @deepbrar. 20 วันที่ผ่านมา

      😍🙏 ਸੰਧੂ ਵੀਰੇ

  • @GurmeetKaur-zh6nk
    @GurmeetKaur-zh6nk 20 วันที่ผ่านมา

    ਸਤਿ ਸ੍ਰੀ ਅਕਾਲ ਜੀ🙏🙏

  • @Hawk.music.88
    @Hawk.music.88 20 วันที่ผ่านมา +2

    Dimpa te majitheya rall k chal re ta e khadur sahib ch khda nh hoya dimpa.

  • @sarbjitsinghriar596
    @sarbjitsinghriar596 20 วันที่ผ่านมา

    🙏🙏❤️

  • @grewal379
    @grewal379 20 วันที่ผ่านมา

    ਸਤਿ ਸ਼੍ਰੀ ਅਕਾਲ ਜੀ

  • @SatishKumar-nb8yd
    @SatishKumar-nb8yd 20 วันที่ผ่านมา

    Prime Asia team. Bahut bahut dhanyawad. Kisan andolan train kar ke ho rahe loka de khajal khoare mude te gal karn laye.

  • @narinderjeetkaur2918
    @narinderjeetkaur2918 20 วันที่ผ่านมา

    🙏🙏

  • @mvl1982
    @mvl1982 20 วันที่ผ่านมา

    Sat shri akal Gurpreet Sandhawalia Veer ji te Parmvir Baath Veer ji

  • @rajjatbasra1701
    @rajjatbasra1701 20 วันที่ผ่านมา +2

    Educated Nojwano ko 4 saal ki agniveer or is 4th pass budhe ko 5 saal or chahiye...waah ji wah ...so is war vote India Gathbndhan ko✔️

  • @user-nq5or5fx4q
    @user-nq5or5fx4q 20 วันที่ผ่านมา

    Thank you Baath bai je 🙏 I'm Bint Rai JODHPUR PAKHAR. ( Maur mandi ) Bathinda

  • @ManjitSingh-ey5gv
    @ManjitSingh-ey5gv 20 วันที่ผ่านมา

    Sat sari akal ji

  • @tannusohal6638
    @tannusohal6638 20 วันที่ผ่านมา

    Glad you speak about my city Batala

  • @kuldipmand8031
    @kuldipmand8031 20 วันที่ผ่านมา

    Bai Ji bilkul theek keha like Gobindgarh city is like ghost town bania Pia ha😡

  • @ManpreetSingh-vt7lm
    @ManpreetSingh-vt7lm 20 วันที่ผ่านมา

    Good job bro

  • @harshwinderkaur7260
    @harshwinderkaur7260 20 วันที่ผ่านมา

    Sat shri akal ji 🙏🏻🙏🏻

  • @KulwinderSingh-zv1tx
    @KulwinderSingh-zv1tx 20 วันที่ผ่านมา

    Good morning g 🙏🌹🌹😊 Banga

  • @sidhudhurkotia9919
    @sidhudhurkotia9919 20 วันที่ผ่านมา

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @balwantgill3319
    @balwantgill3319 20 วันที่ผ่านมา

    Good morning Good Luck 🙏🙏👍👍🌹

  • @sandhuphotographybababakal1028
    @sandhuphotographybababakal1028 20 วันที่ผ่านมา

    Sat sri akal ji

  • @tejpalpannu2293
    @tejpalpannu2293 20 วันที่ผ่านมา

    🙏🙏🙏🇮🇳🇨🇦🇮🇳🙏🙏🙏

  • @JasvirSinghsandhu-lw2ov
    @JasvirSinghsandhu-lw2ov 20 วันที่ผ่านมา

    Batth sab v vadea❤

  • @PremPal-rg7jx
    @PremPal-rg7jx 20 วันที่ผ่านมา

    Sandhawaliea and parmjeet ji sat shri akal ji

  • @balkarsingh8727
    @balkarsingh8727 20 วันที่ผ่านมา

    ਇਹਨਾਂ ਨੂੰ ਬੰਦੇ ਨਾ ਕਹੋ ਸੰਦਾਵਾਲੀਆ ਸਾਹਿਬਇਹ ਤਾਂ ਗਿਰਗਟ ਵਾਂਗੂੰ ਰੰਗ ਬਦਲਦੇ ਨੇਤਾਂ ਹੀ ਲੋਕ ਵੋਟਾਂ ਪਾਉਣ ਨਹੀਂ ਜਾਂਦੇ ਵੀ ਕੌਣ ਕਦੋਂ ਵਿਕ ਜੂਇਸ ਵਾਰੀ ਵੋਟਾਂ ਦੀ ਪਰਸੈਂਟੇਜ ਘਟੂਗੀ

