Todi Chup | Jasbir Gunachauria | Sattie | Satrang Celebrity | Waris Bros. da hisaab kitaab...

แชร์
ฝัง
  • เผยแพร่เมื่อ 14 ต.ค. 2024
  • #ਮੇਰੇ_ਨਾਲ_ਕੀਤੀ_ਯਾਰ_ਮਾਰ #Sattie #Satrangcelebrity #channelsatrang
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

ความคิดเห็น • 187

  • @sukhmaansaab1963
    @sukhmaansaab1963 3 ปีที่แล้ว +34

    ਹਰ ਗੀਤਕਾਰ ਨਾਲ ਧੋਖਾ ਹੁੰਦਾ , ਜਿੰਨੇ ਐਨੇ ਵਧੀਆ ਗੀਤ ਲਿਖੇ ਉਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਤੇ ਮਾੜਾ ਨਹੀਂ ਕਰਨਾ ਚਾਹੀਦਾ ,,,, ਬਾਬਾ ਮੇਹਰ ਕੀ ਵੀਰ ਤੇ ਜੋਂ ਐਨੇ ਵਧੀਆ ਗੀਤ ਲਿਖਦੇ ਨੇ

  • @harry-n2n5r
    @harry-n2n5r ปีที่แล้ว +1

    ਬਹੁਤ ਧਨਵਾਦ ਵੀਰ ਜੀ ਤੁਹਾਡੇ ਦਰਸਨ ਹੋਏ,

  • @AshwaniKumar-qe7jt
    @AshwaniKumar-qe7jt 3 ปีที่แล้ว +14

    ਗੁਣਾਚੌਰੀਏ ਦੀ ਜਿੰਦਗੀ ਦੀਆਂ ਤੇਰੇ ਹੱਥ ਵਿਚ ਡੋਰਾਂ ਬਿਨ ਪੀਤੇ ਤੋ ਚੜੀਆ ਰਹਿੰਦੀਆ ਪਿਆਰ ਤੇਰੇ ਦੀਆਂ ਲੋਰਾਂ ਦਿਲ ਦੀ ਦੌਲਤ ਤਾ ਜਸਵੀਰ ਨੇ ਤੇਰੇ ਨਾਂ ਲਿਖਤੀ ਸੋਹਣੀਏ ਨਹੀ ਲਗਦਾ ਨਹੀ ਲਗਦਾ ਮੇਰਾ ਜੀਅ ! ਬਹੁਤ ਸੁਣਿਆ ਜੀ ਇਹ ਗੀਤ ਤੁਹਾਡਾ ਹਰਭਜਨ ਸ਼ੇਰਾ ਦਾ ਗਾਇਆ ਬਹੁਤ ਰੀਝ ਸੀ ਤੁਹਾਨੂੰ ਵੇਖਣ ਦੀ ਅਜ ਪੂਰੀ ਹੋ ਗਈ love you bai ji

  • @surindermander5899
    @surindermander5899 3 ปีที่แล้ว +9

    ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ। ਵਧੀਆ ਇਨਸਾਨ ਅਮਰ ਗੀਤਕਾਰ ਜਸਵੀਰ ਗੁਣਾਚੋਰੀਆ।

  • @mandeepsingh-cl6tq
    @mandeepsingh-cl6tq ปีที่แล้ว +1

    ਬਹੁਤ ਵਧੀਆ ਗੀਤਕਾਰ ਨੇ ਗੁਣਾਚੌਰੀਆ ਜੀ 🙏

  • @ChardaPunjab-p6e
    @ChardaPunjab-p6e 3 ปีที่แล้ว +15

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਵੀਰ ਜੀ

    • @jagjitsingh9977
      @jagjitsingh9977 ปีที่แล้ว

      Rb9i😮

    • @goldysandhu4630
      @goldysandhu4630 ปีที่แล้ว

      Veer gunachauria ji tusi mere favourite lyrics ho bahut ghaint song likhe ne tusi tuhade eho jihe song ne jo sadhiaa tak chalan ge te loka de dila vich yaad rahin ge

