ความคิดเห็น •

  • @ripankaur41
    @ripankaur41 2 หลายเดือนก่อน +2

    Bahut faint video aa ji menu bahut badiya lagi aa ji mera favorite episode aahi aa ji ❤❤❤❤❤

  • @JaspreetKaurJaspreet-fy8me
    @JaspreetKaurJaspreet-fy8me 2 หลายเดือนก่อน +1

    Very nice video God bless you

  • @BalwantSingh-vw3nv
    @BalwantSingh-vw3nv 2 หลายเดือนก่อน +1

    Bahut.ghant vidio

  • @manvindergill4532
    @manvindergill4532 2 หลายเดือนก่อน +1

    Very nice video

  • @Sukh-w8f
    @Sukh-w8f 2 หลายเดือนก่อน +4

    ਬਿੰਦਰ ਇਹਨਾਂ ਸਾਰੀਆਂ ਤੋ ਸਿਆਣੀ ਏ

  • @ramanbrar4983
    @ramanbrar4983 2 หลายเดือนก่อน +1

    Nice video

  • @AbcKaur-y1u
    @AbcKaur-y1u 2 หลายเดือนก่อน +2

    Daljit kaur usa shaina
    Very very very very
    Very good nice video

  • @eetsingh8923
    @eetsingh8923 2 หลายเดือนก่อน +3

    V nice video ji God bless you 👌👌

  • @SandhuSaab-dg8tn
    @SandhuSaab-dg8tn 2 หลายเดือนก่อน +7

    ਸਰੋਂ ਬੁੜੀ ਦੇ ਸਿਰ ਤੇ ਸੀ ਰਣਦੀਪ ਐਵੇਂ ਵਿਹਲੀ ਥੱਕਗੀ

  • @HarbhajanKaur-mo5oe
    @HarbhajanKaur-mo5oe 2 หลายเดือนก่อน +2

    Very nice video ji 👌 Harbhajan kaur punjkula to 👌🙏🙏🙏🙏🙏

  • @lakhvirsingh5070
    @lakhvirsingh5070 2 หลายเดือนก่อน +1

    ❤❤verygoodlikelakhvirsinghdhaliwalbet

  • @RashminderKaur-z8f
    @RashminderKaur-z8f 2 หลายเดือนก่อน +2

    ਸਿਰਾ ਮੂਵੀ ਜੀ ਥੈਕਯੂ। ਜੀ 🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺🌿🌺

  • @AvtarSingh-zr1xe
    @AvtarSingh-zr1xe 2 หลายเดือนก่อน +3

    Bahut hi ghaint video sahnewal ton

  • @sonysidhu7451
    @sonysidhu7451 2 หลายเดือนก่อน +2

    ਪੁੱਤ ਤੂੰ ਮੈਨੂੰ ਏਵੇਂ ਜੇ ਕਿਉਂ ਲੱਗੀ ਜਾਨੈ ਕੁਸ਼ ਖਾਂਦਾ ਪੀਂਦਾ ਤਾਂ ਨਹੀਂ ਤੂੰ ਪੁੱਤ 😂😂😂😂😂😂😂😂😂😂😂ਬਹੁਤ ਵਧੀਆ ਵੀਡਿਉ ਹੈ।

  • @Harmeet7842
    @Harmeet7842 2 หลายเดือนก่อน +1

    Kidhan kardi manpreet

  • @sonysidhu7451
    @sonysidhu7451 2 หลายเดือนก่อน +2

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏🌺🌺ਬਹੁਤ ਹੀ ਮਨੋਰੰਜਨ ਵਾਲੀ ਅਤੇ ਸੱਭਿਅਕ ਵੀਡਿਉ ਹੈ ਜੀ। ਬੇਬੇ ਜੀ ਅਤੇ ਬਿੰਦਰ ਭੈਣ ਦੀ ਐਕਟਿੰਗ ਬਹੁਤ ਹੀ ਘੈਂਟ ਹੈ ❤❤ਜੁੱਗ ਜੁੱਗ ਜੀਓ ਜੀ ਸਾਰੇ। ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ ❤❤

  • @JAGDISHSINGH-rj13
    @JAGDISHSINGH-rj13 2 หลายเดือนก่อน +3

    Jagdish Singh karnawal ganganagar very nice e

  • @kinderkaur7426
    @kinderkaur7426 2 หลายเดือนก่อน +2

    Nice and funny also.

