ਆਪਣਾ ਰਾਜ ਅੰਗਰੇਜ਼ਾਂ ਕਰਕੇ। ਗਿਆ ਤੇ ਅੰਗਰੇਜ਼ ਹੀ ਵਾਪਿਸ ਆਏਗਾ ❤❤❤❤
ਦੇਖ ਕੇ ਦੁੱਖ ਲਗਿਆ ਜਦੋਂ ਇਹੋ ਜਿਹੀਆਂ ਵੀਡੀਓਜ਼ ਨੋ ਇਹਨੇ ਘੱਟ ਲਾਈਕ,ਕਮੇਂਟ share 😢😢 ਕੋਸ਼ਿਸ਼ ਕਰੋ ਇਹੋ ਜਿਹੀਆ ਵੀਡੀਓਜ਼ ਨੋ ਵੱਧ ਤੋਂ ਵੱਧ ਸ਼ੇਅਰ ਕਰੋ 🙏
ਬਹੁਤ ਧੱਕਾ ਹੋਇਆ ਸਾਡੇ ਨਾਲ 😢😢😢😢 ਈਸਾਈਆ ਨੇ sada ਸਿੱਖ ਰਾਜ ਦਾ ਅੰਤ ਕਰ ਦਿੱਤਾ ਨਹੀ ਤਾ ਅੱਜ ਗੱਲ ਕੁਝ ਹੋਰ ਹੋਣੀ ਸੀ 😢😢
rab ee janda ki hona c jehde hisab nal sikh raj ch katleyam suru hogya c menu ni c lagda je duleep singh othe hunda ta dhokhebaja ne ohnu jeonda chadna c sab rab di rja jo v hunda
ਪੰਜਾਬ ਨੂੰ ਮਾਰਨ ਵਾਲੇ ਬਹੁਤ ਆਏ ਆਪ ਹੀ ਡੁੱਬ ਕੇ ਚਲੇ ਗਏ ਪੰਜਾਬ ਨੂੰ ਜੱਦ ਵੀ ਦੁਸ਼ਮਣੀ ਕੀਤੀ ਤਾ ਆਪਣੀਆ ਨੇ ਕੀਤੀ
Thank you for sharing the life story of the last Sikh prince Dalip Singh. I , often wonder why such an Island like Britain could rule the world . I have obtained the answer. The answer is found in the Bible. Because all the house of Israel ( Hindus, Mulims , Jews etc) rejected the only One True Master Guru Jesus Christ, therefore, Lord God let His people be scattered and ruled by European. Because whatever God says, must happen and world history is in front of us. The European nations did subjugate the whole world. So you see Dalip Singh story sealed the prophecy of Moses given in the old testament of the Bible. The Sikhs have been uprooted from Punjab and are now scattered in America and Europe. ਗੱਜ ਕੇ ਆਖੋ ਜੀ ਵਾਹਿੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।। ਗੁਰੂ ਗ੍ਰੰਥ ਸਹਿਬ ਜੀ ਕਾ ਸਮਰੱਥ ਅਤੇ ਪੂਰਾ ਗੁਰੂ ਕੌਣ ਹੈ ਜੀ ? ਹੈ ਕਿਸੇ ਸਿੱਖ ਨੂੰ ਪਤਾ ? ਨਹੀਂ ਪਤਾ । ਨਾ ਸਿੱਖ ਮੰਨਣ ਵਾਲੇ ਹਨ । ਕਦੇ ਦਸ ਗੁਰੂ ਕਹਿ ਰਹੇ ਹੋਣਗੇ, ਕਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ । ਦਸ ਗੁਰੂ ਤਾਂ ਆਪਣੇ ਆਪ ਨੂੰ ਪੂਰਨ ਅਤੇ ਸਮਰੱਥ ਨਹੀਂ ਕਹਿ ਰਹੇ, ਉਹ ਤਾਂ ਆਪਣੇ ਆਪ ਨੂੰ ਪਾਪੀ , ਮੂਰਖ ਅਤੇ ਮੁਗਧ ਕਹਿੰਦੇ ਹਨ। ਗੁਰੂ ਐਸਾ ਨਹੀਂ ਹੈ। ਗੁਰੂ ਜੇਵਡ ਅਵਰ ਨਾ ਕੋਇ।
Thanks very nice y g for sharing history of Last Sikh Prince
good information👍👍
Waheguru ji💞 🙏🙏
Great job guys regards from germany
Very good veero khalinstan zindabad
Veere loki khud koi edfort ni krde… te j tusi kitta ta latta khich re.. keep going veere❤❤❤ proud of you
Saheed sardar udham Singh ji ka antim sanskaar jis tarah kita gya. Usi tarah maharaja daleep Singh ka bhi sanskaar hme karna chahiye. Ye h maharaja ki antim icha c.
