ไม่สามารถเล่นวิดีโอนี้
ขออภัยในความไม่สะดวก
ต่อไป
เล่นอัตโนมัติ
ਜੱਸੂ ਤੇ ਗੋਲੇ ਜਰਗ ਨੇ ਦਿੱਤੇ ਇਹੋ ਜਿਹੇ ਜਾਨਵਰ ਕਿਸੇ ਨਾਲ ਛੇਤੀ ਨਹੀ ਵੰਡਦਾ ਬਾਜੀ ਲਾਲਾ ਬੱਦਨਪੁਰ। #Lala Badanpur #PB49 PIGEON CLUB
มุมมอง 32K
ਜਦੋਂ ਛੱਡਣਾ ਆਪਣੇ ਨਾਮ ਤੇ ਕਬੂਤਰ ਛੱਡੋ ਨਹੀਂ ਗੁੰਮਨਾਮ ਖਿਡਾਰੀ ਹੀ ਰਹੋਗੇ।। #fojiaashabutar #starkabutarbaazStar Kabutarbaaz
มุมมอง 27K
Ở đây chúng tôi tôi không ăn khoai tây như vậy || Naughty Angel Eating French Fries #shortsBon Bon Media
มุมมอง 3.6M
CAMPปลิ้น | EP.79[1/2] แก๊งไทบ้านพาบุกเมืองบั้งไฟโก้ ยโสธรรรร!!!โคตรคูล
มุมมอง 766K
‘อิหร่าน‘ จัดชุดใหญ่ถล่ม ‘อิสราเอล’ สงครามโลกครั้งใหม่มาแน่! | DEEP Talkกรุงเทพธุรกิจ
มุมมอง 315K
ਛੋਟੀ ਉਮਰ ਕਰੰਟ ਪੂਰਾ । ਕਬੂਤਰ ਵੀ ਸਿਰਾ ਨੇ। 9888306910Virat Pigeon Club
มุมมอง 26K
ਵੱਧ ਮੁੱਡ ਨੇ ਚੰਨੀਆਂ ਉਏ ਏਥੇ ਸ਼ੌਂਕ ਰੋਲਤਾ ਕਈਆਂ ਦਾ, 🕊🕊🕊🕊#Channi_manukeManuke Wala Channi
มุมมอง 1.3K
ਇਸ ਪਾਣੀ ਨੂੰ ਕੁੱਟ ਕੇ ਨਹੀਂ ਬਣਾਉਂਦੇ ਭਿਓਂ ਕੇ ਹੀ ਵਰਤਣਾ ਪੈਂਦਾ।ਉਸਤਾਦ ਕਬੂਤਰ ਡਕਾ ਕੇ ਛੁਡਾਉਂਦੇ #suhelgerwaalStar Kabutarbaaz
มุมมอง 51K
"ਸੰਤਾ ਨੇ ਬਾਜੀ ਜਿੱਤ ਕੇ ਮੋਢੇ ਤੇ ਪਰਨਾ ਰੱਖਿਆ ਕਬੂਤਰ ਨਹਰੇ ਨਹਿਰ ਤੂਰ ਪਿਆ" #santghandabanna#starkabutarbazStar Kabutarbaaz
มุมมอง 50K
ਵਾਰਸੀ ਮੰਡੇਰ ਨੇ ਕੱਢਣੇ ਨੇ ਕਇਆ ਦੇ ਭੁਲੇਖੇ। ਵਾਰਸੀ ਮੰਡੇਰ ਦੀਆਂ ਗੱਲਾਂ ਕਇਆ ਨੂੰ ਲੱਗਣ ਗਿਆ ਮਿਰਚਾ ਵਾਗ ਕੋੜੀਆNAGRA PRODUCTION
มุมมอง 11K
ਧੀਰਾ ਸਰਪੰਚ ਲੱਲੂਆਣਾ ਫੁੱਲ ਇੰਟਰਵਿਊ। ਪਹਿਲੀ ਵਾਰ ਆਪਣੇ ਕਬੂਤਰਾਂ ਨਾਲ ।Virat Pigeon Club
มุมมอง 62K
ਮਿਰਚ ਵਾਂਗੂ ਕੌੜੀਆਂ ਗੱਲਾਂ | ਚੇਲੇ ਕਿਉ ਨੀ ਜਿੱਤਦੇ ਬਾਜ਼ੀਆਂ ? | ਧਮਾਕੇਦਾਰ ਇੰਟਰਵਿਊ | Malwa Belt#Mor_bappianaMalwa Belt ( ਮਾਲਵਾ ਬੈਲਟ )
