ਫੈਕਟਰੀ ਵਾਲਿਆਂ ਨੇ ਭਰੇ ਹੋਏ ਪ੍ਰਵਾਸੀਆਂ ਦੇ ਟਰੱਕ, ਕੋਲ ਖੜ੍ਹੀ ਪੁਲਸ ਨੇ ਇੱਕ ਵੀ ਪ੍ਰਵਾਸੀ ਨੂੰ ਨਾ ਚੁੱਕਿਆ ਨਾ ਪੁੱਛਿਆ

แชร์
ฝัง
  • เผยแพร่เมื่อ 3 ธ.ค. 2024

ความคิดเห็น • 390

  • @shamsingh9184
    @shamsingh9184 18 ชั่วโมงที่ผ่านมา +184

    ਭਈਆ ਭਗਵੰਤ ਮਾਨ ਦੇ ਜੀਜੇ ਹੈ

    • @msshergill1112
      @msshergill1112 18 ชั่วโมงที่ผ่านมา +11

      ਬਿਲਕੁਲ 👍

    • @balrajsingh3392
      @balrajsingh3392 18 ชั่วโมงที่ผ่านมา

      ਬਿਲਕੁੱਲ ਸਹੀ ਗੱਲ ਆ ਵੀਰ ਇਹ ਬਹੀਏ ਏਨਾ ਕੁੱਤੇ ਲੀਡਰਾ ਦੇ ਸੱਜਰੇ ਪਰੌਣੇ ਆ

    • @RoyalLife-oo4ji
      @RoyalLife-oo4ji 18 ชั่วโมงที่ผ่านมา +16

      ਇਹ ਕੰਮ ਬਾਦਲ ਤੋਂ ਪੂਰੀ ਤਰ੍ਹਾਂ ਨਹੀਂ ਸੀ ਹੋਇਆ ਹੁਣ ਭਗਵੰਤ ਮਾਨ ਉਸਨੂੰ ਪੂਰਾ ਕਰੇਗਾ

    • @beantsingh7951
      @beantsingh7951 17 ชั่วโมงที่ผ่านมา

      ਤੂੰ ਲਾਨਾ ਚੁਗਲਾ ਬਾਦਲਾਂ ਦਾ😂😂​@@RoyalLife-oo4ji

    • @gurnamsingh1404
      @gurnamsingh1404 13 ชั่วโมงที่ผ่านมา

      ਪੁਲਿਸ ਬਿਹਾਰੀਆਂ ਤੋਂ ਬਹੁਤ ਚਾਲੂ ਹੈ ਉਹ ਪੁਲਿਸ ਦੀਆਂ ਪੱਗਾਂ ਹੀ ਲਾਉਂਦੇ ਹਨ ਉਧਰ ਪੁਲਿਸ ਮੂੰਹ ਨਹੀਂ ਕਰਦੀ

  • @RajveerSingh-yy5xp
    @RajveerSingh-yy5xp 17 ชั่วโมงที่ผ่านมา +84

    ਲੱਖ ਲੱਖ ਲਾਹਨਤਾਂ ਪੰਜਾਬ ਪੁਲਿਸ ਤੇ ਨਾਲ ਪੰਜਾਬ ਸਰਕਾਰ ਨੂੰ 😢😢

  • @gurumailsingh130
    @gurumailsingh130 18 ชั่วโมงที่ผ่านมา +84

    ਇਹਨਾਂ ਦੱਲੇ ਲੀਡਰਾਂ ਨੂੰ ਸਿਰਫ ਵੋਟਾਂ ਦੀ ਜਰੂਰਤ ਹੈ ਪੰਜਾਬ ਦੀ ਕੋਈ ਫਿਕਰ ਨਹੀਂ 🙏🙏

  • @vakilsingh2183
    @vakilsingh2183 18 ชั่วโมงที่ผ่านมา +91

    ਬਹੁਤ ਵਧੀਆ ਪੱਤਰਕਾਰ ਥਲੀ ਬਾਈ,ਜ਼ੋ ਸੱਚ ਲੋਕਾਂ ਸਾਹਮਣੇ ਲਿਆ ਰਿਹਾ,,

  • @randhirkaur5356
    @randhirkaur5356 18 ชั่วโมงที่ผ่านมา +46

    ਪੰਜਾਬ ਦੀ ਦੁਸ਼ਮਣ ਪੰਜਾਬ ਸਰਕਾਰ

  • @PardeepSingh-vo8hz
    @PardeepSingh-vo8hz 18 ชั่วโมงที่ผ่านมา +57

    ਇਹਨਾਂ ਪ੍ਰਵਾਸੀਆਂ ਨੂੰ ਸਰਕਾਰ ਜਾਣਬੁਝ ਕੇ ਵਰਤ ਰਹੀ ਹੈ ਇਹਨਾਂ ਤੇ ਡਾਂਗ ਫੇਰਨੀ ਚਾਹੀਦੀ ਹੈ।

    • @beejumarwah6431
      @beejumarwah6431 3 ชั่วโมงที่ผ่านมา

      @Pardeepsingh: ਬਿਲਕੁਲ ਸਹੀ ਹੈ। ਇਹ ਭਈਏ ਪੰਜਾਬ ਵਿੱਚ ਬੜੀ ਵੱਡੀ ਸਕੀਮ ਨਾਲ ਸਰਕਾਰ ਵੱਲੋਂ ਲਿਆਂਦੇ ਗਏ ਨੇ ਤੇ ਸਰਕਾਰ ਕੋਲੋ ਇਹਨਾਂ ਨੂੰ ਬਾਹਰ ਕੱਢਣ ਲਈ ਅਰਜ਼ੀਆਂ ਪਾਓਣ ਨਾਲ ਕੁਝ ਨਹੀਂ ਹੋਣਾ। ਹਰ ਬੰਦਾ ਆਪਣੇ ਵੱਲੋਂ ਫੈਸਲਾ ਕਰੇ,ਨੇਮ ਚੁੱਕ ਲਵੇ ਕੇ ਮਰਦੇ ਮਰ ਜਾਈਏ ਪਰ ਭਈਆ ਤੋਂ ਕੁਝ ਨਹੀਂ ਖ਼ਰੀਦਣਾ। ਪੈਸੇ ਦੀ ਮਾਰ ਸਭ ਤੋ ਵੱਡੀ ਮਾਰ ਹੈ ਬਸ ਇਹਨਾ ਨੂੰ ਪੈਸੇ ਦੀ ਮਾਰ ਮਾਰੋ ਦੇਖੋ ਸਰਕਾਰ ਕਿੰਨੀ ਦੇਰ ਪੱਲਿਓ ਪੈਸਾ ਲਾ ਕੇ ਇਹਨਾਂ ਨੂੰ ਪਾਲੇਗੀ।

