kese bhi insan jede ander dil hi aur Punjabi janda hi apni sari jindgi na te eh awaaj aur na hi eh shabd bula skda hi. Waheguru es awaaj nu hamesha salamat rakhe kaleje vich ja ke lagdi hi.
waheguru g ka khalsa waheguru g ki fateh shri guru gobind g mhraj g kirpa karo sahdy te ve gurbani nal jodo kaam karod moh lob ahnkar to aap bhca lo tc te sb de sundy oh mery te ve kirpa kro g
Jinii wari suna oni wari raj k royi ha.. Te oni wari lu kande khade hoye aa dhan guru gobind singh ji.. Waheguru......
ਬਹੁਤ ਹੀ ਵਧੀਅਾ ਕਵਿਤਾ ਜੀ....ਬਾਕਮਾਲ ਹੈ...ਅਵਾਜ ਅਤੇ ਸਬਦਾਬਲੀ ਸਮੇਲ...ਰੂਹ ਨੂੰ ਹਿਲਾ ਦਿੰਦਾ....ੲਿਹੋ ਜਿਹੀ ਕਵਿਤਾ ਦਾ ਅਤੇ ੲਿਸ ਨੂੰ ਗਾੲੀਨ ਕਰ ਵਾਲੇ ਦੀ ਅਵਾਜ ਦੇ ਸਮੇਲ ਬੇਸਮਾਰ ਕੀਮਤੀ ਹੈ.....ਸਲੂਟ ਹੈ ੲਿਸ ਕਵੀ ਨੂੰ...ਜਿਸ ਨੇ ੲਿਹ ਕਵੀਤਾ ਗਾੲੀ ਅਤੇ ਸੁਣੲੀ...ਸਬਦ ਹੀ ਨਹੀ ਜੋ ਤਰੀਫ ਕੀਤੀ ਜਾ ਸਕੇ...ਬੇਹੱਦ ਵਧੀਅਾ ਕਵਿਤਾ ਹੈ ਜੀ....ਅਤੀ ਧੰਨਵਾਦ
kese bhi insan jede ander dil hi aur Punjabi janda hi apni sari jindgi na te eh awaaj aur na hi eh shabd bula skda hi. Waheguru es awaaj nu hamesha salamat rakhe kaleje vich ja ke lagdi hi.
. ਬੱਦਲਾਂ 'ਚੋਂ ਬਿਜਲੀ ਝਮੱਕੇ ਸੀ ਜਾਂ ਮਾਰਦੀ
(ਚਮਕੌਰ ਗੜ੍ਹੀ ਤੋਂ ਨਿਕਲਣ ਵੇਲੇ ਭਾਈ ਦਯਾ ਸਿੰਘ
ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਬਾਤ)
ਬੱਦਲਾਂ 'ਚੋਂ ਬਿਜਲੀ ਝਮੱਕੇ ਸੀ ਜਾਂ ਮਾਰਦੀ
ਹੋਈ ਰੁਸ਼ਨਾਈ ਜਾਂ ਸੁਨਿਹਰੀ ਜਿਹੀ ਤਾਰ ਦੀ
ਦਯਾ ਸਿੰਘ ਵੱਲੇ ਨਿਗ੍ਹਾ ਗਈ ਦਾਤਾਰ ਦੀ
ਪੱਟਾਂ ਉੱਤੇ ਲੋਥ ਲੈਕੇ ਬੈਠਾ ਸੀ ਜੁਝਾਰ ਦੀ
ਮੌਤ ਦੇ ਨਸ਼ੇ 'ਚ ਓਥੇ ਜ਼ਿੰਦਗੀ ਸੀ ਝੂਮਦੀ
ਬੋਲੇ ਦਯਾ ਸਿੰਘ ਲਾਸ਼ ਤੱਕ ਕੇ ਮਾਸੂਮ ਦੀ
ਜਿੰਦਗੀ ਦੇ ਦਾਤਿਆ ਸੁਨਿਹਰੀ ਬਾਜ਼ਾਂ ਵਾਲਿਆ
ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ
ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ
ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨੀ ਲਾ ਲਿਆ