มุมมอง 169K
ਫ਼ੇਰ ਮੈ ਡੀਸੀ ਬੇਗੇ ਨੂੰ ਜਬਾਬ ਚ ਕਿਹਾ "ਕਿਉਂ ਤਾਇਆ ਰਿੰਡਾ ਚ ਅੱਕ ਲਗਿਆਂ ਜਾ ਰਿੰਡਾ ਚ ਰਿੰਡ ਬਣ ਗਿਆ"#sonygaamiwalaStar Kabutarbaaz
มุมมอง 33K
น้ำใจคนดี #แม่สุน้องซูกัส #ตลก #shortsHeHaa TV
มุมมอง 3.3M
เว้าอีสานได้บ่ | โอ้ละหนอ I Love เมืองไทยWorkpointOfficial
มุมมอง 2M
บุษบา - วงชานเมือง [LiveCoverVertion] Original : เมนทอลSTi STudio
มุมมอง 499K
ฉัน…คือนักพากย์พี่น้องป.4
มุมมอง 130K
Clap Snap 😂 at the CONCERT | Abdra GoganAndra Gogan
มุมมอง 16M
อยากเลี้ยงแมว #แม่สุน้องซูกัส #ตลก #shortsHeHaa TV
มุมมอง 1.2M
ਇਹ ਚੈਨਲ ਵਾਲਾ 22ਬਹੁਤ ਵਧੀਆ ਵੀਡੀਓ ਪਾਉਂਦਾ ਹੈ ਏਸ ਬੰਦੇ ਦੀ ਜਾਣਕਾਰੀ ਬਹੁਤ ਵਧੀਆ ਲਗਦੀ ਹੈ ਪਰਮਾਤਮਾ ਤੁਹਾਨੂੰ ਤਰਕੀ ਬਖਸ਼ੇ
ਧੰਨਵਾਦ ਵੀਰ ਜੀ
Repoter bhaji bot, bot ਧੰਨਵਾਦ
Very good job ji 💐👍💐🙏
ਧੰਨਵਾਦ ਤਾ ਤੁਹਾਡਾ ਜੋ ਐਨਾ ਪਿਆਰ ਕਰਦੇ ਓ
ਬਹੁਤ ਵਦਿਅਾ ੲਿਨਸਾਨ ਅਾ ਸਾਡੇ ੲਿਰੀੲੇ ਦਾ
ਧੰਨਵਾਦ ਵੀਰ ਜੀ
ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਇਹੋ ਜਿਹੀਆਂ ਵੀਡੀਓ ਵੱਧ ਤੋਂ ਵੱਧ ਲਿਆਵੋ ਇਹੋ ਜਿਹੇ ਹੀਰੇ ਬੰਦਿਆਂ ਨੂੰ ਹੋਰ ਲੋਕਾਂ ਸਾਹਮਣੇ ਪੇਸ਼ ਕਰੋ ਤਾਂ ਜੋਹੋਰਾਂ ਨੂੰ ਵੀ ਜਾਣਕਾਰੀ ਮਿਲ ਸਕੇ ਹੋਰ ਮਿਹਨਤ ਕਰੋ ਪਰਮਾਤਮਾ ਤੁਹਾਨੂੰ ਤਰਕੀ ਬਖਸ਼ੇ ਗਾ
ਧੰਨਵਾਦ ਵੀਰ ਜੀ
ਚੰਗੇ ਕਬੂਤਰ ਉੱਡੇ ਮਾਦਪੁਰ ਲੰਬੜਦਾਰਾਂ ਦੇ ਏ ਉਹ ਲੰਬੜਦਾਰ ਆ ਘੈਂਟ ਗੱਲਬਾਤ
ਹਾਅ ਜੀ ਬਾਈ ਜੀ ਉਹੀ ਨੇ।
Awaz ek number sundi aa V good
ਧੰਨਵਾਦ ਵੀਰ ਜੀ
ਬਹੁਤ ਵਧੀਆ ਗੱਲਾਂ ਕੀਤੀਆਂ ਨੰਬਰਦਾਰ ਸਾਭ ਨੇ
ਸਹੀ ਬੰਦਾ ਇਹ ਬਾਈ ਵੀ
Veer g bahut saaf awaj h g tuhadi interwiew eni clear awaj ch hi wdiya lagda
ਧੰਨਵਾਦ ਵੀਰ ਜੀ
