Shubhkaran Singh ਦੀ ਮਰੀ ਹੋਈ ਮਾਂ ਆਈ ਮੀਡੀਆ ਸਾਹਮਣੇ - ਵੇਖੋ ਕੀ ਮੰਗ ਰਹੀ

แชร์
ฝัง
  • เผยแพร่เมื่อ 22 ก.พ. 2024
  • Shubhkaran Singh ਦੀ ਮਰੀ ਹੋਈ ਮਾਂ ਆਈ ਮੀਡੀਆ ਸਾਹਮਣੇ - ਵੇਖੋ ਕੀ ਮੰਗ ਰਹੀ
    #bathinda #Patiala #shubhkaran #FarmersProtest2024 #khanouriborder #shambhuborder #Kisanandolan #delhichalo #farmersprotest2024 #delhiFarmersprotest #haryanapoliceupdate #KisanProtest #Shambhuborder #teargas #FarmersDetained #SKM #SamyuktKisanMorcha #Farmers #Kisan #BhagwantMann #AAPPunjab #RahulGandhi #Congress #NarendraModi #BJP #Punjab #PunjabNews
    Subscribe Our Channel: ABP Sanjha
    / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam:
    / abpsanjha
    Facebook:
    / abpsanjha
    Twitter:
    / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 449

  • @Honey.557
    @Honey.557 3 หลายเดือนก่อน +24

    ਪੁੱਤ ਮਰੇਆ ਹੋਏ ਅਤੇ ਮਾਂ ਦੀ ਅੱਖ ਵਿੱਚ ਹੰਝੂ ਨਾ ਹੋਵੇ ਇਹ ਕਿਵੇਂ ਹੋ ਸਕਦਾ ਕਿਹੋ ਜਿਹੀ ਮਾਂ ਹੈ ਇਹ

  • @user-ey8li7mv7h
    @user-ey8li7mv7h 3 หลายเดือนก่อน +77

    ਜਿਹੜੀ ਡੈਣ ਮਾਂ ਨੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਵਿਆਹ ਕਰਵਾ ਲਿਆ ਉਸ ਨੂੰ ਮਰੀ ਹੋਈ ਸਮਝਿਆ ਜਾਵੇ, ਇਸ ਡੈਣ ਦਾ ਸੁਭਕਰਨ ਦੇ ਪਰਿਵਾਰ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈ , ਇਸ ਦਾ ਬਕਵਾਸ ਨਾ ਸੁਣਿਆ ਜਾਵੇ

    • @harvinderkaur1961
      @harvinderkaur1961 3 หลายเดือนก่อน

      Bilkul bete di maut da mil paun aaye

    • @rachhpalpannu6214
      @rachhpalpannu6214 3 หลายเดือนก่อน +3

      ਇਹ ਜਨਾਨੀ ਵਿਕਾਊ ਹੋ ਕੇ ਵਿਕ ਕੇ ਆਈ ਹੈ ਇਸ ਨੂੰ ਭਜਾਓ

  • @Sukh_Snadhu
    @Sukh_Snadhu 3 หลายเดือนก่อน +150

    ਚਿਹਰੇ ਤੇ ਕੋਈ ਦੁੱਖ ਨਹੀਂ ਦਿੱਸ ਰਿਹਾ।ਸੰਸਕਾਰ ਨੂੰ ਕਿੱਡੀ ਕਾਹਲੀ ਆ। ਇੱਕ ਕਰੋੜ ਜੋ ਦਿੱਸਦਾ। ਡੈਣ ਆ😢😢

    • @Letsrock-gg1qz
      @Letsrock-gg1qz 3 หลายเดือนก่อน +1

      App Kehta mein Chad gyi bhag k
      Matlab koi alimony divorce claim ni kita bhut wadi gall

    • @user-qm8fs5wh9g
      @user-qm8fs5wh9g 3 หลายเดือนก่อน +3

      Govtment di sajis aa saskar karn di gall kar rehe insaf di koi mang kar rehe karvai di koi gall nhi bas saskar karn lyi bol rehe govt di sajis aa

    • @deepRai121
      @deepRai121 3 หลายเดือนก่อน +3

      2 ਸਾਲ ਦਾ ਸੀ ਜਦੋਂ ਸ਼ਡ ਕੇ ਗਈ ਹੁਣ ਮੂੰਹ ਵੇਖਣਾ

    • @sonukaur651
      @sonukaur651 3 หลายเดือนก่อน +1

      Hnji Nike nu shd gyi maa kadi

    • @gianchand6829
      @gianchand6829 3 หลายเดือนก่อน +1

      Yaar bebe kehandi shubh de daddy nashedi c,kite t v tan ni chitta chhakda

  • @BhupinderSingh-ze5kc
    @BhupinderSingh-ze5kc 3 หลายเดือนก่อน +43

    ਮਾਵਾਂ ਤਾਂ ਸਾਰੀ ਉਮਰ ਰੰਡ ਕਟ ਲੈਂਦੀਆਂ ਬੱਚਿਆਂ ਲਈ ਤੁ ਕਾਹਦੀ ਮਾਂ

  • @cool9532
    @cool9532 3 หลายเดือนก่อน +71

    ਪੈਸੈ ਸਿਰਫ ਮੁੰਡੇ ਦੀ ਭੈਣ ਨੂੰ ਦਿੱਤੇ ਜਾਣ ਤੇ ਨੌਕਰੀ ਵੀ ਭੈਣ ਨੂੰ ਦਿੱਤੀ ਜਾਵੇ ਇਹ ਔਰਤ ਨੂੰ ਇਕ ਰੁਪਈਆ ਵੀ ਨਾ ਦਿੱਤਾ ਜਾਵੇ ਸੰਸਕਾਰ ਕਰਕੇ ਘਰ ਭੇਜ ਦਿੱਤਾ ਜਾਵੇ ਏਸ ਔਰਤ ਨੂੰ

    • @Preetsekhon2829
      @Preetsekhon2829 3 หลายเดือนก่อน +2

      ਬਿਲਕੁਲ ਸਹੀ ਗੱਲ ਹੈ ਜੀ🙏🏻🙏🏻🙏🏻

    • @kulvir_bhatti
      @kulvir_bhatti 3 หลายเดือนก่อน +2

      Dunia Dari a veer Teri gall Shai a

    • @HarinderpalsinghsSehgal
      @HarinderpalsinghsSehgal 3 หลายเดือนก่อน +1

      Eh kehda paise mang rahi a .muh dekhn ayi a .agli ma hai .

    • @GSandhu-gh4do
      @GSandhu-gh4do 3 หลายเดือนก่อน +1

      Koi dukh taa nahi lagda ahnooo

    • @cool9532
      @cool9532 3 หลายเดือนก่อน

      @@GSandhu-gh4do ਆਹੋ ਕਹਿੰਦੀ ਛੇਤੀ ਸਸਕਾਰ ਕਰੋ ਮਿੱਟੀ ਨਾ ਰੋਲੋ ਨਾ ਕਤਲ ਦਾ ਮੈਨੂੰ ਇਨਸਾਫ ਚਾਹੀਦਾ ਕਿਓ ਨੀ ਚਾਹੀਦਾ ਇਨਸਾਫ

  • @reshamsidhu7397
    @reshamsidhu7397 3 หลายเดือนก่อน +52

    ਜਿਸ ਇੰਨਸਾਨ ਦੀ ਜ਼ਮੀਰ ਮਰੀ ਹੋਵੇ ਉਹ ਮਰਿਆ
    ਵਰਗਾ ਹੀ ਹੁੰਦਾ ।

    • @Preetsekhon2829
      @Preetsekhon2829 3 หลายเดือนก่อน +1

      ਬਿਲਕੁਲ ਸਹੀ ਗੱਲ ਕਹੀ ਜੀ🙏🏻🙏🏻🙏🏻

  • @rsbrar7113
    @rsbrar7113 3 หลายเดือนก่อน +64

    ਨਿੱਕੇ ਹੁੰਦੇ ਬੱਚਿਆਂ ਨੂੰ ਛੱਡ ਕੇ ਕਿਉਂ ਗਈ ਉਦੋਂ ਕਿਹੜਾ ਬੱਚੇ ਦੀਦੇ ਨਹੀਂ ਸੀ ਅੱਜ ਹਮਦਰਦ ਬਣਦੀ ਹੈ