  • @jasdeepsingh3389
    @jasdeepsingh3389 3 ปีที่แล้ว +2

    ਵਾਹ ਵਾਹ ਦਿਲ ਦੀ ਗੱਲ ਕੀਤੀ ।ਅੱਜ ਵੀ ਯਾਦ ਹੈ, ਗੁਣਾਚੌਰੀਏ ਤਾਂ ਹੀਂ ਤਾਂ ਜਸਵੀਰ ਨੂੰ ਬਣਾਉਣਾ ਤੇਰਾ ਗੀਤ ਪੈ ਗਿਆ ।ਬਹੁਤ ਗਾਇਆ ਮੈਂ।ਜਸਦੀਪ ਸਿੰਘ ਬਾਘਾਪੁਰਾਣਾ

    • @simmymahal7550
      @simmymahal7550 3 ปีที่แล้ว

      Interview bahut sohni lai reha aa 22

  • @Gurinder631
    @Gurinder631 3 ปีที่แล้ว +15

    Jasbir gunachauria, debi makhsoospuri, Davinder khanne wala ....Waris, bindrakhia, sardool sikander ..... jabardast combination

  • @jasdeepsingh3389
    @jasdeepsingh3389 3 ปีที่แล้ว +1

    ਪਿਆਰਾ ਮੇਰੇ ਲਈ ਬਹੁਤ ਵਧੀਆ ਲੇਖਕ ।ਬਹੁਤ ਇੱਛਾ ਸੀ ਵੀਰ ਦੀ ਸੂਰਤ ਵੇਖਣ ਦੀ ਜਸਦੀਪ ਸਿੰਘ ਬਾਘਾਪੁਰਾਣਾ

  • @motaram2346
    @motaram2346 7 หลายเดือนก่อน

    ਬਹੁਤ ਵਧੀਆ ਜੀ ਇੰਟਰਵਿਊ ਜਸਵੀਰ ਵੀਰ ਜੀ ਦੀ
    ਜੈ ਰਾਜਾ ਸਾਹਿਬ ਜੀ

  • @ramantrivedi2405
    @ramantrivedi2405 3 ปีที่แล้ว +6

    Saliut Jasvir paji really tusi Great person Ho rab tuhanu razi rakha ❤️❤️🙏

  • @deeprataindia1170
    @deeprataindia1170 3 ปีที่แล้ว +14

    ਵੀਰ ਜੀ ਦੀ ਭਾਵਨਾ ਨੂੰ ਸਲਾਮ ਸੰਸਕਾਰ ਕਿੰਨੇ ਸੋਹਣੇ ਪਹਿਲਾ ਯਾਦ ਕੀਤਾ ਬੱਡੇ ਇਨਸਾਨਾਂ ਨੂੰ ਫਿਰ ਆਪਣੀ ਗੱਲ ਸ਼ੁਰੂ ਕੀਤੀ।
    ਏਨੇ ਸੋਹਣੇ ਸ਼ਬਦ ਲਿਖੇ ਹਨ ਸਿਫ਼ਤ ਕਰਨ ਲਈ ਸ਼ਬਦ ਬਣੇ ਨਹੀਂ।
    ,,,Ballu ਰਟੈਂਡਾ,,,