good job veerji ajj puri sunii haii bahut vadiaaa inteview keeti hai veer ji best of luck parmatma tuca di umer llami kre te har khusi deve
ਧੰਨਵਾਦ ਗਿੱਲ ਸਾਬ
Nam bahut sunea c y de area vich bazia vi chadia vekhea pehlii war aaa great man
ਹਾਜੀ ਵੀਰ ਜੀ ਬਹੁਤ ਵਧੀਆ ਇਨਸਾਨ ਆ ਬਾਈ
Bhot vadia interview ver g 👌👌👌👌👌👌👌👌👌👌👌
ਧੰਨਵਾਦ ਵੀਰ ਜੀ
Good ver g bhut vadia
ਧੰਨਵਾਦ ਵੀਰ ਜੀ
bahut vadiya interview sukhi veer
ਧੰਨਵਾਦ ਵੀਰ ਜੀ
Very nice interview y g God bliss you brother
ਧੰਨਵਾਦ ਵੀਰ ਜੀ
Siraa video bro
ਧੰਨਵਾਦ ਜੀ
ਵੈਰੀ nice ਵੀਡਿਉ ਜੀ
ਧੰਨਵਾਦ ਵੀਰ ਜੀ
Siraaa gal bat Bhai g
ਧੰਨਵਾਦ ਵੀਰ ਜੀ
ਹੀਰਾ 💎💎💎 ਬੰਦਾ ਲੰਬੜਦਾਰ 👍👍👍👍👍👍
ਹਾ ਜੀ ਸਹੀ ਗੱਲ ਆ
Boht vdea swaal puchde o bro
ਧੰਨਵਾਦ ਵੀਰ ਜੀ
Bhut sira
ਧੰਨਵਾਦ ਵੀਰ ਜੀ
Hadoo motercycal?
Good player bhai sahab
Thanks 🙏
Good bai ji
ਧੰਨਵਾਦ ਵੀਰ ਜੀ
👌🏼👌👌👌
ਧੰਨਵਾਦ ਵੀਰ ਜੀ
Nice ver g laga raho ver g
ਧੰਨਵਾਦ ਵੀਰ ਜੀ
Very nice interview 👌
ਧੰਨਵਾਦ ਵੀਰ ਜੀ
👍👍❣️❣️👌👌
ਧੰਨਵਾਦ ਭਰਾ
❤️❤️❤️❤️🙏🙏🙏🙏🙏
👍👍👍👍👍
ਧੰਨਵਾਦ ਵੀਰ ਜੀ
Vry gud
ਧੰਨਵਾਦ ਵੀਰ ਜੀ
ਵੱਧ ਉਡੇ ਕਬੂਤਰ ਨੂੰ ਪਹਿਲਾਂ ਗੁੜ ਤੇ ਥੋੜੇ ਟਾਈਮ ਬਾਅਦ ਥੋੜੀ ਜਿਹੀ ਮੱਖਣ ਦੇ ਦਿਉ
ਠੀਕ ਵੀਰ ਜੀ ਧੰਨਵਾਦ ਜੀ
Sirra kra ta bai
ਧੰਨਵਾਦ ਵੀਰ ਜੀ
Very nice good job
ਧੰਨਵਾਦ ਵੀਰ ਜੀ
Bhout nimarta bai g thode vich keep ik up jive jive tuc interview kardaa jeyoga ove ove tuc agga thonu expirence hounda jeyogaa
ਸਹੀ ਗੱਲ ਆ ਵੀਰ ਜੀ ਸਮੇ ਨਾਲ ਫਰਕ ਪੈਦਾ ਰਹੇਗਾ
good job 👍
ਧੰਨਵਾਦ ਵੀਰ ਜੀ
ਬੁੱਕਣ ਵਾਲ ਵਾਲੇ ਕਬੂਤਰ ਬਹੁਤ ਕਰੜੇ ਸੀ ਮੇਰੇ ਫਾਦਰ ਸਹਿਬ ਕੋਲ ਵੀ ਸੀ ਬਹੁਤ ਬਜ਼ੀਆ ਜਿੱਤਿਆ
