ਤਲਵਾਰ ਮੈਂ ਕਲਗੀਧਰ ਦੀ ਹਾਂ | CHAMKILA & AMARJOT LIVE | TORONTO |1986
ฝัง
- เผยแพร่เมื่อ 10 ต.ค. 2024
- The greatest Punjabi classical vocalists. Stream Live on KaroStream.
Song Name :- Talwar Main Kalgidhar Di Haan
Artist :- Amar Singh Chamkila & Amarjot Kaur
#canada #live #toronto #chamkila #netflix #amarsinghchamkila #diljitdosanjh #punjabisong #punjabi classic
#punjab
@ਚਮਕੀਲਾ @diljitdosanjh @Netflix @NetflixIndiaOfficial
ਚਮਕੀਲਾ ਗਾਉਂਦਾ ਤਾਂ ਸੋਹਣਾ ਸੀ ਹੀ,ਪਰ ਆਪ ਵੀ ਬਹੁਤ ਸੋਹਣਾ ਸੀ।ਲਿਆ ਪਰਸਨੈਲਿਟੀ ਸੀ। ਕੁੜਤੇ ਚਾਦਰੇ ਵਿੱਚ ਵੀ ਅੱਤ ਲੱਗਦਾ ਸੀ ਤੇ ਪੈਂਟ ਕਮੀਜ਼ ਵਿਚ ਵੀ ਕਹਿੰਦੇ ਕਹਾਉਂਦੇ ਹੀਰੋਆਂ ਨੂੰ ਮਾਤ ਪਾਉਂਦਾ ਸੀ।ਮੈ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਮੈ ਚਮਕੀਲੇ ਨੂੰ ਲਾਈਵ ਗਾਉਂਦੇ ਸੁਣਿਆ।36 ਸਾਲ ਬਾਅਦ ਅੱਜ ਵੀ ਧਰੂ ਤਾਰੇ ਵਾਂਗੂ ਚਮਕਦਾ ਹੈ ਚਮਕੀਲਾ ਤੇ ਚਮਕਦਾ ਰਹੇਗਾ।ਚਮਕੀਲੇ ਨੂੰ ਮਾਰਨ ਵਾਲੇ ਮੁਰਦਾਬਾਦ।
ਗਾਇਕੀ ਦੇ ਥੰਮ ਸੰਨ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ❤❤❤❤❤
ਮਾਰਨ ਵਾਲਿਓ ਤੁਹਾਡਾ ਕੱਖ ਨਾ ਰਹੇ ਥੋਡਾ ਬੇੜਾ ਗ਼ਰਕ ਹੋ ਜਾਵੇ, ਚਮਕੀਲਾ ਜੀ ਨੂੰ ਤਾਂ ਯਾਦ ਕੇ ਦੁਨੀਆਂ ਹੁਣ ਤਕ ਰੋਂਦੀ ਐ,ਤੇ ਰੋਂਦੀ ਰਹੂਗੀ,😭😭 ਪਰ ਤੈਨੂੰ ਅੱਜ ਤਕ ਕਿਸੇ ਨੇ ਨਾ ਯਾਦ ਕੀਤਾ ਤੇ ਨਾ ਕਰਨਾ, ਚਮਕੀਲਾ ਜੀ ਦੀ ਫਿਲਮ ਆਉਣ ਤੋ ਬਾਅਦ ਤੇਰਾ ਨਾਮ ਪਤਾ ਲੱਗਾ,ਫਿਰੌਤੀ ਲੈਣ ਵਾਲਿਆ, ਗੁਰੂ ਦਾ ਨਾਮ ਬਦਨਾਮ ਕਰਨ ਵਾਲਿਆ,ਤੈਨੂੰ ਇਕ ਚਮਕੀਲਾ ਹੀ ਦਿਸਦਾ ਸੀ,ਹੋਰ ਕਿਸੇ ਨੇ ਗੰਦ ਨੀ ਪਾਇਆ , ਉਨ੍ਹਾਂ ਨਾਲ ਵੀ ਲੇ ਲੈਣੀ ਸੀ ਟੱਕਰ,ਫਿਰ ਮੰਨਦੇ ਤੈਨੂੰ, ਕਿ ਇਸ ਬੰਦੇ ਨੇ ਕਈਆਂ ਦੇ ਸੋਧੇ ਲਾਏ ਨੇ,ਚਮਕੀਲਾ ਜੀ ਦੇ ਦੁਸ਼ਮਨੋਂ,ਨਰਕ ਵਿੱਚ ਵੀ ਜਗ੍ਹਾ ਨੀ ਮਿਲਣੀ😭😭
Bilkul.sach.likhiaa.hea.ji.marn.wale.nu.taa.lok.gala.hi.kad.rhe.nea.ji
❤❤❤❤❤❤ thanks
ਚਮਕੀਲੇ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ
ਸਾਦਾ.ਲਈ ਅਮਰ. ਹੋ.ਸ੍ਰ ਅਮਰ ਸਿੰਘ ਚਮਕੀਲਾਂ.ਅਮਰਜੋਤ ਕੋਰ.ਜਿੰਦਬਾਦ ਜਿੰਦਬਾਦ
ਚਮਕੀਲਾ ਕਿਸੇ ਨਹੀਂ ਬਣ ਜਾਣਾ
ਵਾਕਈ ਸੱਚੀ ਸਰਕਾਰ ਦਾ ਹੈ ।
ਵਾਹਿਗੁਰੂ ਮੇਹਰ ਕਰੇ ਅਮਰ ਜੋੜੀ ਤੇ।
ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ👑💖🤣ਅਮਰਜੋਤ
ਸਹੀ✔️✅ ਗੱਲ ਆ ਭਰਾ 👌
ਕਿੰਨੀ ਰੂਹ ਨਾਲ ਗਾਇਆ ਗੀਤ God bless
🫡😍🙏💐🌹Salute for this song by Late Sr CHAMKIKA JI AND BEEBA AMARJOT JI 😢😢😢😢😢
