@@chinusalgotra te tusi gohe de tokre ho gye.. Gal jaat paat di ni , gal chori di aa... Tere ghar chor chori krda Hove te tu farr lavve ohnu krde nu , ta ki o je keh dve k mai teri jaat da e aa salghotra e aa . ,Phe ohnu shadd dau ? Nahi na.. Ida e baaki lok vi krde ne ..is lyi kehn toe pehla soch lia kro ,
Je har pid vich pachaiti jameen vich sanjhe torte pathhe beejke gareeb lordvnd parvara nu dite jan koi v chori na kare guru hukam v hai ds a hisa lordvnda ly waheguru ji
I think it's not appropriate to make individual announcements through gurudwara ( or any religious place). If this video is for entertainment purpose, it is even more inappropriate. It's OK to make announcements which is beneficial to the entire community in the town or village.
Loka da ta sargiya Hun thida time hor aa bhai ji nu kiha krnge bhai ji anouncment krdo sada kutta khogiya Kiooo gurughar vich speakar ehne kamme nu laye aa Te bhai sahib ji kehde vehle aa Jdo jii krda keh dine oo auncment nu 😂😂😂😂😂
Super Sira..ji ⚘⚘⚘⚘⚘🧔🦸♂️🦸♂️🦸♂️
ਕੋਈ ਗੱਲ ਨਹੀਂ ਜੇ ਵੱਢ ਲੇ ਉਹੀ ਆ ਜਿਨਾਂ ਨੂੰ ਬਾਹੋਂ ਫੜ ਫੜ ਸ਼ੰਬੂ ਬਾਰਡਰ ਤੇ ਲੈ ਕੇ ਜਾਂਦੇ ਸੀ😊😊
ਇਸ ਵਿੱਚ ਹੱਸਣ ਵਾਲੀ ਗੱਲ ਤਾਂ ਕੋਈ ਨੀ
ਮੈਨੂੰ ਨਹੀਂ ਪਤਾ ਇਹ ਕੀਤਾ ਗਿਆ ਐਲਾਨ ਸੱਚਾ ਜਾਂ ਐਵੇਂ ਮਨ ਪਰਚਾਵੇ ਲਈ, ਪਰ ਇਕ ਗੱਲ ਤੇ ਪੱਕੀ ਹੋ ਗਈ ਕਿ ਗੁਰੂ ਘਰ ਦੇ ਗਰੰਥੀ ਸਿੰਘਾਂ ਪਾਸੋਂ ਇਹ ਵੀ ਕੰਮ ਲੈਂਣਾ ਸ਼ੁਰੂ ਕਰ ਦਿੱਤਾ ਹੈ, ਜੇ ਸੱਚੀਂ ਗਰੰਥੀ ਹੈ ਤੇ ਇਹਨੂੰ ਆਖੋਕੇ ਕਿ ਇਹ ਬੋਲ ਕੇ ਦੱਸੇ ਕੱਲ ਤੋਂ ਗੁਰੂ ਦੀ ਗੋਲਕ ਦੀਆਂ ਚਾਬੀਆਂ ਮੈਂ ਰੱਖੂੰਗਾ ਸ਼ਰਾਬ ਪੀਣੇਂ ਪਰਧਾਨ ਨਹੀਂ ਰੱਖ ਸਕਦੇ, ਗਰੰਥੀ ਨੂੰ ਗਰੰਥੀ ਹੀ ਰਹਿਣ ਦਿੱਤਾ ਜਾਵੇ, ਤੇ ਜੇਕਰ ਮਨ ਪਰਚਾਵੇ ਲਈ ਇਹ ਅਨਾਉਂਸ ਮੈਂਟ ਹੈ, ਤਾਂ ਵੀ ਠੀਕ ਨਹੀਂ, ਫਿਰ ਵੀ ਗਲਤ ਹੈ ,ਛੋਟੇ ਬੱਚਿਆਂ ਨੂੰ ਗਲਤ ਮੈਸਜ ਜਾਂਦਾ ਹੈ 2:26 🙏🙏
