Katha | Bhai Sarbjit Singh Ludhiana Wale | Jisda Baani Parhan Nu Chit Ni krda Jrur Eh Katha Sunan

แชร์
ฝัง
  • เผยแพร่เมื่อ 3 ธ.ค. 2024

ความคิดเห็น • 974

  • @GurmukhTv
    @GurmukhTv  3 ปีที่แล้ว +234

    th-cam.com/video/r78jzux_3Q8/w-d-xo.html
    🔺️
    *ਜਿਸਦੇ ਘਰ ਬਚੇ ਨੇ ਜ਼ਰੂਰ 2 ਮਿੰਟ ਕੱਢ ਕੇ ਇਹ ਵੀਡੀਓ ਸੁਨਣ*
    ----/-- ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ

  • @surjitkaur9964
    @surjitkaur9964 9 หลายเดือนก่อน +4

    ਤੁਸੀ ਬਹੁਤ ਸੋਹਣਾ ਸਮਝੋ ਹੋ ਗਿਆਨੀ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ

  • @sharrydeep4477
    @sharrydeep4477 ปีที่แล้ว +41

    ਭਾਈ ਸਾਹਿਬ ਜੀ ਦੀ ਵਿਆਖਿਆ ਸੁਣ ਕੇ ਜ਼ਿੰਦਗੀ ਵਿਚ 100% ਬਦਲਾਅ ਆ ਗਿਆ ਹੈ। ਮੈਂ ਬਿਆਨ ਨਹੀਂ ਕਰ ਸਕਦੀ ਜਿੰਦਗੀ ਸਫਲ ਹੋ ਗਈ। ਬਹੁਤ ਬਹੁਤ ਬਹੁਤ ਬਹੁਤ ਧੰਨਵਾਦ।

    • @gavygill5051
      @gavygill5051 ปีที่แล้ว +2

      Waheguru g love you 🙏🙏🙏🙏🙏

  • @inderjotkaur2688
    @inderjotkaur2688 10 หลายเดือนก่อน +6

    ਵਾਹਿਗੁਰੂ ਜੀ ਭਾਈ ਸਾਹਿਬ ਬਹੁਤ ਕਿਰਪਾ ਹੈ ਤੁਹਾਡੇ ਤੇ ਬਹੁਤ ਮਿੱਠੀ ਅਵਾਜ਼ ਹੈ ਮਨ ਪੂਰਾ ਜੁੜ ਜਾਂਦਾ ਹੈ
    ਬਾਬਾ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਤੁਸੀਂ ਆਖੀਰੀ ਸੁਆਸ ਤੱਕ ਕਥਾ ਕਰਦੇ ਰਹੋ

  • @rajsandhu3343
    @rajsandhu3343 3 ปีที่แล้ว +144

    ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ ਚਾਰ ਮਹੀਨੇ ਹੋ ਗਏ ਨੇ ਭਾਈ ਸਾਹਿਬ ਜੀ ਦੀ ਕਥਾ ਸੁਣਦਿਆਂ ਏਨੇ ਘੱਟ ਸਮੇਂ ਚ ਜੀਵਨ ਵਿੱਚ ਬਹੁਤ ਜਿਆਦਾ ਬਦਲਾਵ ਹੋਇਆ ਹੈ। ਜਲਦੀ ਹੀ ਗੁਰੂ ਦੀ ਅੰਮ੍ਰਿਤ ਦੀ ਦਾਤ ਛਕਣ ਜਾ ਰਹੇ ਹਾਂ। ਫਿਰ ਹੀ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਯੋਗ ਹੋਵਾਂਗੇ 🙏💐🌺🌹