  • @dalbirgill6955
    @dalbirgill6955 ปีที่แล้ว +2

    ਜਸਵੀਰ ਨੇ ਆਪਣੇ ਬਾਰੇ ਕਿਤਾਬ ਦੀ ਗੱਲ ਕੀਤੀ ਪਰ ਐਂਕਰ ਨੇ ਗੱਲ ਅਣਸੁੱਣੀ ਕਰਕੇ ਬਹੁਤ ਗਲਤ ਕੀਤਾ

  • @ਰਿੰਪੀਬਰਾੜਗੱਜਣਵਾਲਾ

    ਖੂਬਸੂਰਤ ਗੀਤਾਂ ਦਾ ਰਚਣਹਾਰਾ 👍👍 ਰਿੰਪੀ ਬਰਾੜ ਗੱਜਣਵਾਲਾ,,,,,,, ਮੋਗਾ

  • @RanjitSingh-jw1ki
    @RanjitSingh-jw1ki 3 ปีที่แล้ว +8

    Love u maan sab 😍🥰😘💝💝

  • @happyheer7774
    @happyheer7774 3 ปีที่แล้ว +15

    Salute jasvir Saab jee 🙏

  • @samralamusicstudio550chann9
    @samralamusicstudio550chann9 3 ปีที่แล้ว +21

    ਸੰਜੀਦਾ ਗੀਤਕਾਰ ਜਸਬੀਰ ਗੁਣਾਚੌਰੀਆ 🙏

  • @gagandeepbrar6176
    @gagandeepbrar6176 3 ปีที่แล้ว +3

    Yaar bai kena down to earth
    Love you Jasvir Baiji

  • @happyheer7774
    @happyheer7774 3 ปีที่แล้ว +8

    Bahut vdia interview jasvir Saab jee di 🙏🙏🏼🙏

  • @harvinderdhanday8716
    @harvinderdhanday8716 3 ปีที่แล้ว +7

    ਬਾਈ ਜੀ ਦੀ ਲੈਣ ਕੱਲ੍ਹੀ ਬਹਿਕੇ ਸੋਚੀ ਨੀ ਅਰ ਧਨੌਲੇ ਆਲੇ ਬਾਈ ਜੀ ਪੇਂਟਿੰਗ ਕਮਾਲ ਤੀ ਹਰ ਮੋਟਰਸੈਂਕਲ ਤੇ ਹਰ ਗੱਡੀ ਤੇ ਕਮਾਲ ਤੀ ਬਾਈ ਜੀ।