  • @SatishKumar-nb8yd
    @SatishKumar-nb8yd 20 วันที่ผ่านมา

    Loka de khajal khoare. Kirpa kare dhiyan den de loore hai. Dhanvad

  • @gurwinderjandoke7768
    @gurwinderjandoke7768 20 วันที่ผ่านมา

    🙏🙏👌👌👌👌👌👌🙏🙏

  • @kaursingh1993
    @kaursingh1993 20 วันที่ผ่านมา

    ਸੰਧਾਵਾਲੀਆ ਤੇ ਬਾਠ ਸਹਿਬ ਬੇਨਤੀ ਵੋਟਰਾਂ ਹੈ ਕਿ ਅਸੀਂ ਤੁਹਾਡੇ ਵਿਚਾਰ ਬਹੁਤ ਚਿਰ ਸੁਣ ਲੈ ਹੁਣ ਸਾਡੇ ਵਿਚਾਰ ਸੁਣੋਂ
    1ਲੋਕ ਤੁਹਾਨੂੰ ਪਿੰਡਾਂ ਵਿੱਚ ਆਉਣ ਤੋਂ ਕਿਉ ਮਨਾ ਕਰਦੇ ਨੇ
    2 ਤੁਹਾਡੇ ਵਿਚਾਰ ਇੱਕ ਤੋਂ ਦੂਜੇ ਤੇ ਤੀਜੇ ਲੀਡਰਾਂ ਦੀਆਂ ਕਮੇਡੀ ਆ ਸੁਣਾ ਕਿ ਤਾੜੀਆਂ
    ਵਜਾਕੇ ਮੁੜ ਬੁੱਧੂ ਬਣਾ ਰਹੇ ਹੋ

  • @jagtarchand4258
    @jagtarchand4258 20 วันที่ผ่านมา

    Bathinda ch v congress da bura hal aa aje koi turn nu taiyar nhi

  • @HusanlalHusanlalsohpal-gw1wp
    @HusanlalHusanlalsohpal-gw1wp 20 วันที่ผ่านมา

    (675) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️ husan lal sohpal masani near apra teh phillaur dest jalander 🙏🙏🙏 26,,4,,,2024,🙏🙏🙏🙏🙏🙏🙏🙏🙏🙏

  • @jxkxkkdkdo4134
    @jxkxkkdkdo4134 20 วันที่ผ่านมา

    Only BSP

  • @nettarbrar3742
    @nettarbrar3742 20 วันที่ผ่านมา

    Baath saab kahi wari google map de chakar ch short cut marde marde eho ji gande raste te pa dinda google map ki jithe sidhe road hundi aya par km zada hunde ne par rasta 1 ghante ch khatam hunda hunda..kahi wari oh google map shortcut ta 50km dikounda hunda par pounchan te 5 ghante lawa dinda..kahi wari ta aghe ja ke oh shortcut ch rasta band hi hunda..pher ohne kilometres wapas aya ke jana os raste to hi painda jo km wad reya si..

