ਪਾ: 6 ਵੀਂ ਦੇ ਘੋੜਿਆਂ ਤੋਂ ਨਾਂ ਪਿਆ - ਘੋੜੇਵਾਹ । Kahnuwan ਛੰਭ । Chhota Ghallughara - Gurdaspur 08

แชร์
ฝัง
  • เผยแพร่เมื่อ 12 พ.ย. 2023
  • Google Location : maps.app.goo.gl/zTiGV5ncxUhg6...
    maps.app.goo.gl/ANwJHsoVrUA3q...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 174

  • @BaljinderSingh-ri9gw
    @BaljinderSingh-ri9gw 8 หลายเดือนก่อน +5

    ਸਿੱਖਾਂ ਕਿ ਕੁਝ ਝੱਲਿਆ ਤੇ ਅਸੀਂ ਸਿੱਖੀ ਨੂੰ ਨਹੀਂ ਸਮਝ ਸਕੇ 😭😭

  • @pardeepgill917
    @pardeepgill917 8 หลายเดือนก่อน +27

    ਰੋਣਾਂ ਆ ਗਿਆ ਜੀ 😢 ਧਨ ਗੁਰੂ ਧਨ ਗੁਰੂ ਦੇ ਸਿੱਖ

  • @HarpreetSingh-ux1ex
    @HarpreetSingh-ux1ex 8 หลายเดือนก่อน +28

    ਪਹਿਲੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

    • @dhillon1539
      @dhillon1539 8 หลายเดือนก่อน +6

      ਧੰਨੁ ਗੁਰੂ ਧੰਨੁ ਗੁਰੂ ਪਿਆਰੇ।।

  • @bhaishamshersinghrajoa8907
    @bhaishamshersinghrajoa8907 8 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਗੁਰੂ ਸਾਹਿਬ ਜੀ ਕਿਰਪਾ ਕਰਕੇ ਆਪ ਜੀ ਕੋਲੋਂ ਚੜਦੀ ਕਲਾ ਨਾਲ ਸੇਵਾ ਲੈਂਦੇ ਰਹਿਣ।

  • @SukhwinderSingh-wq5ip
    @SukhwinderSingh-wq5ip 8 หลายเดือนก่อน +7

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤

  • @jaswantsinghwadala8619
    @jaswantsinghwadala8619 8 หลายเดือนก่อน +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤️ ਧੰਨ ਧੰਨ ਪ੍ਰਨਾਮ ਸਹੀਦਾਂ ਨੂੰ❤

  • @prabhdyalsingh4722
    @prabhdyalsingh4722 8 หลายเดือนก่อน +1

    ਖ਼ਾਲਸਾ ਜੀ, ਚੰਗੇ ਕੰਮ ਕਰਨ ਦਾ ਕੋਈ ਵਕਤ ਨਹੀ ਮਿਥਿਆ ਜਾਦਾ, ਹਰ ਵਕਤ ਚੰਗੇ ਕਰਮ ਕੀਤੇ ਜਾ ਸਕਦੇ ਹਨ ਸੋ ਅੱਜ ਹੀ ਸ਼ੁਰੂ ਕਰੋ। ਜਿੰਨਾ ਚੰਗਿਆਈ ਵੱਲ ਤੁਰੋਗੇ, ਚੰਗਿਆਈ ਉਨਾ ਤੁਹਾਡੇ ਵੱਲ ਤੁਰੇਗੀ।

