ਪੰਜਾਬ 'ਚ ਖੁੱਲ੍ਹਣਗੇ ਸਕੂਲ? | Schools in Punjab to reopen?

แชร์
ฝัง
  • เผยแพร่เมื่อ 24 ธ.ค. 2024

ความคิดเห็น • 723

  • @GurjantSingh-bw8ti
    @GurjantSingh-bw8ti 3 ปีที่แล้ว +101

    ਜਦੋ ਤੱਕ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਨੂੰ ਪ੍ਰਸ਼ਾਦ ਨਹੀਂ ਭੇਜਿਆ ਜਾਂਦਾ ਓਦੋਂ ਤੱਕ ਸਕੂਲ ਨਹੀਂ ਖੁੱਲ੍ਹਦੇ

  • @komalkhangura8226
    @komalkhangura8226 3 ปีที่แล้ว +16

    ਕਿਰਪਾ ਕਰਕੇ ਸਾਡੇ ਸਕੂਲ ਖੋਲ੍ਹੇ ਜਾਣ।
    ਸਾਡੀ ਪੜ੍ਹਾਈ ਖਰਾਬ ਨਾ ਕਰੋ ।
    ਸਾਡਾ ਭਵਿੱਖ ਸਾਡੀ ਪੜ੍ਹਾਈ ਤੇ ਨਿਰਭਰ ਹੈ।

  • @AvtarSingh-kh2em
    @AvtarSingh-kh2em 3 ปีที่แล้ว +33

    ਸਕੂਲ ਖੋਲ੍ਹਣੇ ਚਾਹੀਦੇ ਨੇ

  • @HarmeetSingh-et1dn
    @HarmeetSingh-et1dn 3 ปีที่แล้ว +144

    ਆਪ ਈ ਕਰੋਨਾ ਲੈ ਆਉਂਦੇ ਜਦੋਂ ਦਿਲ ਕਰਦਾ ।। ਤੇ ਜਦੋਂ ਦਿਲ ਕਰਦਾ ਸਰਕਾਰ ਦਾ , ਫੇਰ ਕਰੋਨਾ ਚਲਾ ਜਾਂਦਾ।। actually ਗੱਲ ਇਹ ਆ ਕੇ corona ਸਰਕਾਰ ਦਾ ਆਗਿਆਕਾਰ ਪੁੱਤਰ ਹੈ

  • @ramanbala2665
    @ramanbala2665 3 ปีที่แล้ว +16

    Please open school

  • @BalwantSingh-bp3zd
    @BalwantSingh-bp3zd 3 ปีที่แล้ว +15

    ਸਕੂਲ ਖੋਲਣੇ ਚਾਹੀਦੇ ਹਨ

  • @balwinderjaani3996
    @balwinderjaani3996 3 ปีที่แล้ว +52

    ਸਾਡੇ ਬਾਰੇ ਤੇ ਸੋਚ ਲਵੋ ਬਾਰਵੀਂ ਜਮਾਤ ਵਾਲਿਆ ਲਈ ।ਹੁਣ ਤੇ ਭਰਥੀ ਅਹਾ ਗਈ ਹੈ ਪੰਜਾਬ ਪੁਲਸ ਦੀ ਬਾਰਵੀਂ ਪਾਸ ਮੰਗ ਰਹੇ ਨੇ plese result