ਲੱਗਾ ਹੋਇਐਂ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ
ਹਾਇ ! ਪੁੱਤਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨੀ ਝੱਲਦੇ
ਜੀਅ ਚਾਹੁੰਦੈ ਏਥੇ ਕੁਝ ਪਿਆਰ ਜਤਲਾ ਦਿਆ
ਨਿਭਾਈ ਦੀ ਅਖੀਰ ਤੇ ਜੋ ਰੀਤ ਓਹ ਨਿਭਾ ਦਿਆਂ
ਪੱਗ ਲਾਹ ਕੇ ਸੀਸ ਦੀ ਦੋ ਟੁਕੜੇ ਬਣਾ ਦਿਆ
ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ
ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ
ਕੱਫ਼ਣੋਂ ਬਗੈਰ ਦੱਸੋ ਕੀਹਦੇ ਪੁੱਤ ਗਏ ਨੇ
ਪਾਤਸ਼ਾਹ:
ਬੋਲੇ ਦਸ਼ਮੇਸ ਪਿਤਾ ਮੁੱਖੋਂ ਲਲਕਾਰ ਕੇ
ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ
ਵੇਖ ਤਾਂ ਮੈਦਾਨ ਵਿੱਚ ਜ਼ਰਾ ਨਿਗ੍ਹਾ ਮਾਰ ਕੇ
ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ
ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆਂ !
ਓ ਦਯਾ ਸਿੰਘਾ ! ਸਿੱਖੀ 'ਚ ਵਖੇਵਾਂ ਕਿੱਦਾ ਪਾ ਦਿਆਂ ?
ਔਖ ਸੌਖ ਵੇਲੇ ਐ ਮੇਰੇ ਸਿੱਖ ਭਾਈਵਾਲ ਨੇ
ਵੇਖ ਤਾਂ ! ਮੈਦਾਨ ਵਿੱਚ ਪਏ ਕਿਹੜੇ ਹਾਲ ਨੇ
ਇਹਨਾਂ ਲਾਲਾਂ ਤੋਂ ਵੀ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ
ਉਹ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ
ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਓਂ ਮੁੱਕਦਾ
ਅਜੀਤ 'ਤੇ ਜੁਝਾਰ ਦੀ ਮੈਂ ਲਾਸ਼ ਵੀ ਨੀ ਚੁੱਕਦਾ
ਦਯਾ ਸਿੰਘਾ ਮੋਹ ਵਾਲੇ ਤੂੰ ਤਿਣਕੇ ਤਰੋੜ ਦੇ
ਅਜੀਤ ਤੇ ਜੁਝਾਰ ਦਾ ਖਿਆਲ ਏਥੇ ਛੋੜ ਦੇ
ਪੰਥ ਦੇ ਸ਼ਹੀਦ ਨਹੀਓਂ ਕੱਫ਼ਣਾਂ ਨੂੰ ਲੋੜਦੇ
ਤੂੰ ਇਹਦਾ ਹੀ ਦੁਮਾਲਾ ਏਹਦੇ ਮੂੰਹ ਉੱਤੇ ਓੜਦੇ
ਦਯਾ ਸਿੰਘਾ ਕਿਓਂ ਦੇਈ ਜਾਨੈ ਮੋਹ ਦੀਆਂ ਥੰਮੀਆਂ
ਚੱਲ ! ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ
ਮੇਰੀ ਰੂਹ ਏਸ ਮੌਤ ਨੂੰ ਰਹੀ ਐ ਲੋਚਦੀ
ਪਰ ਮੈ ਹੁਕਮ ਵਜਾ ਕੇ ਆ ਗਿਆ ਹਾਂ
ਲੋਕੀ ਕਹਿਣਗੇ ਤੇ ਕਹਿੰਦੇ ਰਹਿਣ ਲੱਖ ਵਾਰੀ
ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ
ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ
ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ
ਪਰ ਮੈਂ ਇਹ ਨਹੀਂ ਸੁਣ ਸਕਦਾ ਕਿ
ਗੋਬਿੰਦ ਸਿੰਘ ਨੇ ਪੁੱਤ ਹੋਰ 'ਤੇ ਸਿੰਘ ਹੋਰ ਸਮਝੇ !!