  • @SukhwinderSingh-wq5ip
    @SukhwinderSingh-wq5ip 8 หลายเดือนก่อน +8

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤

  • @baljitsidhu8912
    @baljitsidhu8912 3 หลายเดือนก่อน

    ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।। ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ।।ਚਲੀ ਪੀੜੀ ਸੋਢੀਆ ਰੂਪ ਦਿਖਾਵਨ ਵਾਰੋ ਵਾਰੀ।। ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।।
    ਪੁਛਨਿ ਸਿਖ ਅਰਦਾਸ ਕਰਿ ਛਿਅ ਮਹਲਾ ਤਕਿ ਦਰਸੁ ਨਿਹਾਰੀ।।ਅਗਮ ਅਗੋਚਰੁ ਸਤਿਗੁਰੂ ਬੋਲੇ ਮੁਖਿ ਤੇ ਸੁਨਹੁ ਸੰਸਾਰੀ।। ਕਲਿਜੁਗ ਪੀੜੀ ਸੋਢੀਆ ਨਿਹਚਲ ਨੀਵ ਉਸਾਰਿ ਖਿਲਾਰੀ।।ਜੁਗਿ ਜੁਗਿ ਸਤਿਗੁਰੁ ਧਰੇ ਅਵਤਾਰੀ।।❤❤❤❤❤

  • @gurwinderpunia1522
    @gurwinderpunia1522 8 หลายเดือนก่อน +8

    Very good information, Apne Punjab ch jagaa jagga te guru sahib diyan pehda majood ne kini vadia karma wali dharti aa punjab di ,Love to Punjab always

  • @SandeepSingh-qs3fb
    @SandeepSingh-qs3fb 8 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @rajindersaini1563
    @rajindersaini1563 8 หลายเดือนก่อน +10

    Waheguru ji ka khalsa waheguru ji ki Fateh 🙏❤️

  • @SonuSingh-uq2tv
    @SonuSingh-uq2tv 8 หลายเดือนก่อน +1

    ਪ੍ਰਣਾਮ ਸ਼ਹੀਦਾਂ ਨੂੰ ਧੰਨ ਤੇਰੀ ਸਿੱਖੀ ਦਾਤਿਆ

  • @PRABHASHRAM-qh4ed
    @PRABHASHRAM-qh4ed 8 หลายเดือนก่อน +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @prince_gaming7840
    @prince_gaming7840 8 หลายเดือนก่อน +2

    ਪ੍ਰਣਾਮ ਸ਼ਹੀਦਾਂ ਨੂੰ
    ਸਤਿਨਾਮ ਸ਼੍ਰੀ ਵਾਹਿਗੁਰੂ
    🌹🌹🌹🌹🌹🌹🌹

  • @Jaskaran_Singh22
    @Jaskaran_Singh22 7 หลายเดือนก่อน

    ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਜੈ ਤੁਸੀਂ ਸਾਡੇ ਇਲਾਕੇ ਵਿੱਚ ਆਏ ਤੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਦਾ ਇਤਿਹਾਸ ਦੱਸਿਆ।।

  • @dhillon1539
    @dhillon1539 8 หลายเดือนก่อน +3

    ਧੰਨੁ ਗੁਰੂ ਧੰਨੁ ਗੁਰੂ ਪਿਆਰੇ।।

  • @GurmeetSingh-yb6zi
    @GurmeetSingh-yb6zi 8 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।
    ਪ੍ਰਣਾਮ ਸ਼ਹੀਦਾ ਨੂੰ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @savjitsingh8947
    @savjitsingh8947 8 หลายเดือนก่อน +4

    ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ
    ਬੇਨਤੀ ਪ੍ਰਵਾਨ ਕਰਨ ਤੇ ❤🙏

  • @savjitsingh8947
    @savjitsingh8947 8 หลายเดือนก่อน

    ਖਾਲਸਾ ਜੀ ਦਾਸ ਦੇ ਨਗਰ ਪਿੰਡ ਤੁਗਲਵਾਲਾ ਦੇ ਬਿਲਕੁਲ ਹੀ ਨਜਦੀਕ ਪਿੰਡ ਘੋੜੇਵਾਹ ਤੋਂ ਹੋ ਕੇ ਆ ਗਏ। ਦੱਸ ਦਿੰਦੇ ਤਾਂ ਤੁਹਾਡੇ ਨਾਲ ਮੁਲਾਕਾਤ ਹੀ ਕਰ ਲੈਂਦੇ ਜੀ।
    ਬਹੁਤ ਬਹੁਤ ਸ਼ੁਕਰਾਨਾ ਜੀ। ਕੀਮਤੀ ਇਤਿਹਾਸ ਦੀ ਜਾਣਕਾਰੀ ਦੱਸਣ ਦੇ ਲਈ