  • @honeyhoney1297
    @honeyhoney1297 18 ชั่วโมงที่ผ่านมา +91

    ਸਟੇਟ ਚਾਹੁੰਦੀ ਹੈ ਕੇ ਪੰਜਾਬ ਵਿੱਚ ਦੰਗੇ ਹੋਣ

    • @SumitKumar-xu8vb
      @SumitKumar-xu8vb 17 ชั่วโมงที่ผ่านมา +1

      State te punjab ikko gal hai ,pehla pta te karla ki likhan lagga tu 😂😂😂😂😂😂😂😂😂😂😂😂😊

    • @jeet428
      @jeet428 16 ชั่วโมงที่ผ่านมา +3

      ​@@SumitKumar-xu8vb ਕਤੀੜ ਤੈਨੂੰ ਨੇਸ਼ਨ ਸਟੇਟ ਦਾ ਨੀ ਪਤਾ ਤਾ ਛਿੱਕੂ ਫੜਨ ਨੂੰ ਕੰਮੈਟ ਕਰਦਾ।

    • @SumitKumar-xu8vb
      @SumitKumar-xu8vb 16 ชั่วโมงที่ผ่านมา

      @@jeet428 ghuseya pehla apne pyo da comment te check karla ,rply te tu karta hai ghuseya

    • @SumitKumar-xu8vb
      @SumitKumar-xu8vb 7 ชั่วโมงที่ผ่านมา

      @@jeet428 sahi dassi tenu pind de lok ghussa kehnde jaa nahi??
      Apne sakey pyo di soh khaake dassi

  • @JAGSIRSingh-ie8qg
    @JAGSIRSingh-ie8qg 18 ชั่วโมงที่ผ่านมา +37

    ਯੂਪੀ। ਦੀ।ਸਰਕਾਰ। ਨੇ। ਭਾਈਆ। ਤੋਂ। ਆਪਦਾ। ਪਿਛਾ।।ਛਡਾ।। ਲਿਆ। ਹੈ।ਯੋਗੀ।। ਸਰਕਾਰ। ਨੇ। ਇਹਨਾ।ਨੂੰ। ਪੰਜਾਬ।ਚ। ਬਾਡ਼। ਕੇ। ☝✍️

  • @pawandeepkaur10000
    @pawandeepkaur10000 17 ชั่วโมงที่ผ่านมา +25

    ਕੇਜਰੀਵਾਲ ਭਈਆ ਭਜਾਓ ਪੰਜਾਬ ਬਚਾਓ 🙏🙏ਹਿਮਾਚਲ ਵਾਲ਼ਾ ਕਾਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ 🙏🙏

  • @dhaliwalsaab-hb5ge
    @dhaliwalsaab-hb5ge 18 ชั่วโมงที่ผ่านมา +69

    ਸ਼ਰਮ ਕਰਲੋ ਪੁਲਿਸ ਵਾਲਿਉ, ਭਗਵੰਤ ਮਾਨ ਬੁੱਚੜ

  • @honeyhoney1297
    @honeyhoney1297 18 ชั่วโมงที่ผ่านมา +45

    ਭਗਵੰਤ ਮਾਨ ਮੁਰਦਾਬਾਦ

  • @kamaljeetsinghhunjan6892
    @kamaljeetsinghhunjan6892 11 ชั่วโมงที่ผ่านมา +9

    ਲੱਖ ਲਾਹਨਤਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ।

  • @PreetSingh-t6m
    @PreetSingh-t6m 18 ชั่วโมงที่ผ่านมา +49

    ਪੰਜਾਬ ਦੇ ਵੋਰੋਧ ਚ ਭੁਗਤਦਾ ਪ੍ਰਸ਼ਾਸ਼ਨ. ਪੰਜਾਬ ਦੇ ਲੋਕਾਂ ਨੂੰ ਇਸਤੋਂ ਜ਼ਿਆਦਾ ਸਾਫ ਤਸਵੀਰ ਹੋਰ ਕੀ ਮਿਲਣੀ. ਪਰ ਲੁੱਧਿਆਣੇ ਦੇ ਲੋਕ ਫੇਰ ਵੀ ਸੁੱਤੇ ਰਹਿਣਗੇ.

  • @rasandeepkaurkular5524
    @rasandeepkaurkular5524 18 ชั่วโมงที่ผ่านมา +27

    ਪੰਜਾਬ ਦੀਆਂ ਸਾਰੀਆਂ ਫੈਕਟਰੀ ਬੰਦ ਕਰੋ

  • @onkarsinghpurewal990
    @onkarsinghpurewal990 14 ชั่วโมงที่ผ่านมา +16

    ਲੱਖ ਲ਼ਹਨਤ ਪੰਜਾਬ ਸਰਕਾਰ ਤੇ ਲੱਖ ਲਹਨਤ ਨਮਰਦ ਪੰਜਾਬ ਪੁਲਿਸ ਤੇ ਜੋ ਆਪਨੀ ਨੋਕਰੀ ਵਾਸਤੇ ਪੰਜਾਬ ਅਤੇ ਪੰਜਾਬੀਆ ਤੇ ਆਤਿਆਚਾਰ ਕਰ ਰਹੇ ਹਨ ॥ ਥਾਲੀ ਵੀਰ ਆਪਣਾ ਧਿਆਨ ਰੱਖੋ ॥

  • @surinderjitsingh1735
    @surinderjitsingh1735 18 ชั่วโมงที่ผ่านมา +36

    ਪੰਜਾਬੀਆਂ ਤੇ ਕਨੂੰਨ ਲਾਗੂ ਹੈ ਭਈਆਂ ਵਾਸਤੇ ਕੋਈ ਕਨੂੰਨ ਨਹੀ

    • @baljeetsingh9362
      @baljeetsingh9362 10 ชั่วโมงที่ผ่านมา +1

      you are right veer ji

  • @AmandeepKaur-h8x
    @AmandeepKaur-h8x 18 ชั่วโมงที่ผ่านมา +72

    ਪਰਵਾਸੀਆਂ ਦਾ ਇੱਥੇ ਕੰਮ ਹੀ ਕੋਈ ਨਹੀਂ ਕਿਉਂ ਨਹੀਂ ਆਉਂਦੇ ਪ੍ਰਵਾਸੀ ਇਹ ਪੰਜਾਬ ਦੇ ਹੱਕ ਦੀ ਗੱਲ ਆ