    • @sudagarsinghlail4563
      @sudagarsinghlail4563 2 ปีที่แล้ว +4

      Waheguru ji 🙏

    • @rajsandhu3343
      @rajsandhu3343 2 ปีที่แล้ว +5

      @ਪਿੰਡਾ ਵਾਲੇ hnji🙏

    • @KarmjeetSingh-jr7mh
      @KarmjeetSingh-jr7mh 2 ปีที่แล้ว +3

      Waheguru ji

    • @SukhchainSingh-by7le
      @SukhchainSingh-by7le ปีที่แล้ว +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @rajpalsandhu1947
      @rajpalsandhu1947 ปีที่แล้ว +3

      Waheguru ji di mehr ho gyi tuhade te g 🙏

  • @ramandeepkaur9107
    @ramandeepkaur9107 2 ปีที่แล้ว +52

    ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਬਾਬਾ ਜੀ ਦੀ ਕਥਾ ਸੁਣਦੀ ਨੂੰ 2ਮਹੀਨੇ ਹੋ ਗਏ ਨੇ ਬਹੁਤ ਜੀਵਨ ਸੁਧਰ ਗਿਆ ਹੈ ਬਾਬਾ ਜੀ ਬਹੁਤ ਵਧੀਆ ਕਥਾ ਕਰਦੇ ਹੋ ਜੀ,,, ਵਾਹਿਗੁਰੂ ਹਮੇਸ਼ਾਂ ਥੋਨੂੰ ਤੰਦਰੁਸਤੀ ਬਖ਼ਸਦੇ ਰਹਿਣ ,, ਤੁਸੀਂ ਏਦਾਂ ਹੀ ਸਾਡੇ ਵਰਗੇ ਮੂਰਖਾਂ ਨੂੰ ਅਕਲ ਦੇਂਦੇ ਰਹੋ ਜੀ,🙏🙏

  • @pardeeptakhar2008
    @pardeeptakhar2008 ปีที่แล้ว +7

    ਵਾਹਿਗੁਰੂ ਜੀ, ਭਾਈ ਸਾਹਿਬ ਬਹੁਤ ਅਨੰਦ ਸਕੂਨ ਮਿਲਦਾ ਆਪ ਜੀ ਦੀ ਕਥਾ ਵਿੱਚੋ

  • @kamleshkaur6901
    @kamleshkaur6901 2 ปีที่แล้ว +14

    ਗਿਆਨੀ ਸਰਬਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨੀ ਜੀ।

  • @BhupinderSingh-sj4wi
    @BhupinderSingh-sj4wi 3 ปีที่แล้ว +12

    bhai sahab ji di katha sunke man de kapat khul gaye ji. bhai sahab ji da thanwsd ji..

  • @mahinderkaur6760
    @mahinderkaur6760 2 ปีที่แล้ว +11

    ਧੰਨ ਧੰਨ ਭਾਈ ਸਾਹਿਬ ਜੀ ਬਹੁਤ ਵਧੀਆ ਕਥਾ ਕਰਦੇ ਹਨ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @butasingh4283
    @butasingh4283 ปีที่แล้ว +12

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ🙏

  • @shamindergill3352
    @shamindergill3352 3 ปีที่แล้ว +20

    ਧੰਨ ਗੁਰੂ ਨਾਨਕ ਦੇਵ ਜੀ
    ਭਾਈ ਸਾਹਿਬ ਜੀ ਧੰਨਵਾਦ ਬਹੁਤ ਹੀ ਵਧੀਆ ਕਥਾ🙇‍♂️🙇‍♂️

  • @MehtabSandhu-c9e
    @MehtabSandhu-c9e ปีที่แล้ว +6

    ਵੀਰਾ ਭੈਣ ਨੂੰ ਹੱਥ ਜੋੜ ਕੇ ਬੇਨਤੀ pls ਏਸ ਪਾਪੀ ਇਨਸਾਨ ਲਈ ਅਰਦਾਸ ਕਰੇਓ ਮੈਂ ਗੁਰੂ ਦੇ ਮਾਰਗ ਤੋਂ ਭਟਕਾਇਆ ਹੋਇਆ ਜਲਦੀ ਹੀ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ java ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ

  • @JaspalSingh-jq6xj
    @JaspalSingh-jq6xj ปีที่แล้ว +3

    ਧੰਨ ਗੁਰੂ ਨਾਨਕ ਦੇਵ ਜੀ ਭਾਈ ਸਾਹਿਬ ਜੀ ਆਪ ਵਾਹਿਗੁਰੂ ਜੀ ਨਾਲ ਜੋੜ ਦਿੰਦੇ ਹਨ

  • @gurlalsinghaulakhgurlalsin9374
    @gurlalsinghaulakhgurlalsin9374 ปีที่แล้ว +11

    ❤❤ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੀਂ ਸਾਰੇ ਸੰਸਾਰ ਤੇ ਵਾਹਿਗੁਰੂ ਜੀ ❤❤

  • @SanjeevKumar-i9i9b
    @SanjeevKumar-i9i9b 8 หลายเดือนก่อน +3

    Bhaut vadiya awaz aa baba jidi

  • @jaswinderkaur987
    @jaswinderkaur987 3 ปีที่แล้ว +9

    ਵਾਹਿਗੁਰੂ ji

  • @sawransingh2729
    @sawransingh2729 2 ปีที่แล้ว +5

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @sukhpreetsingh3312
    @sukhpreetsingh3312 2 ปีที่แล้ว +25

    ਸੱਚ ਦੱਸਾਂ ਮੈਂ ਕਦੇ ਏਨੀਂ ਮਿੱਠੀ ਅਵਾਜ਼ ਵਿਚ ਕਥਾ ਸੁਣੀ ਨੀ ਮਨ ਆਪ ਹੀ ਜੁੜ ਜਾਂਦਾ ਏ ਵਾਹਿਗੁਰੂ ਜੀ ,🙏

  • @KesarSingh-ph9kv
    @KesarSingh-ph9kv 2 ปีที่แล้ว +20

    ਭਾਈ ਸਾਹਿਬ ਜੀਓ, ਤੁਹਾਡੀ ਅਵਾਜ ਵਿੱਚ ਬਹੁਤ ਮਿਠਾਸ ਹੈ ਤੇ ਤੁਹਾਡੇ ਉਤੇ ਵਾਹਿਗੁਰੂ ਦੀ ਬਖਸ਼ਿਸ਼ ਕਰਕੇ ਕਥਾ ਵਿੱਚ ਠਹਿਰਾਓ ਵੀ ਬਹੁਤ ਹੈ। ਤੁਹਾਡੀ ਵੀਡੀਓ ਸੁਣਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ।

  • @Rajugill-q2r
    @Rajugill-q2r 3 ปีที่แล้ว +56

    ਭਾਈ ਸਾਹਿਬ ਜੀ ਤੁਸੀ ਮੰਨਦੇ ਉਹ ਕੇ ਕੋਈ ਜੁੜੀਆ ਹੋਇਆ ਕਥਾਂ ਕਰਿ ਤਾਂ ਮੇਰੇ ਵਰਗਾ ਪਾਪੀ ਬੰਦੇ ਦਾ ਮੰਨ ਵੀ ਜੁੜ ਸਕਦਾ.. ਗੁਰੂ ਰਾਮਦਾਸ ਸਾਹਿਬ ਮੇਹਰ ਕਰਣ ਸਬ ਤੇ 🙏🙏

  • @sukhpreetkaur8219
    @sukhpreetkaur8219 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊😊

  • @shrnechahal5934
    @shrnechahal5934 2 ปีที่แล้ว +16

    ਧੰਨ ਧੰਨ ਰਾਮਦਾਸ ਗੁਰੂ ਜੀ 🥰🙏

  • @gurmejsingh7896
    @gurmejsingh7896 3 ปีที่แล้ว +45

    ਭਾਈ ਸਾਹਿਬ ਜੀ ਤੁਸੀਂ ਕਥਾ ਬਹੁਤ ਸੋਹਣੀ ਕਰਦੇ ਹੋ ਮਾਨ ਜੋੜ ਦਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @harjindersingh1071
    @harjindersingh1071 3 ปีที่แล้ว +31

    Mere man nu bought sakoon milda bhi sarbjeet di katha son ke waheguru ji. 🙏🙏🙏🙏menu apne charna nal jod loo.