  • @BaljinderSingh-kl3mq
    @BaljinderSingh-kl3mq 3 ปีที่แล้ว +24

    Hun school vi khol dooo 👏👏👏🙏🏻🙏🏻🙏🏻🙏🏻

  • @karamjeetkaur1360
    @karamjeetkaur1360 3 ปีที่แล้ว +10

    ਵਾਹਿਗੁਰੂ ਜੀ ਸਕੂਲ ਜਲਦੀ ਖੋਲੋ ਬੱਚਿਆਂ ਲਈ ਵੀ।

  • @ekampreetkaur8434
    @ekampreetkaur8434 3 ปีที่แล้ว +10

    ਖੋਲ੍ਹਣੇ ਚਾਹੀਦੇ ਹਨ ਜੀ

  • @simranjeetkaur2296
    @simranjeetkaur2296 3 ปีที่แล้ว +8

    Please school open krdo please 🙏🙏🙏

  • @darbarasingh9279
    @darbarasingh9279 3 ปีที่แล้ว +15

    Yes school open hone chahiye

  • @baljitsandhu5660
    @baljitsandhu5660 3 ปีที่แล้ว +55

    ਸਕੂਲ ਖੋਲੋ

  • @uvrays94
    @uvrays94 3 ปีที่แล้ว +31

    ਸਕੂਲ ਖੋਲ੍ਹਣ ਦੀ ਕਿਰਪਾ ਕਰੋ 🙏🙏🙏

  • @amriksingh-zr2wf
    @amriksingh-zr2wf 3 ปีที่แล้ว +6

    ਪੰਜਾਬ ਸਰਕਾਰ ਨੇ ਬੱਚਿਆਂ ਦਾ ਬੇੜਾ ਗਰਕ ਕਰ ਦਿਤਾ 12 ਕਲਾਸ ਦਾ ਨਤੀਜਾ ਅਜੇ ਤੀਕ ਹਨੀ ਆਇਆ ਪੁਲਸ ਦੀ ਭਰਤੀ ਆ ਗਈ

  • @MandeepSingh-fu8hi
    @MandeepSingh-fu8hi 3 ปีที่แล้ว +30

    ਭਾਈ ਸਕੂਲ ਦਾ ਬਹਾਨਾ ਬਣਾ ਕੇ ਹੀ ਕਰੋਨਾ ਵਾਇਰਸ ਦਾ ਡਰ ਬਣਾ ਕੇ ਰੱਖਣਾ ਆ ਸਰਕਾਰ ਨੇ ਲੋਕਾਂ ਲਈ ,,, ਫਿੱਟੇ ਮੂੰਹ ਇਹੋ ਜਿਹਿਆਂ ਦੇ ,,,online class ਵਿੱਚ 45 ਵਿੱਚੋ 4 ਬੱਚੇ ਲਗਾਂਵਦੇ ਬਾਕੀ ਸਾਰੇ ਗੈਰ ਹਾਜ਼ਿਰ ,, ਅਜੇ ਪੰਜਾਬ ਸਿੱਖਿਆ ਵਿੱਚ ਮੋਹਰੀ ਸੂਬਾ ਆ

  • @nannupb5107
    @nannupb5107 3 ปีที่แล้ว +7

    ਘਰਾਂ ਵਿੱਚ ਰਹਿਕੇ ਬੱਚੇ ਕਿਅਾ ਬਾਹਰ ਨੀ ਜਾਂਦੇ ਫਿਰ ਸਕੂਲ ਕਿੳੁਂ ਨੀ ਜਾ ਸਕਦੇ ਬੱਚੇ.

  • @Rahh-e-ruhaniyat
    @Rahh-e-ruhaniyat 3 ปีที่แล้ว +82

    ਕਰਲਾ ਤੂੰ ਮੋਜਾਂ ਦਿਨ ਚਾਰ ਸੋਹਣਿਆ!
    ਆ ਗਿਆ ਕੈਪਟਨ ਦਾ ਐਲਾਨ ਸੋਹਣਿਆ!
    ਜਾਣਾ ਫੇਰ ਸਕੂਲ ਹਰ ਵਾਰ ਸੋਹਣਿਆ !
    ਹੋ ਜਾਓ ਤਿਆਰ......

    • @mohinderjassal6616
      @mohinderjassal6616 3 ปีที่แล้ว +11

      ਸਰ ਮੈੰ Math Master ਹੋਣ ਦੇ ਨਾਤੇ ਕਹਿ ਰਿਹਾ ਹਾਂ on line ਪੜ੍ਹਾਈ ਉਸ ਹਰ ਤਰੀਕੇ ਨਾਲ ਕਦੇ ਵੀ ਨਹੀ ਹੋ ਸਕਦੀ ਸਕੂ ਲ ਜਰੂਰ ਖੁਲਣੇ ਚਾਹੀਦੇ ਹਨ '

    • @Rahh-e-ruhaniyat
      @Rahh-e-ruhaniyat 3 ปีที่แล้ว +2

      Hanji school jaroor hi khulne chahide ne nahi ta aun wala time bht bhiyanak howega...