    • @SumitKumar-xu8vb
      @SumitKumar-xu8vb 16 ชั่วโมงที่ผ่านมา

      Acha tusi ohna nu kutto v te oh tuhade haq ch kyo aan ji...
      Hun help kyo mang rahe ho ji

  • @honeyhoney1297
    @honeyhoney1297 18 ชั่วโมงที่ผ่านมา +31

    ਸੈਂਟਰ ਪਰਵਾਸੀਆਂ ਦੇ ਹੱਕ ਚ ਹੈ

  • @NarinderSingh-qu9gy
    @NarinderSingh-qu9gy 12 ชั่วโมงที่ผ่านมา +11

    ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਪ੍ਰਵਾਸੀਆਂ ਤੇ ਨਜਾਇਜ਼ ਫੈਕਟਰੀਆਂ ਦੇ ਮਾਲਕਾਂ ਦਾ ਸਾਥ ਦੇ ਰਹੀ ਹੈ

  • @dhillonpreet4876
    @dhillonpreet4876 18 ชั่วโมงที่ผ่านมา +65

    ਅੱਜ ਪੰਜਾਬ ਹਾਰ ਗਿਆ ਭਇਆ ਸਾਹਮਣੇ! ਕਿਉਂ ਨੀ ਉੱਠਦਾ ਪੰਜਾਬ ਯਰ ਕਦੋ ਜਾਗਣ ਗਏ ਇਹ ਲੋਕ 🥹🙏

    • @The_solo_man_.....225
      @The_solo_man_.....225 18 ชั่วโมงที่ผ่านมา +8

      Kyunki Punjabia de baiye jwai aw 😂. Sade pind jataa ne rakhe aw

    • @elitewarrior4290
      @elitewarrior4290 18 ชั่วโมงที่ผ่านมา

      Tere jwaei aa bhiye sare ​@@The_solo_man_.....225

  • @SatnamSingh-zk4ce
    @SatnamSingh-zk4ce 18 ชั่วโมงที่ผ่านมา +24

    ਭਾਏ ਪੰਜਾਬ ਦਾ ਬੇਰਾ ਗ਼ਰਕ ਕਰਤਾ ਜੀ

  • @pawandeepkaur10000
    @pawandeepkaur10000 17 ชั่วโมงที่ผ่านมา +8

    ਕੇਜਰੀਵਾਲ ਭਈਆ ਭਜਾਓ ਪੰਜਾਬ ਬਚਾਓ 🙏🙏

  • @rajwinderjal3019
    @rajwinderjal3019 18 ชั่วโมงที่ผ่านมา +21

    ਇਹਨਾਂ ਭਈਆਂ ਨੂੰ ਤਾਂ ਸਰਕਾਰ ਤੇ ਪ੍ਰਸ਼ਾਸਨ ਨੇ ਜਵਾਈ ਬਣਾ ਕੇ ਰੱਖਿਆ ਹੋਇਆ।

  • @jarnailsingh1731
    @jarnailsingh1731 5 ชั่วโมงที่ผ่านมา +2

    ਬਹੁਤ ਹੀ ਵਧੀਆ ਥਲੀ ਬੇਟਾ ਪੰਜਾਬ ਲਈ ਸੇਵਾ ਨਿਭਾਉਣ ਲਈ ਬਹੁਤ ਸੇਵਾ ਕਰਦਾ ਹੈ।

  • @gurlalsingh4107
    @gurlalsingh4107 18 ชั่วโมงที่ผ่านมา +18

    ਇਸ ਤੋਂ ਬਾਅਦ ਪੰਜਾਬੀਓ ਘਰਾਂ ਚੋਂ ਕੱਡ ਕੁੱਟਣਗੇ ਆਪਾਂ ਇਕੱਠੇ ਹੋਵੋ ਦੇ ਅੱਜ ਹਾਲਾਤ ਤੇ ਆਉਣ ਵਾਲੇ ਸਮੇਂ ਚ ਬੁਰਾ ਹਾਲ ਹੋਜੂ ਸਾਡੀ ਲੇਬਰ ਤਾਂ ਵਿਹਲੀ ਫਿਰਦੀ ਆ ਇਹ ਸਸਤੇ ਰੇਟਾਂ ਤੇ ਮਿਲਦੀ ਆ ਲੇਬਰ ਵੀ ਪੰਜਾਬੀ ਇਕੱਠੀ ਹੋਵੇ ਆਪਣੇ ਹੱਕ ਮੰਗੇ ਕਿਸਾਨ ਭਰਾ ਵੀ ਇਕੱਠੇ ਹੋਣ ਜਿੰਨਾ ਕੋਲ ਜ਼ਮੀਨ ਥੋੜੀ ਆ ਸਾਰੇ ਹੀ ਲੱਗੇ ਵਰਗੇ ਅਮਿਤੋਜ ਮਾਨ ਵਰਗਿਆਂ ਦਾ ਸਾਥ ਦਿਓ ਆ ਜੋ ਇਕੱਠੇ ਹੋਵੋ