ਰਾਹੀ ਕੋਈ ਪ੍ਰੀਤ ਦੀਆਂ ਮੰਜ਼ਿਲਾਂ ਦਾ
ਏਦਾਂ ਮੰਜਿਲਾਂ ਮੁਕਾਂਵਦਾ ਵੇਖਿਆ ਨਾ
ਹੰਸਾਂ ਜਿਹੇ ਪਿਆਰੇ ਪੁੱਤਰਾਂ ਨੂੰ
ਮੂੰਹ ਮੌਤ ਦੇ ਪਾਂਵਦਾ ਵੇਖਿਆ ਨਾ
ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ
ਹੀਰੇ ਲਾਲ ਗੁਆਂਵਦਾ ਵੇਖਿਆ ਨਾ
ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ
ਗੀਤ ਖੁਸ਼ੀ ਦੇ ਗਾਂਵਦਾ ਵੇਖਿਆ ਨਾ !!
Bahuth Bahuth Dhanwaad Ji....
Waa Bhai shib bhot wdia likhea
Singh Sahib Ji....... Kavita Sun k Man Sunn ho giaa .. Dhan Dashmesh Pita ji...
🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏
ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗
ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗
🙏ਭਾਈ ਦਇਆ ਸਿੰਘਾਂ ਤੂੰ ਕਿਉਂ ਦਈਂ ਜਾਨਾ ਮੋਹ ਦੀਆਂ ਥੰਮੀਆਂ ਚੱਲ ਸਿੱਖੀ☬ ਦੀਆਂ ਵਾਟਾਂ ਹਾਲੇ ਹੋਰ ਵੀ ਨੇ ਲੰਮੀਆਂ ‼ ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ ਤੂੰ ਇਹਦਾ ਹੀ ਦੁਮਾਲਾ ਇਹਦੇ ਮੁੱਖ ਉੱਤੇ ਮੋੜ ਦੇ ‼
🙏ਸਾਹਿਬਜ਼ਾਦਿਆਂ☬ ਦੀ ਲਾਸਾਨੀ ਸ਼ਹਾਦਤ ਬਾਰੇ ਕਵਿਤਾ‼
ਬੱਦਲਾਂ ਚੋਂ ਬਿਜਲੀ ਝਮੱਕੇ ਸੀਗੀ ਮਾਰਦੀ,
ਹੋਈ ਰੁਸ਼ਨਾਈ ਜਾ ਸੁਨਿਹਰੀ ਜਿਹੀ ਤਾਰ ਦੀ !
ਦਇਆ ਸਿੰਘ ਵੱਲੇ ਨਿਗ੍ਹਾ ਗਈ ਜਾ ਦਾਤਾਰ ਦੀ,
ਉਹ ਪੱਟਾਂ ਉੱਤੇ ਲੋਥ ਲੈ ਕੇ ਬੈਠਾ ਸੀ ਜੁਝਾਰ ਦੀ !
ਮੌਤ ਦੇ ਨਸ਼ੇ ਚ ਓਥੇ ਜਿੰਦਗੀ ਸੀ ਝੂਮਦੀ,
ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ !
ਓ ਜਿੰਦਗੀ ਦੇ ਦਾਤਿਆ ਸੁਨਿਹਰੀ ਬਾਜਾਂ ਵਾਲਿਆ,
ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ !
ਦੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ,
ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ !
ਲੱਗਾ ਹੋਇਐਂ ਪਾਤਸ਼ਾਹਾ ਤੂੰ ਪਿੱਛੇ ਕਿਹੜੀ ਗੱਲ ਦੇ !
ਹਾਏ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਝੱਲਦੇ !
ਜੀਅ ਚਾਹੁੰਦਾ ਇੱਥੇ ਮੈਂ ਕੁਝ ਪਿਆਰ ਜਤਲਾ ਦਿਆਂ,
ਨਿਭਾਈ ਦੀ ਆਖੀਰ ਜਿਹੜੀ ਉਹ ਰਸਮ ਨਿਭਾ ਦਿਆਂ !
ਪੱਗ ਲਾਹ ਕੇ ਸੀਸ ਦੀ ਦੋ ਟੋਟਕੇ ਬਣਾ ਦਿਆਂ,
ਦਾਤਾ ਅੱਧੀ-ਅੱਧੀ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ !
ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ,
ਪਰ ਕਫ਼ਨੋ ਵਗੈਰ ਦੱਸੋ ਕੀਹਦੇ ਪੁੱਤ ਗਏ ਨੇ !
''ਬੋਲੇ ਦਸਮੇਸ਼ ਪਿਤਾ ਮੁੱਖੋਂ ਲਲਕਾਰ ਕੇ,
ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ !
ਵੇਖ ਲਾ ਮੈਦਾਨ ਵਿੱਚ ਤੂੰ ਜਰਾ ਨਿਗ੍ਹਾ ਮਾਰ ਕੇ,
ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨਾਂ ਵਾਰ ਕੇ !
ਖਾਲਸੇ ਨੂੰ ਛੱਡ ਪਿਆਰ ਮੈਂ ਪੁੱਤਾਂ ਦਾ ਜਤਾ ਦਿਆਂ,
ਦਇਆ ਸਿੰਘਾਂ ਸਿੱਖੀ ਚ ਵਖੇਵਾਂ ਕਿੱਦਾਂ ਪਾ ਦਿਆਂ !
ਔਖ - ਸੌਖ ਵੇਲੇ ਐ ਮੇਰੇ ਸਿੰਘ ਭਾਈਵਾਲ ਨੇ,
ਵੇਖ ਲਾ ਮੈਦਾਨ ਵਿੱਚ ਅੱਜ ਪਏ ਕਿਹੜੇ ਹਾਲ ਨੇ !
ਇਨ੍ਹਾਂ ਲਾਲਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ,
ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ !
ਜਦੋਂ ਤੱਕ ਇਨ੍ਹਾਂ ਦਾ ਹਿਸਾਬ ਨਈਓ ਮੁੱਕਦਾ,
ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਈਓ ਚੁੱਕਦਾ !
ਦਇਆ ਸਿੰਘਾ ਮੋਹ ਵਾਲੇ ਤੂੰ ਤਿਣਕੇ ਤਰੋੜ ਦੇ,
ਅਜੀਤ ਤੇ ਜੁਝਾਰ ਦਾ ਖਿਆਲ ਏਥੇ ਛੋਡ ਦੇ !
ਪੰਥ ਦੇ ਸ਼ਹੀਦ ਨਹੀਓਂ ਕੱਫਨਾਂ ਨੂੰ ਲੋੜਦੇ,
ਤੂੰ ਇਹਦਾ ਹੀ ਦੁਮਾਲਾ ਇਹਦੇ ਮੁੱਖ ਉੱਤੇ ਮੋੜ ਦੇ !
ਦਇਆ ਸਿੰਘਾ ਕਿਉਂ ਦਈ ਜਾਨੈ ਤੂੰ ਮੋਹ ਦੀਆਂ ਥੰਮ੍ਹੀਆਂ,
ਚੱਲ ਸਿੱਖੀ ਦੀਆਂ ਵਾਟਾਂ ਹਲੇ ਹੋਰ ਵੀ ਨੇ ਲੰਮੀਆਂ......
🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗
⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼
⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳
ੴ☬ ☝ ⛳ ⚔ ⛳ ☝ ੴ☬
🇺🇸 🇰🌾🇸 ਮੱਖਣ Dp 🗽 USA 🇺🇸
Kvita sun ke mnn Veraigi ho gyaa . Dhn mere dasmm pita g. Tera dein asi nhi de skde.. Bhut hi piyaari veer g. Veheguruu chrdi klaan bkhsan g.
