ਗਿੱਦੜਬਾਹਾ ਦੀ ਸੀਟ 'ਤੇ ਕਰੋੜਪਤੀਆਂ ਦਾ ਮੁਕਾਬਲਾ, ਕਰੋੜਪਤੀ ਹੈ Raja Warring ਦੀ ਘਰਵਾਲੀ Amrita Warring,

แชร์
ฝัง
  • เผยแพร่เมื่อ 5 ก.พ. 2025
  • ਗਿੱਦੜਬਾਹਾ ਦੀ ਸੀਟ 'ਤੇ ਕਰੋੜਪਤੀਆਂ ਦਾ ਮੁਕਾਬਲਾ, ਕਰੋੜਪਤੀ ਹੈ Raja Warring ਦੀ ਘਰਵਾਲੀ Amrita Warring, Manpreet Badal ਤੇ Dimpy Dhillon ਵੀ ਨਹੀਂ ਘੱਟ LIVE
    #Giddarbaha #ByeElection #Amritawarring #ManpreetBadal #DimpyDhillon #PunjabByelection #RajaWarring
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 45

  • @KarmjitKaur-w5d
    @KarmjitKaur-w5d 3 หลายเดือนก่อน +6

    ਅਮਿਰਤਾ ਵੜਿੰਗ ਹੀ ਜਿੱਤੇਗੀ ਗਿਦੜਬਾਹਾ ਕਿਲਾ

  • @DarshanSingh-jk8sv
    @DarshanSingh-jk8sv 3 หลายเดือนก่อน +12

    ਆਪਣਾ ਖਜ਼ਾਨਾ ਹੀ ਭਰੀਆਂ ਜਦੋਂ ਸਰਕਾਰ ਵਿੱਚ ਸੀ ਉੱਦੋਂ ਖਜ਼ਾਨਾ ਖਾਲੀ ਸੀ

  • @BaljeetDhaliwal-b2g
    @BaljeetDhaliwal-b2g 3 หลายเดือนก่อน +3

    ਵੜਿੰਗ ਜਿੱਤ 100

  • @BaljeetDhaliwal-b2g
    @BaljeetDhaliwal-b2g 3 หลายเดือนก่อน +1

    🎉🎉🎉🎉🎉ਜਿੱਤ

  • @MoolChand-s3x
    @MoolChand-s3x 3 หลายเดือนก่อน

    Amrita warring jite gi aur MLA bne gi

  • @goldysandhu4630
    @goldysandhu4630 3 หลายเดือนก่อน +2

    ਓਏ ਭਰਾਵੋ ਏ ਤਾ ਕਾਗਜ਼ੀ ਕਾਰਵਾਈ ਵਿਚ ਦਿਖਾਈ ਗਈ ਜਾਇਦਾਤ ਹੈ ਏ ਸਿਰਫ ਕਾਗਜ਼ੀ ਕਾਰਵਾਈ ਵਿਚ ਹੀ ਦਿਖਾਈ ਜਾਂਦੀ ਉਦਾ ਤੇ ਏ ਬਹੁਤ ਅਮੀਰ ਹਨ

  • @harpreetsingh5620
    @harpreetsingh5620 3 หลายเดือนก่อน +3

    Only helping poor clothes can 🏆

  • @gurlabhsingh8745
    @gurlabhsingh8745 3 หลายเดือนก่อน +1

    App jindabad

  • @gurlalsingh5234
    @gurlalsingh5234 3 หลายเดือนก่อน +3

    raja wing jindabadd

  • @baghelsekhon280
    @baghelsekhon280 3 หลายเดือนก่อน +1

    ਰਾਜਾ ਵੜਿੰਗ ਬਾਈ ਜ਼ਿੰਦਾਬਾਦ 🎉

  • @baghelsekhon280
    @baghelsekhon280 3 หลายเดือนก่อน +2

    ਤਿੰਨੇ ਉਮੀਦਵਾਰ ਵਿਚਾਰੇ ਗ਼ਰੀਬ ਪ੍ਰੀਵਾਰਾ ਨਾਲ ਸਬੰਧਿਤ ਹਨ 😂😂😂

  • @rajatkapoor7387
    @rajatkapoor7387 3 หลายเดือนก่อน +2

    ਸਿੱਧੀ ਸਾਧੀ ਪੰਜਾਬੀ ਜੱਟੀ , ਪਰੀਆਂ ਤੋਂ ਸੋਹਣੀ।

  • @gagandeepsingh-gq6vw
    @gagandeepsingh-gq6vw 3 หลายเดือนก่อน +4

    24669 nira jhuth bank balance jehra ristedara de khatia vich oh arba

  • @GurdittaSingh-o7t
    @GurdittaSingh-o7t 3 หลายเดือนก่อน +2

    ਸੁਖਰਾਜ ਸਿੰਘ ਦੀ ਕੁਰਬਾਨੀ ਦਾ ਮੁੱਲ ਮੋੜਗਾ

  • @ranapatwari
    @ranapatwari 3 หลายเดือนก่อน +1

    ਕਾਂਗਰਸ ਹੀ ਜਿੱਤੇਗੀ

  • @sanjivkumar7422
    @sanjivkumar7422 3 หลายเดือนก่อน

    ਅਮ੍ਰਿਤਾ ਵੜਿੰਗ ਦੀ ਜਿੱਤ ਪਕੀ। ਮਨਪ੍ਰੀਤ ਫੇਲ ਤੇ ਦਲਬਦਲੁ, ਡਿੰਪੀ ਨੂੰ ਲੋਕ ਘਟ ਪੰਸਦ ਕਰਦੇ ਹਨ।

  • @MakhanSingh-w1f
    @MakhanSingh-w1f 3 หลายเดือนก่อน +2

    ਇਹ ਨੇ ਅਮੀਰ ਝੋਲੀ ਚੁੱਕ ਗਰੀਬ

  • @Amarjitsingh-n1n
    @Amarjitsingh-n1n 3 หลายเดือนก่อน +3

    Jeet pakki Brar sahab ji de

  • @ArshdeepSingh-oh4qk
    @ArshdeepSingh-oh4qk 3 หลายเดือนก่อน +1

    ਅਰਬਾਂ ਖਰਬਾਂ ਪਤੀ ਨੇ ਇਹ
    ਖਾਗੇ ਵੱਢ ਕੇ ਪੰਜਾਬ ਨੂੰ

  • @jaswindersinghdhaliwal7338
    @jaswindersinghdhaliwal7338 3 หลายเดือนก่อน +1

    Amrita Warring should loose as she already billion dollar lady.

  • @jagjitsingh-wl9bg
    @jagjitsingh-wl9bg 3 หลายเดือนก่อน

    ਮਨਪਰੀਤ ਬਾਦਲ ਨੂੰ ਘੇਰ ਕਿ ਸਵਾਲ ਕਿਉਂ ਨਹੀਂ ਪੁਛਦੇ ?

  • @HarpreetKumar-dw4mp
    @HarpreetKumar-dw4mp 3 หลายเดือนก่อน +1

    24000 bank balance

  • @JaswantRai-b3j
    @JaswantRai-b3j 3 หลายเดือนก่อน +1

    Where she got money

  • @JaswinderSingh-sl9vj
    @JaswinderSingh-sl9vj 3 หลายเดือนก่อน

    Very nice Amrita warring ji

  • @JaswinderSingh-sl9vj
    @JaswinderSingh-sl9vj 3 หลายเดือนก่อน

    Congratulations ji Amrita warring ji

  • @malkitsingh3577
    @malkitsingh3577 3 หลายเดือนก่อน

    MANPREET DA KHAJANA PURA FULL AA

  • @KarnailsinghTinna
    @KarnailsinghTinna 3 หลายเดือนก่อน

    sir mai 31st March 2011 nu construction div fazilka to as JE retire hoya ha age years 72 meri penson revisèd bahut hoy na hi Da 4%lagea hai please help me

    • @KarnailsinghTinna
      @KarnailsinghTinna 3 หลายเดือนก่อน

      sir meri penson revisèd Te Da 4% lagda deo please help me

  • @malkitsingh3577
    @malkitsingh3577 3 หลายเดือนก่อน

    WARING DI PURI JEET

  • @malkitsingh3577
    @malkitsingh3577 3 หลายเดือนก่อน

    SHARAB DI NADIA VHA DO VICHE HI KHAJANA VI

  • @harpreetsingh5620
    @harpreetsingh5620 3 หลายเดือนก่อน +1

    Close help you

  • @BaldevSingh-p9w
    @BaldevSingh-p9w 3 หลายเดือนก่อน

    MAMPRREET-BADAL-NAHE-JITDA-THANKS

  • @G.singh0001
    @G.singh0001 3 หลายเดือนก่อน

    Lai lag lok,hle,,sara giderwaha de paise ena kol aa kita paise da km ni,,sadka ta jhona lon walia hoyia

  • @supandeepsingh8713
    @supandeepsingh8713 3 หลายเดือนก่อน

    App

  • @MohinderSingh-on1pr
    @MohinderSingh-on1pr 3 หลายเดือนก่อน

    After 2year 1ooocro de pro hoe