  • @SukhwinderSingg-l9d
    @SukhwinderSingg-l9d 18 ชั่วโมงที่ผ่านมา +24

    ਹੁਣ ਪੰਜਾਬ ਦੇ ਲੋਕਾਂ ਨੂੰ ਦਬਾਊਣਾ ਚਾਹੁੰਦੇ ਹਨ

  • @James-Prinsep
    @James-Prinsep 17 ชั่วโมงที่ผ่านมา +6

    ਭਈਆ DGP ਪ੍ਰਵਾਸੀ ਅੱਤਵਾਦੀਆਂ ਦਾ ਸਰਗਣਾ

  • @DarshanSingh-yn4yf
    @DarshanSingh-yn4yf 18 ชั่วโมงที่ผ่านมา +9

    ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ

  • @kuldipsingh5345
    @kuldipsingh5345 18 ชั่วโมงที่ผ่านมา +18

    ਥਲੀ ਸਾਹਿਬ ! ਆਪਣੀ ਰੋਟੀ ਰੋਜ਼ੀ ਨੂੰ ਸੁਰੱਖਿਅਤ ਰੱਖਣ ਲਈ ਪ੍ਰਵਾਸੀ ਮਜ਼ਦੂਰ ਆਪਣੇ ਮਾਲਕ ਦਾ ਹੁਕਮ ਮੰਨ ਕੇ ਆਏ ਹਨ। ਇਹਨਾਂ ਦੀਆਂ ਫੋਕਟਰੀਆਂ ਦੇ ਮਾਲਕਾਂ ਦੀ ਜਾਣਕਾਰੀ ਲੈ ਕੇ, ਉਹਨਾਂ ਫੋਕਟਰੀਆਂ ਦੇ ਮਾਲਕਾਂ ਨਾਲ ਵੀ ਗੱਲਬਾਤ ਕਰਕੇ ਸਰਕਾਰ ਤੱਕ ਪੁੱਜਦੀ ਕਰਨੀ ਚਾਹੀਦੀ ਹੈ।

    • @nindersingh628
      @nindersingh628 17 ชั่วโมงที่ผ่านมา +2

      ਸਰਕਾਰ ਉਲਟਾ ਪੰਜਾਬੀਆਂ ਤੇ ਪਰਚੇ ਕਰ ਦਵੇਗੀ

  • @satgurkotra2543
    @satgurkotra2543 18 ชั่วโมงที่ผ่านมา +15

    ਭਈਏ ਭਜਾਓ ਪੰਜਾਬ ਬਚਾਓ

  • @rajbirkaur9037
    @rajbirkaur9037 18 ชั่วโมงที่ผ่านมา +16

    ਪੱਤਰਕਾਰੀ ਲਈ ਧੰਨਵਾਦ ਵੀਰੇ

  • @DaljitSingh-ph4kd
    @DaljitSingh-ph4kd 18 ชั่วโมงที่ผ่านมา +26

    ਖਾਣ ਗੇ ਜੁਤੀਆਂ ਬਿਹਾਰੀਆਂ ਤੋਂ ਇਹ ਤਾਂ ਹੋਣਾ ਹੀ ਹੈ ਵੋਟਾਂ ਵੀ ਲੈਣੀਆਂ ਸਰਕਾਰ ਨੇ

  • @PinkiSingh-v6x
    @PinkiSingh-v6x 18 ชั่วโมงที่ผ่านมา +7

    ਲੱਖ ਦੀ ਲਾਹਨਤ ਪੰਜਾਬ ਸਰਕਾਰ

  • @Friendyhimz
    @Friendyhimz 16 ชั่วโมงที่ผ่านมา +4

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਂ ਬਾਦ ਸਾਡਾ ਜਰਨੈਲ ਉਹ ਦਿਲਾਂ ਵਿੱਚ ਵਸ ਗਿਆ ਪੰਥ ਦੇ ਖਾਲਸੇ ਦੇ

  • @GurpreetSingh-uw5dd
    @GurpreetSingh-uw5dd 17 ชั่วโมงที่ผ่านมา +6

    ਹੱਦ ਹੋ ਗਈ ਬਾਈ ਜੀ।ਪੰਜਾਬ ਖਤਮ ਕਰਕੇ ਰੱਖ ਦਿੱਤਾ ਰਾਜਨੀਤਕ ਪਾਰਟੀਆ ਨੇ।ਬੜੇ ਦੁੱਖ ਦੀ ਗੱਲ ਆ ਬਾਈ ਜੀ।

  • @letswatch6296
    @letswatch6296 18 ชั่วโมงที่ผ่านมา +13

    ਇਹ ਵਪਾਰੀ ਬਾਣੀਏ ਦੇ ਆਪਣੇ ਵਿੱਚ ਦਮ ਨਹੀਂ ਅੱਗੇ ਆਉਣ ਦਾ ਤੇ ਇਹ ਬਾਣੀਏ ਪੰਜਾਬੀ ਤੇ ਪ੍ਰਵਾਸੀਆਂ ਦਾ ਮੁੱਦਾ ਬਣਾਉਂਣਾ ਚਾਹੁੰਦੇ ਹਨ। ਇਹਨਾ ਪ੍ਰਵਾਸੀਆਂ ਨੇ ਪਹਿਲਾਂ ਹੀ ਭੱਜ ਜਾਣਾ ਨਿਹੰਗ ਸਿੰਘ ਦੇਖਕੇ

  • @randhirkaur5356
    @randhirkaur5356 18 ชั่วโมงที่ผ่านมา +14

    ਜਦੋਂ ਪੰਜਾਬੀਆਂ ਨੇ ਹੱਥ ਚੁੱਕਣੇ ਫਿਰ ਕਹਿਣਾ ਅੱਤਵਾਦੀ ਐ

  • @ksdhaliwal3670
    @ksdhaliwal3670 17 ชั่วโมงที่ผ่านมา +6

    ਭਗਵੰਤ ਮਾਨ ਦੀ ਸਰਕਾਰ ਜਾਣ ਬੁੱਝ ਕੇ ਆਪਸ ਵਿੱਚ ਲੜਾ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਰਿਹਾ।

  • @BaljinderSingh-yg7pt
    @BaljinderSingh-yg7pt 15 ชั่วโมงที่ผ่านมา +4

    ਪੰਜਾਬ ਪੁਲਿਸ ਵਾਲਿਉ ਤੁਸੀਂ ਵੀ ਆਪਣੀ ਜਮੀਰ ਨੂੰ ਹਲੂਣਾ ਦਿਉ ਥੋੜਾ ਬਹੁਤ
    ਮਿੱਤਰੋ ਬਚਣਾ ਤੁਸੀ ਵੀ ਨਹੀਂ ਆਉਣ ਵਾਲਾ ਸਮਾਂ ਵੀਚਾਰ ਲੋ

  • @kuldeepsinghsidhu1792
    @kuldeepsinghsidhu1792 18 ชั่วโมงที่ผ่านมา +9

    ਇਸ ਹਿਸਾਬ ਨਾਲ ਖਾਲਿਸਤਾਨ ਦੀ ਮੰਗ ਜਾਇਜ ਲਗਦੀ ਏ

    • @HgvjVi
      @HgvjVi 18 ชั่วโมงที่ผ่านมา +2

      AJ PTA Laga balle o tuhade😂😂😂😂

    • @Wronglyiptc8
      @Wronglyiptc8 17 ชั่วโมงที่ผ่านมา

      inna nu idaan he pata lagna hai

    • @gurveg6487
      @gurveg6487 9 ชั่วโมงที่ผ่านมา

      Hanji eh pehla to right c , kioke apa log apni sahi history ta kade padde hi ni , jo gandi govt ne syllabus vich la dita oh pad lia. Ass pass dia books ta kade chedia ni.