    • @MrSattagaming
      @MrSattagaming 3 ปีที่แล้ว

      Same bro

    • @Kaurcombinations3666
      @Kaurcombinations3666 2 ปีที่แล้ว

      Waheguru Ji Mehar Karo Ji

    • @gurminderkaur2817
      @gurminderkaur2817 ปีที่แล้ว +1

      Waheguru Waheguru Waheguru Ji.Bahut hi anadmai katha.🙏🙏🙏🌹🏵️🌹🏵️🌹🏵️🌹🏵️

    • @gavygill5051
      @gavygill5051 ปีที่แล้ว

      Same here 🙏🙏🙏🙏🙏

  • @chainsingh3794
    @chainsingh3794 3 ปีที่แล้ว +7

    Very nice dhan dhan dhan shri gurugaranth sahib g sarbat da bhala karo ji

  • @tripatsingh1145
    @tripatsingh1145 8 หลายเดือนก่อน +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰੋ ਜੀ ਬੱਚਿਆਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਬਖਸ਼ੋ ਜੀ।🙏🙏🙏

  • @harjeetbhullar6357
    @harjeetbhullar6357 3 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @worldworld6992
    @worldworld6992 3 ปีที่แล้ว +11

    ਬਹੁਤ ਸੋਹਣੀ ਅਵਾਜ਼ ਠਹਰਾਵ ਮਿਠਾਸ ।

    • @DrdidarSingh
      @DrdidarSingh 7 หลายเดือนก่อน

      Sweet voice

  • @khalsamanjitsingh812
    @khalsamanjitsingh812 3 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @surindersinghtimpa1313
    @surindersinghtimpa1313 2 หลายเดือนก่อน +1

    ਆਪਜੀ ਨੂੰ 2 ਮਹੀਨੇ ਦੇ ਕਰੀਬ ਹੀ ਹੋਏ ਹੈ ਸੁਣਦਿਆਂ ਬਹੁਤ ਆਨੰਦ ਆਉਂਦਾ ਹੈ ਤੇ ਕਈ ਚੰਗੀਆ ਗੱਲਾਂ ਸਿੱਖਣ ਨੂੰ ਮਿਲੀਆਂ ਚੰਗੀਆ ਆਦਤਾਂ ਪੈ ਰਹੀਆਂ ਗੁਰਬਾਣੀ ਵਾਲ ਧਿਆਨ ਰਹਿੰਦਾ,,ਆਪਜੀ ਦਾ ਬਹੁਤ ਬਹੁਤ ਧੰਨਵਾਦ

  • @HarpreetKaur-jk8fe
    @HarpreetKaur-jk8fe ปีที่แล้ว +8

    50'/. ਬਦਲਾਅ ਆ ਗਿਆ ਜਿਆ ਜੀਵਨ ਵਿੱਚ ਭਾਈ ਸਾਹਿਬ ਜੀ ਕਰਕੇ.