Ok g
sera 22 g
ਧੰਨਵਾਦ ਵੀਰ ਜੀ
Keai daso kgei
Janvar siraa bai da
ਧੰਨਵਾਦ ਵੀਰ ਜੀ
Good
ਧੰਨਵਾਦ ਵੀਰ ਜੀ
Good y g
ਧੰਨਵਾਦ ਵੀਰ ਜੀ
Ok
ਧੰਨਵਾਦ ਵੀਰ ਜੀ
Lambardar ji ke Vichar Sunkar Acha laga
ਜੀ ਬਿਲਕੁਲ ਸਹੀ ਗੱਲ ਆ
ਬਾਈ ਜੀ ਚੈਨਲ ਵੀ ਸਸਕ੍ਰਾਈਬ ਕਰਲੋ ਜੀ
Very nice ❤️
ਧੰਨਵਾਦ ਵੀਰ ਜੀ
Good 👍
ਧੰਨਵਾਦ ਵੀਰ ਜੀ
Nice 👍
ਧੰਨਵਾਦ ਵੀਰ ਜੀ
👌👌👌👌👌👍👍🙏🕊️🕊️
ਧੰਨਵਾਦ ਵੀਰ ਜੀ
Hadoo kiniya bajiya hoiya verr motercycal wali
nyc bro
ਧੰਨਵਾਦ ਵੀਰ ਜੀ
Sirrraaaaa
ਧੰਨਵਾਦ ਵੀਰ ਜੀ
Bhai g ik kabutar baza ne khude ch ik potli ti tngi hundi aa us ch ki hunga aa jrur pucheyo kadariya nu plz.......
ਠੀਕ ਆ ਭਰਾ ਜ਼ਰੂਰ ਪੁਛਾਗੇ
No..hega y da
Good y g🙏👍👌❤️❤️
ਧੰਨਵਾਦ ਵੀਰ ਜੀ
Veer bai da no vi das Dio ji kirpa karke a benty he sady waheguru ji
Jaggi pehalwan seh wale di interweo karo veer
ਹਾਂ ਭਰਾ ਜ਼ਰੂਰ ਕਰਾਂਗੇ।
Nissan very larger
ਧੰਨਵਾਦ ਵੀਰ ਜੀ
Jaari pathreri di interview kro 5saal ho gye jitde nu bnde nu
ਭਰਾ ਤੁਸੀਂ ਸੰਪਰਕ ਕਰਵਾ ਦੋ ਆਪਾ ਕਰ ਦਿੰਦੇ ਆ।
Sira lata bhai interw ch 👌👌👌👌
ਧੰਨਵਾਦ ਵੀਰ ਜੀ
Nukta ta dsna chdea siga nukte nal kehda game pta lgdea
ਸਹੀ ਗੱਲ ਆ ਵੀਰ
ਅਜਮੇਰ ਵਾਲੇ ਤੇ ਟਾਕੀ ਵਾਲੇ ਫ਼ੌਜੀ ਧਮੋਟ ਦੇ ਸਿਰਾ ਕਬੂਤਰ ਨੇ
ਬਾਕੀ ਜਸਕਰਨ ਮੇਦਪੁਰ ਨੂੰ ਪੁੱਛ ਲਓ
ਜਸਕਰਨ ਲੁਧਿਆਣੇ ਜਿਲ੍ਹੇ ਦਾ ਪੁਰਾਣਾ ਖਿਡਾਰੀ ਤੇ ਸਿਰਾਂ ਖਿਡਾਰੀ ਏ
ਹਾਜੀ ਬਾਈ ਸਹੀ ਗੱਲ ਆ
Right 95 96 gal
ਧੰਨਵਾਦ ਵੀਰ ਜੀ
bai g tahnu kabutar dikhon da wal ne
ਤੁਸੀਂ ਬਾਈ ਜੀ ਦੱਸੋ ਸਾਨੂੰ
Lambardar da ana banda hi
Rattian pind sada
Please
ਕੋਈ ਗੱਲ ਨਹੀਂ ਦੇ ਦਿੰਦੇ ਆ ਨੰਬਰ
Cx.