    • @HgvjVi
      @HgvjVi 3 ชั่วโมงที่ผ่านมา

      @@gurveg6487 o veer sarkara jihdia hundia tuhada DNA tuhada culture tuhadi boli Sara Sala jina up bihari da gand Punjab bhajia una eh full plan hunde Kam per Sade loka ni pta

  • @ਗਗਨ
    @ਗਗਨ 14 ชั่วโมงที่ผ่านมา +3

    ਇਸ ਗੱਲ ਦੇ ਅਸੀਂ ਪੰਜਾਬੀ ਆਪ ਹੀ ਜਿੰਮੇਵਾਰ ਹਾਂ

  • @onkarsinghpurewal990
    @onkarsinghpurewal990 14 ชั่วโมงที่ผ่านมา +5

    ਮਾਨ ਆਪਨੇ ਜੀਜੇ ਕੇਜੀ ਥੱਲੇ ਪੰਜਾਬ ਆਤੇ ਪੰਜਾਬੀਆ ਦੀ ਅਣਖ ਆਨ ਬਾਣ ਸਾਭ ਬਾਈਆ ਦੇ ਪੈਰਾ ਵਚ ਰੱੱਖ ਦਿਤੀ ॥ ਪੰਜਾਬੀ ਹਿੰਦੂ ਮੂਸਲਮ ਸਿੱਖ ਇਸਾਈ ਇਕਾਠੇ ਹੋਵੋ ਪੰਜਾਬ ਵਾਸਤੇ

  • @CharanjitSingh-f6p
    @CharanjitSingh-f6p 18 ชั่วโมงที่ผ่านมา +13

    ਲੁਧਿਆਣਾ ਪੁਲਿਸ ਨੂੰ ਰੁਪਏ ਹੀ ਇਹਨਾਂ ਦੇ ਦਿੱਤਾ ਕਿ ਪੁਲਿਸ ਅੰਨੀਂ ਹੋ ਗਈ ਜੇ ਕੋਈ ਕਿਹੇ ਕਿ ਪੁਲਿਸ ਡਿਉਢੀ ਕਰਦੀ ਹੈ ਉਸ ਦਾ ਵਹਿਮ ਹੈ ਅੰਨ੍ਹਿਆਂ ਦੀ ਸਰਕਾਰ ਹੈ ਕੋਈ ਗੱਲ ਨਹੀਂ ਵੋਟਾਂ ਤਾਂ ਪੰਜਾਬੀਆਂ ਤੇ ਹੀ ਲੈਣੀਆਂ ਨੇ

  • @parminderkaurgill9000
    @parminderkaurgill9000 16 ชั่วโมงที่ผ่านมา +2

    ਸਹੀ ਗੱਲ ਭਾਈ ਆਪ ਧਿਆਨ ਨਾਲ ਰਹੋ

  • @bahadursingh2006
    @bahadursingh2006 17 ชั่วโมงที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਪੰਜਾਬ ਵਿਚ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣ ਜਾਵੇ ਪਰ ਇਹਨਾ ਸਰਕਾਰਾਂ ਨੇ ਹਮੇਸ਼ਾ ਪੰਜਾਬ ਦਾ ਹੀ ਘਾਣ ਕੀਤਾ ਹੈ ਬਹੁਤ ਦੁੱਖ ਦੀ ਗੱਲ ਹੈ ਸਾਡੇ ਪੰਜਾਬ ਦੀ ਪੁਲਿਸ ਸਾਡੇ ਪੰਜਾਬੀਆਂ ਦੇ ਤਾ ਡਾਗਾਂ ਮਾਰ ਰਹੇ ਹਨ ਪਰ ਇਹਨਾ ਪ੍ਰਵਾਸੀ ਲੋਕਾਂ ਨੂੰ ਕੋਈ ਨਹੀ ਰੋਕ ਰਿਹਾ ਇਹ ਪੰਜਾਬ ਪੁਲਸ ਦਾ ਪੰਜਾਬੀ ਲੋਕਾਂ ਨਾਲ ਧੋਖਾ ਕਰ ਰਹੀ ਹੈ ਬਹੁਤ ਸ਼ਰਮ ਦੀ ਗੱਲ ਹੈ

  • @lakhwindersingh5096
    @lakhwindersingh5096 18 ชั่วโมงที่ผ่านมา +5

    ਬਈਆ ਵਾਦ ਮੁਰਦਾਬਾਦ

  • @gurveersingh-rj3ri
    @gurveersingh-rj3ri 18 ชั่วโมงที่ผ่านมา +15

    ਥਲੀ ਵੀਰ ਧਿਆਨ ਨਾਲ ਇਹ ਹਮਲਾ ਕਰ ਸਕਦੇ ਨੇ

  • @GurcharanSingh-ic1ff
    @GurcharanSingh-ic1ff 18 ชั่วโมงที่ผ่านมา +18

    ਹੌਰ ਕਰੋ ਝਾੜੂ ਝਾੜੂ 😂😂

  • @rasandeepkaurkular5524
    @rasandeepkaurkular5524 18 ชั่วโมงที่ผ่านมา +8

    ਸਾਰੇ ਪੰਜਾਬ ਕਿਸਾਨ ਯੂਨੀਅਨ ਵਾਲੇ ਇਨ੍ਹਾਂ ਭੲੀਆ ਨੂੰ ਇਨਸਾਫ ਦਵਾਉਣ ਲਈ ਦਿੱਲੀ ਜਾ ਰਹੀਆਂ ਹਨ

  • @SukhjinderGill84
    @SukhjinderGill84 16 ชั่วโมงที่ผ่านมา +4

    ਹੁਣ ਸਾਰੇ ਪੰਜਾਬੀ ਰੜਕ ਨੇ ਇਹਨਾਂ ਦੀਆਂ ਫੈਕਟਰੀਆਂ ਅੱਗੇ ਬਹਿਣ ਇਹਨਾਂ ਦੀਆਂ ਫੈਕਟਰੀਆਂ ਵੀ ਬੰਦ ਕਰਾਉਣ ਬੁੱਢਾ ਨਾ ਲਾ