  • @kaurharjasleen1612
    @kaurharjasleen1612 3 ปีที่แล้ว +20

    ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻🙏🏻

  • @PB_X-GOD
    @PB_X-GOD 3 ปีที่แล้ว +8

    Waheguru waheguru waheguru waheguru ji naam di daat bakho 🙏🙏🙏🙏🙏🙏🙏🙏🙏

  • @nirmaljitgill9152
    @nirmaljitgill9152 3 ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitSingh-x9r
    @manjitSingh-x9r 2 หลายเดือนก่อน

    ਬਾਬਾ। ਦੀ। ਕਥਾ। ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਬਹੁਤ ਸਮਝ ਆਉਂਦੀ।ਹੈ। ਬਹੁਤ ਵਧੀਆ ਜੀ ਸਤਿਨਾਮ ਸ਼੍ਰੀ ਵਾਹਿਗੁਰੂਜੀ

  • @kamboz_4243
    @kamboz_4243 3 ปีที่แล้ว +7

    🙏ੴ🌼ੴ🎉ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਬਾਬਾ ਨਾਨਕ ਦੇਵ ਜੀ🎊ੴ🌹ੴ🙏

  • @jasswinderkaur6531
    @jasswinderkaur6531 3 ปีที่แล้ว +5

    Waheguru ji waheguru ji waheguru ji waheguru ji waheguru ji waheguru ji mil mere Gobind appna nam deoo

  • @SarojKa-n9e
    @SarojKa-n9e 11 หลายเดือนก่อน +4

    🎉🎉🎉 dhan dhan satguru Ravi das ji maharaj ji satnam ji waheguru ji

  • @ManjitSingh-kg9de
    @ManjitSingh-kg9de 3 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏💜

  • @KuljeetKaur-y3s
    @KuljeetKaur-y3s 7 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰਿ 🎉🎉

  • @amanpreetdhadli1848
    @amanpreetdhadli1848 3 ปีที่แล้ว +20

    Every day I am waiting your katha bhi sahib Ji
    Waheguru 🙏🙏

  • @BalwinderKaur-xg9od
    @BalwinderKaur-xg9od ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਹੋ ਭਾਈ ਜੀ 🙏🙏🙏

  • @karamjitkaurkhalsa2278
    @karamjitkaurkhalsa2278 3 ปีที่แล้ว +4

    🙏❤️💕🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤️💕❤️💕💐🙏🙏

  • @RajinderKaur-jb2sn
    @RajinderKaur-jb2sn 3 ปีที่แล้ว +3

    ਬਹੁਤ ਵਧੀਆ ਕਥਾ ਕਰਦੇ ਨੇ ਬਾਬਾ ਜੀ । ਧੰਨਵਾਦ ਜੀ । 🙏🙏🙏🙏🙏

  • @lovepreetpreet6573
    @lovepreetpreet6573 10 หลายเดือนก่อน +2

    ਧੰਨ ਧੰਨ ਗੁਰੂ ਰਾਮਦਾਸ ਜੀ ❤❤

  • @sherryambala6664
    @sherryambala6664 3 ปีที่แล้ว +4

    ਨਾਨਕ ਨਾਮ ਚੜ੍ਹਦੀ ਕਲਾ 🙏🙏🙏
    ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏

  • @waheguruji8569
    @waheguruji8569 3 ปีที่แล้ว +9

    waheguru ji mehar kro sanu ty bachyan nu sikhi bakshoo naam daan bakshoo ji

  • @daulasinghwalages5642
    @daulasinghwalages5642 2 ปีที่แล้ว +1

    guru bakhshish karan isse tran gurbani de mehma sunaunde rho te sade vrge adharmian nu smjhaunde rho may u live long !

  • @ramansandhu8743
    @ramansandhu8743 3 ปีที่แล้ว +3

    ਸਤਿਨਾਮ ਵਾਹਿਗੁਰੂ ਜੀ🙏ਮਿਹਰ ਕਰੋ ਸਭ ਤੇ🙏

  • @malsingh2879
    @malsingh2879 5 หลายเดือนก่อน

    ਬਹੁਤ ਚੰਗਾ ਟਾਇਮ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਜਿਸ ਦਿਨ ਆਪ ਜੀ ਦੀ ਕਥਾ ਨਾਲ ਜੁੜੇ ਅਸੀਂ ਭਾਈ ਸਾਹਿਬ ਜੀ ਆਪ ਦੀ ਕਥਾ ਸੁਣ ਕੇ ਜੀਵਨ ਵਿੱਚ ਬਹੁਤ ਬਦਲਾਅ ਆਇਆ ਜੀ 🙏🙏🙏🙏 ਵਾਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ ਤੁਸੀਂ ਹਮੇਸ਼ਾ ਲੋਕਾਂ ਨੂੰ ਸੇਧ ਦਿੰਦੇ ਰਹੋ ਜੀ 🙏🙏🙏🙏🙏