  • @sonusingh-cn5pr
    @sonusingh-cn5pr 20 วันที่ผ่านมา

    25

  • @JasvirSinghsandhu-lw2ov
    @JasvirSinghsandhu-lw2ov 20 วันที่ผ่านมา

    Good morning ji Taji taji suteo ajj

  • @awab4u
    @awab4u 20 วันที่ผ่านมา

    ਮੈਂ ਤੁਹਾਡਾ ਪ੍ਰਸਾਰਣ ਰੋਜ ਦੇਖ ਦਾਂ। ਵੱਡੇ ਛੋਟੇ ਨੂੰ ਕਿਸ ਤਰ੍ਹਾਂ ਸੰਬੋਧਨ ਕਰਦੇ ਜਤਿੰਦਰ ਪੰਨੂ ਜੀ ਤੋਂ ਹੀ ਸਿੱਖ ਲਵੋ। ਬਾਕੀ ਬਟਾਲੇ ਦੀ ਇੰਡਸਟਰੀ ਦਾ ਕਾਰਨ ਸਮੇਂ ਦੇ ਮੁਤਾਬਕ ਅਪਗਰੇਡ ਨਾ ਹੋਣਾ ਤੇ ਕਾਲੇ ਦੌਰ (ਖਾੜਕੂ ਵਾਧ) ਦਾ ਸ਼ਿਕਾਰ ਹੋਈ ਹੈ। ਏਸੇ ਤਰ੍ਹਾਂ ਤਰਨਤਾਰਨ ਦੀ ਲੇਬਲ (ਬਨੇਣਾ ਦੇ) ਦੀ ਇੰਡਸਟਰੀ, ਨਕੋਦਰ ਦੀ ਮਿੱਠੀਆਂ ਸੰਤਰੇ ਵਾਲਿਆਂ ਗੋਲਿਆਂ ਬਨਾਉਣਾ ਵਾਲੀ ਮਸ਼ੀਨਰੀ ਵੀ ਤਕਰੀਬਨ ਬੰਦ ਹੋ ਗਈ ਹੈ।

  • @jagjitsingh627
    @jagjitsingh627 20 วันที่ผ่านมา

    Bai g sat shri akal g, jagjit randhawa mimsa dhuri

  • @gurpreetsingh4267
    @gurpreetsingh4267 20 วันที่ผ่านมา

    Gurpreet Singh bangkok too ji me ethe rhende thai punjaabya nu a problem dekhn la ta ji

  • @HargoonKaur-qg7yx
    @HargoonKaur-qg7yx 20 วันที่ผ่านมา

    Gadi camp vich sab to jadda chita hai ji

  • @BalkarSingh-sg8ox
    @BalkarSingh-sg8ox 19 วันที่ผ่านมา

    Rr

  • @swaransekhon8615
    @swaransekhon8615 20 วันที่ผ่านมา

    What men's body language

  • @LoveSingh-hu4zk
    @LoveSingh-hu4zk 20 วันที่ผ่านมา

    Bath saab Jagraon sugar mill te Dairy v vech k kha gae leader.

  • @gurvinderusingthe2097
    @gurvinderusingthe2097 20 วันที่ผ่านมา

    1979 , 80 Wich Patiala Parhde C.
    Punjab Student Union De Leader Naharey Marde C,
    Tusi Ghare Ghare Puchho Vottan Paun Waleyo, Tuhade Qion Ne Mande Haal ?
    Ekk Hore Nahra C.
    Chitte Bagley, Neeley More, Sarey Chore, Sarey Chore.
    Machinery Maali Convinoe Hunda C, P.S.U. Da.

  • @sudhachopra6529
    @sudhachopra6529 20 วันที่ผ่านมา

    USA. Bath saab ladhai kde vi kamaal Di nahi hundi

  • @user-lu8hz1kk3h
    @user-lu8hz1kk3h 20 วันที่ผ่านมา +2

    ਬਾਈ ਜੀ।ਇਸ ਵਾਰ ਭਾਰਤ ਦੇ ਲੋਕ ਤਾਂ ਖਾਸ ਤੌਰ ਤੇ ਇੰਡੀਆ ਗੱਠਜੋੜ ਨੂੰ ਜਰੂਰ ਹੀ ਬਹੁਤ ਵਧ ਵੋਟਾਂ ਪਾਉਣਗੇ।ਪਰ ਇਸ ਵਾਰ ਇਹ ਵੋਟਿੰਗ ਮਸ਼ੀਨਾਂ ਉਪਰ ਤਾਂ ਲੋਕਾਂ ਨੂੰ ਵੀ ਪੱਕਾ ਯਕੀਨ ਨਹੀਂ ਕਿ ਇਹ ਮਸ਼ੀਨਾਂ ਕਿਸ ਪਾਰਟੀ ਦੀ ਜਿੱਤ ਖਾਤਰ ਮਿਹਰ ਕਰ ਦੇਣਗੀਆਂ।
    ਧੰਨਵਾਦ ਜੀਉ ।

  • @JasvirSinghsandhu-lw2ov
    @JasvirSinghsandhu-lw2ov 20 วันที่ผ่านมา

    Khabar tichra ghatt

    • @user-lj1sn3ep2v
      @user-lj1sn3ep2v 20 วันที่ผ่านมา

      Jai bhim bsp jindabad ❤

  • @SatishKumar-nb8yd
    @SatishKumar-nb8yd 20 วันที่ผ่านมา

    Kisan andolan Nova din. 40 train cancel 64 divert.