  • @surindersyal6575
    @surindersyal6575 17 ชั่วโมงที่ผ่านมา +5

    ਰਸਾਇਣਕ ਉਦਯੋਗ ਧਰਤੀ ਹੇਠਲੇ ਪਾਣੀ ਨੂੰ ਪੀਣ ਦੇ ਯੋਗ ਨਹੀਂ ਛੱਡਣਗੇ ਅਤੇ ਲੱਖਾਂ ਕਰੋੜਾਂ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਗੇ। ਸਰਕਾਰਾਂ ਨੂੰ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਵਿਕਾਸ ਨਾਲੋਂ ਮਨੁੱਖ ਦੀ ਹੋਂਦ ਜਿਆਦਾ ਜਰੂਰੀ ਹੈ। ਮਨੁੱਖ ਨੂੰ ਜਿਉਣ ਲਈ ਮਿੱਟੀ ਹਵਾ ਅਤੇ ਪਾਣੀ ਦੀ ਪਹਿਲਾਂ ਲੋੜ ਹੈ।

  • @MMajha-o2t
    @MMajha-o2t 9 ชั่วโมงที่ผ่านมา +2

    Talli sahib you are great person

  • @user-zx108com
    @user-zx108com 18 ชั่วโมงที่ผ่านมา +6

    ਪੰਜਾਬੀਓ ਵੀਰੋ ਜਾਗੋ

  • @GursahibSingh-y8b
    @GursahibSingh-y8b 18 ชั่วโมงที่ผ่านมา +8

    ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਲੋਕਾਂ ਨੂੰ ਆਉਣਾ ਚਾਹੀਦਾ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਵੀ ਕਰੀ ਕੀ ਜਾਂਦਾ ਭਗਵੰਤ ਮਾਨ ਨੇ ਵੀ ਸ਼ਰਮੀ ਲਾਈ ਹੋਈ ਆ ਬਸ ਇਹਨੇ ਆਪਦੇ ਮਾੜੇ ਦਿਨ ਸ਼ੁਰੂ ਹੋ ਗਏ ਇਹਦੇ

  • @letswatch6296
    @letswatch6296 18 ชั่วโมงที่ผ่านมา +18

    ਸਾਡੇ ਪੰਜਾਬੀ ਵੀ ਫੈਕਟਰੀ ਚਲਾਉਦੇ ਹਨ ਕਈ ਪੰਜਾਬੀ ਵੀ ਵਿੱਚ ਸ਼ਾਮਲ ਹਨ ਬੁੱਢਾ ਦਰਿਆ ਪਾਣੀ ਗੰਧਲਾ ਕਰਣ ਦਾ ਪਹਿਲਾ ਜੱਟਾ ਨੇ ਜਵਾਈ ਬਣਾਕੇ ਰੱਖੇ ਹੁਣ ਵਪਾਰੀਆਂ ਨੇ ਜਵਾਈ ਬਣਾਕੇ ਰੱਖਿਆਂ

    • @gurjitsinghsidhu3858
      @gurjitsinghsidhu3858 18 ชั่วโมงที่ผ่านมา +2

      Ek jawai tera banju

    • @p.m.2388
      @p.m.2388 18 ชั่วโมงที่ผ่านมา +2

      Jatt ta 5-6 bhaiye rakhde pr vaparia ne 1000a de hisaab naal bhaiye rakhe aa factoria vich

  • @manpritsinghgill700
    @manpritsinghgill700 11 ชั่วโมงที่ผ่านมา +1

    ਲੱਖ ਲਾਹਨਤਾਂ ਸਰਕਾਰਾਂ ਤੇ ਲੋਕੋ ਜਾਗੋ ਨਹੀ ਤਾਂ ਇੱਕ ਦਿਨ ਬਇਆ ਦਾ ਰਾਜ ਹੋਣਾ

  • @gurmindersingh7855
    @gurmindersingh7855 18 ชั่วโมงที่ผ่านมา +4

    ਭਗਵੰਤ👎☹️👎 ਮਾਨ ਬੁੱਚੜ ਅੱਗੇ ਤੋ ਵੋਟਾਂ ਲੈਣ ਲਈ ਨਾ ਆਵੀਂ

  • @honeyhoney1297
    @honeyhoney1297 18 ชั่วโมงที่ผ่านมา +5

    ਆਪ ਪਾਰਟੀ ਮੁਰਦਾਬਾਦ

  • @jagtarsingh3162
    @jagtarsingh3162 12 ชั่วโมงที่ผ่านมา +1

    ਜਗਦੇਵਥਲੀ ਜਿੰਦਾਬਾਦ

  • @satwantsingh3067
    @satwantsingh3067 16 ชั่วโมงที่ผ่านมา +1

    ਥਲੀ ਬਾਈ ਪੰਜਾਬੀ ਤੇ ਰਹਿ ਗਏ ਤਮਾਸ਼ਾ ਦੇਖਣ ਨੂੰ ਅੱਜ ਗੁਲਾਮ ਹੈ ਪੰਜਾਬ ਭਈਆ ਕੋਲ

  • @parminderkaurgill9000
    @parminderkaurgill9000 16 ชั่วโมงที่ผ่านมา +1

    ਬਚਾ ਲਉ ਭਾਈ ਪੰਜਾਬ ਨੂੰ

  • @SatnamSingh-fg5oz
    @SatnamSingh-fg5oz 17 ชั่วโมงที่ผ่านมา +2

    ਥਲੀ ਵੀਰ ਜੀ ਇਹਨਾਂ ਨੂੰ ਕਹੋ ਕਿ ਤੁਹਾਡੇ ਰੁਜ਼ਗਾਰ ਦਾ ਪ੍ਰਬੰਧ ਤੁਹਾਡੀਆਂ ਯੂ ਪੀ, ਬਿਹਾਰ ਦੀਆਂ ਸਰਕਾਰਾਂ ਨੇ ਕਰਨਾ ਹੈ ਉਥੇ ਜਾ ਕੇ ਉਨ੍ਹਾਂ ਦਾ ਪਿੱਟ ਸਿਆਪਾ ਕਰੋ ਸਾਡੇ ਪੰਜਾਬੀਆਂ ਦੇ ਮੁੰਹ ਨਾ ਲਗੋ