  • @jasveersingh7958
    @jasveersingh7958 3 ปีที่แล้ว +9

    Sachool ਖੋਲ ਦਿੱਤੇ ਜਾਣ ਸਾਡਾ ਭਵਿੱਖ ਸਾਡੀ ਪੜ੍ਹਾਈ ਹੈ📃😣😣😣😒😒😒

  • @gurinderpalsingh9243
    @gurinderpalsingh9243 3 ปีที่แล้ว +6

    School jaldi re open kro

  • @rajwantkaurdhillon7471
    @rajwantkaurdhillon7471 3 ปีที่แล้ว +13

    Please school khol do

  • @gurleenkaurkhalsa2082
    @gurleenkaurkhalsa2082 3 ปีที่แล้ว +1

    ਸਕੂਲ ਖੁੱਲਣੇ ਚਾਹੀਦੇ ਹਨ ਕਿਉਂਕਿ ਸਾਡਾ ਭਵਿੱਖ ਖਰਾਬ ਹੋ ਗਈ ਹੈ ਇੱਕ ਪਾਸੇ ਸਰਕਾਰ ਆਖਦੀ ਹੈ ਕਿ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋਵੇ ਨਾਮ ਰੌਸ਼ਨ ਤੇ ਬੱਚਿਆਂ ਨੇ ਹੀ ਕਰਨਾਂ ਹੈ ਤੇ ਸਕੂਲ ਬੰਦ ਪਏ ਨੇ ਸਰਕਾਰ ਬੱਚਿਆਂ ਨੂੰ ਥਾਂ ਦੇਗ ਰਹੀ ਹੈ ਸਰਕਾਰ ਬੱਚਿਆਂ ਦੀਆਂ ਜੜ੍ਹਾਂ ਪੁੱਟ ਰਹੀ ਹੈ ਜੇ ਦੇ ਕੋਈ ਦਰਖਤ ਲਾਇਆ ਜਾਵੇ ਜੇ ਉਸ ਦੀਆਂ ਜੜ੍ਹਾਂ ਡੂੰਘੀਆਂ ਹੋਣ ਗੀਆ ਤਾਹੀਂ ਤਾਂ ਤਾਣੀਆਂ ਵੱਧਣ ਗਿਆਂ ਸਰਕਾਰ ਸਕੂਲ ਖੋਲੇ ਸਾਨੂੰ ਪਣਾਈ ਬਹੁਤ ਜ਼ਰੂਰੀ ਹੈ

  • @khushidhiman1547
    @khushidhiman1547 3 ปีที่แล้ว +9

    Plz open the schooll

  • @karandeepsingh1711
    @karandeepsingh1711 3 ปีที่แล้ว +33

    ਬੱਚਿਆਂ ਦਾ ਭਵਿੱਖ ਚੰਗੀ‌ ਤਰਾਂ ਤਬਾਹ ਕਰ ਕੇ ਹੀ ਸਕੂਲ ਖੋਲਣਗੀਆਂ ਇਹ ਲੋਟੂ ਸਰਕਾਰਾਂ
    ਕੋਰੋਨਾ ਸਿਰਫ਼ ਸਕੂਲਾਂ ਵਿਚ ਹੀ ਹੈ ਹੋਰ ਕਿਸੇ ਥਾਂ ਨਹੀਂ ਹੈ।

  • @jogasingh6553
    @jogasingh6553 3 ปีที่แล้ว +18

    ਜਲਦੀ ਖੁਲ੍ਹਣੇ ਚਾਹੀਦੇ ਨੇ ਬੱਚਿਆਂ ਦੇਖ ਪੜ੍ਹਾਈ ਦਾ ਬੁਰਾ ਹਾਲ ਏ

  • @karamjeetkaramjeet866
    @karamjeetkaramjeet866 3 ปีที่แล้ว +1

    Please school open kite Jaan

  • @Harpreetkaur-998
    @Harpreetkaur-998 3 ปีที่แล้ว +30

    ਹਾਂ ਜੀ ਸਕੂਲ ਖੋਲ੍ਹੇ ਜਾਣ

  • @lyricspb15parjapati786
    @lyricspb15parjapati786 3 ปีที่แล้ว +15

    ਸਕੂਲ ਖੋਲੇ ਜਾਣੇ ਚਾਹੀਦੇ ਹਨ

  • @ashishsonia6215
    @ashishsonia6215 3 ปีที่แล้ว +6

    Bilkul school khulne hi chahide h

  • @sukh_brar_status6091
    @sukh_brar_status6091 3 ปีที่แล้ว +8

    School open kardo

  • @vikashjamwal4075
    @vikashjamwal4075 3 ปีที่แล้ว +15

    School open🙏

  • @xaviergill708
    @xaviergill708 3 ปีที่แล้ว +64

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🔥👍

  • @bhupindersingh8997
    @bhupindersingh8997 3 ปีที่แล้ว +9

    Offline Study is more better than online study.