  • @sonysidhu7451
    @sonysidhu7451 2 หลายเดือนก่อน +3

    ਮਨਪ੍ਰੀਤ ਦਾ ਭਾਈ ਬਿਸਕੁਟ ਮੱਠੀਆਂ ਲੈਕੇ ਆਇਆ ਓਹ ਆਪ ਗਲੀਆਂ ਚ ਫਿਰਦੀ ਐ ਸੂਹਾਂ ਲੈਂਦੀ ਲੋਕਾਂ ਦੀਆਂ। ਬੇਬੇ ਕੀ ਸਰੋਂ ਓਹ ਚਾਹੇ ਕੁਸ਼ ਮਰਜ਼ੀ ਕਰਨ ਦੱਸ ਤੈਨੂੰ ਕੀ। ਤੂੰ ਕਿਉਂ ਬਾਰ ਚ ਬੋਈਆ ਤੁੜਾਇਆ😢😢😂😂❤❤

  • @RajdeepGill-zz1gy
    @RajdeepGill-zz1gy 2 หลายเดือนก่อน +3

    Very nice video ❤jalandhar

  • @JasvirKaur-up9iu
    @JasvirKaur-up9iu 2 หลายเดือนก่อน +3

    Very nice video from Malaysia

  • @AMARSingh-uz4ri
    @AMARSingh-uz4ri 2 หลายเดือนก่อน +3

    Very very nice ❤❤❤😂😂😂😂

  • @vanitagupta4369
    @vanitagupta4369 2 หลายเดือนก่อน +4

    Very nice video Vanita Bathinda

  • @sonysidhu7451
    @sonysidhu7451 2 หลายเดือนก่อน +2

    ਰਣਦੀਪ ਤੇ ਬਿੰਦਰ ਤਾਂ ਅੱਗ ਲਾਇਆ ਡੱਬੂ ਕੰਧ ਤੇ ਵਾਲਾ ਕੰਮ ਕਰਦੀਆਂ ਨੇ। ਬੇਬੇ ਤੋਂ ਰਾਹ ਚ ਸਰੋਂ ਦਾ ਗੱਟਾ ਵੀ ਨਹੀਂ ਫੜਿਆ। ਭੈਣੇ ਮਾੜੀ ਗੱਲ ਐ ਬੇਬੇ ਜੀ ਹੈਲਪ ਕਰਨੀ ਚਾਹੀਦੀ ਸੀ

  • @SurindersinghSurindersin-it2wj
    @SurindersinghSurindersin-it2wj 2 หลายเดือนก่อน +2

    ਕੀੜੇ ਪੈਣੀਆਂ ਅੱਗ ਲਾਉਣ ਹੀ ਜਾਣਦੀਆਂ ਨੇ
    ਐਨਾ ਵਜਨ ਕੱਲੀ ਅੰਬੋ ਦੇ ਸਿਰ ਤੇ ਵਾਰੀ ਵਾਰੀ ਚੱਕ ਲੈਂਦੀਆਂ
    ਸੋਹਣੀ ਵੀਡੀਓ ❤ ਕਂਬੀਆਂ ਥੀਥੀਆਂ 😂😂
    ਜੀਤ ਕੌਰ ਧੀਮਾਨ ਬਠਿੰਡਾ🎉🎉

  • @JaswinderKaur-df8qk
    @JaswinderKaur-df8qk 2 หลายเดือนก่อน +3

    Nice jaswinder kaur Bahadarpur

  • @Maanboys-ug2ec
    @Maanboys-ug2ec 2 หลายเดือนก่อน +3

    Nice videos ji 👍

  • @babaji122
    @babaji122 2 หลายเดือนก่อน +1

    ਐਵੇਂ ਘਾਹ ਫੂਸ ਨਾਲ ਗਟਾ ਭਰਿਆ ਏ ,ਜੇ ਸਰੋਂ ਹੁੰਦੀ ਨਾ ,ਥੋਡੇ ਤਾਂ ਪਦ ਨਿਕਲ ਜਾਦੇਂ ਅੰਬੋ ਚਕਾਣ ਲਗਿਆ 😅😅😅😅😅

  • @GeetaRani-m2d
    @GeetaRani-m2d 2 หลายเดือนก่อน +3

    Nice video Geeta Rani Ludhiana

  • @bhupinderkaur6871
    @bhupinderkaur6871 2 หลายเดือนก่อน +2

    good😊😊❤❤❤

  • @BaljeetKaur-db4sg
    @BaljeetKaur-db4sg 2 หลายเดือนก่อน +2

    Haa,,haa,,haa😅😅 very nice video

  • @sgurmukhsinghsingh9613
    @sgurmukhsinghsingh9613 2 หลายเดือนก่อน +1

    ਗੁਰਦੀਪ ਕੌਰ ਸ
    ਸੋਗਵਾਲ

  • @PervaizShah-ok5qx
    @PervaizShah-ok5qx 2 หลายเดือนก่อน +2

    Nice 👍 video. Sari team da kum bohat wadiya. Manpreet (CID) inspector hay. Her brother waiting for Coka Cola.
    From, Pakistan.