  • @manjitsinghsandhu9169
    @manjitsinghsandhu9169 3 หลายเดือนก่อน +23

    ਅੱਖਾਂ ਵਿੱਚ ਇੱਕ ਹੰਜੂ ਨਹੀਂ ਇਸ ਮਾਂ ਦੇ ਕਿਹੋ ਜਹੀ ਮਾਂ ਐ ਇਹ

    • @Preetsekhon2829
      @Preetsekhon2829 3 หลายเดือนก่อน +1

      ਬਿਲਕੁਲ ਸਹੀ ਕਿਹਾ ਜੀ😌😌

  • @jigardeep3590
    @jigardeep3590 3 หลายเดือนก่อน +73

    ਮਾਂ ਐਡੇ ਹੌਸਲੇ ਨਾਲ ਗੱਲ ਕਿਵੇਂ ਕਰ ਸਕਦੀ ਹੈ

    • @Sukh_Snadhu
      @Sukh_Snadhu 3 หลายเดือนก่อน +8

      ਇੱਕ ਕਰੋੜ ਜੋ ਦਿੱਸਦਾ।

    • @skymarshall7379
      @skymarshall7379 3 หลายเดือนก่อน +2

      Ehnu paise de rhe ne ke sanskaar kraake nabhedd de kamm

  • @gurdevkaur4691
    @gurdevkaur4691 3 หลายเดือนก่อน +27

    ਇਸ ਬੁੜੀ ਨੂੰ ਕੋਈ ਪੈਸਾ ਨਹੀ ਮਿਲਣਾ ਚਾਹੀਦਾ, ਦੂਜੇ ਪਾਸੇ ਬਾਪ, ਧੀ ਅਤੇ ਪਿੰਡ ਵਾਲੇ ਸਹੀ ਸਚਾਈ ਦੱਸ ਰਹੇ ਆ ਜਿਹੜੇ ਏਸ ਬੁੜੀ ਤੋ ਬਿਨਾ ਪਲੇ, ਸਭ ਪੈਸਾ ਨੌਕਰੀ ਧੀਆ ਨੁੰ ਮਿਲੇ ਧੀ ਸੱਚ ਬੋਲ ਰਹੀ ਹੈ ਬਾਪ ਅਤੇ ਪਿੰਡ ਵਾਲੇ ਵੀ

  • @PENDU.JATT.LIFE1350
    @PENDU.JATT.LIFE1350 3 หลายเดือนก่อน +92

    ਪੈਸੇ ਖਾਣ ਆਈ ਹੈ ਕੋਈ ਇਕ ਰੁਪਇਆ ਨਾ ਦਵੋ ਇਸ ਨੂੰ

    • @gianchand6829
      @gianchand6829 3 หลายเดือนก่อน

      Tu lela paise

    • @PENDU.JATT.LIFE1350
      @PENDU.JATT.LIFE1350 3 หลายเดือนก่อน

      @@gianchand6829 ਚਵਲਾ ਤੈਨੂੰ ਲੋੜ ਹੋਣੀ ਹੈ ਤਾਹੀਉ ਮਿਰਚ ਲੱਗੀ ਤੇਰੇ,,

    • @PENDU.JATT.LIFE1350
      @PENDU.JATT.LIFE1350 3 หลายเดือนก่อน +1

      @@gianchand6829 ਤੂੰ ਗੁਰਦਾਸ ਮਾਨ ਵਾਲੀ ਬੱਤੀ ਬਣਾਕੇ ਲੈਲਾ

    • @gianchand6829
      @gianchand6829 3 หลายเดือนก่อน

      @@PENDU.JATT.LIFE1350 yaar mummy na salah kar le

    • @PENDU.JATT.LIFE1350
      @PENDU.JATT.LIFE1350 3 หลายเดือนก่อน

      @@gianchand6829 ਮੰਮੀ ਨੂੰ ਛੱਡ ਭੈਣ ਨਾਲ ਗੱਲ ਕਰ ਆਪਣੀ

  • @user-sp8nj6ze6w
    @user-sp8nj6ze6w 3 หลายเดือนก่อน +15

    ਤਲਾਕ ਤੋਂ ਬਾਅਦ ਮਾਂ ਦਾ ਕੋਈ ਹੱਕ ਨਹੀਂ

  • @gurdevsinghaulakh7810
    @gurdevsinghaulakh7810 3 หลายเดือนก่อน +32

    ਇਸ ਨੂੰ ਕੋਈ ਦੁੱਖ ਨਹੀਂ ਹੈ
    ਇਹ ਕਾਸਦੀ ਮਾਂ ਹੈ,
    ਜਵਾਨ ਮੁੰਡਾ ਸ਼ਹੀਦ ਹੋਇਆ ਹੈ
    ਇਹ ਐਵੇ ਜਕੜ ਮਾਰੀ ਜਾ ਰਹੀ ਹੈ।

  • @BhupinderSingh-ul8im
    @BhupinderSingh-ul8im 3 หลายเดือนก่อน +19

    12-13 ਸਾਲ ਪਹਿਲਾਂ ਇਸ ਦੇ ਬੱਚਿਆਂ ਦੀ ਉਮਰ ਕਿੰਨੀ ਹੋਵੇਗੀ, ਜੋ ਉਸ ਸਮੇਂ ਬਲੈਕ ਕਰਦੇ ਸੀ, ਬਹੁਤ ਚੰਗੀ ਐ ਬੱਚਿਆਂ ਨੂੰ ਰੋਟੀ ਪਕਾ ਕੇ ਨਹੀਂ ਦਿਤੀ ਛੱਡ ਕੇ ਚਲੀ ਗਈ।

  • @gurdevkaur4691
    @gurdevkaur4691 3 หลายเดือนก่อน +27

    ਵਾਹੇਗੁਰੂ ਵਾਹੇਗੁਰੂ ਜਿਸ ਦਿਨ ਇਹ ਔਰਤ ਛੋਟੇ ਛੋਟੇ ਬੱਚਿਆ ਵਿਲਕਦਿਆਂ ਨੂੰ ਸੁਟ ਕੇ ਚਲੀ ਗਈ ਓਸ ਦਿਨ ਕੋਈ ਕੁੱਝ ਨਹੀ ਮਹਿਸੂਸ ਹੋਇਆ ਤੇ ਅੱਜ ਵੀ ਏਸ ਔਰਤ ਦੇ ਚੇਹਰੇ ਤੇ ਕੋਈ ਦੁੱਖ ਦਾ ਪ੍ਰਗਟਾਵਾ ਜਾ ਫੀਲਿੰਗ ਹੈ ਹੀ ਨਹੀਂ, ਜਿਵੇਂ ਕੇ ਕਿਸੇ ਨੇਂ ਫੜ ਲਿਆਂਦੀ ਹੋਵੇ ਬਸ ਸਰਕਾਰ ਇਹਨੂੰ ਇਕ ਕਰੋੜ ਵਿੱਚ ਖਰੀਦ ਚੁੱਕੀ ਆ ਜਲਦੀ ਸਸਕਾਰ ਕਰਵਾ