  • @jaswindersinghtoor4048
    @jaswindersinghtoor4048 8 หลายเดือนก่อน +2

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @jogindersingh4350
    @jogindersingh4350 8 หลายเดือนก่อน +6

    Waheguru ji ka khalsa waheguru ji ki Fateh ji waheguru ji ki Fateh ji waheguru waheguru jiwaheguru 🇸🇪🌹💐🙏🏼🌷💞👏💐🌹🇸🇪🇸🇪🇸🇪👍

  • @tarandhillon05
    @tarandhillon05 8 หลายเดือนก่อน +1

    ਧੰਨ ਕਮਾਈ ਗੁਰੂ ਕੇ ਮਹਾਨ ਸਿੰਘਾਂ ਦੀ ਤੇ ਧੰਨ ਉਨ੍ਹਾਂ ਦੀ ਸ਼ਹੀਦੀ ....ਬੇਅੰਤ ਬੇਅੰਤ ਸ਼ੁਕਰ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਜੋ ਵੱਡਮੁੱਲੇ ਦਰਸ਼ਨ ਬਖਸ਼ਿਸ਼ ਕੀਤੇ 🙏🙏🙏🙏🙏🙏

  • @user-gx5se9yv4e
    @user-gx5se9yv4e 8 หลายเดือนก่อน +1

    ਪ੍ਰਣਾਮ ਸ਼ਹੀਦ ਸਿੰਘਾਂ ਨੂੰ ❤❤❤❤❤

  • @gurbirsandhu4892
    @gurbirsandhu4892 8 หลายเดือนก่อน +3

    ਵਾਹਿਗੁਰੂ ਜੀ ਕੀ ਫਤਹਿ

  • @HollaMohallaAdampurDoaba
    @HollaMohallaAdampurDoaba 8 หลายเดือนก่อน +2

    ਲੱਖ ਲੱਖ ਧੰਨਵਾਦ ਨਿਸ਼ਾਨ ਸਿੰਘ ਵੀਰ ਜੀ🙏🙏

  • @gurjeetboparai62
    @gurjeetboparai62 8 หลายเดือนก่อน +4

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @kuldeepsingh-cy8jt
    @kuldeepsingh-cy8jt 8 หลายเดือนก่อน +3

    ੴ..ਵਸਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ....ੴ..
    ਧੰਨ..ਭਾਗ..ਸਾਢੇ..ਸਾਰੇਅਾ. ਦੇ..ਜੇੜੇ..ਗੁਰੂ..ਘਰਾ..ਦੇ..ਦਰਸੰਨ..ਕਰ..ਰਹੇਅਾ..ਜੀ..ਧੰਨ..ਅਾਪ..ਜੀ..िਗਅਾਨੀ...ਭਾੲੀ..ਸਾिਹਬ.. िਨਸਾੰਨ..िਸੰਘ..ਜੀ...ਵਾਹੇਗੁਰੂ...ਜੀ....ੴ..

  • @amrindersingh9685
    @amrindersingh9685 8 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @KuldeepSingh-md1ub
    @KuldeepSingh-md1ub 4 หลายเดือนก่อน

    ਧੰਨ ਧੰਨ ਬਾਬਾ ਧੰਨਾ ਸਿੰਘ ਜੀ ਧੰਨ ਆਪ ਦੀ ਘਾਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jatinderbhinder4360
    @jatinderbhinder4360 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-gx5se9yv4e
    @user-gx5se9yv4e 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @KuldeepSingh-md1ub
    @KuldeepSingh-md1ub 4 หลายเดือนก่อน

    ਧੰਨ ਗੁਰੂ ਧੰਨ ਗੁਰੂ ਦੇ ਸਿੱਖ

  • @kanwaljeetmallhi510
    @kanwaljeetmallhi510 8 หลายเดือนก่อน +1

    ਵਾਹ ਜੀ ਵਾਹ ਨਿਸ਼ਾਨ ਸਿੰਘ ਜੀ

  • @user-ov8xf7sm8o
    @user-ov8xf7sm8o 4 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @davindersinghbabbu6503
    @davindersinghbabbu6503 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🌻💐🌻💐🌻🙏