😂😂🤗🤗🤗🤗🧕🧕🤭🤫🤫🤫
ਕਿਸਾਨ ਨੂੰ ਪੁੱਛਣਾ ਜ਼ਰੂਰੀ ਹੈ 🚩
ਹਜੇ ਨਿਮ੍ਰਤਾ ਸਹਿਤ ਬੇਨਤੀ ਹੈ
ਬਹੁਤ ਵਧੀਆ ਜੀ
Saryea galla sahi ne bhai sahib deya ਪੱਠੇ ਕਿਹੜਾ ਏਵੀ ਬੀਜੇ ਜਾਦੇ ਨੇ 550 ਰੁ ਕਿਲੋ ਬੀਜ ਆਉਦਾ
Shi gal aa
ਬਹੁਤ ਵਧੀਆ
ਹਾ ਹਾ ਹਾ।
ਜੇਕਰ ਭੁੱਲਰ ਸਾਹਿਬ ਨੇ ਇੱਕ ਨੂ ਦਿੱਤੇ ਤੇ ਪੱਠੇ ਚੋਰ ਹੋਰ ਉੱਗ ਪੈਣੇ ਤੇ ਸਾਰੀ ਜ਼ਮੀਨ ਦੀ ਰਜਿਸਟਰੀ ਨਾ ਪੱਠਿਆਂ ਦੇ ਚੋਰ ਕਰਕੇ ਕਰਵਾਓਣੀ ਪੈਣੀ ਤੇ ਆਪ ਪਿੰਡ ਤੇ ਜ਼ਮੀਨ ਛੱਡ ਕਿਤੇ ਹੋਰ ਜਾਣਾ ਪੈਣਾ। 🙏🏻🙏🏻
ਇਥੋਂ ਆਜਾਦ ਦਾ ਪਤਾ ਲੱਗ ਜਾਂਦਾ ਜੇ ਕੋਈ ਵੱਢ ਕੇ ਕਿਸੇ ਜਾਨਵਰ ਦੀ ਪਾਲਣਾ ਕਰ ਰਿਹਾ ਤਾਂ ਕੋਈ ਵੱਡੀ ਗੱਲ ਨਹੀਂ
ਇਥੋਂ ਔਕਾਤ ਦਾ ਪਤਾ ਚੱਲਦਾ ਹੈ 😮
ਵਾਰਨਿੰਗ ਦੇ ਣੀ ਜਰੂਰੀ, ਨਾਲੇ ਹੁਣ ਚੋਕੀਦਾਰ ਪਿੰਡ ਸੁਨੇਹਾ ਨਹੀਂ ਪਹੁੰਚਦਾ, ਆਨਾਉਸਮੈਟ ਜਰੂਰੀ
ਇਸ ਵਿੱਚ ਹੱਸਣ ਵਾਲੀ ਕੀ ਗੱਲ ਆ ❓❓❓
Right ji chori nhi kirni ❤ਚਾਹੀਦੀ
nice gg
ਹਾਹਾਹਾ ਉਹੇਹਾਹਾਹਾ
Sahi gal aa ji
siraaa baba ji
nice
ਅਸਤਾਦ ਆ ਸਾਡੇ
ਇਹਦੇ ਵਿੱਚ ਕੀ ਜ਼ੁਲਮ ਹੋਗਾ ਜੇ ਕੋਈ ਗਰੀਬ ਲੈ ਗਿਆ ਪੱਠੇ ਤਾਂ ਪਾਪ ਧਨੀ ਇਹਦੇ ਚ ਕੋਈ
ਇਹ ਗ੍ਰੰਥੀ ਸਿੰਘ ਨਹੀਂ ਹੋ ਸਕਦਾ ਵੇਸੈ ਵੀ ਇਸ ਤਰ੍ਹਾਂ ਦੀਅਨਾਊਂਸਮੈਂਟ ਨਹੀਂ ਕਰਨੀ ਚਾਹੀਦੀ
ਇਸ ਵਿਚ ਹਸਣ ਵਾਲੀ ਕਿਹੜੀ ਗੱਲ ਹੈ
ਜਿਸ ਕੋਲ ਜਮੀਨ ਨਹੀ ਉਹ ਇਹੀ ਕਰਦਾ ਹੈ ਪੁੱਛੇ ਤੇ ਕੋਈ ਨਹੀ ਪੱਠੇ ਦਿੰਦਾ ਇਸ ਕਰਕੇ ਲੋਕ ਧੂੰਦ ਤੇ ਠੰਡ ਦਾ ਸਹਾਰਾ ਲੈ ਕੈ ਚੋਰੀ ਪੱਠੇ ਵੱਡਦੇ ਹਨ
ਮੱਝਾ ਨਾ ਰੱਖਣ ਫਿਰ
ਜੇਕਰ ਡੰਗਰ ਰੱਖਣ ਨੂੰ ਜੀ ਕਰਦਾ ਹੈ ਤਾਂ ਪੱਠੇ ਵੀ ਬੀਜ ਲਿਆ ਕਰਨ, ਜ਼ਮੀਨ ਆਪਣੀ ਭਾਵੇਂ ਨਾ ਹੋਵੇ, ਬਹੁਤ ਸਾਰੇ ਲੋਕ ਠੇਕੇ ਤੇ ਲੈ ਕੇ ਵੀ ਬੀਜਦੇ ਹਨ। ਜਾਂ ਤੂੜੀ ਪੱਠੇ ਵੀ ਮੁੱਲ ਲੈ ਲਿਆ ਕਰਨ ਜੇ ਮਿਲਾਵਟੀ ਦੁੱਧ ਤੋਂ ਪੀਣ ਤੋਂ ਬਚਣਾ ਹੈ ਤਾਂ ਮਿਹਨਤ ਤਾਂ ਕਰਨੀ ਹੀ ਪਵੇਗੀ।
Bhut vdia
ਸੁਣ ਲਵੋ ਗੱਲ
ੲਿਹ ਲੁੋਸਮੈਟ ਗਲਤ ਹੈ
ਜਾਤ
New subscriber.......
