Sahi keh rhe ne munde jadon Sandeep veere de golian laggian c odon kisse ne v gaddi nahi kaddi. Kinni der tan munde awazan marde rhe koi gaddi lai ke aawe.
MashAllah well done Aap dono ne puri koshish kithi Allah apko iska reward de ga zaroor,Allah insaaf de Sandeep Nangal Ambia ji nu InshAllah love and duas from Uk a Pakjstani well wisher of his family 🤲💐
bai players diya gaddia tournament. ton bhut door hundia par hot jida commentators te commette dia gaddia kinia othe hundia prr kise ne gaddi ni kddi ho skda oh 15 min ch oxygen lgg jndi bch jnda bai 😢😢😢😢😭😭😭😭😭
ਵੀਰਾਂ ਨੇ ਆਪਣਾ ਫਰਜ਼ ਨਿਭਾਇਆ ਜਿਓਂਦੇ ਰਹੋਂ ਵੀਰ 🙏🙏🙏🙏
ਗੁੱਡ ਵੀਰੋਂ ਤੁਸੀਂ ਆਪਣਾ ਫਰਜ਼ ਅਦਾ ਕੀਤਾਂ ਵੀਰੋਂ ਲਵ ਯੂ
ਓਨੂ ਕਿਵੇਂ ਭੁਲਾਵਾਗੇ ਜਿਹੜਾ ਵੱਸਦਾ ਰੂਹ ਵਿੱਚ ਯਾਰਾ,ਸੰਦੀਪ ਵੀਰਾ ਅਮਰ ਰਹੇਗਾ ਕਬੱਡੀ ਵਿੱਚ, ਹਰ ਕੱਪ ਵਿੱਚ ਤੈਨੂੰ ਯਾਦ ਕੀਤਾ ਜਾਵੇਗਾ miss u vre😓🙏🙏🙏🙏🙏❤
ਵਾਹਿਗੁਰੂ ਚੜਦੀ ਕਲਾ ਰਖੇ ਇੰਨਾ ਵੀਰਾ ਦੀ
ਕਬੱਡੀ ਦਾ ਇੱਕ ਯੁਗ ਖ਼ਤਮ ਹੋ ਗਿਆ ਸੰਦੀਪ ਬਾਈ ਦੇ ਜਾਣ ਨਾਲ ਮਿਸ ਯੂ ਸੰਦੀਪ ਬਾਈ ਅਲਵਿਦਾ 😭😭😭💔💔💔
Right
Proud of you young boys. Kindness still survive in hearts.
ਬਹੁਤ ਵਧੀਆ ਕੰਮ ਕੀਤਾ ਹੈ ਛੋਟੇ ਵੀਰਾਂ ਹਿੰਮਤ ਵਾਲੇ ਹਨ ਇਹ ਸਾਰੇ ਜਿਹੜੇ ਸੰਦੀਪ ਵੀਰ ਜੀ ਨੂੰ ਹਸਪਤਾਲ ਲੈ ਕੇ ਗਏ ਹਨ ਇਹਨਾਂ ਦੀ ਸੋਚ ਨੂੰ ਸਲਾਮ ਹੈ ਉਮਰ ਵਿੱਚ ਛੋਟੇ ਹਨ ਪਰ ਹਿੰਮਤ ਤੇ ਸੋਚ ਪੱਖੋ ਬਹੁਤ ਵੱਡੇ ਹਨ ਸਾਡੇ ਵਲੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
ਏਨਾ ਮੁੰਡਿਆਂ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ ਹਮੇਸ਼ਾ ਹਮੇਸ਼ਾ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
🙏🙏🙏🙏🙏
Thank u bro, tusi apna farz poora kita, agge rabb di rjaa jo hona c
ਮੇਰੀ ਸਰਕਾਰ ਨੁ ਬੇਨਤੀ ਹੈ ਕੇ ਇਹਨਾ ਨੋਜਵਾਨਾ ਨੂ ਪੁਲੀਸ ਚ ਭਰਤੀ ਕੀਤੀ ਜਾਵੇ
Right ji
Thanks praa mereyo
Satnam waheguru ji
Dhan Dhan Sache paatshah ji sandeep paji di rooh nu apne pavitar charna vich nivaas deve ji Dhan Dhan Sahib Shri Guru gobind singh ji maharaaj 🙏
God Bless u ਭਰਾਵੋ
ਰੱਬ ਤੁਹਾਨੂੰ ਦੋਹਾਂ ਨੂੰ ਕਦੇ ਤੱਤੀ ਵਾਹ ਨਾ ਲੱਗਣ ਦੇਵੇ।
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
ਭਾਈ ਸਾਹਿਬ ਜੀ ਸੋਢਾ ਬਹੁਤ ਧੰਨਵਾਦ ਜੀ ਰੱਬ ਅੱਗੇ ਅਰਦਾਸ ਹੈ ਕਿ ਕਿਸੇ ਵੀ ਖੇਡਿਆ ਨੂੰ ਤੱਤੀ ਵਾਅ ਨਾ ਲੱਗੇ
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
ਬਹੁਤ ਵੱਡਾ ਉਪਰਾਲਾ ਕੀਤਾ ਵੀਰਾਂ ਨੇ
Hey akaal purakh waheguru ji tuci bade Beant ho tuci Mehar Karo
ਤੁਹਾਡੀ ਹਿੰਮਤ ਨੂੰ ਸਲਾਮ ਵਾਹਿਗੁਰੂ ਭਲੀ ਕਰੇ
Thank you vre
💪🙏ਜੀ......
