ਸਾਡੇ ਭੈਣਜੀ ਸਾਡੇ ਲਈ ਢੇਰ ਸਾਰੀਆਂ ਚੀਜਾਂ ਲੈ ਕੇ ਆਏ, beautiful guests came to our house

แชร์
ฝัง
  • เผยแพร่เมื่อ 18 ต.ค. 2024
  • Welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you

ความคิดเห็น • 72

  • @labhsingh3358
    @labhsingh3358 หลายเดือนก่อน +3

    ਨਨਾਣ ਭਰਜਾਈ ਦਾ ਪਿਆਰ ਵੇਖ ਕੇ ਬਹੁਤ ਚੰਗਾ ਲੱਗਾ ਵਾਹਿਗੁਰੂ ਕਿਰਪਾ ਰੱਖੇ

  • @HarjitKaur-qb5qq
    @HarjitKaur-qb5qq หลายเดือนก่อน +3

    ਜਸਕਰਨ ਭੈਣੇ ਬਹੁਤ ਵਧੀਆ ਬਲੋਗ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @harsimran_singh7101
    @harsimran_singh7101 หลายเดือนก่อน +7

    ਤੁਹਾਡੇ ਭੈਣ ਜੀ ਦਾ ਸੁਭਾਅ ਬਹੁਤ ਵਧੀਆ ਜੀ ਇਹਨਾਂ ਦੇ ਸੁਹਰੇ ਕਿਹੜੇ ਪਿੰਡ ਨੇ ਜੀ

  • @soneybansal7633
    @soneybansal7633 หลายเดือนก่อน

    ਭੈਣ ਜੀ ਤੁਸੀ ਬਹੁਤ ਵਧੀਆ ਸੁਭਾਅ ਦੇ ਮਾਲਕ ਹੋ ਰਬ ਤਹਾਨੂੰ ਖੁਸ਼ ਰੱਖੋ ਭੈਣ ਜੀ ਤੁਸੀ ਕਿੱਥੇ ਰਹਿੰਦੇ ਹੋ ਦਸਣਾ

  • @bainsfamily4734
    @bainsfamily4734 หลายเดือนก่อน +2

    ਜਸਕਰਨ ਭੈਣੇ ਤੁਸੀ ਬਹੁਤ ਕਰਮਾ ਵਾਲੇ ਹੋ ਤੁਆਡੇ ਨਣਾਨ ਵੀ ਹੈ ਤੇ ਭੈਣ ਵੀ ਹੈ ਬਹੁਤ ਵਧੀਆ ਲੱਗਦਾ ਜਦੋਂ ਤੁਸੀ ਇਕੱਠੇ ਹੁੰਦੇ ਓ
    ਵਾਹਿਗੁਰੂ ਜੀ ਤੁਆਨੂੰ ਸਦਾ ਹੀ ਚੱੜਦੀ ਕਲਾ ਵਿੱਚ ਰੱਖਣ। ਸਾਡੇ ਤਾਂ ਭੈਣੇ ਨਾ ਨਣਾਨ ਤੇ ਨਾ ਭੈਣ 🙏🏻ਨਿਰਮਲਜੀਤ ਕੌਰ ਮੋਹਾਲੀ