  • @jaskaran910
    @jaskaran910 20 วันที่ผ่านมา

    Tuhade maan deeyqn edkeen gheesiyan ho janiyan baleya

  • @diljitkaur5876
    @diljitkaur5876 20 วันที่ผ่านมา

    Tusi rajniti rajniti kri ja rahe ho ki india h hi rajniti chamber jandi ha duje countries h vi kog sarkar bnaude

  • @GurwinderSingh-ki3dx
    @GurwinderSingh-ki3dx 20 วันที่ผ่านมา

    ਲੋਕਾਂ ਦੇ ਮੁਦਿਆਂ ਦੀ ਗੱਲ ਕਰਨੀ ਤਾਂ ਲੱਖਾ ਸਿਦਾਣਾ ਨੂੰ ਆਪਣੇ ਚੈਨਲ ਤੇ ਲੈ ਕੇ ਆਓ ਪਰ ਤੁਹਾਡੇ ਤੋਂ ਆਸ ਕੋਈ ਨਹੀਂ

  • @baldevsinghkular3974
    @baldevsinghkular3974 20 วันที่ผ่านมา

    ਕੁੱਪ ਬੰਨਦੇ ਆਂ ਜੀ ਹਾਲੇ ਵੀ!.ਲੁਧਿਆਣੇ ਦੇ ਨਜ਼ਦੀਕ ਪਿੰਡ "ਢੈਪੀ"ਵਿੱਚ ਅਲੀਸ਼ਾਨ ਕੁੱਪ ਦੇਖਣ ਨੂੰ ਮਿਲਦੇ ਹਨ!

    • @jagdevbawa6577
      @jagdevbawa6577 20 วันที่ผ่านมา

      ਕੁਲਾਰ ਸਾਹਿਬ ਜੀ ਸਾਡੇ ਇਲਾਕੇ ਵਿਚ ਤਾਂ ਕੁੱਪਾਂ ਦਾ ਕੰਮ ਖਤਮ ਹੀ ਹੋ ਗਿਆ ਜੀ 🙏🙏

  • @TejasMaurya04
    @TejasMaurya04 20 วันที่ผ่านมา

    Sandhawalia is always keen on seeing internal rift or worse rebellion in party but it's not happening because party is based on hindutva & panna pramukh.. sooner or later if any leader or member went outside the fold he come back...
    Now about paani it's going down because 'kisaan' keep on doing wheat n rice which take max water even though due to global warming n climate change glacier are melting at higher speed so naturally river & rivulets would have extra water but still in name of 'asi ton te goda rakh denga' 'asi martial qoum hai' 'baaamna nu dab deangai' you guys denied syl which would actually link gangatic river system with indus & in time of flood extra water would be pour into that system & in droughts water would shift to punjab haryana rajasthan belt... but no you want continue with this pakistani mindset.. than keep on suffering

  • @freefiregaming-jh7uu
    @freefiregaming-jh7uu 20 วันที่ผ่านมา +2

    Apni ਖੇਤਰੀ ਪਾਰਟੀ ਨੂੰ ਤਕੜਾ ਕਰੋ ਜਰੂਰ ਲੋਕੋ

  • @kirpalchat4507
    @kirpalchat4507 20 วันที่ผ่านมา

    ਬਾਠ ਸਾਹਿਬ ਜੀ ਕਿਸਾਨਾਂ ਕਾਰਨ ਆਵਾਜਾਈ ਦਾ ਬੂਰਾ ਹਾਲ ਹੋ ਗਿਆ ਪਿੰਡ ਲਾਲੜੂ ਤੋਂ ਲੈ ਕੇ ਜੀਰਕ ਪੂਰ ਰੋੜ ਤੇ ਭਾਰੀ ਰਸ਼ ਰਹਿੰਦਾ ਹੈ।

  • @bhindermangat2777
    @bhindermangat2777 20 วันที่ผ่านมา

    Channi looted Punjab only in 3 months through his relatives ED recovered crores from them now he is doing dramas

  • @kartarsinghjohal6163
    @kartarsinghjohal6163 20 วันที่ผ่านมา +1

    Dal badlu bhave kise vi party ch aa javey asi vote nhi pavange ji

  • @nikhilkansra9841
    @nikhilkansra9841 20 วันที่ผ่านมา +1

    Bjp