ਸੁਖਬੀਰ ਖਿਲਾਫ ਪਾਰਟੀ ਚ ਵੱਡੀ ਬਗ਼ਾਵਤ, ਮੰਗ ਲਿਆ ਅਸਤੀਫ਼ਾ

แชร์
ฝัง
  • เผยแพร่เมื่อ 27 ก.ย. 2024
  • ਸੁਖਬੀਰ ਖਿਲਾਫ ਪਾਰਟੀ ਚ ਵੱਡੀ ਬਗ਼ਾਵਤ
    ਮੰਗ ਲਿਆ ਅਸਤੀਫ਼ਾ
    ਹੁਣ ਬਦਲਿਆ ਜਾਵੇਗਾ ਪਾਰਟੀ ਪ੍ਰਧਾਨ ?
    #sukhbirsinghbadal #sukhdevsinghdhindsa #rozanaloknaadtv #LatestPunjabiNews #LatestNews2024
    For Advertising queries, please call on +91 7087641702

ความคิดเห็น • 9

  • @Mannsingh-mv3un
    @Mannsingh-mv3un 3 หลายเดือนก่อน

    ਪੰਜਾਬੀਆਂ ਦੀ ਮਾਂ ਪਾਰਟੀ ਅਕਾਲੀਦਲ ।
    ਢੀਡਸਾ ਜੀ ਸਾਡੀ ਮਾਂ ਪਾਰਟੀ ਅਕਾਲੀਦਲ ਨਹੀਂ ਹੈ।
    ਅਕਾਲੀਦਲ ਤਾਂ ਚੋਰ ਪਾਰਟੀ ਹੈ।
    ਇਸ ਲਈ ਪੰਜਾਬੀਆਂ ਦੀ ਮਾਂ ਚੋਰ ਨਹੀਂ ਹੋ ਸਕਦੀ।
    ਸਾਡੀ ਮਾਂ ਪਾਰਟੀ ਪੰਥਕ ਪਾਰਟੀ ਹੋਵੇਗੀ ।
    ਜਿਸ ਤੇ ਕੋਈ ਵੀ ਦੋਸ਼ ਨਾ ਲੱਗਦਾ ਹੋਵੇ।
    ਅਕਾਲੀਆਂ ਦੀ ਮਾਂ ਪਾਰਟੀ ਤੇ ਤਾਂ ਸੌ ਦੋਸ਼ ਹਨ।
    ਇਮਾਨਦਾਰ ਵੋਟਰ ਅਜਿਹੀ ਪਾਰਟੀ ਮਾਂ ਪਾਰਟੀ ਕਹਿੰਦਾ ਸ਼ਰਮ ਮਹਿਸੂਸ ਕਰਦਾ ਹੈ।
    ਪੰਜਾਬੀਆਂ ਦੀ ਮਾਂ ਪਾਰਟੀ ਪੰਥਕ ਹੈ। ਜਿਸ ਨੇ ਪੰਜਾਬ ਵਿੱਚ ਦੋ ਸੀਟਾਂ ਵੱਡੀ ਸ਼ਾਨੋ-ਸ਼ੌਕਤ ਨਾਲ ਜਿੱਤੀਆਂ ਹਨ।
    ਪੰਜਾਬੀਆਂ ਨੂੰ ਆਪਣੀ ਪੰਥਕ ਮਾਂ ਪਾਰਟੀ ਤੇ ਬਹੁਤ ਮਾਣ ਹੈ।

  • @gagasmalsar9404
    @gagasmalsar9404 3 หลายเดือนก่อน

    Sad

  • @Kkk19649
    @Kkk19649 3 หลายเดือนก่อน +1

    ਜੌ ਪਾਪ ਇਸ ਪਾਰਟੀ ਨੇ ਕੀਤੇ ਹਨ ਉਸ ਲਈ ਕੇਵਲ ਬਾਦਲ ਜਿੰਮੇਵਾਰ ਨਹੀਂ। ਇਹ ਸਾਰੇ ਹੀ ਜ਼ਿੰਮੇਵਾਰ ਹਨ। ਹੁਣ ਇਨ੍ਹਾਂ ਦਾ ਕੁੱਝ ਨੀ ਬਣਨਾ। ਜੋ ਮਰਜੀ ਡਰਾਮੇ ਕਰੀ ਜਾਣ। ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ।

  • @DarshanSingh-qx4ti
    @DarshanSingh-qx4ti 3 หลายเดือนก่อน

    Only Sukhbir can do well he is hard worker

    • @dravtarmahal8279
      @dravtarmahal8279 3 หลายเดือนก่อน

      Darshan e kthe ho Jan kurbani walian Moore rkhn

  • @SojhisinghJhamat
    @SojhisinghJhamat 3 หลายเดือนก่อน

    ਢੀਂਡਸਾ ਨੂੰ ਕੋਈ ਹੱਕ ਨਹੀਂ ਆਪ ਤੇ ਘਰ ਬੈਠ ਗਿਆ ਸੀ

  • @manmohansingh216
    @manmohansingh216 3 หลายเดือนก่อน

    ਢਿੰਡਸਾ ਚੰਗਾ ਰਹਿ ਗਿਆ
    ਨਹੀਂ ਤਾਇਹੋ ਹਾਲ ਹੋਣਾ ਸੀ

  • @DarshanSingh-qx4ti
    @DarshanSingh-qx4ti 3 หลายเดือนก่อน

    Dhidsa is no where

  • @dravtarmahal8279
    @dravtarmahal8279 3 หลายเดือนก่อน

    O bhaee sukhbir ton Bina soda v ji ni lgna har da jumewari oho kla ni tusi v mlaee badlan krke khadi ai sode ch v koee quality ni hun badlan ton sache dilon mafi mgwalo kli.kli.galti to ro k mafi mgr fer srovr ch isnan krao akal tkht sahb ton mafi dvao te sare ksm.khao sare k punjab khas krke sikhan de bhle d bat krange astife mang tan app ee party kmjor kr rhe onn