  • @amrjeetkaurkalar4636
    @amrjeetkaurkalar4636 หลายเดือนก่อน +3

    ਸਤਿ ਸ੍ਰੀ ਅਕਾਲ 🙏ਭੈਣ ਅਮਰਜੀਤ ਭੁੱਚੋ ਕਲਾ ਜੀ🙏❤

  • @GAMEGAMING96
    @GAMEGAMING96 หลายเดือนก่อน +2

    ਦੋਵੇਂ ਭੈਣਾਂ ਨੂੰ sat Sri akal 🎉🎉Daljit ਵਲੋਂ।

  • @BaljitKaur-ok2ct
    @BaljitKaur-ok2ct หลายเดือนก่อน +1

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ ਜੀ 🙏🌹🙏🌹🙏🌹🙏🌹🙏🌹

  • @ranbirkaur3414
    @ranbirkaur3414 หลายเดือนก่อน

    Waheguru bless you all with lots of happiness and good health.❤❤❤❤❤

  • @Ks_saini855
    @Ks_saini855 หลายเดือนก่อน +1

    ਬਹੁਤ ਵਧੀਆ

  • @gurmailkaur5379
    @gurmailkaur5379 หลายเดือนก่อน

    ਸਤਸ਼੍ਰੀਅਕਾਲ ਦੋਵਾਂ ਭੈਣਾਂ ਨੂੰ ❤️❤️❤️👍🏼

  • @gurseeratkaurrollno9263
    @gurseeratkaurrollno9263 หลายเดือนก่อน +3

    Very nice video a ji sat sri akal ji

  • @pannujatt4024
    @pannujatt4024 หลายเดือนก่อน

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਲੱਗਿਆ ਭੈਣ ਜੀ ਨੇ ਰੱਖੜੀ ਬੰਨੀ ਵਾਹਿਗੁਰੂ ਚੜਦੀ ਕਲਾ ਰੱਖੇ ਮੈਂ ਹਰਵਿੰਦਰ ਕੌਰ ਰਾਜਪੁਰਾ

  • @SandeepKaur-wg5rn
    @SandeepKaur-wg5rn หลายเดือนก่อน +1

    Very nice blog and God bless you ❤❤❤❤❤

  • @manjitkaur6747
    @manjitkaur6747 หลายเดือนก่อน +1

    Sat sri akal behnji❤❤ ajj da blog bohut vdia aa ji waheguru chardicla vivh rkhe app nu❤❤

  • @samraazniwaz8052
    @samraazniwaz8052 หลายเดือนก่อน +1

    Nice vlog ramanjeet bathinda

  • @Sukhwindersi-y9d
    @Sukhwindersi-y9d หลายเดือนก่อน +2

    Good morning g.nice video

  • @sarbjitkaurvirk8679
    @sarbjitkaurvirk8679 หลายเดือนก่อน

    Very nice family ❤❤

  • @Dhillonfamilypunjab
    @Dhillonfamilypunjab หลายเดือนก่อน

    Bhain ji tuc vlog vich sadi video bna ke pai boht vdiya lga ❤ thanks

  • @mrswaheed6895
    @mrswaheed6895 หลายเดือนก่อน +3

    Love from Pakistan...Ap k sary vlogs humhy boht paasand at hain.. Ap please hamara naam ly kr zroor mention kr diya kry ..humhy boht acha lgta hai...Parveen waheed from district bahawalnagar..

  • @jaswinderkaur5726
    @jaswinderkaur5726 หลายเดือนก่อน

    Nice families
    Eh khandani di nishani
    Vadde vadde dil dimaag

  • @JagjitSinghFouji
    @JagjitSinghFouji หลายเดือนก่อน +2

    Sat Sri akal bhanji harpreet Kaur

  • @BrarKaur-j1d
    @BrarKaur-j1d หลายเดือนก่อน

    ਸਤਿ ਸ੍ਰੀ ਅਕਾਲ ਭੈਣ ਜੀ❤

  • @gurinderkaur5794
    @gurinderkaur5794 หลายเดือนก่อน +1

    Satsri akal gurinder kaur kanganwal

  • @harbanschhina555
    @harbanschhina555 หลายเดือนก่อน +1

    Jaskaran putt dheeyea nu 10 rupees devo parmatama krorr blessings didean hai ,dhee tan gharr de rehemmtt hundiea hann .