  • @Veerpartap06
    @Veerpartap06 3 หลายเดือนก่อน +23

    ਸ਼ਹੀਦ ਕੌਮ ਦੇ ਹੁੰਦੇ ਮਾਂ ਦੇ ਨਹੀਂ

  • @Sardari1947
    @Sardari1947 3 หลายเดือนก่อน +5

    ਮਾਂ ਨੇ ਆ ਕੇ ਮਾਂ ਵਾਲੀ ਗੱਲ ਨਹੀਂ ਕਰੀ ਬਹੁਤ ਦੁੱਖ ਦੀ ਗੱਲ ਹੈ ...💔🙏🏻

  • @ellyjttboss6761
    @ellyjttboss6761 3 หลายเดือนก่อน +100

    ਇਹ ਆਗੀ 1 ਕਰੋੜ ਖਾਣ ਬਿੱਲੀ ਥੈਲੇਓ ਬਾਹਰ ਕੱਢ ਤੀ ਸਰਕਾਰਾਂ ਨੇ ਸੰਸਕਾਰ ਕਰਕੇ ਕੰਮ ਰਫ਼ਾ ਦਫ਼ਾ ਕਰਦੋ ਮੈਂ 1 ਕਰੋੜ ਲੈਕੇ ਆਪਣੇ ਦੂਜੇ ਖਸਮ ਕੋਲ ਜਾਮਾ ਇਹਨੂੰ ਕੇਨੀ ਕਾਹਲੀ ਆਹ ਸੰਸਕਾਰ ਦੀ ਇਨਸਾਫ ਦੀ ਕੋਈ ਗੱਲ ਨੀ ਕਰੀ ਇਹਨੇ ਇਹ ਮਾਂ ਨੀ ਬੱਚੇ ਖਾਣੀ ਡੇਣ ਆਹ

    • @DavinderSingh-fu7xg
      @DavinderSingh-fu7xg 3 หลายเดือนก่อน +2

      True

    • @gianchand6829
      @gianchand6829 3 หลายเดือนก่อน

      Yaar mitti na rollo ,paise tu lela

    • @Preetsekhon2829
      @Preetsekhon2829 3 หลายเดือนก่อน +1

      ਬਿਲਕੁਲ ਜੀ ,ਦੁਨੀਆ ਪੈਸੇ ਪਿੱਛੇ ਭੱਜੀ ਫਿਰਦੀ ਆ ਜੀ🙏🏻🙏🏻🙏🏻

    • @GurpreetSingh-rm8pd
      @GurpreetSingh-rm8pd 3 หลายเดือนก่อน

      ਬਿਲਕੁਲ ਸਹੀ ਭਾਜੀ ਜਦੋ 1 ਕਰੋੜ ਈਨੋਸ ਹੋਇਆ ਤਾਂ ਮਾਂ ਪ੍ਰਗਟ ਹੋ ਗਈ

  • @AffectionateBurger-zp7cq
    @AffectionateBurger-zp7cq 3 หลายเดือนก่อน +13

    ਤਲਾਕ ਦੇ ਕਾਕਜਾਤ ਤਿਆਰ ਰੱਖਣ ਜਥੇਬੰਦੀਆਂ ਵਾਲੇ ਨਹੀ ਤਾ ਪੁਲਿਸ ਇਸਦਾ ਇਸਤਮਾਲ ਕਰੇ ਗੀ ਸਾਭਦਾਨ ਰਹੋ😊😊😊

  • @Sidhu2636
    @Sidhu2636 3 หลายเดือนก่อน +4

    ਸਰੀਰ ਦਾ ਮਰਨਾਂ ਮੌਤ ਨੀਂ,ਜ਼ਮੀਰ ਦਾ ਮਰਨਾਂ ਯਕੀਨਨ ਮੌਤ ਐ |
    🙏🙏🙏🙏
    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @user-wy2sd9em3c
    @user-wy2sd9em3c 3 หลายเดือนก่อน +10

    ਕਿਸਾਨ ਜਥੇਬੰਦੀਆਂ ਨੂੰ ਪੂਰੇ ਪਿੰਡ ਨਾਲ ਫੈਸਲਾ ਕਰਕੇ ਹੀ ਅਗਲਾ ਫੈਸਲਾ ਕਰਨਾ ਚਾਹੀਦਾ ਇਸ ਦੀ ਕੋਈ ਵੀ ਗੱਲ ਤੇ ਗੌਰ ਨਹੀਂ ਕਰਨੀ ਚਾਹੀਦੀ।

  • @Baljitkaur31307
    @Baljitkaur31307 3 หลายเดือนก่อน +25

    ਮਾਂ ਪੈਸਾ ਲਈ ਆ ਗਈ ਹੈ

  • @harjinderpalkaurkahlon6540
    @harjinderpalkaurkahlon6540 3 หลายเดือนก่อน +15

    ਸਰਕਾਰ ਲਿਆਈ ਅੱਖ ਤੇਰੀ ਜਰਾ ਨਮ ਨਹੀ ਹੋਈ

  • @Preetsekhon2829
    @Preetsekhon2829 3 หลายเดือนก่อน +4

    ਮਾਵਾਂ ਕਿਤੇ ਇਹੋ ਜਿਹੀ ਹੁੰਦੀਆਂ ਨੇ, ਜਵਾਨ ਪੁੱਤ ਮਰ ਜੇ ਤੇ ਮਾਂ ਦੀ ਅੱਖ ਵਿੱਚੋਂ ਹੰਜੂ ਵੀ ਨਾ ਚੋਵੇ, 😢😢😢😢 ਪੁੱਤ ਨਾਲ ਝੂਠੀ ਹਮਦਰਦੀ ਜਤਾ ਰਹੀ ਹੈ, ਜੇਕਰ ਬੱਚਿਆਂ ਨਾਲ ਦਿਲੋਂ ਪਿਆਰ ਹੁੰਦਾ ਤਾਂ ਛੱਡ ਕੇ ਹੀ ਨਾ ਜਾਂਦੀ ਇਸ ਔਰਤ ਦਾ ਮਾਂ ਵਾਲਾ ਵਤੀਰਾ ਸਹੀ ਨਹੀਂ ਦਿਸ ਰਿਹਾ ਜੀ🙏🏻🙏🏻🙏🏻

  • @sadhsingh2036
    @sadhsingh2036 3 หลายเดือนก่อน +12

    ਵਾਹ ਕਿੰਨੀ ਚੰਗੀ ਮਾ ਚਿਹਰੇ ਤੋ ਪਤਾ ਨਹੀ ਲਗਦਾ ਕੇ ਪੁਤ ਮਰਿਆ ਏ ਮੈਡਮ ਤੈਨੁੰ ਲਗਦਾ ਏ ਬਲੈਕ ਕਰਦੇ ਹੋਣੇ ਮੁੰਡੇ ਏਨਾ ਸੋਹਣਾ ਏ ਕੋਈ ਨਸੇ ਵਾਲਾ ਲਗਦਾ ਨਹੀ ਮੈਡਮ ਗੱਲ ਨਸੇ ਦੇ ਨਹੀ ਜਿਸ ਕਰਕੇ ਭੱਜੀ ਅੰਦਰਲੀ ਗੱਲ ਦੱਸ

  • @luckygrewal4421
    @luckygrewal4421 3 หลายเดือนก่อน +25

    Kinni beshram hai .....j putt da piyar c chup kar pind di sangat ch baith jandi

  • @NishanSingh-yf5gw
    @NishanSingh-yf5gw 3 หลายเดือนก่อน +10

    ਭੋਲੇ ਭਾਲੇ ਲੋਕ ਵਾ ਉਹ ਏ ਜ਼ਾਲਮ ਔਰਤ ਭੁਖੀ ਬੱਚਿਆਂ ਖਾਤਿਰ ਬਹੁਤ ਕੁਝ ਜਰਨਾ ਪੈਂਦਾ ਇਸ ਦਾ ਮੂੰਹ ਤੋਂ ਪਤਾ ਲੱਗਦਾ ਕੇ ਕਿਨਾਂ ਦੁਖ ਜੇ ਮਾਂ ਹੁੰਦੀ ਤਾਂ ਕਹਿੰਦੀ ਕੇ ਪਾਪੀਆਂ ਨੂੰ ਸਜ਼ਾ ਮਿਲਣੀ ਚਾਹੀਦੀ

  • @navneet173
    @navneet173 3 หลายเดือนก่อน +22

    ਮੀਡੀਆ ਸਵਾਦ ਕਿਵੇਂ lai ਰਿਹਾ

  • @desraaj3560
    @desraaj3560 3 หลายเดือนก่อน +2

    ਇਹ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ
    ਭੈਣ ਨੂੰ ਪੈਸਾ ਨੋਕਰੀ ਦਿੱਤੀ ਜਾਵੇ