Singh Sahib your voice touch my soul. Waheguru aap g te sada kirpa karan.
Tear's going on when I listen this....It is universal truth.. Humble devotion to GURU GOBIND SINGH JI SAHAIB SACHE PATSHA
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳♂️💪🦁
ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏
tusi ta pure sake da es tra bian kita ki rooh kamb gai waheguru tuhanu chardi kalla vich rakhe
🇺🇸ਮੱਖਣ) ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗
ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗
☝ਜੋ ਬੋਲੇ✊ਸੋ ਨਿਹਾਲ🙏 ਸਤਿ ਸ੍ਰੀ ੴਅਕਾਲ 👏ਜੀਓ❗
This is a Great Person's Whose choses to Signing abouts " Shiri Guru Gobind Singh Ji Maharaj " Ji❣️ I'm Very Proud of Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly 🌹 Wonderful‼️ Personalities With a Very💘Heart Touching Great Voice!! Of His Very "Marvellous Words❣️ !!!!! Thanks!! Bhai Sardar. Avtar Singh Tari Saab Ji !!!!!
ਮੱਖਣ) ਦੌਲਤਪੁਰੀਏ ਵਲੋਂ🙏ੴਵਾਹਿਗੁਰੂ☬ਵਾਹਿਗੁਰੂ👏ਜੀਓ 🙏 ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਜਿਹਾ ਦੁਨੀਆਂ ਤੇ ਕੋਈ ਹੋਇਆ ਨਾ ਚਾਰ ਪੁੱਤਰ ਜਿਹਨਾਂ ਵਤਨਾਂ ਤੋਂ ਵਾਰੇ ਇੱਕ ਵੀ ਲਾਲ ਲਕੋਇਆ ਨਾ‼️ ਸਤਿਕਾਰਯੋਗ ! ਭਾਈ ਸਾਹਬ ਜੀਓ🌹 ਦੇ ਮੁਖ਼ਾਰ-ਬਿੰਦ ਤੋਂ ਬਹੁਤ ਹੀ 🌹ਖ਼ੂਬ❗ ਮਿੱਠੇ ਬੋਲੇ ਹੋਏ ਬੋਲ👌 ਅਤੇ ਮਿੱਠੀ, ਸੁਰੀਲੀ, ਲਾਜ਼ਵਾਬ ਬੇਮਿਸਾਲ ਅਵਾਜ਼‼️ ਬਹੁਤ👌ਖ਼ੂਬ❗ਵਾਹ ! ਜੀ ! ਵਾਹ ! ਵਾ-ਕਮਾਲ ਦੀ ਸ਼ਬਦਾਂ ਦੀ ਬੋਲਣੀ... ✍ਲੇਖਣੀ, ਸੋਚਣੀ, ਕਹਿਣੀ ਅਤੇ ਗਾਇਕੀ ਬਹੁਤ ਹੀ ਵਧੀਆ ਹੈ ਜੀਓ ਜੋ ਕਿ ਧੁਰ` ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ ! ਖ਼ੂਬ❗ਬੜੇ ਹੀ ਸੰਜੀਦਾ ਅੰਦਾਜ਼ ਦੇ ਨਾਲ ਗਾਇਣ ਨੂੰ ਪੇਸ਼ ਕੀਤਾ ਹੈ ਜੀਓ ! ਤੁਸੀਂ ਸਾਰੇ ਆਮ, ਤਮਾਮ ਆਲਮ ਨੂੰ ਆਪਣੇ ਲਫ਼ਜ਼ਾਂ ਰਾਹੀ '' ਮਹਿਕਾਂ ਦੀ ਖੁਸ਼ਬੋ '' ਵੰਡਦੇ ਹੋਂ ਸਲਾਮ ਹੈ👏ਜੀਓ❗ ਭਾਈ ਸਾਹਬ ਜੀਓ ੴਪ੍ਰਮਾਤਮਾ' ਤੁਹਾਡੀ:- ))))))) 📢ਅਵਾਜ਼ 📢(((((((- ਦੀ ਗੂੰਜ਼ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ {7} ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ 📯 ਗੂੰਜ਼ਦੀ📯 ਰੱਖੇ 👏ਜੀਓ❗ ''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ☝ਉਸ ੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇ ੴਗੁਰੂਆਂ ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗ 🙏🌹ਬਹੁਤ👌ਖ਼ੂਬ❗ਸਲਾਮ ਹੈ ਭਾਈ ਸਾਹਬ 👏ਜੀਓ❗
⛳☝ੴ)⛳⚔☬⚔⛳(☝ੴ⛳
saka chamkaur sahib da hamesha dil vich vasa lo , na vote nal, na note nal sikhi milni