  • @GurmeetKaur-xe9jc
    @GurmeetKaur-xe9jc หลายเดือนก่อน +2

    Tuhade real sister in law didi

  • @JashanPreet-u3s
    @JashanPreet-u3s หลายเดือนก่อน

    ❤❤

  • @nardeep1632
    @nardeep1632 หลายเดือนก่อน

    So beautiful

  • @Kaintpunjabistories786
    @Kaintpunjabistories786 หลายเดือนก่อน

    ਜਸਕਰਨ ਦੀਦੀ ਤੁਸੀ ਬਹੁਤ ਕਰਮਾ ਵਾਲੇ ਹੋ ਤੁਆਡੇ ਨਣਾਨ ਹੈ ਬਹੁਤ ਵਧੀਆ ਲੱਗਦਾ ਜਦੋਂ ਤੁਸੀ ਇਕੱਠੇ ਹੁੰਦੇ ਓ ਵਾਹਿਗੁਰੂ ਜੀ ਤੁਆਨੂੰ ਸਦਾ ਹੀ ਚੱੜਦੀ ਕਲਾ ਵਿੱਚ ਰੱਖਣ। ਸਾਡੇ ਤਾਂ ਨਣਦ ਵਿਚਾਰੀ ਦੀ ਡੈਥ ਹੋ ਗਈ ਮੈਂ ਤਾਂ ਉਨ੍ਹਾਂ ਨੂ ਦੇਖਿਆ ਨਹੀਂ ਸਾਢੇ viah ਤੋਂ ਪਹਿਲਾ ਡੈਥ ਹੋ ਗਈ ਸੀ | ਸਾਡੀ ਮੰਮੀ ਨੇ ਸਾਢੇ ਨੰਦੋਈਏ ਨੂ ਦੁਬਾਰਾ ਰਿਸ਼ਤਾ ਕਰਵਾਇਆ ਸੀ but ਓਨੂੰ ਸਾਰ ਹੀ ਨਹੀਂ ਭੈਣ ਭਰਾ ਦੇ ਪਿਆਰ ਦੀ | ਬੱਸ ਓਦੇ ਲਈ ਤਾਂ ਪੈਸਾ ਹੀ ਸਭ ਕੁੱਝ ਅ
    🙏ਗੁਰਿੰਦਰ ਕੌਰ ਲੋਹਗੜ੍ਹ

  • @dropatisidhu179
    @dropatisidhu179 หลายเดือนก่อน

    Very nice g 🎉🎉

  • @Varinder.buttar
    @Varinder.buttar หลายเดือนก่อน

    ❤❤❤❤❤❤❤

  • @davinderdhillon6942
    @davinderdhillon6942 หลายเดือนก่อน

    Very nice sat shri akal sis

  • @THEGAGUTV
    @THEGAGUTV หลายเดือนก่อน

    ਸਤਿ ਸ੍ਰੀ ਆਕਾਲ ਮੈਡਮ ਜੀ

  • @simbeljeetkaur7105
    @simbeljeetkaur7105 หลายเดือนก่อน

    Very nice ji

  • @JaswinderKaur-rh6yx
    @JaswinderKaur-rh6yx หลายเดือนก่อน +1

    ਹੁਣ ਤਾਂ ਦੀਦੀ ਪਿੰਡਾਂ ਵਾਲੇ ਵੀ ਘਰ ਦੇ ਦੁਧ ਨੂੰਮਿਸ ਕਰਦੇ ਹਨ

  • @balwinderdhaliwal2729
    @balwinderdhaliwal2729 หลายเดือนก่อน +1

    Sat shree akal ji ❤❤ God bless you ❤❤

  • @KuldipSingh-jr4bb
    @KuldipSingh-jr4bb หลายเดือนก่อน

    Kuj secracy v rakh lya kro

  • @satinderhundal3165
    @satinderhundal3165 หลายเดือนก่อน

    Sat siri akal ji app sabh nu❤🎉

  • @ArshJoban
    @ArshJoban หลายเดือนก่อน +1

    Jaskaran madem ji mai tuhade students thales tho,,, sade punjabi teacher

  • @loverosebal5668
    @loverosebal5668 หลายเดือนก่อน

    Sat shri akal didi bhout vadia vlog❤❤

  • @karanvirsingh2609
    @karanvirsingh2609 หลายเดือนก่อน

    ਸਤਿ ਸ੍ਰੀ ਆਕਾਲ ਜੀ

  • @balwinderdhaliwal2729
    @balwinderdhaliwal2729 หลายเดือนก่อน +1

    Didi hosla rakho

  • @GurmeetKaur-xe9jc
    @GurmeetKaur-xe9jc หลายเดือนก่อน

    Ihna de channel da ki name a

  • @deepdeep7883
    @deepdeep7883 หลายเดือนก่อน

    Mam tuci job de nal nal dono channels te video vi edit krke daily paune o.... sara kuch kiven manage krde o g ?
    tuhadian videos bhut nice hundian ne g