  • @jeevangimeingsingh5630
    @jeevangimeingsingh5630 3 ปีที่แล้ว +9

    Satnam Waheguruji Dhan Dhan Guru Nanak Dev ji 🙏

  • @jaisdeep9462
    @jaisdeep9462 3 ปีที่แล้ว +20

    Bhai saab tuhadian kthawan sun k mann nu bhut sakoon milda hai...waheguru kity sade te v apni kirpa kar k zindgi badl den

  • @sukhwindersingh-fm3us
    @sukhwindersingh-fm3us 3 ปีที่แล้ว +5

    ਧੰਨਵਾਦ ਵਾਹਿਗੁਰੂ ਜੀ🙏

  • @JagsirSingh-ph5tg
    @JagsirSingh-ph5tg 11 หลายเดือนก่อน

    ਧੰਨ ਭਾਈ ਸ੍ਰ. ਲਛਮਣ ਸਿੰਘ ਜੀ ਤੇ ਸਾਰੇ 130/ਸ੍ਰੋਮਣੀ ਸਿੱਖ ਸ਼ਹੀਦਾਂ ਦੇ ਚਰਨਾਂ ਕੋਟਿ-ਕੋਟਿ ਪ੍ਰਣਾਮ।
    ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਿਹ।।

  • @jaspiinderkaur9875
    @jaspiinderkaur9875 3 ปีที่แล้ว +3

    Bhai saheb Ji tuhadi ktha sun k mai nihal ho gaee. Bhut mithhi awaj ey tuhadi. Waheguru tuhanu hmesha chrdi kla vich rkhan.

  • @GurpreetKaur-ct2xh
    @GurpreetKaur-ct2xh 3 ปีที่แล้ว +1

    ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਵਾਹਿਗੁਰੂ ਸਾਹਿਬ ਜੀ ਬਹੁਤ ਕਿਰਪਾ ਏ ਜੀ ਆਪ ਜੀ ਤੇ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰਖਣ ਜੀ ਆਪ ਜੀ ਨੂੰ ਇਕ ਭੈਣ ਦੀ ਦੁਆ ੲੇ ਜੀ

  • @JaswinderKaur-ou7dz
    @JaswinderKaur-ou7dz 3 ปีที่แล้ว +12

    Waheguru waheguru ji 🙏🙏🙏🙏🙏🌹🌹🌹🌹🌹

  • @Manpreetsingh-bf7lc
    @Manpreetsingh-bf7lc ปีที่แล้ว

    waheguru ji ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljeetbirdi6760
    @kamaljeetbirdi6760 2 ปีที่แล้ว +10

    Dhan Dhan shri guru Govind singh ji waheguru waheguru 🙏🙏🙏🙏🙏

  • @armansandhu2015
    @armansandhu2015 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️💖💖💖❤️💖🌹🥀🌹💖💖💖💖💖🌹🌹🥀🌹🥀🌷🌷🌷

  • @kourpardeep5029
    @kourpardeep5029 3 ปีที่แล้ว +2

    ਧੰਨ ਗੁਰੂ ਰਾਮਦਾਸ ਜੀ

  • @sukhmandersingh3864
    @sukhmandersingh3864 3 ปีที่แล้ว

    ਸਿਮਰੋ ਸਿਮਰ ਸੁੱਖ ਪਾਵੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @gurmitsingh1370
    @gurmitsingh1370 ปีที่แล้ว +4