  • @jagdeepsinghkhehra5359
    @jagdeepsinghkhehra5359 3 ปีที่แล้ว +32

    ਅਮਰ ਗੀਤਕਾਰ ਗੁਣਾਂਚਾਰੀਆ
    ਗੁਣਾ ਦਾ ਭੰਡਾਰ ਸਾਂਭੀ ਬੈਠਾ

  • @kewaldhaliwal5714
    @kewaldhaliwal5714 3 ปีที่แล้ว

    ਪੋਸਟਰ ਪਹਿਲਾਂ ਲੱਗੇ ਸੀ ਟਰੱਕਾਂ ਤੇ ਗੀਤ ਬਾਅਦ ਵਿੱਚ ਆਇਆ ਲਾਈਨ ਚੁੱਕੀ ਗਈ ਗੀਤ ਬਣ ਗਿਆ

  • @PawanKumar-op9cw
    @PawanKumar-op9cw 3 ปีที่แล้ว +6

    Salute aa bhaaji tuhanu 🙏🙏🙏🙏❤

  • @gorakhangorakhan6993
    @gorakhangorakhan6993 3 ปีที่แล้ว +17

    Debi makhsoospuri naal interview karo ji

  • @RupDaburji
    @RupDaburji 3 ปีที่แล้ว +3

    ਗੁਣਾਚੋਰੀਆ ਸਾਹਿਬ ਹੋਰਾਂ ਦੀਆਂ ਭਾਵਪੂਰਤ ਗੱਲਾਂ-ਬਾਤਾਂ ਸੁਣਕੇ ਸੱਚ ਮੁੱਚ ਚੰਗਾ ਲੱਗਾ ਜੀ

  • @BalbirMaan-se7jb
    @BalbirMaan-se7jb 3 ปีที่แล้ว

    Putt.j.Jasbir.Love.u.
    Long.life.hoye.
    Salute....canada🌷

  • @brarbrar6884
    @brarbrar6884 3 ปีที่แล้ว +7

    ਮੈਂ ਤੁਹਾਡਾ ਆਪਣਾ ਸੱਤੀ 🤣🤣🤣ਨਾਮ ਪੂਰਾ ਲੈ ਲਿਆ ਕਰ ਆਵਦਾ

  • @gurcharnsingh6806
    @gurcharnsingh6806 3 ปีที่แล้ว +4

    Surinder sharma old comdeian nall interview kro varinder punjabi hero ਵਾਰੇ ਸਾਰੀ ਮੁਲਾਕਾਤ ਹੋਵੇ ਸੱਤੀ ਇਕ ਬੇਨਤੀ ਹੈ ਬੱਬੂ ਮਾਨ ਵਾਰੇ ਨਾ ਪੁੱਛਣ ਨਾ ਲੱਗ ਜਾਵੀ ਤੂੰ ਬਹੁਤ ਫੈਨ ਹੈ

  • @gurpreetsingh-zg3km
    @gurpreetsingh-zg3km 3 ปีที่แล้ว +61

    ਬੱਬੂ ਮਾਨ ਦੀ ਫੋਟੋ ਲਾਉਣ ਤੋਂ ਬਿਨਾ ਗੱਲ ਨਹੀ ਬਣਦੀ ਲਗਦਾ 😂😂

    • @jindaginama9322
      @jindaginama9322 3 ปีที่แล้ว +3

      ਹਰ ਐਪੀਸੋਡ ਚ,,ਜਰੂਰੀ ਹੈ ਜੀ

    • @balpreetgill8402
      @balpreetgill8402 3 ปีที่แล้ว +5

      ਇਹਨੂੰ ਹੀ ਤਾ ਕਹਿੰਦੇ ਆ ਦੂਜੇ ਦੇ ਮੋਢੇ ਤੇ ਰੱਖਕੇ ਚਲਾਉਣਾ

    • @jassbedi8393
      @jassbedi8393 3 ปีที่แล้ว +1

      😂😂😂 eh vese v jo likhya hunda oh kuj niklda ni ehdiya video ch e v vese agg jada landa

    • @nikkabanga4556
      @nikkabanga4556 3 ปีที่แล้ว +2

      sahi kiha bai 😅😂🤣

    • @gurpreetdagru659
      @gurpreetdagru659 3 ปีที่แล้ว +2

      ਇਹ ਟੋਪਾ ਬਹੁਤ ਵੱਡਾ ਬੱਬੂ ਮਾਨ ਦਾ,ਇਹਨੂੰ ਏਦਾ ਲੱਗਦਾ ਵੀ ਬੱਬੂ ਮਾਨ ਮੇਰਾ ਹੀ ਚੈਨਲ ਦੇਖਦਾ

  • @SukhpalSingh-wj5ke
    @SukhpalSingh-wj5ke 9 หลายเดือนก่อน

    Jasveer singh gunachorian sir jii great geetkar and nice person ❤👏👏

  • @Kingt124
    @Kingt124 3 ปีที่แล้ว +8

    Ustaad ji Babbu maan Saab ❤️❤️❤️👌👌👌👍👍🔥🔥🔥🔥

  • @jindaginama9322
    @jindaginama9322 3 ปีที่แล้ว +10

    ਮਕੜੂ ਕੇ ਲਕੜੂ ਯਾਰ ਦਾ ਕਿਹੜਾ ਖੁਲਾਸਾ ਕੀਤਾ ਹੈ ਗੁਣਾਚੌਰੀਆ ਜੀ ਨੇ ਉਹ ਵੀ ਦੱਸ ਦਿੰਦਾ??????