  • @AmandeepKaur-de6qe
    @AmandeepKaur-de6qe หลายเดือนก่อน

    ਦੀਦੀ ਅੱਜ ਤਾਂ ਤਿੰਨ ਜਣੇ ਗੁਲਾਬੀ 2 ਬਣੇ ਸੋਹਣੇ ਲੱਗਦੇ ਓ ਦੀਦੀ❤❤❤❤❤

  • @baljinderkaursohi5198
    @baljinderkaursohi5198 หลายเดือนก่อน

    Sat Sri akal didi ji God bless you Happy rakhi ❤❤🎉🎉

  • @sehnaazmaan8872
    @sehnaazmaan8872 หลายเดือนก่อน

    🎉🎉🎉

  • @jodhvir4825
    @jodhvir4825 หลายเดือนก่อน

    🎉🎉🎉🎉❤❤

  • @JaswinderKaur-rh6yx
    @JaswinderKaur-rh6yx หลายเดือนก่อน

    ਕਿਉਂਕੇ ਲੋਕ ਪਸ਼ੂ ਨਹੀਂ ਲਖਦੇ

  • @truegurbani7770
    @truegurbani7770 หลายเดือนก่อน

    Sat sri akal de

  • @Saraodamanjot4151
    @Saraodamanjot4151 หลายเดือนก่อน

    Sat Sri akal di

  • @KulwinderKaur-ef7qk
    @KulwinderKaur-ef7qk หลายเดือนก่อน

    Bhut sunder god bless you dono sisters waheguru tuhadi sadha chardhi kala rakhe❤❤❤🎉🎉🎉

  • @LaughOutLoud-u4c
    @LaughOutLoud-u4c หลายเดือนก่อน

    Sat Sri akal di ❤

  • @JashandeepSukhdevSingh-zl6ob
    @JashandeepSukhdevSingh-zl6ob หลายเดือนก่อน +2

    Sat Sri akal didi ji amandeep kaur khara

  • @parmeetkaur6487
    @parmeetkaur6487 หลายเดือนก่อน

    Man Dukhi hunda eh seen dekh k

  • @parvindergill-ge2br
    @parvindergill-ge2br หลายเดือนก่อน

    Mam hair colour baare dsna c ma k sb da bhla ho ske jhre colour apa use krde aw ohna da koi ta side effect jroor hunda j meri mno ta hand te jo mehndi londe o ohnu chapatti te ik poch coffee da water ch boil krk fr jdo normal thanda ho jve fr mehndi nu lohe de bhande ch bhyo k rkho 2,3 hour fr lga lo 2,3 hour lga k rkho fr shampoo nl wash krlo duje din indigo powder garm Pani ch Mila k brush nl lga lo te polithin nl hair cover krlo 2 hour tk fr hair Bina shampoo to wash krlo hair black ho jange te eyes te koi side effect v ni houga ma khud use krdia ❤❤

  • @Kaintpunjabistories786
    @Kaintpunjabistories786 หลายเดือนก่อน

    ਗੋਗੋਆਣੀ ਤਾਂ ਸਾਡੇ ਬਿਲਕੁਲ ਨਜਦੀਕ ਆ ਦੀ

  • @harjot8singh
    @harjot8singh หลายเดือนก่อน

    O balle balle

  • @himanigautam7598
    @himanigautam7598 หลายเดือนก่อน +1

    Sat shri akal didi g mera name ledo himani te first coment v mera h

  • @sukhvirkaur-df3qb
    @sukhvirkaur-df3qb หลายเดือนก่อน +1

    ਦੀਦੀ ਬੀਬੀ ਜੀ ਕਿੰਨੇ ਗੋਰੇ ਨੇ

  • @gaveerkaur2778
    @gaveerkaur2778 หลายเดือนก่อน

    ❤❤❤❤