ਜਾਤ ਦਾ ਹੰਕਾਰ।
Sahi gall aa y jaat da hankar aw saalian nu
ਬੰਨ੍ਹਕੇ ਅੱਠ ਲਾਊਡ ਸਪੀਕਰ,
ਅੰਦਰ ਬੈਠਿਆਂ ਤੱਕ ਸੁਣਾਉਣ ਲਈ,
ਜੋ ਧੀਮੀ ਅਵਾਜ਼ ‘ਚ ਸਮਝਣ ਨਾ,
ਉਹਨਾਂ ਨੂੰ ਉੱਚੀ ਬੋਲ ਸਮਝਾਉਣ ਲਈ।
😂😂😂😂
🎉
ਮੇਰਾ ਵੀ ਲੱਸਣ ਧਨੀਆ ਮੇਥੀ ਸੱਬ ਕੁਝ ਪੱਟ ਕੇ ਲੈ ਗਈਆਂ ਕੀ ਕਰੀਏ 400ਨੂੰ ਕਿਲੋ ਲੱਸਣ ਦਾ ਬੀਜ ਲੈ ਕੇ ਲਾਈਆਂ ਸੀ
ਏਸ ਵਿੱਚ ਹੱਸਣ ਵਾਲੀ ਕਾਹਦੀ ਗੱਲ
Bilkul sahi
ਬਾੲੀ ਅਾ ਅਨੋਸਮੈਟ ਕਰੀ ਨੂੰ 1ਮਹੀਨਾ ਹੋिਗਅਾ िੲਹ िਕਤੇ ਕੁਸ िਲਖ ਕੇ ਪਾ िਦੰਦੇ ਅਾ िਕਤੇ ਕੁਸ ਅਾ ਬਾਬਾ ਨੇ ਅਾ ਕਰਤਾ ਅਾ ਬਾਬੇ ਨੇ ਅਾ ਕਰਤਾ ਕੋੲੀ ਖਾਸ ਗॅਲ ਤਾ ਹੈਣੀ िਜਹ ਦਾ ਖੈੜਾ ਹੀ ਨਹੀ ਛॅ ਢਦੇ
@@chinusalgotra te tusi gohe de tokre ho gye..
Gal jaat paat di ni , gal chori di aa... Tere ghar chor chori krda Hove te tu farr lavve ohnu krde nu , ta ki o je keh dve k mai teri jaat da e aa salghotra e aa . ,Phe ohnu shadd dau ? Nahi na.. Ida e baaki lok vi krde ne ..is lyi kehn toe pehla soch lia kro ,
vr CCTV camre lva lvo
ਟਕੋਰ ਕਰਨ ਲਈ ਰੋੜਾ
Sai gall aa
ਹੱਸਣ ਵਾਲੀ ਕੇਹਦੀ ਗੱਲ ਆ
ਇਦੇ ਵਿੱਚ ਕੋਈ ਹਸਣ ਵਾਲੀ ਗਲ ਨਹੀਂ ਹੈ
Je har pid vich pachaiti jameen vich sanjhe torte pathhe beejke gareeb lordvnd parvara nu dite jan koi v chori na kare guru hukam v hai ds a hisa lordvnda ly waheguru ji
Haa haa
Koi wts app clip chad vi dea kro
Video bnun lyi
ਹੱਸਣਾ ਹਸਾਉਣਾ ਚਾਹੀਦਾ
ਝੂਠ ਤੂਫਾਨ ਤੇ ਮਸਾਲੇ ਵਾਲੇ ਹੋਰ ਬਹੁਤ ਨੇ ਸਰਾਂ ਸਾਬ
@@piticlive-spmediapunjab4676gurdwara Sahib koi hasan vaali gal nai..view de chakra ch anne ni ho jaai da hunda..