  • @vickuk1313
    @vickuk1313 3 ปีที่แล้ว +3

    Love and respect from England 👍

  • @harbanssingh2258
    @harbanssingh2258 3 ปีที่แล้ว +5

    Very nice Interview with Jasver Gunnachoreya g

  • @parmjeetsingh3151
    @parmjeetsingh3151 3 ปีที่แล้ว +4

    Love you bhaji jeo so sal tusi v

  • @pleasedontlaugh8215
    @pleasedontlaugh8215 3 ปีที่แล้ว +10

    🌷🌷

  • @avtarsangha209
    @avtarsangha209 3 ปีที่แล้ว +3

    Jasbir, tere pind da master Daljit Singh sada drawing master hunda c.
    You are really a good lyricist.
    Avtar Sangha Sydney

  • @jiwansingh9581
    @jiwansingh9581 2 ปีที่แล้ว

    waheguru ji kiam rkhee jasvir bai nu♥️♥️♥️

  • @rajuharipuria4086
    @rajuharipuria4086 3 ปีที่แล้ว +6

    Satti....so nice person

  • @suchasingh8256
    @suchasingh8256 ปีที่แล้ว

    ਬਹੁਤ ਵਧੀਆ👍💯

  • @rummysingh7594
    @rummysingh7594 3 ปีที่แล้ว +6

    Yaar har video wich tusi keh he dine ho paji ajj main eh gana gadi wich sunda he aona se

    • @jindaginama9322
      @jindaginama9322 3 ปีที่แล้ว +1

      😃😃😄😄🤣🤣😇😇🤑🤑🤪😛🤔🤔

    • @jaspreetsinghsandhu6568
      @jaspreetsinghsandhu6568 3 ปีที่แล้ว +2

      Jaali host aa unexperiance view lain wala bas

  • @BalrajSingh-fs4pk
    @BalrajSingh-fs4pk 3 ปีที่แล้ว +1

    ਦੇਬੀ ਸਾਬ ਨਾਲ ਇੰਟਰਵਿਊ ਕਰੋ

  • @KuldeepSingh-xo1ey
    @KuldeepSingh-xo1ey 3 ปีที่แล้ว +3

    "ਰਹਿਮਤਾਂ ਭਰਪੂਰ , ਬਖਸਿਸਾਂ ਭਰਪੂਰ ਸਤਿ ਸ੍ਰੀ ਅਕਾਲ"......?
    ਇਹ ਕੀ ਹੋਇਆ......? ਭਾਵੇਂ ਆਪਣੇ ਵੱਲੋਂ ਨਿਰਮਾਣਤਾ ਭਰਪੂਰ ਸ਼ਬਦਾਂ ਵਜੋਂ ਵਰਤਿਆ ਗਿਆ ਹੋਵੇ ਪਰ ਜਾਪਦੈ ਇੰਜ ਐ ਜਿਵੇਂ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੋਵੇ.....!
    ਗੁਣਾਚੌਰੀਆ ਸਾਹਿਬ ਸਤਿਕਾਰਯੋਗ ਨੇ ਪਰ ਇਹ ਗੱਲ ਅੱਖਰਦੀ ਜ਼ਰੂਰ ਐ।

  • @9091y
    @9091y 3 ปีที่แล้ว +3

    ਟਾਈਟਲ ਚ ਕੁਝ ਹੋਰ ਹੁੰਦਾ ਵਿਚ ਹੋਰ ਹੁੰਦਾ,,,, ਗੁਣਾਚੌਰੀਆ ਨੂੰ ਤਾਂ ਵੈਸੇ ਹੀ ਦੁਨੀਆਂ ਚਾਹੁੰਦੀ ਆ😁

  • @parmjeetsingh3151
    @parmjeetsingh3151 3 ปีที่แล้ว +2

    Love you waris ji

  • @ranvirdhaliwal2240
    @ranvirdhaliwal2240 ปีที่แล้ว

    13:20 te .. kite kli behke sochi ni. .. bai jii ah song tusi hun tk khnde chlda .. ah song te lahndi duniya tk rhooo ga vr jii ..