  • @nirbhaisingh8894
    @nirbhaisingh8894 8 หลายเดือนก่อน +1

    Dhan Dhan Shri Guru Nanak Dev Sahib ji 🙏 ❤️
    Dhan Dhan Shri Guru Hargobind Sahib ji 🙏 ❤️
    Dhan Dhan Shri Guru Gobind Singh Sahib ji 🙏 ♥️
    Dhan Dhan Shri Guru Granth Sahib ji 🙏 ❤️
    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏 ❤️

  • @GurcharanDhillon
    @GurcharanDhillon 8 หลายเดือนก่อน

    ਸਾਡਾ ਰਾਜ ਫੇਰ ਅਾਵੇਗਾ ਜੀ I
    ਵਾਹਿਗੁਰੂ ਜੀ ਮਿਹਰ ਕਰਨ I

  • @shawindersingh6931
    @shawindersingh6931 8 หลายเดือนก่อน +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕਿ ਫਤਿਹ🌹

  • @user-lj9ym9jt4w
    @user-lj9ym9jt4w 8 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️🎉🎉🎉🎉🎉🎉🎉🎉🎉🎉❤️🌹🌹🌹🌹🌹🌹🌹🌹🌹🌹🙏🙏

  • @Jaskaran_Singh22
    @Jaskaran_Singh22 7 หลายเดือนก่อน

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਾਨ ਧਰਮ ਤੋਂ ਵਾਰੀ।।

  • @BhupinderSingh-vp7me
    @BhupinderSingh-vp7me 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸ਼ਹੀਦ ਸਿੰਘ ❤

  • @GurpreetSingh-bx2uc
    @GurpreetSingh-bx2uc 8 หลายเดือนก่อน +1

    Waheguru ji waheguru ji waheguru ji waheguru ji waheguru ji

  • @satnamsinghsatta3464
    @satnamsinghsatta3464 8 หลายเดือนก่อน +1

    ਪ੍ਰਮਾਣ ਸਿੰਘ ਸਿੰਘਣੀ ਨੂੰ❤

  • @NarinderSingh-yf1oo
    @NarinderSingh-yf1oo 8 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balrajsingh4182
    @balrajsingh4182 8 หลายเดือนก่อน +1

    ਵਾਹਿਗੁਰੂ ਜੀ ਕਾ ਖਾ ਲ ਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sandhulahorie604
    @sandhulahorie604 8 หลายเดือนก่อน

    ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjeetsandhu3363
    @gurjeetsandhu3363 8 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰਿਓ
    ਸਰਬੱਤ ਦਾ ਭਲਾ ਕਰਿਓ 🙏🏻😇❣️

  • @White_fog_125_com
    @White_fog_125_com 8 หลายเดือนก่อน +1

    Sade sohane soorbir peerm ji dia pedha. Wah dun ho tusi veer ji

  • @SonuSingh-uq2tv
    @SonuSingh-uq2tv 8 หลายเดือนก่อน +1

    ਧੰਨ ਧੰਨ ਬਾਬਾ ਨਿਬਾਹੂਸਿੰਘ ਜੀ ਸ਼ਹੀਦ.

  • @SukhdeepSingh-zo7vg
    @SukhdeepSingh-zo7vg 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @swarnsingh6145
    @swarnsingh6145 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @narinderkour317
    @narinderkour317 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @sidhumusicsm8056
    @sidhumusicsm8056 8 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏

  • @AnjuSharma-it1nu
    @AnjuSharma-it1nu 8 หลายเดือนก่อน +2

    Un mahaan shaheedo ko koti koti Naman waheguru ji jinhone apne Sikhism key liye apna aap kurbaan kr diya waheguru ji waheguru ji