ਧੰਨਵਾਦ ਵੀਰ ਜੀ
Bro edha de vdyea Insan da number jtur dea kro bnda kuj puch hi lenda
ਪਰਮੋਦ ਬਾਈ ਨੰਬਰ ਜੇ ਤੁਹਾਨੂੰ ਚਾਹੀਦਾ ਤਾਂ ਦੇ ਦੇਵਾਂਗੇ
22 ji da mobile ki a
6280564353
Veer ji bande nu Puri gal kar Len Diya Karo
ਠੀਕ ਆ ਭਰਾ ਅੱਗੇ ਤੋਂ ਧਿਆਨ ਰੱਖਾਗੇ
bai kabutar bara dasi janda tusi kalli kar jado ho
ਠੀਕ ਆ ਭਰਾ ਅੱਗੇ ਤੋਂ ਧਿਆਨ ਰੱਖਾਗੇ
intarviw sai nai kra da
ਬਾਈ ਜੀ ਤੁਸੀਂ ਸੁਝਾਅ ਦਵੋ ਆਪਾ ਉਸ ਢੰਗ ਨਾਲ ਕਰਲਾਗੇ ਇਟ੍ਰਵਿਊ
bai kabutar dekhi janda tusi kalli kari jada ho
ਅੱਗੇ ਤੋਂ ਧਿਆਨ ਰੱਖਾਗੇ
Numar dewo lambdar sab da
6280564353
@@PB49PIGEONCLUB by good banda
bai da kabutar bara suno fir agli gal karo
ਠੀਕ ਆ ਭਰਾ ਅੱਗੇ ਤੋਂ ਧਿਆਨ ਰੱਖਾਗੇ
Nhi ta free koun dsda
ਸਹੀ ਗੱਲ ਆ ਵੀਰ
ਘਰੇ ਵੀ 10ਪਰ ਸਾਫ਼ ਕਰਕੇ ਗੇੜੇ ਪਵਾਉਂਦੇ ਨੇ। ਕਿ ਕਲੀਆਂ ਦੇ ਬੱਚੇ ਨੂੰ ਹੀ ਸ਼ੁਰੂ ਕਰ ਦਿੰਦੇ ਨੇ । ਕਿਸੇ ਵਧੀਆ ਖਿਲਾੜੀ ਤੋ ਪੁਛਿਆ ਜੇ ਵਧਿਆ ਦਾ ਮਤਲਬ ਇਹ ਨਹੀਂ ਕਿ ਬਾਜ਼ੀਆਂ ਵਧ ਜੀਤੀਆ ਹੋਣ ਵਧੀਆ ਦਾ ਮਤਲਬ ਕੀ ਇਮਾਨਦਾਰੀ ਨਾਲ ਦੱਸੇ
ਕੋਈ ਗੱਲ ਨੀ ਵੀਰ ਜੀ ਜਰੂਰ ਪੁੱਛਾਂਗਾ ਹੋਰ ਦੱਸੋਂ ਕਿ ਪੁੱਛਿਆ ਕਰੀਏ ਭਰਾ ਦੱਸੋ।