Jinni treef kra ohni khaat❤
Waheguru waheguru waheguru WAHEGURU DHAN DHAN DASHMESH PITTAAA JI
🌺ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌺
🌼🌼🙏🌼🌼
es kavita ne meri jindgi badal diti hai ji
🙏🙏🙏🙏🙏🙏🙏🙏🙏🙏🙏🙏🙏🙏🙏
bhaji kmal hai kavita sun ke dil hil janda vaheguru
eho jahe kaviya di kaoum nu bahut lorh aaaaaa
Waheguru ji ka khalsa waheguru ji ke Fateh 🙏
Waheguru ji mehar.karn app.ji.te
Dislike ਕਰਨ ਵਾਲੇ ਕਿਹੜੇ ਨਰਕਾਂ ਦੇ ਭਾਗੀ ਹਨ????
Waheguru waheguru ji waheguru ji
ਵਾਹਿਗੁਰੂ ਜੀ
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗
ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗
ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗
ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼,ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗
''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗
🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
Sahi gal satnam waheguru ji thanks all ji
Avtar singh Taari vir ji singh v sajjo guru hor kirpa karega
waheguru g ka khalsa waheguru g ki fateh shri guru gobind g mhraj g kirpa karo sahdy te ve gurbani nal jodo kaam karod moh lob ahnkar to aap bhca lo tc te sb de sundy oh mery te ve kirpa kro g
Nice
Waheguru ji
WAHEGURU JI
Waheguru
ਵਾਹਿਗੁਰੂ ਜੀ 🙏
It's amazing
WAHEGURU JI 🙏🙏
🙏🙇♀️🌹🙇♀️🌹🙇♀️🌹🙇♀️🌹🙇♀️🌹🙇♀️🙏
Bhut pyari awaj h sun ke akha bhar gyi a
Sahi gal satnam waheguru ji thanks
Satnam waheguru ji thanks all ji bhai Randhir singh marnaian hoshiar pur ton sahi
WAHEGURU JI WAHEGURU JI WAHEGURU JI WAHEGURU JI
Bhut vdiya jee
Waheguru g
wahaguru dhan ha baja wala
ਕਵਿਤਾ ਸੁਣ ਕੇ ਅੱਥਰੂ ਬੇਕਾਬੂ ਹੋ ਜਾਂਦੇ ਨੇ
🙏🙏🙏🙏🙏🙏🙏
Dhan Dasam Guru Sahib.
Sir ji bus ji koi jwab hi Ni aap ji da
Awsome ......Awsomeeeeeeeeeeeeeemmmmm
Waheguru ............Akal hi Akal
Waheguru
Dhan Dhan guru gobind singh dhan teri sekhi
bhai sahib g di awaz bahut hi payri hai rab tuhanu chrdi kla vich rakhe
bhut vadia he ji
Good
Whaguru g
waheguru
very nice ji
🙏🙏🙏🙏🙏
DHAN BAJAWALA TE DHAN ODEH SIKH
Anyone have lyrics for this poem ?
5,973,735 views
5,973,735 views
5,973,735 views
Waheguru ji
waheguru
Waheguru ji