part 1 John Deere ਟਰੈਕਟਰ ਦੇ ਬਾਰੇ ਜਾਣਕਾਰੀ ਨਿਰਭੈ ਵੀਰ ਵਲੋ

แชร์
ฝัง
  • เผยแพร่เมื่อ 26 ม.ค. 2025

ความคิดเห็น • 44

  • @modifielovers2982
    @modifielovers2982 หลายเดือนก่อน

    3:38

  • @ਲਵਜੋਤ_ਗਿੱਲ
    @ਲਵਜੋਤ_ਗਿੱਲ 4 หลายเดือนก่อน +1

    ਬਹੁਤ ਡੂੰਗੀ ਜਾਣਕਾਰੀ ਆ ਬਾਈ ਨੂੰ

  • @charanjeetsingh1934
    @charanjeetsingh1934 5 หลายเดือนก่อน +9

    ਮੇਰੇ ਕੋਲ ਸਵਰਾਜ 17 ਮਾਡਲ ਤੇ 18 ਮਾਡਲ ਮੈਂਸੀ 9500 e ਪੰਜਾਹ ਹਾਰਸਪਾਵਰ ਸੀ ਮੈਂਸੀ ਮਗਰ 18 ਦੀ ਹੈਰੋ ਪਾ ਕੇ ਵਾਉਦੇ ਉਸ ਕੱਟ ਹੈਰੋ ਨੂੰ ਸਵਰਾਜ ਖੇਤ ਵਿਚੋਂ ਬਹਾਰ ਨਹੀਂ ਕੱਡਦਾਂ ਨਾਹੀਂ ਤੂੜੀ ਵਾਲੇ ਰੀਪਰ ਤੇ ਮੈਂਸੀ ਦਾ ਮੁਕਾਬਲਾ ਨਹੀਂ ਕਰਦਾ ਸੀ

  • @dilbagsinghsarwara205
    @dilbagsinghsarwara205 5 หลายเดือนก่อน +5

    ਜੈਲਦਾਰ ਇਨੋਵੇਸ਼ਨ ਵਾਲੇ ਬਾਈ ਦਾ ਇੰਟਰੋ ਕਰੀ

  • @jassibuttar9358
    @jassibuttar9358 4 หลายเดือนก่อน +3

    John deere ❤❤❤❤❤❤❤

  • @maan6716
    @maan6716 4 หลายเดือนก่อน

    ਵੀਰ ਮੇਰੇ ਕੋਲ ਸੋਨਾਲੀਕਾ 750 ਰੋਜ਼ ਚੱਲਦਾ ਬਹੁਤ ਵਧੀਆ

  • @hunarsingh197
    @hunarsingh197 4 หลายเดือนก่อน

    Y g farmtrac 65 te video bnaao

  • @HarvinderSingh-qx5sw
    @HarvinderSingh-qx5sw 4 หลายเดือนก่อน +4

    98 ਚ 55 ਦੇ 13 ਟਾਈਰ ਸੀ jd ਦੇ 16 ਦੇ ਤਾ ਫਰਕ ਸੀ ਹੋਰ ਕੁੱਝ ਨੀ

  • @JatinderSingh-ci9yf
    @JatinderSingh-ci9yf 4 หลายเดือนก่อน +3

    ਵੀਰ ਜੀ ਸਵਰਾਜ ਦੀ ਟੈਂਕੀ ਨਿੱਕੀ ਹੁੰਦੀ ਹੈ ਜਉਨ ਟੀਅਰ ਦੀ ਟੈਂਕੀ ਵੱਡੀ ਹੁੰਦੀ ਹੈ ਇਸ ਕਰਕੇ ਵੱਧ ਲੱਗਦਾ ਹੈ ਤੇਲ ਵੱਧ ਨਹੀਂ ਖਾਂਦਾ

  • @GurbindDhaliwal
    @GurbindDhaliwal 4 หลายเดือนก่อน +2

    Good

  • @ManrajSingh-j6t
    @ManrajSingh-j6t 4 หลายเดือนก่อน +2

    Ver har kis di madt karda ha John Deere wala❤❤❤❤❤❤

  • @farmtracloverzpb_4686
    @farmtracloverzpb_4686 4 หลายเดือนก่อน +1

    Veer krahe da pave kina v seejan hunda c par pishle tyra d jodi 4500/5000 ghnta bde araam nl chl jnda tda kraya 4000 plus chlda c j hun koi hor excuse dena k asi jodi addi kr k lah dende c ja koi hor