  • @kanwaljitsingh3293
    @kanwaljitsingh3293 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ ਧੰਨਵਾਦ 🙏🙏🙏

  • @parmarrajput4430
    @parmarrajput4430 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸ ਵਾਹਿਗੁਰੂ ਜੀ ਕੀ ਫ਼ਤਹਿ

  • @gajansingh7873
    @gajansingh7873 8 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬

  • @jaswindersinghriar2136
    @jaswindersinghriar2136 8 หลายเดือนก่อน

    ਧੰਨ ਗੁਰੂ ਕੇ ਸਿੰਘ

  • @raviinder6406
    @raviinder6406 8 หลายเดือนก่อน +1

    🙏🙏 Bahut hi Wadhiya Veer ji 🙏🙏

  • @bhinder_singh_.8093
    @bhinder_singh_.8093 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @gurdeeplitt754
    @gurdeeplitt754 8 หลายเดือนก่อน +1

    Waheguru ji ka khalsa waheguru ji ki fteh

  • @gurtejkaur6431
    @gurtejkaur6431 5 หลายเดือนก่อน

    ਵਾਹਿਗੁਰੂ ਜੀ

  • @RajinderJawandha-ss8do
    @RajinderJawandha-ss8do 8 หลายเดือนก่อน

    Waheguru ji waheguru ji ahwgueu ji wahegu u ji waheguru ji 🙏🌸🥹🥹🙏🌹🙏🥹🥹🌺🙏🥹🌺🌸🙏

  • @laadikalra9737
    @laadikalra9737 8 หลายเดือนก่อน

    ਭਾਈ ਸਾਬ ਤੁਹਾਡੇ ਦਰਸ਼ਨ ਕਰਨੇ ਬੜਾ ਦਿਲ ਕਰਦਾ ਜਦੋਂ ਮੋਗੇ ਜਿਲ੍ਹੇ ਵਿੱਚ ਆਏ ਤੁਹਾਨੂੰ ਮਿਲਾ ਗੇ

  • @jasvirmaan2074
    @jasvirmaan2074 8 หลายเดือนก่อน +2

    🍀🍀🌹🌹🙏Wahaguru ji 🙏🌹🌹🍀🍀

  • @jaimalsidhu607
    @jaimalsidhu607 8 หลายเดือนก่อน

    ਧੰਨਵਾਦ ਭਾਈ ਸਾਹਿਬ ਜੀ

  • @Ranjeetsingh-sr9bu
    @Ranjeetsingh-sr9bu 8 หลายเดือนก่อน

    Waheguru waheguru waheguru waheguru waheguru waheguru ji

  • @JasssidhuJass-or7mn
    @JasssidhuJass-or7mn 8 หลายเดือนก่อน

    ਵਾਹਿਗੁਰੂ ਜੀ 🙏

  • @gurbindersingh5953
    @gurbindersingh5953 8 หลายเดือนก่อน

    ਬਹੁਤ ਵਧੀਆ ਵਿਚਾਰ ਆ

  • @gagan_italy
    @gagan_italy 2 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਪਿੰਡ ਕੋਟਲੀ ਸੈਣੀਆਂ ਗੁਰਦਾਸਪੁਰ

  • @my_activity714
    @my_activity714 8 หลายเดือนก่อน

    waheguru ਜੀ ਕਿਰਪਾ ਕਰੋ 🎉

  • @kanwaljeetkaur7398
    @kanwaljeetkaur7398 8 หลายเดือนก่อน

    Parnaam Sahidaan Nuu

  • @KulwantSingh-xi3bk
    @KulwantSingh-xi3bk 8 หลายเดือนก่อน

    Khalsa ji waheguru ji ka Khalsa waheguru ji ke featha ji

  • @BalwantSinghRiar
    @BalwantSinghRiar 14 วันที่ผ่านมา

    Bhai sahib bahut vadia vdo he

  • @rockyjatt7170
    @rockyjatt7170 8 หลายเดือนก่อน

    Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurdavsingh1952
    @gurdavsingh1952 8 หลายเดือนก่อน