gursharan pra🙏🏻
ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਅਾਂ ਅਮਰ ਰਹੇ 😭😭😭
Tusi apna farz nibaya salut a tuhanu
ਵਾਹਿਗੁਰੂ ਜੀ 🙏🙏🙏🙏
Proud of you children God bless you
Great job God bless you all 🙏
Justice for Sandeep Nangal Ambian....🙏
Waheguru Ji Mehar Kre Dova Veera Te....🙏
Rry
0
999p9
Waheguru Sab Jan da...good job
ਗੈਂਗਸਟਾਰਾ ਦਾ ਸੋਚਿਆ ਜਾਵੇ ਕੋਈ ਦੋਸ ਨੀ ਸਾਰੇ ਦਾ ਸਾਰਾ ਦੋਸ ਆ ਬਾਈ ਨੂੰ ਮਰਾਉਣ ਵਾਲਿਆ ਦਾ ਗੈਗਸਟਾਰਾ ਨੂੰ ਤਾ ਪੈਸਾ ਧੇਲਾ ਚਾਹੀਦਾ ਏ ਭਾਵੇ ਕਿਸੇ ਨੂੰ ਵੀ ਮਰਵਾਲੋ ਉਹਨਾ ਤੋ ਮੈ ਗੈਂਗਸਟਰਾ ਨੂੰ ਦੋਵੇ ਹੱਥ ਜੋੜ ਕੇ ਬੇਨਤੀ ਕਰਦਾ ਭਰਾਵੋ ਕੱਲੇ ਕਬੱਡੀ ਆਲਿਆ ਨੂੰ ਬਖਸਦਿਆ ਕਰੋ ਹੋਰ ਜੋ ਆਪਣੇ ਪੰਜਾਬ ਨੂੰ ਕੋਈ ਧੋਖਾ ਦੇ ਰਿਹਾ ਭਾਵੇ ਕੋਈ ਗਲਤ ਲੀਡਰ ਈ ਕਿਉ ਨਾ ਹੋਣ ਇਹਨਾ ਦੇ ਝੱਗੇ ਦਾ ਮੇਚਾ ਜਰੂਰ ਲਿਆ ਕਰੋ ਗੈਗਸਟਾਰੋ ਵੀਰੋ ਜੇ ਤੂਸੀ ਪੰਜਾਬ ਨੂੰ ਸੁਧਾਰਨ ਦੀ ਜੁੰਮੇਵਾਰੀ ਲੈ ਲਵੋ ਨਾ ਪੰਜਾਬ ਦਾ ਬੇੜਾ ਤਰ ਜਾਉ ਗਾ ਤੂਸੀ ਵੀ ਆਪਣੀ ਸੋਚ ਬਦਲਣ ਵੀਰੋ ਜੇ ਤੂਸੀ ਇਹੋ ਜਾ ਕੰਮ ਈ ਕਰਨਾ ਏ ਤਾ ਭਿਰਾਸਟਾਚਰੀਆ ਦੇ ਵਰੂਧ ਹੋਵੋ ਜੇ ਪੰਜਾਬ ਨੂੰ ਥੋਡੇ ਤੇ ਮਾਣ ਵੀ ਹੋਵੇ ਸੋ ਵੀਰੋ ਚਾਰ ਪੈਸਿਆ ਦੀ ਖਾਤਰ ਯਰ ਤੂਸੀ ਕਿਸੇ ਬੱਚੇ ਦਾ ਬਾਪ ਕਿਸੇ ਧੀ ਦਾ ਪਿਉ ਕਿਸੇ ਘਰਵਾਲੀ ਦਾ ਘਰਵਾਲਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਨਹੱਥਾ ਨਾ ਮਰਿਆ ਕਰੋ ਵੀਰੋ ਤੂਸੀ ਤਾ ਬੰਦੇ ਨੂੰ ਮਾਰ ਕੇ ਭੱਜ ਜਾਨੇ ਉ ਜੋ ਪਿਛੋ ਉਹਨਾ ਦੇ ਘਰਦਿਆ ਦਾ ਸਾਕ ਸਬੰਦੀਆ ਦਾ ਹਾਲ ਹੂੰਦਾ ਉਹ ਦੇਖਿਆ ਨੀ ਜਾਂਦਾ ਸਿਰ ਇਕ ਮਾਂ ਨੂੰ ਚੇਤੇ ਰੱਖਿਆ ਕਰੋ ਯਰ ਵੀ ਅਸੀ ਵੀ ਕਿਸੇ ਮਾ ਦੇ ਪੁਤ ਆ ਜੇ ਕੋਈ ਸਾਡੇ ਗੋਲੀ ਮਾਰ ਕੇ ਮਰ ਦੇਵੇ ਸਾਡੀ ਮਾਂ ਦਾ ਕੀ ਹਾਲ ਹੋਉ ਸੋ ਵੀਰੋ ਥੋੜਾ ਜਾ ਸੋਚੋ ਆਪਣੀ ਮਾਂ ਖੇਡ ਕਬੱਡੀ ਦਾ ਤੂਸੀ ਉਹ ਪੁਤ ਮਾਰਤਾ ਜੋ ਹੁਣ ਨਾ ਤਾ ਦੁਬਾਰੇ ਉਹਦੇ ਵਰਗਾ ਜੰਮਣਾ ਨਾ ਹੀ ਕੋਈ ਜੰਮੂ ਗਾ ਛੇਰ ਸੀ ਯਰ ਉਹ ਬੰਦਾ ਤੂਸੀ ਇਕ ਮਿੰਟ ਚ ਡੈਹ ਢੇਰੀ ਕਰਤਾ ਮਾਫ ਕਰਨਾ ਭਰਾਵੋ ਜੇ ਕੁਸ ਮੈ ਗਰਤ ਲਿਖ ਗਿਆ ਹੋਵਾ ਯਰ ਦਿਲ ਰੋ ਰਿਹਾ ਏ ਸੰਦੀਪ ਨੂੰ ਯਾਦ ਕਰਕੇ ਕਿਉਕਿ ਮੈ ਵੀ ਇਕ ਕਬੱਡੀ ਪਲੇਆਰ ਆ ਗਰੀਬ ਘਰੋ
Waheguru ji.....asli ta eh faraj nibah gay....kabaddi player os time nal da koi Kam nahi ayeya
ਸੰਦੀਪ ਭਾਵੇ ਸਰੀਰ ਪੱਖੋ ਨਹੀ ਸਾਡੇ ਵਿੱਚ ਉਹਦਾ ਨਾਮ ਸਾਡੇ ਬੂਲਾ ਤੂ ਦਿਮਗ ਵਿੱਚ ਸਦਾ ਰਹੇਗਾ
Waheguru g waheguru g waheguru g
ਵਾਹਿਗੁਰੂ ਜੀ
Deepest Condolences to the whole family🙏🙏 Waheguru ji 🙏🙏
Thanks bros..good job
Nal de players lagda sab jande a ...bt end di gal Sandeep Veera ne sab players Lai bhut kush Kita bt eh players end time koi v Kam nahi ayeya
Bilkol bro pata v ina nu huna kine marvya paji bolda. Ni par koi more ake
Thanks bro❤️🙏
Love u veero
Wmk🙏
Love you veer ji,
Waheguru tuhanu charrdi kla bakhshe 🙏🏼🙏🏼🙏🏼
Sahi keh rhe ne munde jadon Sandeep veere de golian laggian c odon kisse ne v gaddi nahi kaddi. Kinni der tan munde awazan marde rhe koi gaddi lai ke aawe.