True Sikhs amar chamkila and biba amarjot ❤
ਚਮਕੀਲਾ ਬਹੁਤ ਹੀ ਵਧੀਆ ਗਾਇਕ ਸੀ ਤੇ ਅਮਰਜੋਤ ਦੀ ਕਮਾਲ ਦਾ ਗਾਉਦੀ ਸੀ
I remembe my 10th class time of year 1987.when student of 9th class gave Vidaegi party to our class.This song was sung by a student of my class.I become very immotianal to remember that time.
Bahut legend jodi kde v nhi milni ❤❤❤❤❤❤
Amar Singh Chamkila 🙏🌺❣️😘🌹🙏🌺
Bahut vadhia ji God bless you all!
Chamkila de fan following aaj 100 Guna ho chukke ne
🎉wah oy jhodhy❤❤❤❤❤❤
ਅੱਜ ਵੀ ਇਸ ਬੰਦੇ ਦਾ ਕੋਈ ਜੋੜ ਨਹੀਂ ਹੈ
Bahut Dhanywad
Bibi ji chamkila bhai ji sadi umar tuhanu lug jaiyee ji satguru ji nu benti hai mur bibiji chamkila mur dharti bhej deo ji.....ys
Eh legend Jodi mud k nahi labhni es duniya te
very nice
Great singer Amar Singh chamkila
❤waheguru ji
I miss you 😭😭😭😭😭😭😭😭😭😭
Chamkila ji te amarjot warga koi nhi
❤❤❤❤
Chamkila was only one❤
Ek gall dekho kini vdia dova da ser dhake aa hoe aa,punjabi suit pye aa Hun dea ta nagi aa hoe aa pye aa Punjab ch e canada ja k ta hor v lachan krdi aa
Jai santa.dee❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
A❤❤❤❤
Very nice song
Waheguru ji
👍❤❤❤❤❤❤❤❤🙏🙏
ਚਮਕੀਲਾ ਅਮਰਜੋਤ ਅਮਰ ਹਨ ਮਾਰਨ ਵਾਲੇਓ ਤੂਸਾ ਦਾ ਕॅਖ ਨਾ ਰਹੇ
Beautiful dress.chamkila.sahib.jee.nazar.lagg.gayi.jodi.nu
Very nice song guruya da ❤
❤❤❤❤❤ very nice
Very nice ❤❤❤❤
Very nice very good super star.jodi
Beautiful pagri
Very nice
❤️❤️❤️❤️
Super
❤❤❤❤❤❤❤❤
Good
🔑🐊🔑
Jatta da raj aa punjab ch
Atttttttg ji,
Jo Sikh nahi matlab oh insan nahi 😢
Best
Very goodbai
👌👌👌👌👌
💔💔
❤❤❤❤❤😊😊😊
👍
🎉🎉🎉🎉🎉
😭😭😭😭😭
Jheny ny ny ehna nu sheyd kita aa ohana dy mooh ty cayer aa
Bhut shardha naal likhya te gaya geet. Body language to pata lagda. Amar Jodi.
Chamkila ji nu glt kehn waleo kuteo ih b suno 🙏👍
Suno saleo kuteo chamkila ji nu glt kehn waleo
❤❤❤❤
❤❤❤❤❤❤
❤❤❤❤