  • @jindaginama9322
    @jindaginama9322 3 ปีที่แล้ว +6

    ਚੈਨਲ ਦੀ ਪਹਿਲੀ ਇੰਟਰਵਿਊ ਹੈ ਜਿਸ ਵਿਚ ਬੱਬੂ ਮਾਨ ਦਾ ਨਾਮ/ਜਿਕਰ ਨਹੀ ਆਇਆ ਜੀ,,😇😇😇😇😇🤣🤣🤣😛😛😛

    • @harvinsamra7072
      @harvinsamra7072 3 ปีที่แล้ว

      Photo ta pher v lae aa

    • @jindaginama9322
      @jindaginama9322 3 ปีที่แล้ว

      @@harvinsamra7072 ਜੀ,,ਮੈ ਤਾਂ ਧਿਆਨ ਹੀ ਨਹੀ ਦਿੱਤਾ,,,,ਬੜਾ ਸੱਤੀ ਹਟ ਦਾ ਨਹੀ ਦੇਣੋ ਬੱਬੂ ਮਾਨ ਨੂੰ,,ਉਝ ਆਪਾ ਹਿੰਦੀ ਨਿਊਜ ਚੈਨਲਾਂ ਨੂੰ ਮੋਦੀ ਦਾ ਪੱਖ ਕਰਨ ਕਰਕੇ ਗੋਦੀ ਮੀਡੀਆ ਕਹਿੰਦੇ ਹਾ,,ਹੁਣ ਫਿਰ ਸੱਤੀ ਦੇ ਚੈਨਲ ਦਾ ਕੀ ਨਾਮ ਹੋਣਾ ਚਾਹੀਦਾ ਹੈ,,ਕਿ ਇਹ ਤਾਂ ਜਵਾ ਚੁਮਟਿਆ ਹੀ ਪਿਆ ਹੈ,,,,ਚੈਨਲ ਨੂੰ ਆਪਣੀ ਪਸੰਦ ਸਰੋਤਿਆ ਤੇ ਥੋਪਣਾ ਨਹੀ ਚਾਹੀਦੀ ਜੀ,,,,,,,,ਸੱਤੀ ਮਾਨ ਦਾ ਨੰਬਰ ਕਿੰਨਾ ਹੈ ਜੀ,,

  • @DarshanSingh-hb3ui
    @DarshanSingh-hb3ui 2 ปีที่แล้ว

    Jasveer gona choriya sasika baji bahut hi geet todaf hai na main nabbe Kan mein to geet sundha Arya geet jismein kalakar gayak ne super hit ka jasvir Kumar chaudhari bahut hi acche sant aur manmohan Waris wars Pura Jodi bahut hi acchi hai waheguru mehar Karen

  • @bittumanupuri4645
    @bittumanupuri4645 3 ปีที่แล้ว

    ਬਹੁਤ ਵਧੀਆ ਜੀ🙏

  • @punjabpunjabiatzindabad2702
    @punjabpunjabiatzindabad2702 3 ปีที่แล้ว +5

    Legend sdaabhaar

  • @supremeeng9577
    @supremeeng9577 3 ปีที่แล้ว

    ਪੁਰੀ ਇੰਟਰਵਿਊ ਸੁਣੀ, ਪਰ ਕਿਤੇ ਵੀ ਯਾਰ ਮਾਰ ਵਾਲੀ ਗੱਲ ਨਹੀਂ ਕੀਤੀ jasbir ਗੁਣਾਚੌਰੀਆ ਜੀ ਨੇ..

