ਕਸ਼ਮੀਰ ਦੀ ਜੰਨਤ ਵੱਲ ਸਫ਼ਰ Kashmir Valley Tour | Punjabi Travel Couple | Ripan Khushi | Pahalgam

แชร์
ฝัง
  • เผยแพร่เมื่อ 11 ธ.ค. 2024

ความคิดเห็น • 629

  • @sarbjeetkaur1564
    @sarbjeetkaur1564 2 ปีที่แล้ว +43

    ਵੀਰ ਜੀ ਬਹੁਤ ਇੰਤਜ਼ਾਰ ਰਹਿੰਦਾ ਤੁਹਾਡੇ ਵਲੋਗ ਦਾ। ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ।

  • @ManjitSingh-pu1xr
    @ManjitSingh-pu1xr 2 ปีที่แล้ว +19

    ਵਾਹ ਕਿੰਨੀ ਸੋਹਣੀ ਧਰਤੀ ਬਣਾਈ ਉਸ ਵਾਹਿਗੁਰੂ ਨੇ 👏👏

  • @Motivationalvideo-yy3lp
    @Motivationalvideo-yy3lp 2 ปีที่แล้ว +31

    ਅਸੀ ਤਾਂ ਕਿਤੇ ਜਾ ਨੀ ਸਕਦੇ ਪਰ ਤੁਹਾਡੀ ਵੀਡਿਓ ਦੇਖ ਕੇ ਹੀ ਦਿਲ ਖੁਸ ਹੋ ਜਾਂਦਾ ਬਾਈ ਜੀ

    • @Ramjatin
      @Ramjatin 2 ปีที่แล้ว +3

      PUBG cho bhar nikal 🤣

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว +5

    ਬਹੁਤ ਖੂਬਸੂਰਤ ਨਜ਼ਾਰੇ ।ਚੜ੍ਹਦੀ ਕਲਾ ਰਹੇ ਜੀ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪਦਾ ਕਸ਼ਮੀਰ ਦੀ ਖੂਬਸੂਰਤੀ ਦਿਖਾਉਣ ਵਾਸਤੇ।

  • @bharatsidhu1879
    @bharatsidhu1879 2 ปีที่แล้ว +2

    Ripan ਵੀਰਜੀ ਬਹੁਤ ਅਛੇ ਲੱਗ ਰਹੇ ਨੇ ਤੁਹਾਡੇ ਵਲੌਗ ਮੈਂ enjoy ਕਰ ਰਿਹਾ ਹਾਂ ਬਹੁਤ ਸੋਹਣੀਆਂ ਲੱਗੀਆਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ

  • @rajabrar7879
    @rajabrar7879 2 ปีที่แล้ว +3

    ਬਹੁਤ ਹੀ ਜਿਆਦਾ ਸੋਹਣਾ ਕਸਮੀਰ ਹੈ ਬਾਈ ਜੀ ਸੋਡਾ ਧੰਨਵਾਦ ਜਿਨਾ ਨੇ ਘਰੇ ਬੈਠਿਆ ਨੂੰ ਕਸਮੀਰ ਦਿਖਾਤਾ

  • @manajoban3734
    @manajoban3734 2 ปีที่แล้ว +4

    ਸਤਿ ਸ੍ਰੀ ਅਕਾਲ ਵੀਰ ਜੀ ਵਲੋਗ ਬਹੁਤ ਵਧਿਆ ਆ ਵੀਰ ਜੀ ਅਸੀ ਤਾ ਪਤਾ ਨਹੀ ਕਦੇ ਜਾਵਾ ਗੇ ਜਾ ਨਹੀ
    ਪਰ ਤੁਹਾਡੇ ਜਰੀਏ ਅਸੀ ਇਨਾ ਸੋਹਣਾ ਕਸ਼ਮੀਰ ਵੇਖ ਲਿਆ ਤੁਹਾਡਾ ਬਹੁਤ ਧੰਨਵਾਦ ਵੀਰ ਜੀ God bless you

  • @jaspindergilluboke5010
    @jaspindergilluboke5010 2 ปีที่แล้ว +3

    ਕਿਸੇ ਵੇਲੇ ਕਸ਼ਮੀਰ ਬਾਰੇ ਕਿਤਾਬਾਂ ਚ ਪੜ੍ਹਿਆ ਸੀ ਅੱਜ ਤੁਸੀਂ ਵੀਡੀਓ ਵਿੱਚ ਦਿਖਾ ਕੇ ਸਾਡਾ ਦਿਲ ਲੁੱਟ ਲਿਆ ਹੈ ਮਿਹਰਬਾਨੀ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ

  • @AmarjeetSingh-dm4mj
    @AmarjeetSingh-dm4mj 2 ปีที่แล้ว +2

    ਵਾਹ ਉ ਬਹੁਤ ਹੀ ਬਹੁਤ ਘੈਂਟ
    ਲੱਖ ਲੱਖ ਸ਼ੁਕਰਾਨਾ ਉਸ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਦਾ ਜਿਸ ਨੇ ਇਹ ਪੂਰੀ ਧਰਤੀ ਤੇ ਕਸ਼ਮੀਰ ਨੂੰ ਇੰਨੀ ਸੋਹਾਣੀ ਜੰਨਤ ਦੇ ਕੇ ਨਿਹਾਰਿਆ ਹੈ
    ਧੰਨਵਾਦ ਜੀ ਤੁਹਾਡਾ ਵੀ ਜੋ ਸਾਨੂੰ ਆਪਣੇ ਘਰ ਬੈਠਿਆਂ ਨੂੰ ਕਸ਼ਮੀਰ ਦੀਆਂ ਵਾਦੀਆ ਤੇ ਹੋਰ ਨਜ਼ਾਰੇ ਦਿਖਾਏ

  • @bhupinderdhillon980
    @bhupinderdhillon980 2 ปีที่แล้ว +1

    ਧੰਨਵਾਦ ਵੀਰ ਜੀ। ਆਪ ਸਾਨੂੰ ਵੀ ਨਾਲ ਦੀ ਨਾਲ ਕਸ਼ਮੀਰ ਦੇ ਵਾਦੀਆਂ ਦੀ ਸੈਰ ਕਰਵਾਈ ਜਾਨੇ ਆਂ। ਬਹੁਤ ਖੂਬਸੂਰਤ ਇਲਾਕਾ ਹੈ।

  • @gurdeep9538
    @gurdeep9538 2 ปีที่แล้ว +9

    ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ , ਮੇਰਾ ਕੱਲ੍ਹ ਦਾ ਕਮੇਂਟ ਸ਼ਾਇਦ ਤੁਹਾਡੇ ਤੋਂ ਅਣਗੌਲਿਆਂ ਹੋ ਗਿਆ? ਬੇਟੇ ਤੁਸੀਂ ਪੰਜਾਬੀਅਤ ਦੇ ਸਫ਼ੀਰ ਹੋ ਇਸ ਵੇਲੇ, ਤੁਸੀਂ ਇਸ ਵਕਤ ਕਸ਼ਮੀਰ ਦੀ ਰੂਹ ਅਤੇ ਦਿਲ ਧੜਕਦਾ ਵਿਖਾ ਰਹੇ ਹੋ। ਜਿੰਦਗੀ ਨੂੰ ਇਸੇ ਤਰ੍ਹਾਂ ਮਾਣਦੇ ਰਹੋ ।

  • @jaggijagpreet4624
    @jaggijagpreet4624 2 ปีที่แล้ว +3

    Asl jindgi tan tu c donno jeo rhe hoo.waheguru ji idi mehr rkhn tuhade te

  • @daljeetkaur7079
    @daljeetkaur7079 2 ปีที่แล้ว +2

    Bhot vadhiya kashmir... Or jis tarha tusi dekha rehe ho.. Idha lagda ki main khud tuhadi jagha kari ho k thandiyan thandiyan hawa mahsus kar rahi... Thank you veere.. Waheguru tuhade aang sang sahayi rahe... 🙏🙏🙏🥰

  • @sbpsjharsahib4314
    @sbpsjharsahib4314 2 ปีที่แล้ว +2

    ਬਲਿਹਾਰੀ ਕੁਦਰਤ ਵਸਿਆ। ਬਹੁਤ ਬਹੁਤ ਧੰਨਵਾਦ ਖੁਬਸੂਰਤ ਥਾਵਾਂ ਦਿਖਾਉਣ ਲਈ। ਇਕਬਾਲ ਦਾ ਪਿੰਡ ਬਹੁਤ ਵਧੀਆ ਲੱਗਿਆ। ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖਣ।