Vire maharani nu dalip ji de dukha da ahsaas hunda ta
Na ta maa to dur rakhde
Na ohna da pathirkh shareer rulda
Te na astiyaa nu wait krni pandi punjab pochan ch
Heere nu official except krna chondi c taki oh koi wapis na khowe
Love from Pakistan 🇵🇰
Brother I request you to make one vdo on Rani Jind Kaur amd her Slave Mangla
ਗੁਡ ਵੀਡੀੳ
Waheguru ji
Fatehgarh Sahib and Fatehgarh ?
Please Mention His days in Kashmir and Haveli in lahore after the demise of Ranjit Singh
Please Do not forget to mention Gulab singh and his brothers
😢😢
Nice ggg🙏🙏🙏🙏🙏🙏
jado onu paralize attack a gya c jado o sikh bangya c c ode baad jado o dubara christian bangya c a dasya karo naal
Veere Teri Umar kinni aa
Too good!!
💔💔💔 wahaguru ji mahr karo ji
How you are sure you know the history to run on it?
ਵਾिਹਗੁਰੂ ਮੇਰ ਕਰੋ ਗਾ
🙏🙏
Wearesikhrelgionproudofthishistry
Sadi kaum nu , gaddar ne marya
Bhi agar apko editing chaiye toh me kardu ga
#Kohinoor = Sikh Panjab
❤❤❤❤❤❤
ਤੁਹਾਡਾ ਉਚਾਰਨ ਠੀਕ ਨਹੀਂ ਹੈ। ਸ ਅਤੇ ਸ਼ ਵਿੱਚ ਫ਼ਰਕ ਕਰੋ ਜੀ।
ਡੋਗਰੇਆ ਨੇ ਸਿੱਖ ਰਾਜ ਦਾ ਦਰਜਾ ਅੰਤ ਕੀਤਾ ਹੈ ਅੰਗਰੇਜ਼ ਇਦਾ ਕੁਝ ਵੀ ਨਹੀਂ ਕਰ ਸਕਦੇ ਸਨ।
W̲a̲h̲e̲g̲u̲r̲u̲ j̲i̲ 🙏🙏🙏🙏🙏
Tainu bhi yaad aa gyi Ranjit bawe de gane ton baad tu tan aap. Roddan veer
Angrej bht chlak c schi .... 🐒🐒🐒🐒
Suna hi Labour mei pote hi
History tan theek a sun suna ke pr Punjabi da ucharan tan theek kr lainde
Mithyhasik gala na banavo salo j angrej enny buray hunde ohna ne maharaj dalip singh nu maar dena se na k ohda palanpochhan krna se..ohna di treef ta ki krni ulta sale agreja nu he bura keh rehe aa..nale dalip singh shote sahibjadya nalo jada shotay nhi se..ohna nal koi atyachar nhi hoiya fer ohne kida eh isaai dharm apna lyaa..sab faltu gala
Christianity faili he jhooth de dum te hai
Azaad Panjaab zindabaad
Gama nall itihas nahi chalda
Waheguru ji
😢😢
🙏🙏🙏
Waheguru ji
ਸਹੀ ਇਤਿਹਾਸ ਪੜ੍ਹਨ ਲਈ ਇਹ ਕਿਤਾਬਾਂ ਪੜ੍ਹੋ
ਸਿਖ ਰਾਜ ਕਿਵੇ ਗਿਆ
ਦੁਖੀਏ ਮਾ ਪੁੱਤ
ਲਿਖਾਰੀ ਸੋਹਣ ਸਿੰਘ ਸੀਤਲ
Bilkul sahi