  • @sukhmeetkaur8882
    @sukhmeetkaur8882 2 หลายเดือนก่อน +2

    Maninder dhillon mantaj dhillon jandwala charat Singh

  • @SurindersinghSurindersin-it2wj
    @SurindersinghSurindersin-it2wj 2 หลายเดือนก่อน +1

    ਤੇਰੀ ਅੰਮੜੀ ਦਾ ਜਾਇਆ , ਨੀ ਸੰਧਾਰਾ ਲੈ ਕੇ ਆਇਆ ।
    ਭੱਜੀ ਵਿੜਕਾਂ ਤੂੰ ਲੈਣ , ਘੁੱਟ ਪਾਣੀ ਨਾ ਫੜਾਇਆ ।
    ਹਾਏ ਨੀ ਮਨਪ੍ਰੀਤ ਐਨੀ ਕੀ ਅੱਗ ਲੱਗੀ ਸੀ ਅੰਬੋ ਨੂੰ ਚੋਰੀ ਕਰਦੀ ਦੇਖ ਬਾਬੇ ਨੂੰ ਊਂਗਲਾਂ ਲਾਉਣ ਦੀ ਭਰਾ ਨੂੰ ਪਾਣੀ ਤਾਂ ਫੜਾ ਜਾਂਦੀ
    ਵਿਚਾਰਾ ਗਰਮੀ ਚ ਪੈਦਲ ਆਇਆ ਥੱਕਿਆ ਹਾਰਿਆ , ਤੈਨੂੰ ਵੀ ਊਂਗਲ ਲਾਏ ਬਿਨਾਂ ਸਬਰ ਨੀ ਆਉਂਦਾ ਤਾਂਹੀਂ ਛਿੱਤਰ ਖਾਂਦੀ ਐਂ , ਲਗਦੀ ਬਦਲਾ ਲੈਣ ਦੀ
    ਜੀਤ ਕੌਰ ਧੀਮਾਨ ਬਠਿੰਡਾ

  • @MandeepKaur-rb4tt
    @MandeepKaur-rb4tt 2 หลายเดือนก่อน +3

    💞

  • @kirpalsingh9862
    @kirpalsingh9862 2 หลายเดือนก่อน +2

    Randeep bhain tu te chah pila do vichare nu😅 dlbir Ludhiana

  • @Harmeet7842
    @Harmeet7842 2 หลายเดือนก่อน +1

    Ki kardia naia choti kardia ghar vich sharm ni aundi🥵🥵

  • @AmrjitKaur-y4f
    @AmrjitKaur-y4f 2 หลายเดือนก่อน +2

    ਸੋਨੋ ਹੋਰ ਕੋਈ ਕੰਮ ਨੀ ਰਣਦੀਪ ਤਾ ਹੱਥ ਮਾਰ ਕੇ ਗੱਲਾ ਕਰਦੀ ਐ ਹੋਰ ਕਿਸੇ ਨੂੰ ਬੋਲਣ ਨੀ ਦਿੰਦੀ

  • @Harmeet7842
    @Harmeet7842 2 หลายเดือนก่อน +1

    Tusi ktiia ghth ohe 🥵🥵🥵🥵🥵

  • @harpalsinghsingh3758
    @harpalsinghsingh3758 2 หลายเดือนก่อน +2

    Very nice video ji🩵❤🎉japdeep sidhu

  • @SadhikaSharma-f3k
    @SadhikaSharma-f3k 2 หลายเดือนก่อน +2

    Naam sahi bola karo Rajan Sharma Isha Sharma

  • @daljitpandher9096
    @daljitpandher9096 2 หลายเดือนก่อน

    Daljit. Kaur. Usa. Shaina. Very. Very. Good. Nice. Video.

  • @sewaksidhu1636
    @sewaksidhu1636 2 หลายเดือนก่อน +1

    Hath jod k benti aw bude da bhog pa do bas karo😂😂😂

  • @Harmeet7842
    @Harmeet7842 2 หลายเดือนก่อน +1

    Tera bharaa. Aya 😡😡

  • @SandhuSaab-dg8tn
    @SandhuSaab-dg8tn 2 หลายเดือนก่อน +2

    ਰਣਦੀਪ ਦੇ ਆਪਣੇ ਪੇਕੇ ਨੰਗ ਆ

    • @sidhupunjabtv1556
      @sidhupunjabtv1556 2 หลายเดือนก่อน

      Ok g

    • @sonysidhu7451
      @sonysidhu7451 2 หลายเดือนก่อน +1

      ਵੀਰ ਸੰਧੂ ਗਲਤ ਗੱਲ ਐ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਹਰੇਕ ਆਵਦੇ ਘਰੇ ਚੰਗੀ ਬਣਾ ਕੇ ਖਾਂਦਾ। ਰੱਬ ਤੋਂ ਡਰਕੇ ਰਹਿਣਾ ਚਾਹੀਦਾ। ਵੀਡਿਉ ਨੂੰ ਹਕੀਕਤ ਚ ਨਾ ਸਮਝਿਆ ਕਰੋ। ਇਹ ਸਿਰਫ ਆਪਣੇ ਮਨੋਰੰਜਨ ਵਾਸਤੇ ਹੈ।

    • @sidhupunjabtv1556
      @sidhupunjabtv1556 2 หลายเดือนก่อน

      Thanks 🙏

  • @devindersingh2492
    @devindersingh2492 2 หลายเดือนก่อน +3

    Nice video