Waheguru।ji
Great job God bless you 🙏🙏
Dhanwaad veero tuhada
Good job veer g
I miss you bai ji
Good job 👍
Waheguru ji 🙏🏻😭🙏🏻😭😭
Veeya nu sat sat mama🙏🙏🙏🙏🙏🙏
Thank you 🙏 proud of you 👏
Wahegur ji
❤️❤️❤️❤️❤️❤️❤️
love you vero
Waheguru ji
Hi
waheguru g
Hassde vasde rho veero rabb thnu din rat taraki deve veero tusi bai lai eni himat kiti 🙏
God bless you veer ji 🙏
Salute a bhra chak k lae gye ehi bht a par kabbadi jagat nu ghahta ni poora hona
God bless you brother too
Insaaf veer sandeep liye karo ji 🙏
ਵਾਹ ਜੀ ਵਾਹ ਸੂਰਮੇ ਬੰਦੇ
Salute aa y tuhanu
❣️❣️❣️❣️kaka pra wmk kre
MashAllah well done Aap dono ne puri koshish kithi Allah apko iska reward de ga zaroor,Allah insaaf de Sandeep Nangal Ambia ji nu InshAllah love and duas from Uk a Pakjstani well wisher of his family 🤲💐
Love you 22g
Justice for Sandeep Nangal Ambiya
FULL SALUTE TO BOTH YOUNG PLAYERS
Thanks 22 g
Waheguru g🙏🙏😭😭
😭 ਵਾਹਿਗੁਰੂ ਜੀ 😭
ਬਹੁਤ ਵਦੀਆ ਕੀਤਾ ਤੁਸੀਂ ਦੋਵਾਂ ਵੀਰਾਂ ਨੇ ,ਨਾਮ ਲਵੋ ਵਾਈ ਉਥੇ ਇੰਨੇਂ ਸਟਾਰ ਪਲੇਰ ਆਇਉ ਸੀ ,ਵਿੱਚ ਉਹ ਵੀ ਹੁਣੇ ਜਿਹਨਾਂ ਦਾ ਸੰਦੀਪ ਨੰਗਲ ਅੰਬੀਆ ਨੇ ਆਪਣੇ ਨਾਲੋਂ ਵੱਧ ਮੁੱਲ ਪਇਆ ਹੁਣਾ ਉਹ ਕਿਉਂ ਨੀ ਗੱਡੀ ਲੈਕੇ ਆਏ? ?? ਸੰਦੀਪ ਨੇ ਪੂਰੀ ਜ਼ਿੰਦਗੀ ਆਪਣਾ ਸਨਮਾਨ ਨਹੀਂ ਕਰਵਾਇਆ ਹੋਰਾਂ ਪਲੇਰਾ ਦਾ ਹੀ ਕਰਦਾ ਰਿਹਾ ਹੁਣ ਉਸਦੀ ਵਾਰੀ ਸੀ ਸਨਮਾਨ ਲੈਣ ਦੀ ਪਰ ਕੁੱਤੇ ਲੋਕਾਂ ਵਾਈ ਨੂੰ ਖਤਮ ਕਰਤਾ ਇੰਨੇਂ ਲੋਕਾਂ ਸਾਹਮਣੇ ਦਿਨ ਦਿਹਾੜੇ ਇਹ ਜੰਗਲ ਰਾਜ ਗੁੰਡਾ ਰਾਜ ਨੀ ਤੇ ਹੋਰ ਕੀ ਆ
bai players diya gaddia tournament. ton bhut door hundia par hot jida commentators te commette dia gaddia kinia othe hundia prr kise ne gaddi ni kddi ho skda oh 15 min ch oxygen lgg jndi bch jnda bai 😢😢😢😢😭😭😭😭😭
waheguru ji kirpa kara thod te ji 🙏
I love you veero
👍🏻👍🏻👍🏻👍🏻
Hey Mere Sache Patshah.. ji
Sandeep bhaji de Bachiya te Mehar rakheyo
God bless you Bai 😭😭😭😭
miss you bro Sandeep y Waheguru g 🙏🙏😭😭
God bless you bhai ji
veero tuhanu lambi umar deve waheguru brave boys
God bless you brothers for helping Sandeep ji. I understand he could not be saved but you shown compassion and tried your best so thank you.
🙏🏻🙏🏻👌👌👌
Jeuonde rho bro🙏🙏
Good
Waheguru Ji waheguru Ji waheguru Ji waheguru Ji
🙏🙏❤️❤️
Proud aa bai tuhde te
Good 👍👍👍👍🙏🙏
Waheguru Ji ❤❤🎂
God bless you bai g
Ve putt bhut Shona tu kabbadi kheda rabb teinu tarakya deve ....
Waheguru ji thik morning I
Waheguru ji
🙏🙏
Good job ji 🙏 Miss you 😭 sandeep veer ji 😭
Waheguru ji 🙏🙏
Wheaguru ji