ਭਾਰਤ ਪਾਕਿਸਤਾਨ ਦੀ ਵੰਡ ਨੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਇੱਕ ਪਰਿਵਾਰ | EMOTIONAL STORY ਕਿਸੇ ਫਿਲਮ ਤੋਂ ਘੱਟ ਨਹੀਂ

แชร์
ฝัง
  • เผยแพร่เมื่อ 2 ต.ค. 2024
  • ਭਾਰਤ ਪਾਕਿਸਤਾਨ ਦੀ ਵੰਡ ਨੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਇੱਕ ਪਰਿਵਾਰ | EMOTIONAL STORY ਕਿਸੇ ਫਿਲਮ ਤੋਂ ਘੱਟ ਨਹੀਂ ‪@balleballefilms‬ ਭਾਰਤ ਪਾਕਿਸਤਾਨ ਦੀ ਵੰਡ ਨੇ ਦੋ ਹਿੱਸਿਆਂ ਵਿਚ ਵੰਡ ਦਿੱਤਾ ਇੱਕ ਪਰਿਵਾਰ | EMOTIONAL STORY ਕਿਸੇ ਫਿਲਮ ਤੋਂ ਘੱਟ ਨਹੀਂ
    ਨੂਰ ਮੁਹੰਮਦ ਭਾਰਤੀ ਫੌਜ ਵਿੱਚੋਂ 1986 ਵਿਚ ਸੇਵਾ ਮੁਕਤ ਹੋਏ | ਆਪਣੀ ਇਮਾਨਦਾਰੀ ਅਤੇ ਦੇਸ਼ ਸੇਵਾ ਕਰਕੇ ਭਾਰਤ ਮਾਂ ਦੇ ਇਸ ਸਪੂਤ ਨੂੰ ਮਿਲੇ ਹਨ ਕਈ ਮੈਡਲ ਅਤੇ ਚੰਗੀ ਸੇਵਾ ਨਿਭਾਉਣ ਲਈ ਸਰਟੀਫਿਕੇਟ | 1947 ਦੀ ਦੇਸ਼ ਦੀ ਵੰਡ ਦਾ ਦੁੱਖ ਅੱਜ ਵੀ ਸੀਨੇ ਵਿਚ ਲਈ ਬੈਠਾ ਹੈ ਨੂਰ ਮੁਹੰਮਦ ਅਤੇ ਉਸਦਾ ਪਰਿਵਾਰ | ਰੋਪੜ ਜ਼ਿਲ੍ਹੇ ਦੇ ਪਿੰਡ ਦੁਲਚੀਮਾਜਰਾ ਦੇ ਉਸ ਸਮੇਂ ਦੇ ਸਿੱਖਾਂ ਨੇ ਬਚਾ ਲਿਆ ਸੀ ਇਹ ਪਰਿਵਾਰ
    #punjab
    #punjab1947
    #1947
    #partitionstory1947
    #partition1947
    #emotional
    #emotionalstory
    #story
    #emotinal_story
    #ਪੰਜਾਬੀ
    #old_is_gold
    #punjab_partition_story
    #indianpunjab
    #indiapakistanpartition
    #indiapakistan
    #india
    #indian_partition_1947
    #panjab
    #panjab1947
    #balle_balle_film
    ‪@balleballefilms‬