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🏻🙏🏻

  • @madansingh-uf2ud
    @madansingh-uf2ud 3 ปีที่แล้ว +9

    Dhann Dhann Shri guru Nanak Dev ji

  • @paramsinghsingh1209
    @paramsinghsingh1209 2 ปีที่แล้ว +1

    ਵਾਹਿਗੁਰੂ ਜੀ ਮਿਹਰ ਕਰਨੀ

  • @surjindersingh6792
    @surjindersingh6792 3 ปีที่แล้ว +7

    Wahe guru 🌹🌹🙏🙏

  • @abhinoorsingh5881
    @abhinoorsingh5881 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻

  • @SarbjeetSingh-yn9eh
    @SarbjeetSingh-yn9eh 3 ปีที่แล้ว +2

    waheguruji ਵਾਹਿਗੁਰੂ ਜੀ 🙏

  • @Taarkmehtakaooltachsmafp
    @Taarkmehtakaooltachsmafp ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 💕🙏

  • @satwantsingh3606
    @satwantsingh3606 3 ปีที่แล้ว +6

    🙏🙏ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏🙏

  • @surjitkaur9964
    @surjitkaur9964 9 หลายเดือนก่อน

    ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਧੰਨ ਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhisingh9476
    @lakhisingh9476 3 ปีที่แล้ว +4

    Waheguru ji Ka kalsha waheguru ji ki fathe

  • @paramvirsingh8520
    @paramvirsingh8520 3 ปีที่แล้ว +5

    Waheguru how I thank you apke charno Mai koti koti parnam

  • @ranjitkaur442
    @ranjitkaur442 3 ปีที่แล้ว +6

    Satnam shri waheguru ji

  • @MSGaminG-cc4dz
    @MSGaminG-cc4dz 2 ปีที่แล้ว +2

    Bhai Sahib Ji ap ji de Darshan karn nu Dil karda h Ji K Moge Wala

  • @mukhtyarsingh7513
    @mukhtyarsingh7513 2 ปีที่แล้ว +4

    भाई सरबजीत सिंह जी 🙏 वाहेगुरु जी का खालसा, वाहिगुरू जी की फतेह 🙏🙏 बहुत सुंदर कथा है 🙏🙏

  • @dawinderkaur1044
    @dawinderkaur1044 3 ปีที่แล้ว +3

    Waheguru ji waheguru ji waheguru ji waheguru ji waheguru ji waheguru ji

  • @paramjeetbrar6426
    @paramjeetbrar6426 2 ปีที่แล้ว +1

    Waheguru jii awaj bahut saaf te sohni hai ik ik word de samaj aaundi aa 🙏🙏🙏🙏🙏🙏🙏🙏🙏🌺🌺

  • @KulwinderSingh-oy8sy
    @KulwinderSingh-oy8sy 2 ปีที่แล้ว

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @rajvirtangra1864
    @rajvirtangra1864 2 ปีที่แล้ว +3

    Dhan Dhan Shri Guru Ramdaas Sahib Maharaj Ji Tera Hi Aasra Satnaam Shri Waheguru Ji

  • @kusumkumra1565
    @kusumkumra1565 3 ปีที่แล้ว +4

    Satnam Shree Waheguru Ji

  • @PawanKumar-kq8em
    @PawanKumar-kq8em 2 ปีที่แล้ว +2

    Bhut bhut shukrana Baba g 🙏🏻🙏🏻 inne pyar nal samjode ho aapg di katha sun k Sara seen akha muhre gum reha e Kath sunon lae bhur bhut shukrane baba g ki ki siftkarie. Satyam waheguru ji Jai Gurudev g ❤️🙏🏻❤️🙏🏻❤️🙏🏻❤️🙏🏻❤️🙏🏻🙏🏻❤️🙏🏻🙏🏻❤️🙏🏻🙏🏻❤️🙏🏻🙏🏻❤️🙏🏻🙏🏻❤️🙏🏻🙏🏻❤️🙏🏻🙏🏻❤️🙏🏻🙏🏻