  • @Sahil_Kamboj5405
    @Sahil_Kamboj5405 4 หลายเดือนก่อน +2

    John Deere ❤

  • @ManpreetSingh-bs3le
    @ManpreetSingh-bs3le 4 หลายเดือนก่อน

    ਬਾਈ ਅੱਜ ਸਵਰਾਜ ਲੈ ਕੇ ਦੇਖ ਸਾਰੇ ਭੁਲ ਜਾਵੇਗਾ

  • @manpreetsinghsekhon5310
    @manpreetsinghsekhon5310 4 หลายเดือนก่อน +17

    ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਆ ਕਿਰਾਏ ਦਾ ਕੰਮ ਕਰਦਾ ਟਰੈਕਟਰ ਆ ਮੇਰੇ ਕੋਲ 5310 9ਮਾਡਲ ਜੇ ਤੇਲ ਜ਼ਿਆਦਾ ਖਾਂਦਾ ਹੋਵੇ ਤਾਂ ਮੇਰੇ ਵਰਗੇ ਨੂੰ ਕੀ ਫਾਇਦਾ ਰੱਖਣ ਦਾ ਸਾਲ ਵਿਚ 1000ਘੰਟਾ ਚੱਲਦਾ ਉਹ ਵੀ ਪੂਰਾ ਦੱਬ ਕੇ

    • @JagdishBhinder
      @JagdishBhinder 4 หลายเดือนก่อน +2

      Super seeder chlonde ho

    • @manpreetsinghsekhon5310
      @manpreetsinghsekhon5310 4 หลายเดือนก่อน

      @@JagdishBhinder ਹਾਂ ਜੀ ਵੀਰ

    • @JagdishBhinder
      @JagdishBhinder 4 หลายเดือนก่อน +1

      @@manpreetsinghsekhon5310 kinni ku income ho jandi bai super seeder vicho. Mai soch rha c len bare.

    • @manpreetsinghsekhon5310
      @manpreetsinghsekhon5310 4 หลายเดือนก่อน +2

      @@JagdishBhinder ਵੀਰ ਜੀ ਮੈਂ 2015 ਤੋਂ ਕਣਕ ਬੀਜਣ ਦਾ ਕੰਮ ਕਰਦਾ ਮੇਰੇ ਕੋਲ ਬੰਦੇ ਪੱਕੇ ਨੇਂ ਮੈਨੂੰ ਸੀਜ਼ਨ ਦੇ ਵਿਚ ਖ਼ੱਰਚਾ ਕੱਡਕੇ 90 ਹਜ਼ਾਰ ਤੋਂ ਲੈਕੇ 1ਲੱਖ 10ਹਜਾਰ ਤੱਕ ਬਣ ਜਾਂਦਾ

    • @JagdishBhinder
      @JagdishBhinder 4 หลายเดือนก่อน +1

      @@manpreetsinghsekhon5310 ਵੀਰ, ਮੇਰੇ ਕੋਲ 4 ਏਕੜ ਜਮੀਨ ਹੈ। ਪਰ ਮੇਰੇ ਕੋਲ ਟਰੈਕਟਰ ਨਹੀਂ ਹੈ, 1 lakh ਤਾਂ ਬਹੁਤ ਘੱਟ ਬੱਚਤ ਹੈ ਸੁਪਰ ਸੀਡਰ ਵਿੱਚੋਂ ਜੇਕਰ ਮੈਂ ਇੱਕ ਪੁਰਾਣਾ ਟਰੈਕਟਰ ਵੀ ਲਵਾਂ ਤਾਂ 5 ਲੱਖ ਤੋਂ ਘੱਟ ਕੋਈ ਵੀ three ਸਪੀਡ ਟਰੈਕਟਰ ਨਹੀਂ ਮਿਲੇਗਾ ਤੇ ਇੱਕ ਲੱਖ ਦਾ ਪੁਰਾਣਾ ਸੁਪਰ ਸੀਡਰ ਮਿਲੇਗਾ, ਇਸ ਹਿਸਾਬ ਨਾਲ ਤਾਂ ਪੈਸੇ ਪੂਰੇ ਕਰਨ ਵਿੱਚ ਹੀ 5 ਸਾਲ ਲੱਗ ਜਾਣਗੇ। ਕੋਈ ਹੋਰ ਵਧੀਆ ਬਿਜ਼ਨੈਸ ਹੈ ਖੇਤੀ ਦੇ ਨਾਲ ਕਰਨ ਵਾਲਾ ਕਿਉਂਕਿ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ ਇੱਥੇ ਹੀ ਕੋਈ ਕੰਮ ਕਰਨਾ ਚਾਹੁੰਦਾ ਹਾਂ।

  • @biotechnologistmicrobiolog1961
    @biotechnologistmicrobiolog1961 4 หลายเดือนก่อน +4