  • @nirmalsingh7227
    @nirmalsingh7227 3 ปีที่แล้ว

    Mere aeria to ne bahut vadiya writer ne apne samay ch full charaiya sn jasveer gunachauriya

  • @vipancalifornia572
    @vipancalifornia572 3 ปีที่แล้ว +1

    Gunachariya bhaji great writer🙏🙏❤️❤️

  • @Baljindersingh-wh6ps
    @Baljindersingh-wh6ps 3 ปีที่แล้ว +3

    Satti bhaji good morning

  • @royalbeatmusic7152
    @royalbeatmusic7152 3 ปีที่แล้ว +2

    Sade pind kol gunachor jawa ge milan jasvir g nu 😍✌👌💯🥺

  • @jagjeetaulakh4308
    @jagjeetaulakh4308 3 ปีที่แล้ว +1

    Very nice lyrics

  • @BaljinderSingh-gm2wu
    @BaljinderSingh-gm2wu 3 ปีที่แล้ว +2

    Ver aci vi tuhade Fan a

  • @supindersinghgill5485
    @supindersinghgill5485 3 ปีที่แล้ว +2

    Kite Kalli Beh Ke Sochi Ni Asi Ki Ni Kitta Tere Laiyi Very Att Song

  • @northsideofficial1923
    @northsideofficial1923 3 ปีที่แล้ว

    Bahut ji vadiya geetkaar

  • @gaggigurna5928
    @gaggigurna5928 3 ปีที่แล้ว +4

    Punjabi geetkari ch apna vakhra mukam a 22 g da

  • @paramjitsinghmangat5226
    @paramjitsinghmangat5226 3 ปีที่แล้ว +4

    Very nice interview

  • @raajwantsingh5842
    @raajwantsingh5842 ปีที่แล้ว

    Very nice 👍 Bhaji

  • @jiwansingh9581
    @jiwansingh9581 2 ปีที่แล้ว

    🙏🏻🙏🏻🙏🏻🙏🏻🙏🏻

  • @doctormohan405
    @doctormohan405 ปีที่แล้ว

    Song writers kya bat ha je

  • @Armywle
    @Armywle 3 ปีที่แล้ว +2

    ਮਹਾਨ ਕਲਮ ਦੇ ਮਾਲਕ✍️

  • @ProGaming-yq7fe
    @ProGaming-yq7fe 3 ปีที่แล้ว +1

    Great.

  • @princedeep9520
    @princedeep9520 2 ปีที่แล้ว

    Jasvir Jasvir Jasvir

  • @jatinderminhas6435
    @jatinderminhas6435 3 ปีที่แล้ว

    Proud of Jasbir Gunachoria 👌👍😍🥰

  • @shere-punjabsinghshergill3257
    @shere-punjabsinghshergill3257 ปีที่แล้ว

    Mera ik dost a USA Ali from pakistan. His family originally from Guna chor and still in Pakistan their family nu lok Gunachoria keh k hi balonde ne. Very nice person, he wants to see the village of his ancestors but Indian embassy never grant him visa. Very sad for Punjabis on both side.

  • @supindersinghgill5485
    @supindersinghgill5485 3 หลายเดือนก่อน

    Kitte Kalli Beh Ke Sochi Ni Asi Ki Ni Kitta Laiyi 🎉🎉🎉🎉🎉

  • @RanjitSingh-fo8lv
    @RanjitSingh-fo8lv 3 ปีที่แล้ว +3

    Paji master rakesh nu song diyo dubara time awega tuhada

  • @satwinderkamboj6368
    @satwinderkamboj6368 3 ปีที่แล้ว +1

    Very good episode

  • @kalagunachaur217
    @kalagunachaur217 3 ปีที่แล้ว

    Sira Jasvir sir ji

  • @pargatuppal7684
    @pargatuppal7684 3 ปีที่แล้ว

    ਸਤਿ ਸ੍ਰੀ ਅਕਾਲ ਜੀ

  • @samarvlogs3948
    @samarvlogs3948 3 ปีที่แล้ว +3

    jasbir gunachauria bai g de song boht sohne ne. bt ik gal eh v a ah jehra anchor a sattu e khunga eh bande nu gal krni jma ni aundi. hnaa hna hna