  • @varinderherbalifewellnessc3964
    @varinderherbalifewellnessc3964 3 หลายเดือนก่อน +3

    17 ਸਾਲ ਤਲਾਕ ਲੈ ਕੇ ਗਈ ਨੂੰ ਹੋ ਗਏ ਉਦੋਂ ਬੱਚਿਆਂ ਦੀ ਯਾਦ ਨਹੀਂ ਆਈ ਹੁਣ ਪੈਸੇ ਦੇਖ ਕੇ ਦੇਖ ਕਿਵੇਂ ਭੱਜੀ ਆਈਭਜਾਓ ਇਹਨੂੰ ਇੱਥੋਂਕਿੰਨੀ ਲਾਲਚੀ ਔਰਤਕਹਿੰਦੀ ਜੱਜ ਨੇ ਕਹਿਤਾ ਤੂੰ ਦੂਜਾ ਵਿਆਹ ਕਰਾ ਲਾ ਜਿਵੇਂ ਜੱਜ ਇਹਦੇ ਘਰੇ ਆਇਆ ਸੀ ਕਹਿਣ

  • @jasskhaira2734
    @jasskhaira2734 3 หลายเดือนก่อน +3

    ਜਿਉਦੀ ਮਾਂ ਦਾ ਜਦੋ ਬਚਿੱਆਂ ਨੂੰ ਕੋਈ ਸੁਖ ਹੀ ਨਹੀਂ ਤੂੰ ਅੱਜ ਵੀ ਮਰਿਆਂ ਵਰਗੀ ਹੀ ਐਂ

  • @IqbalSingh-js6uu
    @IqbalSingh-js6uu 3 หลายเดือนก่อน +13

    ਹਰਿਆਣਾ ਦੀ ਖੱਚਰ ਸਰਕਾਰ ਵਲੋ ਸ਼ੁਭਕਰਣ ਨੂੰ ਗੋਲੀ ਮਾਰ ਸ਼ਹੀਦ ਕੀਤਾ ਗਿਆ ਬਹੁਤ ਹੀ ਦਖ ਦੀ ਖਬਰ ਹੈ ਮੋਦੀ ਖੱਚਰ ਹਰਿਆਣਾ ਪੁਲਿਸ ਤੇ ਫੌਜ ਤੇ 302 ਦਾ ਪਰਚਾ ਕੀਤਾ ਜਾਏ ਨੌਜਵਾਨ ਨੂੰ ਨਿਆ ਮਿਲੇ ਮਾਂ ਹੈ ਕੇ ਡੈਣ ਹੈ ਨੌਜਵਾਨ ਪੁਤ ਦੀ ਮੌਤ ਹੋ ਗਈ ਤੇ ਇਹਦੇ ਅੱਖਾ ਚ ਇਕ ਹੰਝੂ ਤੱਕ ਨਹੀ ਆਇਆ ਹੁਣ ਇਹ ਬਹੁਤ ਕਾਹਲੀ ਚ ਪਈ ਹੈ ਕਿਹੜੀ ਘੜੀ ਮੁੰਡੇ ਦਾ ਸੰਸਕਾਰ ਹੋਵੇ ਇਹਦੀਆ ਅੱਖਾ ਚੋ ਸਾਫ ਝਲਕ ਰਿਹਾ ਮੌਤ ਦਾ ਦੁਖ ਘੱਟ ਹੈ ਪੈਸਿਆ ਦਾ ਲਾਲਚ ਵੱਧ ਲਗ ਰਿਹਾ ਹੈ ਇਹਦਾ ਹੁਣ ਦੂਜਾ ਵਿਆਹ ਹੋ ਗਿਆ ਹੈ ਹੁਣ ਇਸ ਘਰ ਨਾਲ ਇਹਦਾ ਕੋਈ ਸਬੰਧ ਨਹੀ ਹੈ ਜੋ ਵੀ ਮਦਦ ਮਿਲੇ ਸ਼ੁਭਕਰਣ ਦੀਆ ਭੈਣਾ ਤੇ ਦਾਦੀ ਨੂੰ ਦਿਤੀ ਜਾਏ

  • @bobgill9695
    @bobgill9695 3 หลายเดือนก่อน +5

    ਛੋਟੇ ਬੱਚੇ ਨੂੰ ਛੱਡਕੇ ਚਲੀ ਗਈ ਸੀ ਹੁਣ ਪੈਸਾ ਮਿਲਣਾ ਤਾਂ ਆ ਗਈਂ ਇਹ

  • @baljeetuppal7670
    @baljeetuppal7670 3 หลายเดือนก่อน +11

    Lalchi maa look her eye and face no dukh it all i never seen mother like this absolutely lalchi

  • @deepveer2950
    @deepveer2950 3 หลายเดือนก่อน +3

    ਕੰਜਰੀ ਸੀ ਇਹ ਸਾਨੂ ਸੱਬ ਪਤਾ। ਇਹਦੇ ਚੇਹਰੇ ਤੇ ਕੋਈ ਦੁੱਖ ਹੈਗਾ ਦੱਸੋ ।

  • @khushpreet870
    @khushpreet870 3 หลายเดือนก่อน +3

    ਜੋ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਚਲੀ ਜਾਵੇ ਉਹ ਮਰ ਹੀ ਜਾਂਦੀ ਹੈ ਇਹ ਕਿਸੇ ਨੇ ਪਲੈਨ ਕਰਕੇ ਲਿਆਂਦੀ ਹੈ ਇਸ ਦੀਆਂ ਗੱਲਾਂ ਤੇ ਧਿਆਨ ਨਾ ਦਿੱਤਾ ਜਾਵੇ

  • @ravinderkaur9092
    @ravinderkaur9092 3 หลายเดือนก่อน +1

    ਏਹੇ ਮਾ ਕਾਹਦੀ ਹੈ ਜੇਦੀ ਆਖ ਚੇ ਹੰਚੂ ਨਹੀਂ ਪੈਸੇ ਦੀ ਲਾਲਚੀ ਲਗਦੀ ਹੈ ਸਤਰਾ ਸਾਲ ਹੋਕੇ ਛੱਡ ਕੇ ਗਈ ਨੂੰ ਅੱਜ ਚੇਤਾ ਆਯਾ ਪੁੱਤ ਦਾ ਅਸੀਂ ਮਾ ਨੂੰ ਤੇ ਮੂੰਹ ਵੀ ਦਖਾਣਾ ਨਹੀਂ ਚਾਹੀਦਾ ਆਪ ਵਿਆਹ ਕਰਕੇ ਬੈਠੀ ਹੈ ਓਨੇ ਬਚਾਕੇ ਨੇ ਅਪਣੀ ਜ਼ਿੰਦਗੀ ਬਚੇਆ ਦੇ ਸਹਾਰੇ ਕੱਟ ਲਈ ਪੈਸਾ ਪੈਸਾ ਹਾਸੇ ਪੈਸਾ ਅਸੀਂ ਔਰਤ ਨੂੰ ਰੱਬ ਮਾ ਬਣਾਂਦਾ ਹੀ ਕੱਯੋ ਬੈ 😢😢😢😢