  • @VineetKsharma-x4c
    @VineetKsharma-x4c 17 ชั่วโมงที่ผ่านมา +3

    ਸਾਰੇ ਪ੍ਰਵਾਸੀ ਵੱਲ ਦੇਖੀਂ ਜਾਂਦੇ ਨੇ ਪਰ ਕਿਸੀ ਨੂੰ ਇਹ ਨੀ ਦਿਖਦਾ ਕਿ ਪਰਵਾਸੀ ਲਿਆਉਣ ਵਾਲੀ ਗੱਡੀਆਂ ਪੰਜਾਬ ਦੀ ਨੇ ਤੇ ਗੱਡੀ ਚਲਾਉਣ ਵਾਲੇ ਵੀ ਪੰਜਾਬੀ ਹੁਣ ਦਸੋ ਲਾਨਤ ਕਿਨੂੰ ਪਾਈਏ

  • @MalkitRandhwa
    @MalkitRandhwa 12 ชั่วโมงที่ผ่านมา +1

    ਪਤਾ ਲੱਗ ਗਿਆ ਪਰਵਾਸੀ ਕੋਣ ਲੈ ਕੇ ਆਉਦਾ ਕਿਸਾਨਾ ਨੂੰ ਬਦਨਾਮ ਕੀਤਾ

  • @kamaldhindsa8953
    @kamaldhindsa8953 18 ชั่วโมงที่ผ่านมา +11

    Shame on panjabgovt

  • @IshveerbrarSingh
    @IshveerbrarSingh 11 ชั่วโมงที่ผ่านมา +1

    ❤❤❤❤❤

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 17 ชั่วโมงที่ผ่านมา +2

    ਇਹ ਸਰਕਾਰਾਂ ਹੀ ਇਹਨਾਂ ਦਾ ਰਾਜ ਕਰਾਣਾ ਚਹੁਦੀਆ ਨੇ । ਕੇਜਰੀਵਾਲ ਪੰਜਾਬ ਨੂੰ ਉਜਾੜਨਾ ਚਹੁੰਦਾ ਆ ਪਰ ਇਸ ਨੂੰ ਇਹ ਨੀ ਪਤਾ ਕੇ ਪੰਜਾਬ ਨੂੰ ਉਜਾੜਨ ਵਾਲੇ ਖੁੱਦ ਹੀ ਉਜੜ ਜਦੇ ਆ

  • @jagjit9063
    @jagjit9063 ชั่วโมงที่ผ่านมา

    ਲੱਖਾ ਸਧਾਣਾ ਜ਼ਿੰਦਾਬਾਦ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @SukhwinderSingh-wq5ip
    @SukhwinderSingh-wq5ip 14 ชั่วโมงที่ผ่านมา +1

    ਛਿੱਤਰ ਪਰੇਡ ਕੀਤੀ ਜਾਵੇ ਇਹਨਾਂ ਦੀ

  • @DarshanSingh-yn4yf
    @DarshanSingh-yn4yf 18 ชั่วโมงที่ผ่านมา +4

    ਭਗਵੰਤ ਮਾਨ ਦੇ ਜੀਜੇ ਆ ਸਾਰੇ

  • @HarpreetSingh-ij1ij
    @HarpreetSingh-ij1ij 16 ชั่วโมงที่ผ่านมา +1

    ਲਵੋ ਨਜਾਰੇ ਬਦਲਾਵ ਦੇ ਝੰਡਾ ਸਰਾਬੀ ਪੰਜਾਬ ਦਾ ਦੁਸਮਣ

  • @LakhbirSingh-rf1iq
    @LakhbirSingh-rf1iq 16 ชั่วโมงที่ผ่านมา +1

    ਬਈਏ ਪੰਜਾਬ ਪੁਲਿਸ ਦੇ ਜਵਾਈ ਲਗਦੇ ਇਹਨਾ ਨੂੰ ਇਸ ਕਰਕੇ ਨਹੀ ਰੋਕਿਆ ਜਾ ਰਿਹਾ

  • @DalbirSingh-i5w
    @DalbirSingh-i5w 18 ชั่วโมงที่ผ่านมา +8

    Lahnat es driver te vi aa jeda Enaa nu leke aaya 4 pese piche chuki firda enaa nu 🤬🤬🤬🤬