    Swaraj 855 1000 pto kirloskar engine best tractor c

  • @harmanbrar2003
    @harmanbrar2003 4 หลายเดือนก่อน +3

    Pind keda bai da

  • @makbuilkhan9863
    @makbuilkhan9863 4 หลายเดือนก่อน +1

    3630❤❤❤

  • @bharane-wala-sandhu
    @bharane-wala-sandhu 4 หลายเดือนก่อน +1

    Chla v lainde honge par eh pichhey da haula bahla a tayre bohat ghasonda a

  • @sukhkaransidhu7700
    @sukhkaransidhu7700 4 หลายเดือนก่อน +2

    Last wali gall ni jachdi base ma vi fan aa y da ik sijan joadi wali ma vi 2008 da kam karda aa krahe da Sade pind 2006 bich aa gia ci computer krha

    • @babbubrar7616
      @babbubrar7616 4 หลายเดือนก่อน

      Shi gl aw veer mere kol 3630 aw 2007 ch krha lya c din raat chlda c . Tyra ala dkhha v ik session ch udd gye

  • @bharane-wala-sandhu
    @bharane-wala-sandhu 4 หลายเดือนก่อน +2

    Gill saab bai de holland ni dikhaye 😊😊

    • @ravindergill8228
      @ravindergill8228 2 หลายเดือนก่อน

      holland ik aw bai kol 2 jd aw

  • @babbubrar7616
    @babbubrar7616 4 หลายเดือนก่อน +2

    Tyar hi made hone y mere kol 7 modle krha din raat chlda c but ik session ch ghss jane dkhha eh ta

    • @sidhubathindewala8300
      @sidhubathindewala8300 4 หลายเดือนก่อน

      Bai saade kol v c din raat chlda c 4 driver c ikk jodi season di ala da jyade vadda rod ta 😂😂😂

  • @navjeetbrar4526
    @navjeetbrar4526 4 หลายเดือนก่อน +2

    ਬਾਕੀ video next part?

  • @gurwinderaulakh6746
    @gurwinderaulakh6746 4 หลายเดือนก่อน +1

    Jo mrji aa y jinna v chla lai tyre di ikk jodi khanda e ni 4500 ghnta aam chl jnde aa tyre mnn laine aa v slip jyada dinda krah te tractor fer v ni ikk jodi ghsaunda
    Kinna k chla dinda hove ga zyada to zyada 700 ghnta 1000 ya 1500 j load da laa k v chaliye v slip zyada marda 300 ghnta tractor fer v kdd dinda
    Tu ta y jo rete de trale lai k aunde aa khadd cho ona to v uper lng gya oh v 2 saal jodi baal kdd dinde aa nale jinna sadak khandi aa tyre ona koi cheej khandi o ni

  • @dharmdhillon9715
    @dharmdhillon9715 4 หลายเดือนก่อน +4

    Diesel adha khanda john deer sawaraj nalo es to vadda jhooth ki ho skda 😂

    • @gurwinderaulakh6746
      @gurwinderaulakh6746 4 หลายเดือนก่อน

      Treeka shi hove y dove braber khnde aa prr adha ni ho skda

  • @ManpreetSingh-bs3le
    @ManpreetSingh-bs3le 4 หลายเดือนก่อน +1

    ਬਾਈ ਜਿਹਨੇ ਸਵਰਾਜ ਨਿਦਤਾ ਓਹਨੂੰ ਟਰੈਕਟਰਾ ਬਾਰੇ ਕੋਈ ਨੋਲਜ ਨਹੀਂ

    • @balramsingh855wala4
      @balramsingh855wala4 15 วันที่ผ่านมา

      ਬਿਲਕੁਲ ਸਹੀ ਕਿਹਾ ਵੀਰ

  • @loveuppal7609
    @loveuppal7609 4 หลายเดือนก่อน +4

    Veer ave gallan da kadha bnayi janda 855 98 model c mere kol 600 futt reta pa k lai k khade cho Ikala nikalda c gallan ni karidia ave j kuj pta na hove nale is time swaraj ne sab di band kiti hoyi aa sale mamle ch jd ale menu lgda ehnu kuj dinde hone aa jo jd jd krda firda😂😂

    • @royalnature_0006
      @royalnature_0006 4 หลายเดือนก่อน +2

      Ikalle pto wale nu e jd sahi a bss

  • @Oddmouse5664
    @Oddmouse5664 4 หลายเดือนก่อน +1

    Jd 5310

  • @kulwinderjassar963
    @kulwinderjassar963 4 หลายเดือนก่อน

    Kehda pind bai da ji

  • @harpreetsingh-st8pj
    @harpreetsingh-st8pj 4 หลายเดือนก่อน +1

    Eh dealer aa bs aap hi smjlo agge

  • @akashmadara01
    @akashmadara01 หลายเดือนก่อน

    🫡