  • @balwinderkhosa2068
    @balwinderkhosa2068 3 หลายเดือนก่อน

    ਬਹੁਤ ਮਾੜਾ ਤੇ ਹੋ ਗਿਆ ਈ ਏ ਪਰ ਸੁਬ ਤਾਂ ਪਿਉ ਨੂੰ ਹਰ ਚੀਜ ਲਿਆ ਕੇ ਦਿੰਦਾ ਹੋਵੇ ਗਾ ਕੋਈ ਨਸਾ ਜਾਂ ਦਵਾਈ ਜਾ ਹੋਰ ਲੋੜ ਵੰਦ ਚੀਜ ਪਰ ਹਣ ਕੌਣ ਲਿਆਕੇ ਦਿਉ ।।ਪੁਤ ਤਾ ਉਦਾ ਮਰਿਆ ਕੀਦੇ ਅਗੇ ਹਥ ਅਡੂ ਗਾ ਕੌਣ ਫੜੇ ਗਾ ਬਾਂਹ ।।।ੳਸਦੀ ਕੋਈ ਗਲ ਕਿਉ ਨੀ ਕਰਦਾ ਉਹ ਵੀ ਘਰਦਾ ਦਾ ਮੋਡੀ ਆ ਵੀਰ ਉਹਦੇ ਬਾਰੇ ਸੋਚੋ ।।ਉਹ ਚੰਗਾ ਮਾੜਾ ਪਰ ਬਚਿਆ ਨੂੰ ਛਡ ਕੇ ਤਾਂ ਗਿਆ ਸਮਾ ਤਾ ਚੰਗਾ ਮਾੜ ਆਉਦਾ ਈ ਰਹਿੰਦਾ ।।ਮੈਂ ਦਰਦ ਸਣਾਇਆ ਬਾਈ ਇਕ ਪਿਉ ਦਾ ।।।

  • @DaljitSingh-uj8rs
    @DaljitSingh-uj8rs 3 หลายเดือนก่อน +1

    ਮਰੀ ਨਹੀ ਮਰੀ ਦੇ ਬਰਾਬਰ ਜ਼ਰੂਰ ਏ
    ਤਲਾਕ ਵੀ ਧੱਕੇ ਨਾਲ (Ex parte) ਨਿੱਕੇ ਬੱਚਿਆਂ ਨੂੰ ਯਤੀਮ ਬਣਾਉਣਾ ਗਲਤ ਹੈ ਭਾਵੇਂ ਮਾਂ ਹੋਵੇ ਜਾਂ ਬਾਪ

  • @KarmjeetSingh-wl7dw
    @KarmjeetSingh-wl7dw 3 หลายเดือนก่อน +1

    ਪੱਕੀ ਗੱਲ ਹੈ ਵੀਰ ਦੀ ਇਹ ਬੱਚੇ ਖਾਣੀ ਡੈਨ ਹੈ

  • @g.smehra8222
    @g.smehra8222 3 หลายเดือนก่อน

    ਸੁਬਕਰਨ ਦੀ ਮੋਤ ਦਾ ਦੁੱਖ ਹੈ ਉਸ ਤੋ ਵੱਧ ਇਸ ਦੇ ਬਿਆਨ ਤੇ ਭੁੱਖੀ ਔਰਤ 😢😢😢😢😢😢😮😮😮😮😮

  • @Dhillonjatt13
    @Dhillonjatt13 3 หลายเดือนก่อน +3

    ਇਹ ਵੀਡੀਓ ਦੇਖ ਕੇ ਮੈਨੂੰ ਅਪਣਾ ਬਚਪਨ ਯਾਦ ਆ ਗਿਆ ਜਦੋ ਮੇਰੇ ਪਾਪਾਂ ਦੀ ਮੌਤ ਹੋਈ ਸੀ ਮੈਂ 6.ਸਾਲ ਦਾ ਸੀ ਮੇਰੀ ਮਾਸੀ ਤੇ ਮੇਰੇ ਨਾਨਕੇ ਮੇਰੀ ਮਾਂ ਨੂੰ ਕਹਿੰਦੇ ਤੇਰੀ ਅੱਜੇ ਬਹੁਤ ਉਮਰ ਪਈ ਵਾ ਤੂੰ ਇਨ੍ਹਾਂ ਬੱਚਿਆਂ ਨੂੰ ਛੱਡਕੇ ਦੂਜਾ ਵਿਆਹ ਕਰਵਾ ਲੈ ਪਰ ਮੇਰੀ ਮਾਂ ਨੇ ਮੈਨੂੰ ਅਪਣੀ ਬੁਕਲ ਵਿਚ ਲੈਕੇ ਕਹਾ ਮੇਰੇ ਲਈ ਮੇਰਾ ਖਸਮ V ਏਹੋ ਵਾ ਤੇ ਮੇਰਾ ਪੁੱਤ ਵੀ ਏਹੋ ਵਾ ਅਸੀਂ 2ਪ੍ਰਾ ਤੇ 2ਭੈਣਾਂ ਸੀ ਉਸ ਤੋ ਬਾਦ ਮੇਰੇ ਮਾਸੀ ਤੇ ਨਾਨਕੇ ਬੋਲਣੋ ਹੱਟਗੇ ਸੀ ਹੁਣ ਅਸੀਂ ਵੱਡੇ ਹੋਗੇ ਤੇ ਉਹੀ ਰਿਸਤੇਦਾਰ ਭੱਜ ਭੱਜ ਕੇ ਗੱਲ ਲੌਂਦੇ ਪਰ ਮੈਂ ਉਹ ਟਾਈਮ ਕਦੇ ਨਹੀਂ ਭੁੱਲ ਸਕਦਾ ਜੋ ਕੁੱਝ ਮੇਰੇ ਪਾਪਾਂ ਦੀ ਮੌਤ ਤੋ ਬਾਦ ਹੋਇਆ

  • @sgzgdhd2184
    @sgzgdhd2184 3 หลายเดือนก่อน +2

    ਸਰਮ ਕਰ ਜੋ ਤੂ ਅਪਣੇ ਆਪ ਨੂੰ ਮਾਂ ਕਹਿੰਦੀ ਆ ਤੇਰੀਆਂ ਅੱਖਾਂ ਵਿੱਚ ਹੰਜੂ ਤਾ ਕੋਈ ਵੀ ਆ

  • @user-fo1bg9rf5v
    @user-fo1bg9rf5v 3 หลายเดือนก่อน

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @jellyghuman4202
    @jellyghuman4202 3 หลายเดือนก่อน +18

    Paisaa bhaldi a

  • @nirmaljeetsingh6937
    @nirmaljeetsingh6937 3 หลายเดือนก่อน +2

    ਜੇ ਉਹ ਨਸ਼ਾ ਕਰਦਾਂ ਸੀ ਤੇ ਉਹ ਬਲੈਕ ਕਰਦੇ ਸੀ ਨਿੱਕੇ ਨਿੱਕੇ ਬੱਚੇ ਤਾਂ ਨੀ ਕੁਝ ਕਰਦੇ ਸੀ

  • @jagrajsingh2647
    @jagrajsingh2647 3 หลายเดือนก่อน +1

    ਦੁਰ ਫਿੱਟੇ ਮੂੰਹ ਐਹੋ ਜਿਹੀ ਮਾਂ ਦੇ ਜਵਾਨ ਪੁੱਤ ਤੁਰ ਗਿਆ ਕਹਿੰਦੀ ਕਿਸੇ ਕਾਰਵਾਈ ਦੀ ਮੰਗ ਨਹੀਂ 😢😢😢

  • @KarmjeetSingh-wl7dw
    @KarmjeetSingh-wl7dw 3 หลายเดือนก่อน +1

    ਜਿਸ ਡੈਣ ਨੇ ਆਪਣੇ ਛੋਟੇ ਛੋਟੇ ਬੱਚਿਆਂ ਤੇ ਤਰਸ ਨਹੀਂ ਕੀਤਾ ਉਹ ਕਾਹਦੀ ਮਾਂ ਇਸ ਡੈਡ ਨੂੰ ਪੈਸੇ ਦੀ ਭੁੱਖ ਹੈ

  • @davinderkumar5319
    @davinderkumar5319 3 หลายเดือนก่อน

    ਇਹ ਔਰਤ ਕਿਸੇ v cheez di ਹੱਕਦਾਰ ਨਹੀਂ ਕੁਆਰੀ ਭੈਣ ਦਾ ਹੱਕ ਬਣਦਾ ਏ

  • @JarnalBaba
    @JarnalBaba 3 หลายเดือนก่อน +3

    ਚੇਹਰੇ ਤੇ ਕੋਈ ਦੁਖ ਨਹੀਂ ਦਿਸਦਾ ਪੈਸੇ ਖਾਨ ਲਈ ਕਹਿ ਰਹੀ ਆ ਇਸ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ

  • @RajwantKaur-xq2ny
    @RajwantKaur-xq2ny 3 หลายเดือนก่อน +1

    ਜਨਮ ਦੇਣ ਵਾਲੀ ਤੋਂ ਪਾਲਣ ਪੋਸ਼ਣ ਵਾਲੀ ਅਸਲੀ ਮਾਂ ਹੁੰਦੀ ਆ

  • @jagrajsingh2647
    @jagrajsingh2647 3 หลายเดือนก่อน +1

    ਮਾਂ ਦੀ ਅੱਖ ਚ ਨਾਂ ਦਰਦ ਨਾ ਹੰਝੂ ਕੀ ਐਦਾ ਦੀਆਂ ਹੁੰਦੀਆਂ ਨੇ ਮਾਵਾਂ,ਇਹ ਤਾਂ ਇੰਝ ਬੋਲਦੀ ਜਿਵੇਂ ਵੋਟਾਂ ਦਾ ਪ੍ਰਚਾਰ ਕਰਨ ਆਈ ਹੋਵੇ

  • @Sardari1947
    @Sardari1947 3 หลายเดือนก่อน +1

    ਤੂੰ ਤਲਾਕ ਲੈ ਲਿਆ ਅੱਗੇ ਜਾ ਕੇ ਤੂੰ ਬੱਚੇ ਜਮਲੇ ਨਿੱਕੇ ਨਿਕੇ ਨੂੰ ਛੱਡ ਕੇ ਗਈ ਬਾਕੀ ਜਦੋਂ ਦੂਜਾ ਵਿਆਹ ਕਰਵਾ ਲਿਆ । ਮਾਂ ਜਨਮ ਦੇਣ ਨਾਲ ਨਹੀਂ ਹੁੰਦੀ ਮਾਂ ਪਾਲਣ ਵਾਲੀ ਮਾਂ ਹੁੰਦੀ ਆ ਅਸਲੀ । ✍🏻

  • @singersatpalkingra
    @singersatpalkingra 3 หลายเดือนก่อน +1

    ਇਹ ਤਾਂ ਉਦੋਂ ਹੀ ਬੱਚਿਆਂ ਵੱਲੋਂ ਮਰੀ ਹੋਈ ਹੈ ਜਦੋਂ ਬੱਚੇ ਛੱਡ ਕੇ ਹੋਰ ਵਿਆਹ ਕਰਵਾ ਲਿਆ

  • @sukhwantsingh7911
    @sukhwantsingh7911 3 หลายเดือนก่อน

    ਦੁਨੀਆਂ ਦੇ ਲੋਕੋ ਮਾਂ ਆਖਰ ਮਾਂ ਹੁੰਦੀ ਹੈ ਉਹ ਆਪਣੇ ਪੁੱਤਰ ਦਾ ਦੁੱਖ ਸਹਨ ਨਹੀਂ ਕਰ ਸਕਦੀ ਉਹਨੂੰ ਜਦੋਂ ਪਤਾ ਲੱਗਾ ਹੈ ਕਿ ਮੇਰੇ ਪੁੱਤਰ ਦੀ ਮੌਤ ਹੋ ਗਈ ਹੈ ਇਸੇ ਕਰਕੇ ਆਈਕ ਕਿ ਮੇਰੇ ਪੁੱਤਰ ਦਾ ਜਲਦੀ ਤੋਂ ਜਲਦੀ ਸਸਕਾਰ ਹੋ ਜਾਵੇ

  • @user-vo3oq2ix6b
    @user-vo3oq2ix6b 3 หลายเดือนก่อน

    Naman Ha Is Mahan Aatma Ko Shahid Kisan Bhai Subkarn Shingh Om Shanti

  • @gholasingh2484
    @gholasingh2484 3 หลายเดือนก่อน +1

    17 ਸਾਲ ਖਿਆਲ ਨਾ ਆਈਆਂ ਮੁੰਡੇ ਦਾ ਵੱਡੀ ਪਰਿਵਾਰ ਵਾਲੀ ਸ਼ਰਮ ਕਰ

  • @gopibrar405
    @gopibrar405 3 หลายเดือนก่อน +1

    ਜਿਉਂਦੀ ਮਰੀ ਹੋਈ ਆ ਹੁਣ ਪੈਸਿਆਂ ਦੇ ਲਾਲਚ ਨੂੰ ਆਈ ਆ ਡੈਨ ਗੱਲਾਂ ਵੇਖ ਕਿਵੇਂ ਕਰਦੀ ਆ ਕੋਈ ਪੁੱਤ ਦਾ ਅਫਸੋਸ ਨਹੀਂ ਹੈ ਡੈਨ ਨੂੰ

  • @randhirgurna129
    @randhirgurna129 3 หลายเดือนก่อน +1

    ਇਹ ਜਨਾਨੀ ਪਿੱਛੇ ਸਤਾਰਾ ਸਾਲ ਤੋਂ ਮਰੀ ਹੋਈ ਹੈ ਸਰਕਾਰ ਨੇ ਇਸ ਦਾ ਜਮੀਰ ਖਰੀਦ ਲਿਆ ਹੈ ਇਹ ਕਰੌੜ ਰੁਪਏ ਦੀ ਖਾਤਰ ਆੲੀ ਹੈ

  • @thatwasyesterday
    @thatwasyesterday 3 หลายเดือนก่อน +5

    Why she in such a hurry for the funeral and not bothered about justice?

  • @rajmand1588
    @rajmand1588 3 หลายเดือนก่อน +1

    ਜਦੋਂ ਇਸਨੇ ਵਿਆਹ ਕਰਾਰਿਆਂ ਇਹ ਦਾ ਕੋਈ ਹਕ ਨਹੀਂ ਹੁੰਦਾ ਪੈਸੇ ਖਾਤਰ ਹੋ ਰਿਹਾ ਹੈ ਮਾਂ ਤਾਂ ਬਣਦੀ ਝੂਠੀ ਜਨਾਨੀ

  • @jujharsingh7240
    @jujharsingh7240 3 หลายเดือนก่อน

    ਜਦੋਂ ਇਹ 12 ਸਾਲ ਪਹਿਲਾਂ ਚਲੀ ਗਈ ਸੀ ਬਾਪ ਤਾਂ ਫਿਰ ਠੀਕ ਹੈ ਚਾਹੇ ਅਮਲੀ ਉਹ ਹੈ ਜਿਹਨੇ ਪਾਲ ਤਾਂ ਲਏ ਤੂੰ ਤਾਂ ਛੱਡ ਕੇ ਦੜ ਗਈ ਸੀ ਈ ਨੇ ਆਪਣੇ ਸਵਾਦ ਵੇਖੇ ਨੇ ਤੇ ਅੱਜ ਵੀ ਇਹ ਪੈਸਿਆਂ ਦਾ ਸਵਾਦ ਲੈਣ ਨੂੰ ਫਿਰਦੀ ਹੈ ਵੇਖਿਓ ਜਥੇਬੰਦੀਆਂ ਨੂੰ ਬੇਨਤੀ ਹੈ ਇਹਦੇ ਹੱਥ ਕੋਈ ਪੈਸਾ ਨਾ ਲੱਗ ਜਾਵੇ ਇਹਦੀਆਂ ਭੈਣਾਂ ਨੂੰ ਤੇ ਚਾਚੇ ਨੂੰ ਮਿਲਣੇ ਚਾਹੀਦੇ