😂😂❤❤
Ehna gurdwara aam hi ਸਮਜਿਆ। ਗੁਰਦੁਆਰੇ ਜੋ ਸਬੰਧ ਰਖਦੀ ਹੋਵੇ ਓਹੀ olaosmeat ਹੋਣੀ ਚਾਹਦੀ ਹੈ। ਇਹ ਲਾਲੂ ਪੁੰਜੁ ਨਹੀ ਕਰਨ ਤੋਂ ਪਹਲਾਂ ਸੋਚੋ
ਐਤਕੀਂ ਧੁੰਦ ਪਈ ਵੀ ਬਹੁਤ ਹੈ,
ਫਿਟੇ ਮੂੰਹ ਤੁਹਾਡੇ ਗੁਰੂ ਘਰ ਇਸ ਕਰਕੇ ਬਣਾਏ ਜਾਂਦੇ ਨੇ ਚਵਲੋ ਕਿਡਾ ਇਤਿਹਾਸ ਸੁਣਾਇਆ ਫੇਰ ਕਹਿੰਦੇ ਗ੍ਰੰਥੀ ਦੀ ਇੱਜ਼ਤ ਨਹੀ ਕਰਦੇ ਸਟੈਂਡ ਲਵੋ ਕਿ ਜਾਵੋ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਇਥੇ ਪਾਠ ਕਰੋ ਬਾਣੀ ਸੁਣੋ ਕਰੋੜਾਂ ਰੁਪਏ ਲਾ ਕੇ ਆਹੀ ਕੁਝ ਕਰਨਾ ਸੀ
Nimrata sehat 😂😂😂😂😂😂😂
nimrta sahet....
Sade pind di a sohangarh rattewala
Welcome
Mai tuhadiaa saria video dekda vadiaa jankari hundi a tuhadi
@@rajathindrattewala3439 tnx sir
Nice 😂video ji😅😅😅
I think it's not appropriate to make individual announcements through gurudwara ( or any religious place). If this video is for entertainment purpose, it is even more inappropriate. It's OK to make announcements which is beneficial to the entire community in the town or village.
Dhund ch kutapa hahahaha 😂😂😂😂😂
O K
ਏਨਾ ਵੱਡਾ ਡਾਕਾ
Ha ha Ha.......
Loka da ta sargiya
Hun thida time hor aa bhai ji nu kiha krnge bhai ji anouncment krdo sada kutta khogiya
Kiooo gurughar vich speakar ehne kamme nu laye aa
Te bhai sahib ji kehde vehle aa
Jdo jii krda keh dine oo auncment nu 😂😂😂😂😂
5ekarh to wadh jameen kisey kol na howe
😂😂😂😂😂😂😂😂😂😂🎉🎉😂😂😂😂😂😂😂🎉🎉🎉😂
Eh bola de tabr te depend a Sara tabr chor hai 😂
Hle v majak udea ja rea pgl lok...... Tahi rabb ni sath de rea... Kise grnthi Di awaz ni eh
Guru ghar bitch es tarah de añàouñce ment ñahi karni chahiya
ਇਹਦੇ ਵਿਚ ਕੀ ਗਲ ਹੈ ਹਸਣ ਵਾਲੀ
Hahahahaha hahahahaha
Awaz sun k
Chor nhi janda ptthe wadhan 😂😂😂😂😂😂
Chlo Manoranjan hi sahi😂😂😂😂
Guru Ghr m Gyan ni faltu ki batein h
yar o te wado ga hi kar le jo karna
🏃🏃🏃🏃🏃🏃🏃🏃🏃🏃🏃🏃🏃🏃🏃🏃🏃🏃🏃😭😭😭😭😭
Hasan wali koi gal nahi ih ik chetavani hai jo jaij hai
😂😂😂😂😂
🤔😁😁😁😁😁😁😂
Lalach lobh hada bane tap chukea
payi patte na vadan chla jayi engine krn ge tera
This is da wakvas
😂😂😂😂😂😂
😂😂😂😂
😂😂😂😂😂
😂😂😂😂
😂😂😂😂