@@PB49PIGEONCLUB ਵੀਰ ਜੀ ਪੁਛਿਆ ਜੇ ਕਬੂਤਰ ਘਰੇ ਕਿਨਾ ਉਡਨਾਂ ਚਾਹੀਦਾ ਹੈ।ਕਈ ਇਟਵਿਉ ਸੁਣਿਆਂ ਜਿਸ ਵਿੱਚ ਕਹਿ ਦਿੰਦੇ ਨੇ ਕਿ ਘਰੇ 1ਯਾ2 ਘੱਟੇ ਕਬੂਤਰ ਉਡਦਾ ਸੀ ਕਈ ਵਾਰੀ ਤਾ ਇਹ ਵੀ ਕਹਿ ਦਿੰਦੇ ਨੇ ਕਿ ਇਸ ਛੱਤਰੀ ਤੇ ਉਸ ਛੱਤਰੀ ਤੇ ਬੇਠ ਜਾਂਦੇ ਨੇ ਫੇਰ ਉਹ ਬਾਜੀ ਨੁਕਤੇ ਨਾਲ ਜਿਤੱਦੇ ਨੇ। ਕਬੂਤਰ ਦੀ ਨਸਲ ਦਾ ਕੀ ਰੋਲ ਰਹ ਗਿਆ ਕਿ ਉਹ ਨਸਲ ਹੀ ਐਹੋ ਜਿਹੀ ਹੁੰਦੀ ਹੈ। ਕਿਹੜੀਆਂ ਨਸਲਾਂ ਨੇ ਜੋ ਘਰੇ ਘੱਟ ਉਡਦੀਆਂ ਨੇ। ਤੇ ਬਾਹਰ ਪੁਰਾ ਜੋਰ ਲਾਉਂਦੀਆਂ ਨੇ। ਚਲੋ ਨੁਕਤੇ ਨਹੀਂ ਦੱਸਦੇ ਕੋਈ ਗੱਲ ਨਹੀਂ ਕਬੁੱਤਰ ਦੀਆਂ ਨਸਲਾਂ ਤੇ ਉਹਨਾਂ ਦੀਆਂ ਉਡਾਰੀਆਂ ਬਾਰੇ ਜਰੂਰ ਪੁਛਿਆ ਕਰੋ।
ਠੀਕ ਆ ਭਰਾ
@@PB49PIGEONCLUB ਵੀਰ ਜੀ ਇੱਕ ਸਵਾਲ ਕਿਸੇ ਵੀ ਖਿਡਾਰੀ ਤੋ ਪੁੱਛਿਆ ਜੇ ਜਦੋ ਕਬੂਤਰ ਉਡਾਰੀਆਂ ਵਿਚ ਆਉਂਦੇ ਨੇ ਉਸ ਤੋ ਬਾਅਦ ਜਦੋ ਰੋਕ ਲਈ ਦੇ ਨੇ ਕਬੂਤਰ ਸੁਕਣ ਲੱਗ ਜਾਂਦਾ ਹੈ ਉਸ ਦੇ ਖੰਭਾਂ ਵਿੱਚ ਬਿਲਕੁਲ ਜਾਨ ਨਹੀਂ ਰਹਦੀ ਥੋੜਾ ਜਿਹਾ ਵੀ ਨਹੀਂ ਉਡੀਆਂ ਜਾਦਾ ਖੰਭ ਜੁੜ ਜੇ ਜਾਂਦੇ ਨੇ ਡੱਲੇ ਵਾਂਗ ਡਿੱਗ ਪੈਂਦੇ ਨੇ 1 ਫੁੱਟ ਵੀ ਨਹੀਂ ਉਡੀਆਂ ਜਾਦਾ ਉਹੀ ਕਬੂਤਰ ਪਹਿਲਾਂ 5 ਘੰਟੇ 6 ਘੰਟੇ ਤੇ ਉਡੇ ਹੁੰਦੇ ਨੇ ਕੀ ਕਾਰਨ ਹੈ ਮੇਰਾ ਸਵਾਲ ਹੈ ਇਸ ਦਾ ਜਵਾਬ ਕਿਸੇ ਖਿਡਾਰੀ ਤੋ ਪੁੱਛਿਆ ਜੇ
ਬਿਲਕੁਲ ਪੁਛਾਂਗੇ ਭਰਾ
tusi khali karda ho
ਠੀਕ ਆ ਭਰਾ ਅੱਗੇ ਤੋਂ ਧਿਆਨ ਰੱਖਾਗੇ
ਕੀ ਮਿਲਿਆ ਸਿਖਣ ਨੂੰ
Balck pug tanu ne pata gal krn da tu na aea kr interview krn
ਕੋਈ ਨਾ ਭਰਾ ਆਪਣਾ ਵੱਡਾ ਵੀਰ ਆ ਹੌਲੀ ਹੌਲੀ ਸਿੱਖ ਜਾਵੇਗਾ।
@@PB49PIGEONCLUB ok vr
Paji number
6280564353
Bai da mobile number deyo
6280564353