    ਪ੍ਰਣਾਮ ਸ਼ਹੀਦਾਂ ਨੂੰ

  • @gurwantsandhu2699
    @gurwantsandhu2699 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @guri681
    @guri681 8 หลายเดือนก่อน

    🙏🙏ਵਾਹਿਗੁਰੂ ਜੀ 🙏🙏

  • @goldyboparai710
    @goldyboparai710 8 หลายเดือนก่อน

    Satnam ji

  • @harpreetcheema8619
    @harpreetcheema8619 8 หลายเดือนก่อน +1

    Waheguru waheguru ji😢

  • @kuldipsingh7638
    @kuldipsingh7638 8 หลายเดือนก่อน

    ਕੋਟਿ ਕੋਟਿ ਪ੍ਰਣਾਮ ਸ਼ਹੀਦੀ ਨੂ

  • @karamjitdhaliwal6182
    @karamjitdhaliwal6182 8 หลายเดือนก่อน +1

    Waheguru ji 🙏

  • @randhirbal9502
    @randhirbal9502 8 หลายเดือนก่อน

    Dhan c guru de singh 🙏🙏

  • @charanjitsingh4388
    @charanjitsingh4388 8 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @kuljeetsingh9805
    @kuljeetsingh9805 8 หลายเดือนก่อน

    ਵੀਰ ਜੀ ਖਿਮਾ ਕਰਨਾ ਆਪ ਜੀ ਨੂੰ ਗਲਤੀ ਲੱਗ ਗਈ ਸੀ ਕੇ ਗੋਬਿੰਦ ਖੱਤਰੀ ਨੀ ਸੀ ਗੁਰੂ ਨਾਨਕ ਖੱਤਰੀ ਕਿਹਾ ਕਿ ਲਖਪਤ ਰਾਇ ਨੇ🙏

  • @harrydhesi7388
    @harrydhesi7388 8 หลายเดือนก่อน

    Sada ithas bohat hi mahan hai.Sanu is ton sedh laini chahidi hai.

  • @AnjuSharma-it1nu
    @AnjuSharma-it1nu 8 หลายเดือนก่อน

    Lk 340 waheguru ji waheguru ji

  • @rhinosingh3235
    @rhinosingh3235 8 หลายเดือนก่อน

    WAHEGURU JI

  • @MohanSingh-gt9ks
    @MohanSingh-gt9ks 8 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SukhwinderSingh-jb2oy
    @SukhwinderSingh-jb2oy 8 หลายเดือนก่อน

    Satnam waheguru

  • @paramveersingh1211
    @paramveersingh1211 8 หลายเดือนก่อน

    Waheguru g 🙏🙏

  • @sikhgamer1638
    @sikhgamer1638 8 หลายเดือนก่อน

    Waheguru ji 🙏🙏🙏🙏🙏🙏🙏 Guru Sahib Ji mehr kro apne bcheya te

  • @hsgill4083
    @hsgill4083 8 หลายเดือนก่อน

    Waheguru ji ka khalsa waheguru ji ki fateh ji

  • @NavtejKhosa-mu7dj
    @NavtejKhosa-mu7dj 8 หลายเดือนก่อน

    Waheguru meaher rakhe sarbet te ji

  • @LakhwinderSingh-tp8oy
    @LakhwinderSingh-tp8oy 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।

  • @BaljitSingh-iu7rf
    @BaljitSingh-iu7rf 8 หลายเดือนก่อน

    Waheguru waheguru ji

  • @Darshansingh-fs4hn
    @Darshansingh-fs4hn 8 หลายเดือนก่อน

    Waheguru. Ji

  • @GurpreetSingh-sy9bx
    @GurpreetSingh-sy9bx 8 หลายเดือนก่อน

    Waheguru ji ke khalsa waheguru ji ke fateh 🙏🙏

  • @jaspalmaanjaspalmaan9473
    @jaspalmaanjaspalmaan9473 8 หลายเดือนก่อน

    ਸਤਿ ਸ੍ਰੀ ਆਕਾਲ ਬਾਬਾ ਜੀ