  • @Naharsingh-c2n
    @Naharsingh-c2n 18 ชั่วโมงที่ผ่านมา +1

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏

  • @bikarsinghsingh8051
    @bikarsinghsingh8051 18 ชั่วโมงที่ผ่านมา +4

    ਪੰਜਾਬ ਵਿੱਚ ਨੋਕਰੀ ਵੀ ਕਰਦੇ ਪੰਜਾਬ ਦੇ ਲੋਕਾਂ ਨਾਲ ਲੜ ਵੀ ਰਹੇ

  • @rajinderhundal
    @rajinderhundal 18 ชั่วโมงที่ผ่านมา +5

    ਬੈੜਾ ਗਰਕ ਕਰਤਾ ਸਰਕਾਰ ਨੇ

  • @Fzr-x2n
    @Fzr-x2n 18 ชั่วโมงที่ผ่านมา +3

    ਸੱਬ ਸੱਰਕਾਰਾ ਦੀਆਂ ਚਾਲਾਂ ਇਹਨਾਂ ਬਹੀਆਂ ਨੇ ਪੰਜਾਬੀਆ ਨੂੰ ਪੰਜਾਬੀਆ ਨਾਲ ਲੱੜਵਾ ਦਿੱਤਾ

  • @jagtarsingh3162
    @jagtarsingh3162 12 ชั่วโมงที่ผ่านมา

    ਪੰਜਾਬ ਪੁਲਸ ਮੁਰਾਦਾਬਾਦ

  • @HarpreetKaur-n6g
    @HarpreetKaur-n6g 18 ชั่วโมงที่ผ่านมา +2

    ਭਾਈਏ ਭਗਵੰਤ ਮਾਨ ਦੇ ਜੀਜੇ ਹਨ

  • @balwindersingh-so4pv
    @balwindersingh-so4pv 17 ชั่วโมงที่ผ่านมา +1

    ਦੀਪ ਸਿੱਧੂ ਦੀ ਇਕ ਇਕ ਗੱਲ ਸੱਚ ਹੋ ਰਹੀ ਹੈ

  • @NirmalSingh-ys7wz
    @NirmalSingh-ys7wz 18 ชั่วโมงที่ผ่านมา +1

    ਸ਼ਬਾਸ਼ ਥਲੀ ਸਾਬ ਇਹ ਹੈ ਨਿਧੜਕ ਪੱਤਰਕਾਰੀ

  • @GurdipKaur-w6j
    @GurdipKaur-w6j 18 ชั่วโมงที่ผ่านมา +9

    Bhaiyan di sarkar kejriwal

  • @JAGSIRSingh-ie8qg
    @JAGSIRSingh-ie8qg 18 ชั่วโมงที่ผ่านมา +2

    ਲੱਖਾ। ਸਿੰਘ। ਸਿਧਾਣਾ।ਹੁਣ। ਤੋਂ।ਦੋ। ਘੰਟੇ। ਪਹਿਲਾ। ਲੁਧਿਆਣੇ।ਦੇ।।ਪਿੰਡਾਂ। ਦੀਆ। ਗਲੀਆ। ਵਿੱਚੋ।ਸਿਵਲ।ਪੁਲਸ।ਵਰਦੀ।ਵੱਲੋ।ਗਿਰਫਤਾਰ। ਕਰ। ਲਿਆ। ਗਿਆ। ਹੈ।☝✍️

  • @AkhandBharat-fn9xf
    @AkhandBharat-fn9xf 14 ชั่วโมงที่ผ่านมา

    ਭਈਆਂ ਦੀ ਸਰਕਾਰ ਲਿਆ ਕੇ ਪਈਏ ਭਜਾਓ

  • @tariiSingh-l2j
    @tariiSingh-l2j 18 ชั่วโมงที่ผ่านมา +3

    ਅਸਲ ਚ ਪੰਜਾਬ ਚ ਪੰਜਾਬੀਆਂ ਚ ਕਮੀ ਏ ਜੋ ਐਨਾ ਨੂੰ ਪਨਾਹ ਦਿੰਦੇ ਨੇ ਐਨਾ ਤੋਂ ਹੀ ਹਰ ਚੀਜ਼ ਖ਼ਰੀਦ ਕਰਦੇ ਨੇ ਸ਼ਰਮ ਕਰਲੋ ਕੁਝ ਐਨਾ ਦਾ ਬਾਈਕਾਟ ਕਰੋ ਕੋਈ ਵੀ ਚੀਜ਼ ਲੈਣੀ ਏ ਤਾ ਆਪਣੇ ਪੰਜਾਬ ਦੇ ਬਾਈ ਤੋਂ ਹੀ ਖ਼ਰੀਦ ਕਰੋ...

  • @BSSAPP
    @BSSAPP 15 ชั่วโมงที่ผ่านมา

    ਵਾਹਿਗੁਰੂ ਜੀ । 🙏🙏🙏🙏🙏

  • @BatthPartap-ot6re
    @BatthPartap-ot6re 11 ชั่วโมงที่ผ่านมา

    ਲੱਖ ਲਾਹਨਤ ਹੈ ਪੰਜਾਬ ਪੁਲਿਸ ਦੇ

  • @sukhbirsingh8459
    @sukhbirsingh8459 18 ชั่วโมงที่ผ่านมา +7

    Eh Bhagwant Maan de jawai ne

  • @manpreetmani9102
    @manpreetmani9102 18 ชั่วโมงที่ผ่านมา +4

    ਭੰਡ ਜੀ ਕੰਜਰੀਆਲ ਦਾ ਥਣ ਫੜਦੇ ਉ

  • @sultansingh9719
    @sultansingh9719 18 ชั่วโมงที่ผ่านมา +2

    ਇਹ ਡਰਾਈਵਰ ਵੀ ਸਿੱਖ ਤੇ ਗੱਡੀ ਵੀ ਪੰਜਾਬ ਦੀ

  • @KirpalSingh-r3w
    @KirpalSingh-r3w 2 ชั่วโมงที่ผ่านมา

    ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @NarinderSingh-qu9gy
    @NarinderSingh-qu9gy 12 ชั่วโมงที่ผ่านมา

    ਜਦੋਂ ਪੰਜਾਬੀ ਆਪਣੀ ਆਈ ਤੇ ਆ ਗਏ ਤਾਂ ਬਈਆ ਕੌਮ ਦੀ ਹਿੰਮਤ ਨਹੀਂ ਕਿ ਪੰਜਾਬੀਆਂ ਨੂੰ ਰੋਕ ਸਕਣ

  • @amritdhaliwal9107
    @amritdhaliwal9107 14 ชั่วโมงที่ผ่านมา

    ਇੱਕ ਵਾਰੀ ਸਾਮ੍ਹਣੇ ਤਾਂ ਆਉਣ ਦਿਓ ਲੀਰਾ ਸਿੱਧੀਆ ਬਿਹਾਰ ਨੂੰ ਜਾਣਗੀਆਂ ਸਣੇ ਫੈਕਟਰੀ ਵਾਲੇ ਦੱਲੇ

  • @KulwinderSingh-zl9jo
    @KulwinderSingh-zl9jo 17 ชั่วโมงที่ผ่านมา

    Satnam Shri Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji mehar kreo sab te ji

  • @ThanedaarParmar-kh3rg
    @ThanedaarParmar-kh3rg 18 ชั่วโมงที่ผ่านมา +2

    Waheguru ji Waheguru ji

  • @tarlochanrai6339
    @tarlochanrai6339 4 ชั่วโมงที่ผ่านมา

    ਇਹ ਭਗਵੰਤ ਬੁੱਚੜ ਦੇ ਜਵਾਈ ਹਨ

  • @learnhindi1572
    @learnhindi1572 17 ชั่วโมงที่ผ่านมา +1

    आइस फैक्ट्री मालिक को परमात्मा माफ नहीं करेगा जो जल देवता के साथ ऐसा कर रहे हैं

  • @JaswinderKaur-yt8sl
    @JaswinderKaur-yt8sl 18 ชั่วโมงที่ผ่านมา +3

    Shame on punjab government

  • @satnam8141
    @satnam8141 18 ชั่วโมงที่ผ่านมา

    ਭਾਇਆ ਰਾਜ ਮੁਰਦਾਬਾਦ

  • @gurjitvirk3192
    @gurjitvirk3192 18 ชั่วโมงที่ผ่านมา +3

    Lakha bai zindabaad