  • @dharmindersekhon9680
    @dharmindersekhon9680 2 ปีที่แล้ว +1

    ਵਾਕਿਆ ਹੀ ਯੰਨਤ ਹੈ ਬਾਈ ਰਿਪਨ ਜੀ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @ajaibsingh6044
    @ajaibsingh6044 2 ปีที่แล้ว +1

    ਬਹੁਤ ਹੀ ਵਧੀਆ ਵੇਖ ਕੇ ਮਨ ਖੁਸ਼ ਹੋ ਗਿਆ। ਵਾਹਿਗੁਰੂ ਜੀ ਜੋੜੀ ਨੂੰ ਤੰਦਰੁਸਤੀ ਬਖਸ਼ਣਾ

  • @Ramjatin
    @Ramjatin 2 ปีที่แล้ว +3

    Zindagi te tusi jee rhe hoo waheguru tuhanu eda hi kush & tandroost rakhe 🙏

  • @mandeepkaur12529
    @mandeepkaur12529 2 ปีที่แล้ว +1

    ਬਹੁਤ ਸੋਹਣਾ ਕਸਮੀਰ. ਸੱਚੀ ਜਨਤ ਆ ਵੀਰੇ.ਵਾਹਿਗੁਰੁ ਜੀ ਮਿਹਰ ਕਰਨ 🙏😊

  • @richasetia5044
    @richasetia5044 2 ปีที่แล้ว +1

    Jannat hai Kashmir thanks to both of you. Tusi ghr baithe sanu Kashmir ghuma ditta god bless you both.

  • @princebanur2085
    @princebanur2085 2 ปีที่แล้ว +1

    bohat vadia sanu be kashmir dekhan lai thanku God bless you beta

  • @gurinderlubana7291
    @gurinderlubana7291 2 ปีที่แล้ว +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ 🙏😘 ਧੰਨਵਾਦ ਥੋਡਾ ਬਹੁਤ ਵੀਰੇ ਜਿਹੜਾ ਤੁਸੀਂ ਸਾਨੂੰ ਘਰ ਬੈਠਿਆ ਨੂੰ ਹੀ ਜੰਨਤ ਦਿਖਾ ਰਹੇ ਹੋ ਮੇਰੀ ਸਾਰੀ ਫੈਮਿਲੀ ਥੋਡਾ ਬਲੋਗ ਦੇਖ ਦੇ ।।।। ਬਹੁਤ ਖੁਸ਼ੀ ਮਿਲਦੀ ਆ।।।😍😍😍😍😍

  • @jasssahota8641
    @jasssahota8641 2 ปีที่แล้ว +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
    ਮੇਰੀ ਦਿਲੋਂ ਅਰਦਾਸ ਆ
    ਵਾਹਿਗੁਰੂ ਜੀ ਤੱਤੀ ਵਾ ਨਾ ਲੱਗਣ ਦੇਣਾ

  • @Motivational_life429
    @Motivational_life429 2 ปีที่แล้ว +4

    ਸਤਿ ਸ੍ਰੀ ਅਕਾਲ ਦੋਵਾਂ ਜੀਆਂ ਨੂੰ ❤ ਅਸਲੀ ਕਸ਼ਮੀਰ ਤੁਸੀਂ ਦਿਖਾਇਆ ਨਿਰਾ ਇਸ਼ਕ ਆ ਸੱਚੀਂ 😍 ਮੇਰੇ ਨਾਲ ਮੇਰਾ ਪਰਿਵਾਰ ਵੀ ਤੁਹਾਨੂੰ ਬਹੁਤ ਪਸੰਦ ਕਰਦਾ, ਖੁਸ਼ੀ ਦਾ ਸਿਰ ਤੇ ਦੁਪੱਟਾ ਲੈਣਾ ਮੈਨੂੰ ਬਾਹਲਾ ਪਸੰਦ ❤❤

  • @simerjitkaur1756
    @simerjitkaur1756 2 ปีที่แล้ว +2

    Thanx rippan eh vlog ch tusi menu meri janam bhoomi dikha ditti 49 saal baad yaadan tazian ho gyian bless you rab thuahnu Hamesha khush rakhe 🙏🙏🙏🙏