  • @narinderkaur1025
    @narinderkaur1025 3 หลายเดือนก่อน +3

    ਪੁੱਤ ਮਰ ਗਿਆ ਤੂੰ ਜਾਉਦੀ ਹੋ ਗਈ ਚੱਵਲੇ ਹੁਣ ਮਰਜਾ ਜੇ ਨਹੀ ਮਰੀ ਤਾਂ

  • @jasskhaira2734
    @jasskhaira2734 3 หลายเดือนก่อน +2

    ਤੂੰ ਅਜੇ ਕੋਈ ਹੋਰ ਖਸਮ ਦੇਖ ਲੈ ਹੁਣ ਬੱਚੇ ਦੇ ਮੁੰਹ ਦੇਖਣ ਨੂੰ ਰਹਿਣ ਹੀ ਦੇ

  • @balwantsingh9030
    @balwantsingh9030 3 หลายเดือนก่อน

    "ਮਾਂ ਹੁੰਦੀ ਏ ਮਾਂ "। ਕੁਲਦੀਪ ਮਾਣਕ ਦਾ ਗੀਤ ਇਸ ਦੀਆਂ ਗੱਲਾਂ ਸੁਣ ਕੇ ਕੁਝ ਸਚਾਈ ਤੋ ਭੁਲੇਖਾ ਪਾਉਂਦਾ ਹੈ। ਪਰ ਫਿਰ ਵੀ ਜਿੰਨੀ ਇਸ ਔਰਤ ਨੇ ਆਪਣਿਆਂ ਬੱਚਿਆਂ ਨਾਲ਼ ਮਾੜੀ ਕੀਤੀ ਦੂਸਰੀ ਸ਼ਾਦੀ ਕਰਕੇ । ਪਰ ਇਨ੍ਹਾਂ ਦੇ ਪਿਤਾ ਨੇ ਇਕੱਲੇ ਨੇ ਮਾ ਬਾਪ ਦਾ ਫਰਜ਼ ਨਿਭਾ ਕੇ ਇਨ੍ਹਾਂ ਦਾ ਪਾਲਣ ਪੋਸਣ ਕੀਤਾ। ਕਾਬਲੇ ਤਾਰੀਫ ਹੈ। ਇਸ ਲਾਲਚੀ ਔਰਤ ਨੂੰ ਮੀਡੀਆ ਨੂੰ ਵੀਡੀਓ ਵਿੱਚ ਨਹੀਂ ਲਿਆਉਣਾ ਚਾਹੀਦਾ ਸੀ।

  • @Bali-qm4pd
    @Bali-qm4pd 3 หลายเดือนก่อน +6

    Ju be madad karo sirf dadi te sister di karo ji

  • @user-ze2to
    @user-ze2to 3 หลายเดือนก่อน +2

    Dhan hai tu maa😢
    Bhut vdda dil hai tera ❤

  • @awal55..
    @awal55.. 3 หลายเดือนก่อน

    ਕਿਹੜੀ ਮਾਂ ਏ ਜਿਹਦਾ ਬੱਚਾ ਮਰ ਜਾ ਤੇ ਉਹ ਕਹੇ ਮੈਂ ਕਾਤਲਾਂ ਖਿਲਾਫ ਕਾਰਵਾਈ ਨਹੀਂ ਕਰਾਉਣੀ

  • @Sardari1947
    @Sardari1947 3 หลายเดือนก่อน +1

    ਮੁਕਦੀ ਗੱਲ ਔਰਤ ਇੱਕ ਗੱਲ ਕਹਿਣਾ ਚਾਹੁੰਦੀ ਹੈ ਕਿ ਸੰਸਕਾਰ ਜਲਦੀ ਹੋ .....🙄....❓

  • @pawanprashar6191
    @pawanprashar6191 3 หลายเดือนก่อน +2

    True mother says.... rest r moeny maker

  • @balvirsinghladhar9852
    @balvirsinghladhar9852 3 หลายเดือนก่อน +1

    jini Marji garibii hove maaa Apne bhce nu kade sadke naa jandii hun kii feda thika veer ji insaf subkarn de ghr de aa nu melna chahii da

  • @baljitKaur-gh1cy
    @baljitKaur-gh1cy 3 หลายเดือนก่อน

    ਬੱਚੇ ਦਾ ਨਾਮ ਵੀ ਨਹੀਂ ਪਤਾ ਸ਼ੁਬਦੀਪ ਕਰਨ ਕਹਿ ਰਹੀ ਜਦੋਂ ਕਿ ਉਸਦਾ ਨਾਮ ਸ਼ੁਭਕਰਨ ਹੈ

  • @user-qi5lx1rv7b
    @user-qi5lx1rv7b 3 หลายเดือนก่อน

    Waheguru , Sara Punjab ro riha for subkarn , and she is not have feelings for her son , kljug

  • @muskanrana-gz5ky
    @muskanrana-gz5ky 3 หลายเดือนก่อน

    ਜੋ,ਅਪਣੇ,ਬਚਿਆ,ਦੀ,ਨਹੀ,ਬਣੀ,ੳਹ,ਮਾ,ਨਹੀ,ਹੈ,ਇਸਨੂ,ਤਾ,ਪੈਸੇ,ਦਿਖਾਈ,ਦਿੰਦੇ,ਹੈਜਹਿੜੀ,ਨਾਲ,ਮਾਤਾ,ਹੈ,ੳਹ,ਵੀ,ਚਾਲਾਕ,ਹੈ😂ਹੁਣ,ਇਕ,ਖਸਮ,ਹੋਰ,ਕਰ,ਲੈ,ਤੂ,ਮਾ,ਬਣਨ,ਦੇ,ਲਾਈਕ,ਨਹੀ,ਹੈਬਾਰ,ਬਾਰ,ਇਸ,ਨਾਲ,ਗੱਲ,ਨਾ ਕਰੋ,ਜੀ,ੳਸ,ਸਹੀਦ,ਨੂ,ਇਨਸਾਫ,ਦਿਬਾਣ,ਦੀ,ਗੱਲ,ਕਰੋ,ਜੀ ❤

  • @parmindersinghsingh4551
    @parmindersinghsingh4551 3 หลายเดือนก่อน +23

    ਇਨਾ ਦੋਨਾ ਜਨਾਨੀਆ ਤੇ ਪਟਰੋਲ ਪਾ ਕੇ ਅੱਗ ਲਾ ਦਿਓ ਤਾਂ ਕੀ ਹੋਰ ਰੰਡੀਆਂ ਨੂੰ ਵੀ ਅਕਲ ਆ ਜਾਵੇ ਕੀ ਬੱਚੇ ਛੱਡ ਕੇ ਲੱਨ ਪਿੱਛੇ ਨਹੀ ਭੱਜੀ ਦਾ

    • @SonuSingh-wd4eq
      @SonuSingh-wd4eq 3 หลายเดือนก่อน +1

      Very good

    • @Sardars001
      @Sardars001 3 หลายเดือนก่อน

      ਸਹੀ ਗੱਲ ਐ ਵੀਰ ।

  • @sk4114
    @sk4114 3 หลายเดือนก่อน +1

    Eh orat ma kehlany jog nhi hai es sai toa janwar achay hai booray waqt aanay per onki raakh kRti hai shame on this orat dadi ma nu lakh lakh pernam behno ko wahay guru ji veer da vishorda jhalan di himmat bakshay

  • @ajayajayajayajay5672
    @ajayajayajayajay5672 3 หลายเดือนก่อน +2

    ਤੂੰ ਮਾਂ ਨੀ ਘਲ ਯੁੱਗ ਚਿਹਰਾ ਦਸ ਰਿਹਾ ਤੇਰਾ ਤੈਨੂੰ ਕੋਈ ਦੁਖ ਨਹੀਂ ਪੈਸੇ ਦੀ ਭੁਖੀ ਦੂਜਾ ਵਿਆਹ ਕਰਵਾ ਲਿਆ ਕਿ ਲੈਣ ਆਈ

  • @user-vc6dx9gk3v
    @user-vc6dx9gk3v 3 หลายเดือนก่อน

    Waheguru

  • @JagjitSinghhh
    @JagjitSinghhh 3 หลายเดือนก่อน +13

    Maa Tere Vargi Ni Hundi Jis Ma Da Jawan Put Maria Hunda O Tere Vang Gullan Ni Mardi