ความคิดเห็น • 12

  • @jasbirjassi7564
    @jasbirjassi7564 8 วันที่ผ่านมา

    Bhut dukh hunda hai ji a sb sun k ❤

  • @jaswindersinghtoor4048
    @jaswindersinghtoor4048 3 หลายเดือนก่อน +1

    ਆਜ਼ਾਦੀ ਨਹੀਂ ਸਹੀ ਗੱਲ ਲੋਕਾਂ ਦਾ ਉਜਾੜਾ।

  • @kiranjeetkaur3112-d1j
    @kiranjeetkaur3112-d1j 3 หลายเดือนก่อน +2

    Very emotional 😢

  • @kamaldhillon638
    @kamaldhillon638 3 หลายเดือนก่อน +1

    Very nice very beautiful sir thanks

  • @annabaaabvdhdbfjfbc9071
    @annabaaabvdhdbfjfbc9071 3 หลายเดือนก่อน +2

    ਕਾਹਦੀ ਅਜਾਦੀ ਸੀ? ਅਜਾਦੀ ਤਾਂ ਕੁਹਸੀਆਂ ਵਾਲਿਆਂ ਲਈ ਸੀ।ਜਿਹਨਾਂ ਦੇ ਪਰਿਵਾਰ ਵੰਡੇ ਗਏ ਤੇ ਵੱਢੇ ਗਏ ਉਨ੍ਹਾਂ ਵਾਸਤੇ ਅਜਾਦੀ ਨਹੀਂ ,ਹੱਲਿਆਂ ਵਾਲਾ ਸਾਲ ਹੈ1947 .। ਦਰਦ ਸੁਨਾਓਣਾ ਮੁਸ਼ਕਿਲ ਹੋ ਜਾਂਦਾ ਹੈ । ਕਿਸੇ ਨੇ ਰਾਜ ਸਾਭਿਆ ਤੇ ਕਿਸੇ ਨੂੰੰ ਮਿਲਿਆ ਆਪਣੇ ਹੀ ਖੂਨ ਦੇ ਰਿਸਤਿਆਂ ਦਾ ਵਿਛੋੜਾ । ਹਿਰਦੇ ਛਲਣੀ ਹੋਏ ਪਏ ਹਨ ।

  • @AzadHaryana-dn5ny
    @AzadHaryana-dn5ny 3 หลายเดือนก่อน +1

    ❤❤

  • @harjitkumarloyee1619
    @harjitkumarloyee1619 3 หลายเดือนก่อน +1

    Chak no 23 gb ambaliya ?

  • @gurpreetkour4044
    @gurpreetkour4044 3 หลายเดือนก่อน +1

    Bahut vadiyaa kam kr rahe o chopra g bapu g de dil ch aaj v batvare da dard hai..

  • @meenableem8101
    @meenableem8101 3 หลายเดือนก่อน +3

    ਅੱਜ ਬਹੁਤ ਹੀ ਭਾਵੁਕ ਕਹਾਣੀ ਪੇਸ਼ ਕੀਤੀ ਸਾਡੇ ਤਾਇਆ ਜੀ ਨੇ ਜਿਨਾਂ ਨੇ ਕਿ 47 ਦੀ ਵੰਡ ਵਿੱਚ ਬਹੁਤ ਹੀ ਖਾਸ ਤੇ ਕੀਮਤੀ ਰਿਸ਼ਤੇ ਗਵਾ ਲਏ 😢 ਪਰ ਇਸ ਦੇ ਨਾਲ ਨਾਲ ਹੀ ਸਾਡੇ ਤਾਇਆ ਜੀ ਨੇ ਫੌਜ ਵਿੱਚ ਰਹਿ ਕੇ ਦੇਸ਼ ਕੌਮ ਦੀ ਸੇਵਾ ਕੀਤੀ ਹੈ ਮੈਨੂੰ ਆਪਣੇਂ ਸਹੁਰਾ ਪਰਿਵਾਰ ਤੇ ਬਹੁਤ ਹੀ ਮਾਂਣ ਮਹਿਸੂਸ ਹੁੰਦਾ ਹੈ ਦੁਆ ਕਰਦੀ ਹਾਂ ਕਿ ਰੱਬ ਸਾਡੇ ਸਿਰ ਤੇ ਇਨਾਂ ਬਜ਼ੁਰਗਾਂ ਦਾ ਹੱਥ ਹਮੇਸ਼ਾ ਹਮੇਸ਼ਾ ਲਈ ਰੱਖੇ

  • @geetabhalla5768
    @geetabhalla5768 3 หลายเดือนก่อน +2

    ਬਟਵਾਰੇ ਨੇ ਬਹੁਤ ਹੀ ਘਰ ਉਜਾੜੇ।😢

  • @AnilSharma-eb1mc
    @AnilSharma-eb1mc 3 หลายเดือนก่อน +1

    ਬਹੁਤ ਹੀ ਦਿਲ ਨੂੰ ਛੁ ਲੈਣ ਵਾਲੀ ਕਹਾਣੀ। ❤