  • @sarvansingh1445
    @sarvansingh1445 3 ปีที่แล้ว +13

    ਫੀਸ ਲੈਣ ਤੋ ਬਾਅਦ ਫਿਰ ਬੰਦ ਕੀਤਾ ਜਾਣ ਗੇ

  • @sharnpreetsinghsarnji547
    @sharnpreetsinghsarnji547 3 ปีที่แล้ว +1

    ਸਕੂਲ ਨਹੀ ਲਾਗਾਤ ਦੋ

  • @jivanjotkaur3887
    @jivanjotkaur3887 3 ปีที่แล้ว +17

    Plz open schools...

  • @roheenkamboj2576
    @roheenkamboj2576 3 ปีที่แล้ว +1

    Please open school krdo

  • @vikashjamwal4075
    @vikashjamwal4075 3 ปีที่แล้ว +6

    Please school open

  • @sukhwindermahal702
    @sukhwindermahal702 3 ปีที่แล้ว +7

    ਸਾਰੇ ਸਕੂਲ ਖੁੱਲ ਗਏ ਪੰਜਾਬ ਦੇ ਵੀ ਖੋਲੇ ਜਾਣ ਬੱਚਿਅਾ ਦੀ ਪੜਾਈ ਖਰਾਬ ਹੋ ਰਹੀ ਹੈ please please please

  • @maninder9275
    @maninder9275 3 ปีที่แล้ว +13

    45 ਬੱਚਿਆਂ ਚੋ' 2-4 ਬੱਚੇ ਕਲਾਸ ਲਗਵਾ ਰਹੇ ਹਨ। but result 100%☺️

  • @gyananjunhighschoolbhainim2112
    @gyananjunhighschoolbhainim2112 3 ปีที่แล้ว +10

    Sahi keha garg sahib

  • @ashishsonia6215
    @ashishsonia6215 3 ปีที่แล้ว +13

    Eh sarkar eh kyu ni soch rhi ki jhde driver ne oh kida 2sala to apna ghr parivaar chlla rhe honge plz meri sarkar nu hath benti hai ki plz Inna drivera vare soche te school jldi to jldi khole Jan.

    • @TaranjeetKaur-kk5it
      @TaranjeetKaur-kk5it 3 ปีที่แล้ว +4

      Bilkul shi keha mera papa v school van driver aa te sanu hi pta k asi live roti khaane aa sarkar nu ki pta ehna nu koi fark ny peinda

  • @jassprabhjotkaur5536
    @jassprabhjotkaur5536 3 ปีที่แล้ว +13

    1 class to 12th school poen

  • @labhsingh7765
    @labhsingh7765 3 ปีที่แล้ว +5

    ਸਕੂਲ ਜਲਦੀ ਖੋਲੇ ਜਾਣ

  • @jashan3920
    @jashan3920 3 ปีที่แล้ว +9

    School reopens please

  • @veerpalkaur8335
    @veerpalkaur8335 3 ปีที่แล้ว +5

    ਸਕੂਲ ਖੋਲ੍ਹੇ

  • @lsekhon622
    @lsekhon622 3 ปีที่แล้ว +14

    ਪੰਜਾਬ ਵਿੱਚ ਵੀ ਸਕੂਲ ਖੁੱਲਣੇ ਚਾਹੀਦੇ ਹਨ... ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ...ਕੋਰੋਨਾ ਨਾਮ ਦੀ ਕੋਈ ਬਿਮਾਰੀ ਨੀ ਸਰਕਾਰ ਢੰਗ ਕਰਦੀ ਆ