    • @kisankaur4459
      @kisankaur4459 3 หลายเดือนก่อน

      SIDHU MOOSA DE MAA BAAP CRYING.......FOR JUSTICE, FOR LAST FEW YEARS, LOOK at u JUST FOR MONEY,

  • @user-tj3qn4be7t
    @user-tj3qn4be7t 3 หลายเดือนก่อน +3

    Aa kadi maa jdo shd k chl gi hun ta dadi hi maa ano pase dekh de aa hun

  • @singhsukhwinderbajwa9684
    @singhsukhwinderbajwa9684 3 หลายเดือนก่อน +1

    ਇਸ ਨੂੰ ਲਗਦੇ ਸਰਕਾਰ ਵੱਲੋਂ ਕੇਸ ਨਾ ਕਰਨ ਦਾ ਪੈਸਿਆ ਲਾਲਚ ਮਿਲਿਆ ਗਦਾਰ ਮਾਂ ਨੂੰ

  • @gaganss8459
    @gaganss8459 3 หลายเดือนก่อน

    ਹੁਣ ਤੇਰੇ ਵਾਸ਼ਤੇ ਗਲਤ ਗਲ ਹੈ ਹੁਣ ਤੂੰ ਮਾਂ ਨਹੀਂ ਹੈ ਕਿੰਨੀ ਕਾਲੀ ਹੈ ਸਸਕਾਰ ਕਰਨ ਨੂੰ ਦਾਦੀ ਹੀ ਹਕ ਦਾਰ ਹੈ ਜ਼ੀ

  • @Aksmusic210
    @Aksmusic210 3 หลายเดือนก่อน +5

    Paisa jive bjaai jaanda dunia bji jaandi aa

  • @Sardari1947
    @Sardari1947 3 หลายเดือนก่อน +1

    ਇਹਦਾ ਇੱਕ ਇਕੱਲਾ ਪੁੱਤ ਹੈ ਦੋ ਧੀਆਂ ਨੀ ਧੀਆਂ ਨੂੰ ਹੀ ਗਲ ਲੱਗ ਕੇ ਜੱਫੀ ਪਾ ਕੇ ਰੋ ਲੈਂਦੀ । 🙄

  • @satinderdeol4290
    @satinderdeol4290 3 หลายเดือนก่อน

    ਜੇ ਮਾ ਹੁੰਦੀ ਤਾਂ ਛੱਡ ਕਿ ਨਾ ਜਾਂਦੀ ਇਹ ਪੈਸੇ ਲਈ ਭੱਜੀ ਆ ਇਸ ਦਾ ਪਰਿਵਾਰ ਨਾਲ ਕੋਈ ਲੈਣ ਦੇਣ ਨਹੀਇਹ ਹੁਣ ਕਿਉ ਆ

  • @sanjeevkumar-br3iq
    @sanjeevkumar-br3iq 3 หลายเดือนก่อน +6

    Eeh hun paise lain aa gy aa . Pakka ehnu v koi politician lai k aaya aa…

  • @satinderdeol4290
    @satinderdeol4290 3 หลายเดือนก่อน

    ਉਹ ਤਾਂ ਜਿਉਂਦਾ ਰੋਲਦਾ ਸੀ ਹੁਣ ਮਰੇ ਨੀ ਰੁਲਨਾ

  • @user-cb8no8ze8p
    @user-cb8no8ze8p 3 หลายเดือนก่อน

    A call te gl kardi c ja nhi is di call details katva o

  • @user-qh6xc8zj8h
    @user-qh6xc8zj8h 3 หลายเดือนก่อน

    🎉

  • @manjit6506
    @manjit6506 3 หลายเดือนก่อน

    ਜਿਹੜੀਆਂ ਮਾਵਾ ਹੁੰਦੀਆ ਉਹ ਆਪਣੇ ਬੱਚੇ ਛੱਡਕੇ ਨਹੀਂ ਜਾਂਦੀਆਂ ਜਦੋ ਤੂੰ ਛੱਡਕੇ ਹੀ ਚਲੀ ਗਈ ਤਾਂ ਤੈਨੂੰ ਉਹ ਬੱਚੇ ਮਰੀ ਹੋਈ ਨਾ ਕਹਿਣ ਤਾਂ ਹੇਰ ਕੀ ਕਹਿਣ 😡😡

  • @Karm-jf3ct
    @Karm-jf3ct 3 หลายเดือนก่อน +1

    ਏਹਦੀ ਅੱਖ ਚ ਤਾ ਇਕ ਹੰਝੂ ਤਕ ਨੀ ਦਿੱਖ ਰਹਿਆ।ਇਕ ਕਰੋੜ ਹੀ ਦਿੱਖ ਰਹੇ ਹੈ ਏਹਦੀ ਨੀਯਤ ਚ

  • @bhoopinderkaur8167
    @bhoopinderkaur8167 3 หลายเดือนก่อน +1

    Ask her ,if she can show any phone details,😢😢

    • @malkeitkaur3046
      @malkeitkaur3046 3 หลายเดือนก่อน +1

      Does not matter she has no right over putt ji he got a dad, sister and he shaheed she giving no respect to her son.

  • @Vicks234
    @Vicks234 3 หลายเดือนก่อน

    You left your children why would you go in front of the media. You are giving interviews and don’t look grieved

  • @BalwinderKaur-nx4kv
    @BalwinderKaur-nx4kv 3 หลายเดือนก่อน

    Why does not she want justice for her son she is in hand of some political parties

  • @shivamarora9841
    @shivamarora9841 3 หลายเดือนก่อน +5

    Es nu koi v dukh nhi apne putt de mare daa es de ander ma wali koi gal bath hie nhi hegi eh ta samne ah gai mainu marya hoya bolta te jina na ehna de put nu marya ohna lai kendi sainu koi insaf mhi chida eh kis tra di maa ha jis nu apne putt da insaf hie nhi chida es nu media tou dor kita jave eh srf pese paldi ha ehnu kuj v nhi dena chida te na mile es nu kuj

  • @abdulguffar5883
    @abdulguffar5883 3 หลายเดือนก่อน

    ਲੱਖ ਲਾਹਣਤਾਂ ਤੈਨੂੰ ਬੇਗੈਰਤ ਨੂੰ ਹੁਣ ਮੋਏ ਪੁੱਤਰ ਨੂੰ ਬਲੈਕੀਆ ਦੱਸਦੀ ਸ਼ਰਮ ਕਰ ਕੁੱਝ ਆਪਣੇ ਮੋਜੂਦਾ ਪਤੀ ਦਾ ਨਾਮ ਲੈ ਕੇ ਦੱਸ ਉਹ ਬੇਗੈਰਤ ਤੈਨੂੰ ਭੇਜ ਦਿੱਤਾ ਤੈਨੂੰ ਸ਼ਰਮ ਹੈ ਕੁੱਝ

  • @GSandhu-gh4do
    @GSandhu-gh4do 3 หลายเดือนก่อน

    ਲੋਕੀਂ ਵੀ ਢਿੱਡ ਚ ਰੱਖਦੇ ਬਾਕੀ ਭਗਵੰਤ ਮਾਨ ਵੱਲੋਂ ਭੇਜਿਆ ਗਿਆ ਤਾ ਹੀ ਬੋਲ ਰਹੀ ਵਾ ਕੋਈ ਵੀ ਕਾਰਵਾਈ ਨਹੀ ਕਰਨੀ ਕਰਨੀ ਚਾਹੀਦੀ

  • @rajbirkaur9037
    @rajbirkaur9037 3 หลายเดือนก่อน

    ਆਪਣੇ ਮਰਨ ਦਾ ਸੁਣ ਕੇ ਭੱਜੀ ਆਈ ਤੂੰ ,,,ਪੁੱਤ ਮਰੇ ਦਾ ਸੁਣਕੇ ਨੀ ਆ ਹੋਇਆ।😢

  • @luckygrewal4421
    @luckygrewal4421 3 หลายเดือนก่อน +4

    Shram kar paapne..........kinni chwaal hai

  • @mitraaa691
    @mitraaa691 3 หลายเดือนก่อน +2

    Apna bacha ik min ni shad hunda tu kis tara chali gai fir hor marriage kara lai