  • @ringoparminder1499
    @ringoparminder1499 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Waheguru ji Waheguru ji Waheguru ji Waheguru ji

  • @nachhattarkaur2844
    @nachhattarkaur2844 3 ปีที่แล้ว +3

    Dhan dhan shri guru Gobind singh jjì Maharaj jioo .🌹🌹☺☺🙏🙏

  • @ArpanSingh1322
    @ArpanSingh1322 ปีที่แล้ว

    ਧੰਨ ਗੁਰੂ ਰਾਮ ਦਾਸ ਜੀ ਮੇਹਰ ਕਰੋ ਜੀ ਸਾਡੇ ਤੇ

  • @amarsahota1657
    @amarsahota1657 3 ปีที่แล้ว +4

    ਹਰਜਿੰਦਰਕੌਰ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹✌✌

  • @sukhwindersingh-fm3us
    @sukhwindersingh-fm3us 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narinderjitkaurkaur2244
    @narinderjitkaurkaur2244 3 ปีที่แล้ว +3

    ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਵੀ ਮਹਿਰ ਕਰੋ🙏

  • @GurbakhashSingh-wo2hq
    @GurbakhashSingh-wo2hq 11 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ❤❤❤❤❤

  • @jaskaransingh18310
    @jaskaransingh18310 3 ปีที่แล้ว +4

    Waheguru ji tu hi tu mehar kro ji sb te

  • @gurmeetbrar5384
    @gurmeetbrar5384 3 ปีที่แล้ว

    Waheguru ji waheguru ji waheguru ji waheguru ji bhut maan jurda baba ji di khatha nal

  • @sanjeebkumar3826
    @sanjeebkumar3826 3 ปีที่แล้ว +4

    Waheguru ji meher kari waheguru ji

  • @kashmirsinghrandhawa7239
    @kashmirsinghrandhawa7239 2 ปีที่แล้ว

    ਬਹੁਤ ਵਧੀਆ ਜੀ

  • @gurjitkaur3995
    @gurjitkaur3995 ปีที่แล้ว

    Bhai Sahib Ji waheguru g ka Khalsa waheguru g ki fateh

  • @GurmukhSingh-xb4zp
    @GurmukhSingh-xb4zp 2 ปีที่แล้ว +3

    🙏❤GIANI SARBJIT SINGH JI BEST WISHES WAHE GURU JI GOD BLESS ❤🙏

  • @satgurubinamuktinahee7014
    @satgurubinamuktinahee7014 2 ปีที่แล้ว

    Babaji Tu aadhi katha bich sonaah, Hera ,Moti ki barsaat hoti hai . Koti koti pranaam

  • @navneetkaur-yt6uo
    @navneetkaur-yt6uo 3 ปีที่แล้ว +7

    WAHEGURU ji ka Khalsa WAHEGURU ji ki Fateh

    • @beantsingh2455
      @beantsingh2455 3 ปีที่แล้ว

      Waheguru ji 🙏

    • @jaskaransingh18310
      @jaskaransingh18310 3 ปีที่แล้ว

      Waheguru ji

    • @ramandeepsingh5229
      @ramandeepsingh5229 3 ปีที่แล้ว

      Waheguru g

    • @garvitmunjal2655
      @garvitmunjal2655 3 ปีที่แล้ว

      Wahe guru waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @harmanghotra5673
    @harmanghotra5673 3 ปีที่แล้ว +11

    Waheguru ji waheguru ji waheguru ji 🙏

  • @satnambajwa8496
    @satnambajwa8496 3 ปีที่แล้ว

    ਵਾਹਿਗੁਰੂ ਭਲੀ ਕਰੇ