  • @inderjeetsingh3669
    @inderjeetsingh3669 3 ปีที่แล้ว +6

    Open the school

  • @gurdeepsinghkairai7422
    @gurdeepsinghkairai7422 3 ปีที่แล้ว +8

    ਵੀਰਜੀ ਸਰਕਾਰ ਸਮਾਰਟਫ਼ੋਨ ਕਦੋਂ ਮਿਲਣਗੇ ਜੀ

  • @ravinder9557
    @ravinder9557 3 ปีที่แล้ว +35

    Plzzz open schools offline study is more bettter then online study

  • @manjinderbhullar9301
    @manjinderbhullar9301 3 ปีที่แล้ว +9

    ਸਕੂਲ ਖੋਲ੍ਹੇ ਜਾਣ ਜੀ

  • @harkiratsingh9799
    @harkiratsingh9799 3 ปีที่แล้ว +4

    ਸਕੂਲ ਖੋਲ੍ਹੇ ਜਾਣ ।ਬੱਚਿਆਂ ਦਾ ਭਵਿੱਖ ਖ਼ਰਾਬ ਨਾ ਕਰੋ।

  • @jashan9172
    @jashan9172 3 ปีที่แล้ว +1

    😟😟😟plz school khuldo

  • @AmarjitSingh-ng8hq
    @AmarjitSingh-ng8hq 3 ปีที่แล้ว +1

    A captain n dismiss kro school kolo t k challderen par scan sano salery male asi v food kha liya pasa h na to k karan

  • @dalvirchand2995
    @dalvirchand2995 3 ปีที่แล้ว +17

    Plz reopen the schools

  • @gurvinderkaur4915
    @gurvinderkaur4915 3 ปีที่แล้ว +6

    sir ji school khol deo ji

  • @sebugroup3072
    @sebugroup3072 3 ปีที่แล้ว +8

    School open karo sir ji plzz😭😭

  • @ravinderdhillon8685
    @ravinderdhillon8685 3 ปีที่แล้ว +1

    I want to go to school

  • @sakhi6023
    @sakhi6023 3 ปีที่แล้ว +1

    No School should be not open
    Because health is our first priority

  • @harmanbirkaur4702
    @harmanbirkaur4702 3 ปีที่แล้ว +3

    School kholo please 😭😭 very frustrated at home with school opening also allow school buses

  • @rajasahib1086
    @rajasahib1086 3 ปีที่แล้ว +5

    Open school

  • @GurmailSingh-jk9ki
    @GurmailSingh-jk9ki 3 ปีที่แล้ว +11

    ਸਕੂਲ ਖੋਲ੍ਹਣ ਕੋਰਨਾ ਨਹੀਂ ੲਏ। ਬੱਚਿਆਂ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ੲਏ

  • @amanjohal7295
    @amanjohal7295 3 ปีที่แล้ว +4

    Plz school open kro

  • @jasskaran2055
    @jasskaran2055 3 ปีที่แล้ว +3

    Fazilka school reopen 😡kro ✊🏻✊🏻✊🏻✊🏻✊🏻✊🏻✊🏻

  • @sonamkumari2547
    @sonamkumari2547 3 ปีที่แล้ว +14

    Open the school please

  • @dalvirchand2995
    @dalvirchand2995 3 ปีที่แล้ว +10

    Schools kholne chahide aa beacuse jo study school ch hundi aa oh online nhi ho pandii

  • @monikaraj566
    @monikaraj566 3 ปีที่แล้ว +3

    Plz plz school reopen karo

  • @avnooruppal5236
    @avnooruppal5236 3 ปีที่แล้ว +15

    Veerji mele tan lagi jande sab kush khula hoya pata nahi Punjab govt ki chahundi aa

  • @damangurna8099
    @damangurna8099 3 ปีที่แล้ว +11

    Please open schools.

  • @Amarjeetsingh-dm6fe
    @Amarjeetsingh-dm6fe 3 ปีที่แล้ว +16

    Please open the school 🙏🙏

  • @manreetkaurchahal95
    @manreetkaurchahal95 3 ปีที่แล้ว +5

    Pls open school 🙏🙏

  • @prabhdeepsingh8023
    @prabhdeepsingh8023 3 ปีที่แล้ว +12

    +2 da result dao ਅਸੀਂ ਕਿਸੇ ਪਾਸੇ ਲੱਗੀਏ

  • @jantasandhu1279
    @jantasandhu1279 3 ปีที่แล้ว +4

    School open

  • @dineshsalaria874
    @dineshsalaria874 3 ปีที่แล้ว +7

    Schools must be open

  • @kamiriasaab9540
    @kamiriasaab9540 3 ปีที่แล้ว +26

    Jaldi school open karo

  • @puneetkaur808
    @puneetkaur808 3 ปีที่แล้ว +1

    Pls open da school 🏫🏫

  • @manindersinghhoney5273
    @manindersinghhoney5273 3 ปีที่แล้ว +5

    Please open the school, sir ji

  • @studygyaan9106
    @studygyaan9106 3 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Rmnigamer0088
    @Rmnigamer0088 3 ปีที่แล้ว +3