  • @harvindersingh6070
    @harvindersingh6070 ปีที่แล้ว

    🙏👌

  • @usman.record7788
    @usman.record7788 3 ปีที่แล้ว

    wah good soch

  • @JaspalSingh-dp6bi
    @JaspalSingh-dp6bi 3 ปีที่แล้ว

    Great Personality

  • @rupinderdhillon9990
    @rupinderdhillon9990 3 ปีที่แล้ว +1

    Good job brother very nice interview

  • @baljitsinghbhangu5340
    @baljitsinghbhangu5340 3 ปีที่แล้ว +1

    Very nice ji

  • @beantkaur6477
    @beantkaur6477 3 ปีที่แล้ว

    Very nice jasvir veer ji

  • @gurjeetsinghsama7658
    @gurjeetsinghsama7658 3 ปีที่แล้ว

    Great paji

  • @punjabpunjabiatzindabad2702
    @punjabpunjabiatzindabad2702 3 ปีที่แล้ว +6

    Police chlaan cutn lag gyi c akk ke odo mein v scooter te photo lyi c kite ikali behke sochi ni

  • @BaljinderSingh-gm2wu
    @BaljinderSingh-gm2wu 3 ปีที่แล้ว +1

    Very Nice

  • @rajuharipuria4086
    @rajuharipuria4086 3 ปีที่แล้ว +2

    Jwab nai jasbir bhaji da

  • @soniasingh7149
    @soniasingh7149 3 ปีที่แล้ว +1

    Very nice👍👍

  • @ProGaming-yq7fe
    @ProGaming-yq7fe 3 ปีที่แล้ว +1

    Good

  • @singhbalbir511
    @singhbalbir511 3 ปีที่แล้ว

    Satti g boht2 wdia geo

  • @ranjitsingh-wo6gb
    @ranjitsingh-wo6gb 3 ปีที่แล้ว

    Bhut vadia g

  • @HarjinderSingh-jp3vd
    @HarjinderSingh-jp3vd 3 ปีที่แล้ว +1

    Good s9

  • @mandeeproyal497
    @mandeeproyal497 3 ปีที่แล้ว

    jasvir gunachuriya saab ji👌👌 🌻

  • @luckytanda
    @luckytanda 3 ปีที่แล้ว +1

    🙏😊😍

  • @vijaykajla850
    @vijaykajla850 3 ปีที่แล้ว

    Very nice interview ✴️✴️✴️✴️✴️

  • @bittusandhu6928
    @bittusandhu6928 3 ปีที่แล้ว

    Good Writer ji

  • @usman.record7788
    @usman.record7788 3 ปีที่แล้ว

    jasveeeeerrrr bhaji ap nice ho

  • @BalbirSinghNalagarh
    @BalbirSinghNalagarh 3 ปีที่แล้ว

    Good gunchoriya righter 💞💞👌👌🌹🌹🌹

  • @guruguru-jv5sk
    @guruguru-jv5sk 3 ปีที่แล้ว

    Jasveer bhaji🔥🔥🔥🔥🔥🔥

  • @NeettaSarpanchrecords
    @NeettaSarpanchrecords 3 ปีที่แล้ว +1

    Veere davinder kohinoor ji nal v kro enterview

  • @Kingt124
    @Kingt124 3 ปีที่แล้ว +4

    Only babbu maan Saab atttt 👍👌👌👍🔥🔥🔥

  • @kamaljitsingh7364
    @kamaljitsingh7364 หลายเดือนก่อน

    ਮਮੂਲੀ ਜਿਹੇ ਪਿੰਡ ਦਾ ਉਠਕੇ ਬੰਦਾ.... ? ਕੋਈ ਪਿੰਡ ਮਮੂਲੀ ਨਹੀਂ ਹੁੰਦਾ ਸਾਰੇ ਪਿੰਡ ਖਾਸ ਹਨ ਮਤਲਬ ਅੱਗੇ ਤੋਂ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਖਿਆਲ ਰਖਿਆ ਜਾਵੇ ਜੀ।