1971 ਮਾਡਲ ਬਹੁਤ ਸਾਂਭਿਆ ਹੋਇਆ ਵੀਰਾ ਨੇ ਇਹ ਟਰੈਕਟਰ ਸਾਰੀ ਚੀਜ ਨਾਲ ਦੀ ਆ

แชร์
ฝัง
  • เผยแพร่เมื่อ 7 ธ.ค. 2022
  • 1971 ਮਾਡਲ ਬਹੁਤ ਸਾਂਭਿਆ ਹੋਇਆ ਵੀਰਾ ਨੇ ਇਹ ਟਰੈਕਟਰ ਸਾਰੀ ਚੀਜ ਨਾਲ ਦੀ ਆ ਅਮਰੀਕਾ ਤੋ ਆ ਕੇ 7 ਦਿਨਾ ਚ ਤਿਆਰ ਕਰਾਇਆ
    Deep Pandher Pb19

ความคิดเห็น • 19

  • @charanjeetsandhu1669
    @charanjeetsandhu1669 ปีที่แล้ว

    ਬਹੁਤ ਵਧੀਆ ਲੱਗਿਆ

  • @freestockvideosanytyp3956
    @freestockvideosanytyp3956 ปีที่แล้ว +1

    ਬੁਹਤ ਵਧੀਆ ਕੰਮ ਕੀਤਾ ਹੋਇਆ ਬਾਈ ਨੇ ਰੰਗ ਵਾਲੇ ਵੱਟ ਕਢੇ ਪਏ ਨੇ ਸਦਕੇ ਜਾਈਏ ਬਾਈ ਦੇ ਤਿਆਰ ਕਰਵਾਉਣ ਵਾਲੇ ਦੇ। ਪਰ ਬਾਪੂ ਜੀ ਦੀ ਰੂਹ 5911 ਤਿਆਰ ਕਰਵਾਉਣ ਦੀ ਆ😂

  • @sukhchainsandhu3938
    @sukhchainsandhu3938 8 หลายเดือนก่อน

    Kya baat a

  • @gavenpreet7339
    @gavenpreet7339 ปีที่แล้ว

    ਬਾਉਤ ਸੋਹਣਾ ਤਿਆਰ ਕੀਤਾ ਬਾਈ 🙏

  • @jagdishsandhu4662
    @jagdishsandhu4662 ปีที่แล้ว +1

    ਬਾਈ ਬਾਕੀ ਤਾਂ ਠੀਕ ਏ ਪਰ ਫਾਇਰ ਉਡਰ ਵਾਲੀ ਪਾਈਪ 3600 ਵਾਲੀ ਆ। 3000 ਦੇ ਚੋਰਸ ਆਉਂਦੀ। ਇਹਦੇ ਗੋਲ ਲਾਈ ਹੋਈ ਆ।

  • @navjotwander2150
    @navjotwander2150 ปีที่แล้ว +1

    Jaali te silencer easily mil janda ebay te england toh

  • @rajindersingh4463
    @rajindersingh4463 ปีที่แล้ว

    But they have changed Head..

  • @udayrai5788
    @udayrai5788 หลายเดือนก่อน

    Gussa na kareyo.
    Axle changed, Fenders are wrong. MF 135 & MF 65 de aa. Gujrat da vendor aaa.. saareyan nu ford de keh ke wechi jaanda… inlet manifold ford 3600 da, sinhle lever lift replaced with 3600. …lights farmtrac dian. And FORD 3000 india wich kafe v nahi baneya… diff lock nu hand break kehta. Side plate is known as Response control.
    Analog meters replaced with digital meter….

  • @pardeepgill9020
    @pardeepgill9020 ปีที่แล้ว +1

    front exel ,headlight not origanal
    ford 3000👍👌

  • @laddisidhu8961
    @laddisidhu8961 ปีที่แล้ว +1

    ਕਿਸੇ ਦੇ ਪੈਸੇ ਤਾਂ ਦਿੰਦੇ ਨੇ

  • @parmvirmangat7807
    @parmvirmangat7807 ปีที่แล้ว

    Eh hand brake nahi diffencial gear hai

  • @johaljohalg97
    @johaljohalg97 ปีที่แล้ว

    Bhot vadia tyar kita siraaaa chij bnati

  • @balwinderkaurgill7572
    @balwinderkaurgill7572 ปีที่แล้ว

    Top grill original ni Bai down grill original aa

  • @amarchamkila9849
    @amarchamkila9849 ปีที่แล้ว

    Double dffencll nu hand break dassi jaanda air manifold 3600 a

    • @user-tq8kt3yy7r
      @user-tq8kt3yy7r 12 วันที่ผ่านมา

      Bai manifold ni engine ni Badl dita engine 3600 da aa

  • @kakasidhu7719
    @kakasidhu7719 ปีที่แล้ว

    ਬਾਈ ਦਾ ਨੰਬਰ ਦਿਓ ਜੀ

  • @satpalsingh1224
    @satpalsingh1224 ปีที่แล้ว

    Tractor da sohna bnaya,per ek gal vande di vadia ni lagi jedi bapu di respect ni karni aundi,bapu de kida etc.vadia ni wording.

  • @jas.sandhu9313
    @jas.sandhu9313 ปีที่แล้ว

    Looking good but e 3600 a na k 3000

  • @parvjaathr3284
    @parvjaathr3284 ปีที่แล้ว

    Bhai u terctor 3600 hai