    ਸਰਕਾਰ ਬੱਚਿਆਂ ਨੂੰ ਪੜੇ ਲਿਖੇ ਅਨਪੜ੍ਹ ਬਣਾ ਰਹੀ ਹੈ.......😔

  • @sukhdipsingh3390
    @sukhdipsingh3390 3 ปีที่แล้ว +4

    School kholo pls

  • @gurjotsingh4526
    @gurjotsingh4526 3 ปีที่แล้ว +10

    School kholo school kholo je carona hogya assi khud jumevaar haa so reopen schools from 21st july plz this is request for School, parents ,teacher and students

  • @khushantjanvi
    @khushantjanvi 3 ปีที่แล้ว +9

    Plz reopen school 🎒📚🎒📚 bachya di study da bhut loss ho rha

  • @robinjotbrar2318
    @robinjotbrar2318 3 ปีที่แล้ว +12

    Plz school open krdo jldi

  • @nayandeepkumar451
    @nayandeepkumar451 3 ปีที่แล้ว +3

    Kholdo ਸਕੂਲ please

  • @allcategoriesvideos1364
    @allcategoriesvideos1364 3 ปีที่แล้ว

    Sir ne bilkul sahi kaha hai

  • @gpsmuhallakararkhan4033
    @gpsmuhallakararkhan4033 3 ปีที่แล้ว +11

    School open👍👍👍👍

  • @gaganpeshi4311
    @gaganpeshi4311 3 ปีที่แล้ว +5

    School khulne chaide hn

  • @jasskaran2055
    @jasskaran2055 3 ปีที่แล้ว +12

    Sara kj ta khulya pya schoola nu hi bnd kr rkhya othe lok dhrne v layi jande aa ona nu ta ni koi rokda na ona nu covid hunda Sade school hi pta nhi kyo bnd krne va sarkar ne 😡😡😡

  • @navjotrani551
    @navjotrani551 3 ปีที่แล้ว +5

    Dubai flights kado open hongyia

  • @simrjitkuar9956
    @simrjitkuar9956 3 ปีที่แล้ว +5

    please open the school

  • @parveenkumari9536
    @parveenkumari9536 3 ปีที่แล้ว +1

    Teacher nahi hai punjab mai

  • @billabilla1428
    @billabilla1428 3 ปีที่แล้ว +3

    Plz reopen schools in Punjab ....plz it a humble request

  • @navtej4865
    @navtej4865 3 ปีที่แล้ว +17

    J study online hunde a
    Ta final exam v online hon

  • @pb06_gurdaspuria24
    @pb06_gurdaspuria24 3 ปีที่แล้ว +1

    Plz sanu dseyo ki meeting cc ki keha 20 July vli meeting cc

  • @brownboys9659
    @brownboys9659 3 ปีที่แล้ว +7

    School jaldi open karo

  • @JaswinderSingh-gh1kw
    @JaswinderSingh-gh1kw 3 ปีที่แล้ว +8

    ਖੋਲ ਦੋ ਸਕੂਲ

  • @sukhwindersingh1333
    @sukhwindersingh1333 3 ปีที่แล้ว

    ਸਕੂਲ ਬੱਸ ਦੀਆਂ ਕਿਸਤਾਂ ਸਰਕਾਰ ਮੁਆਫ ਕਰੇ

  • @Harmeet-fl3xw
    @Harmeet-fl3xw 3 ปีที่แล้ว +6

    Koi krona ni hai

  • @harjinderkaur4390
    @harjinderkaur4390 3 ปีที่แล้ว +13

    School plz khol devo ji 🙏

  • @bhupinderpalkaur7555
    @bhupinderpalkaur7555 3 ปีที่แล้ว +1

    schools should be opened.