Amritpal Singh ਦੀ ਸਹੁੰ ਬਾਰੇ ਪਿਤਾ ਨੇ ਦਿੱਤੀ ਸਾਰੀ ਜਾਣਕਾਰੀ, ਸੁਣੋ | Amritpal Singh oath | Dibrugarh Jail

แชร์
ฝัง
  • เผยแพร่เมื่อ 3 ก.ค. 2024
  • ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲੈ ਕੇ ਰਵਾਨਾ ਹੋਈ ਪੁਲਿਸ। ਡਿਬਰੂਗੜ੍ਹ ਜੇਲ੍ਹ ਤੋਂ ਤੜਕੇ 4 ਵਜੇ ਲੈ ਕੇ ਨਿਕਲੀ ਪੁਲਿਸ। ਏਅਰਫੋਰਸ ਦੇ ਵਿਸ਼ੇਸ਼ ਜਹਾਜ਼ ਜ਼ਰੀਏ ਲਿਜਾਇਆ ਜਾ ਰਿਹਾ ਦਿੱਲੀ। ਅੱਜ ਸਾਂਸਦ ਵਜੋਂ ਸਹੁੰ ਚੁੱਕਣਗੇ ਅੰਮ੍ਰਿਤਪਾਲ। ਲੋਕਸਭਾ ਸਪੀਕਰ ਦੇ ਚੈਂਬਰ 'ਚ ਲੈਣਗੇ ਹਲਫ਼।ਹਲਫ਼ ਲੈਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ 'ਚ ਹੋਵੇਗੀ ਵਾਪਸੀ। 10 ਸ਼ਰਤਾਂ ਦੇ ਨਾਲ ਹਲਫ਼ ਲਈ ਮਿਲੀ ਹੈ 'ਰਿਹਾਈ'। ਅੰਮ੍ਰਿਤਪਾਲ ਨੂੰ ਦਿੱਲੀ 'ਚ ਪਰਿਵਾਰ ਨਾਲ ਮੁਲਾਕਾਤ ਦੀ ਇਜਾਜ਼ਤ ਪਰ ਮੁਲਾਕਾਤ ਦੌਰਾਨ ਪਰਿਵਾਰ ਫੋਟੋ ਨਹੀਂ ਕਲਿੱਕ ਕਰਵਾਏਗਾ। ਅੰਮ੍ਰਿਤਪਾਲ ਕੋਈ ਬਿਆਨ ਨਹੀਂ ਦੇਣਗੇ।
    #amritpalsinghoath #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews #khadoorsahib #delhinews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 34

  • @singhbhullar7227
    @singhbhullar7227 2 วันที่ผ่านมา +6

    ਬਾਪੂ ਤਰਸੇਮ ਸਿੰਘ ਜੀ ਤੇ ਵੀ ਪ੍ਰਮਾਤਮਾ ਦੀ ਕਿਰਪਾ ਚੰਗੇ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ

  • @satnamspunia9796
    @satnamspunia9796 2 วันที่ผ่านมา +10

    ❤❤❤❤❤love ਬਾਪੂ ਜੀ waheguru Ji 🙏 ਚੜ੍ਹਦੀ ਕਲਾ ਵਿੱਚ ਰੱਖੇ ਜੀ

  • @rajachandi1794
    @rajachandi1794 2 วันที่ผ่านมา +15

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਐਨਾ ਖ਼ੌਫ ਬੱਬਰ ਸ਼ੇਰ ਦਾ ਇਕ ਸ਼ੇਰ ਵਾਸਤੇ ਐਨੀ ਫੋਰਸ

  • @rana7018josan
    @rana7018josan 2 วันที่ผ่านมา +7

    ਖਾਲਸ ਹੈ ਖਾਲਸਾ ਖਾਲਸੇ ਦਾ ਰਾਜ ਆਉਣਾ,,
    ਖ਼ਾਲਸੇ ਤੇ ਭੀੜ ਪੈਣੀ ਖ਼ਾਲਸੇ ਨੇ ਜਿੱਤ ਲੈਨੀ,,,
    ,,
    ਰਾਜ ਕਰੇਗਾ ਖ਼ਾਲਸਾ,,bhai amritpal singh khalsa jindabaad

  • @Zgurwinder15798
    @Zgurwinder15798 2 วันที่ผ่านมา +4

    ਬਹੁਤ ਗ਼ਲਤ ਕਰਾ ਰਿਹਾ cm punjab da

  • @SukhdevSingh-pc2lt
    @SukhdevSingh-pc2lt 2 วันที่ผ่านมา +4

    Waheguru g🙏

  • @Challenges_zzz
    @Challenges_zzz 2 วันที่ผ่านมา +7

    Amritpal jindabad

  • @rajindersingh6282
    @rajindersingh6282 2 วันที่ผ่านมา +10

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ 🙏🙏🙏🙏🙏

  • @OppoOppo-bs2vk
    @OppoOppo-bs2vk 2 วันที่ผ่านมา +4

    Waheguru ji waheguru ji waheguru ji waheguru ji

  • @jottasangha4565
    @jottasangha4565 2 วันที่ผ่านมา +2

    Waheguru ji waheguru ji 🙏🏼 bhut bhut Mubaraka ji waheguru ji ne bhut mare keti

  • @sarpanchmanjitbuttertugal1377
    @sarpanchmanjitbuttertugal1377 2 วันที่ผ่านมา +4

    Good❤❤

  • @PritamSingh-wt7jx
    @PritamSingh-wt7jx 2 วันที่ผ่านมา +2

    ਆਕਾਲੀ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਵੀ ਕਾਂਗਰਸ ਦਾ ਏਜੰਟ ਦਸਦੇ ਸਨ

  • @harjindersingh1373
    @harjindersingh1373 2 วันที่ผ่านมา +2

    Waheguru ji marr karna g 🎉🎉❤❤❤

  • @user-lc3xi7gf3z
    @user-lc3xi7gf3z 2 วันที่ผ่านมา +1

    Wah guru pyare ji

  • @user-gu3ju2mk9n
    @user-gu3ju2mk9n 2 วันที่ผ่านมา +2

    Waheguru waheguru waheguru ji ❤❤❤❤❤

  • @user-hi2nh2ot8o
    @user-hi2nh2ot8o 2 วันที่ผ่านมา +1

    Punjab Zindabaad,, Khalsa Zindabaad..
    🙏🙏

  • @TaranpreetkaurDeol
    @TaranpreetkaurDeol 2 วันที่ผ่านมา +1

    Bhai Amritpal singh zindabaad

  • @HardeepAulakh-i6g
    @HardeepAulakh-i6g 2 วันที่ผ่านมา

    Waheguru ji ....tuc Bhai amritpal singh ji nu sahi salamat rakhna...🙏🙇♥️♥️

  • @AmarjeetSingh-cg5gk
    @AmarjeetSingh-cg5gk 10 ชั่วโมงที่ผ่านมา

    ਕਨੂੰਨ ਵੀ ਲੀਡਰ ਚੱਲਾਂ ਰਹੇ ਲੱਗਦੇ ਕਨੂੰਨ ਨੂੰ ਆਪਣੀ ਜੁਰਤ ਨਾਲ਼ ਫੈਸਲਾ ਲੈਣੈ ਕਰਨੇ ਚਾਹੀਦੇ ਨੇ

  • @sukhmankulardiaryfarm
    @sukhmankulardiaryfarm 2 วันที่ผ่านมา +5

    ਮਾਨ ਸਰਕਾਰ ਧੱਕਾ ਕਰ ਰਹੀ ਹੈ

  • @user-hi2nh2ot8o
    @user-hi2nh2ot8o 2 วันที่ผ่านมา

    Bhut bhut vadhaaiya Poory Punjab nu... 🎉🎉🎉

  • @RavinderSingh-zr1fs
    @RavinderSingh-zr1fs วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏♥️

  • @RavinderSingh-zr1fs
    @RavinderSingh-zr1fs วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @insaanonline
    @insaanonline วันที่ผ่านมา

    JAI HIND 🇮🇳

  • @user-kf3is3tp5k
    @user-kf3is3tp5k 2 วันที่ผ่านมา

    Sahi kiha bapu ji sacba ta amendar loka nall as tira keo amritpal singh khalsa na baddi jatt lai m p bana na Punjab sarkar sakha na kasana nall dhakha kar reha aa punjab aona chadaa c m mann ji sacho kues veer ji keo as tira

  • @kashmirsingh588
    @kashmirsingh588 2 วันที่ผ่านมา

    Bhai Amritpal Singh Jindabad

  • @JoginderSingh-ev4hq
    @JoginderSingh-ev4hq 2 วันที่ผ่านมา

    ❤❤

  • @PreetKaur-uo5hu
    @PreetKaur-uo5hu 2 วันที่ผ่านมา +1

    . .

  • @Zgurwinder15798
    @Zgurwinder15798 2 วันที่ผ่านมา +6

    khalistann lyi ਅੱਗੇ ਆਓ ਪੰਜਾਬੀਓ ਬਹੁਤ ਜਲੀਲ ਕਰ ਰਿਹਾ ਇੰਡੀਆ ਕਦੇ delhi ਜਾਂਦਿਆ ਨੂੰ ਰੋਕ ਕਦੇ ਸੜਕਾਂ ਤੇ ਰੋਲਦੇ,ਕਦੇ ਅੱਤਵਾਦੀ ਦਾ tag ਕਦੇ, ਪਰਚੇ,nsa,uapa,kde, ਸਜਾ ਪੂਰੀ ਹੋਣ ਤੇ ਨੀ chdeya ਜਾ ਰਿਹਾ, ਹੋਰ ਜ਼ੁਲਮ ਕੀ ਹੋਉਗਾ

    • @user-qq5cl6hb1w
      @user-qq5cl6hb1w 2 วันที่ผ่านมา

      Phla tu aaa 😂

    • @sharnkaurs3194
      @sharnkaurs3194 12 ชั่วโมงที่ผ่านมา

      Sare Punjab Referendum vaste vota pao apna farz samj ke eh hi ek Hal Hai Sariya masliya da es ton Bina koi Hal nhi hona khalistan Zindabad SFJ Zindabad

  • @amritpalsinghdhillon7499
    @amritpalsinghdhillon7499 2 วันที่ผ่านมา +2

    GOOD