  • @Gurdeep.pro-2017
    @Gurdeep.pro-2017 2 ปีที่แล้ว +1

    ਆਕਸੀਜਨ ਘੱਟ ਏ ਇਧਰ ..ਸ਼ੀਸੇ ਡਾਉਨ (ਥੋੜੇ ਥੋੜੇ) ਕਰਕੇ ਰਾਤ ਨੂੰ ਸੋਵੋਂ

  • @sarabjitkaur4034
    @sarabjitkaur4034 2 ปีที่แล้ว +1

    Waheguru ji tuhade ang sang rahe waheguru ji🙏

  • @kiranjeetkaur2846
    @kiranjeetkaur2846 2 ปีที่แล้ว +2

    Bahut sohna eda lagya jive asi vi Kashmir Cho hi ha

  • @sandeepkularsandeepkular1204
    @sandeepkularsandeepkular1204 2 ปีที่แล้ว

    ਬਾਈ ਜੀ ਤੁਸੀਂ ਤਾਂ ਘਰ ਬੈਠਿਆਂ ਨੂੰ ਹੀ ਸਭ ਕੁਝ ਦਿਖਾ ਰਹੇ ਹੋ ਰੱਬ ਤੁਹਾਨੂੰ ਤਰੱਕੀ ਬਖ਼ਸ਼ੇ ਜਿਉਂਦੇ ਵਸਦੇ ਰਹੋ ਬਹੁਤ ਧਨਵਾਦ

  • @bharatsidhu1879
    @bharatsidhu1879 2 ปีที่แล้ว

    ਰਿਪਨ ਵੀਰਜੀ ਬਹੁਤ ਅਛੇ ਲੱਗ ਰਹੇ ਨੇ ਤੁਹਾਡੇ ਵਲੌਗ ਅਤੇ ਬਹੁਤ ਸੋਹਣੀਆਂ ਲੱਗਦੀਆਂ ਨੇ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਰੱਬ ਤੁਹਾਨੂੰ ਦੋਨਾ ਨੂੰ ਖੂਸ਼ ਰੱਖੇ

  • @sarwarsarsinivillage1130
    @sarwarsarsinivillage1130 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
    ਸੋਹਣੇ ਕਸ਼ਮੀਰ ਦੇ ਲੋਕਾਂ ਦੀ ਵਾਤਾਵਰਣ ਪ੍ਰਤੀ ਸੋਚ ਨੂੰ ਦਰਸਾਉਂਦਾ ਹੈ ਜੀ... ਉਡੀਕ ਵਿਚ ਅਗਲੇ vlog ਦੀ,,, Australia sydney ਤੋਂ,,,, ਤੁਹਾਨੂੰ ਬਹੁਤ ਸਾਰਾ ਪਿਆਰ,,,

  • @manpreetkaler6367
    @manpreetkaler6367 2 ปีที่แล้ว +2

    Thanks veer ji bhot sohna aa Kashmir

  • @ranjitsinghlotey6561
    @ranjitsinghlotey6561 2 ปีที่แล้ว

    ਅਲਵਿਦਾ ੳਦੋ ਕਿਹਾ ਜਾਂਦਾ ਜਦੋਂ ਕਿਸੇ ਨੂੰ ਮੁੜ ਕੇ ਨਾ ਮਲਿਨਾ ਹੌਵੇ ਜ਼ਿੰਦਗੀ ਵਿਚ। ਫੇਰ ਮਿਲਣ ਦਾ ਵਾਅਦਾ ਕਰ ਕੇ ਜਾਈਦਾ

  • @VijayKumar-lp5uh
    @VijayKumar-lp5uh 2 ปีที่แล้ว +1

    Bohut badiya Aaj ka pehalgam tour from dinanagar pb

  • @amreekkaur4136
    @amreekkaur4136 2 ปีที่แล้ว +4

    ਰਿਪਨ ਤੇਰੇ ਫ਼ਰੈਂਡ ਦਾ ਘਰ ਬਹੁਤ ਸੋਹਣਾ ਅਸੀ ਤੁਹਾਡਾ ਬਲੌਗ ਦੇਖ ਕੇ ਸ਼ੀ੍ਨਗਰ ਦੀ ਸੈਰ ਕਰੀ ਜਾਦੇ ਹਾ ॥ ਧੰਨਬਾਦ ਤੁਹਾਡਾ

  • @kirankour.7
    @kirankour.7 2 ปีที่แล้ว +3

    Welcome to my district Anantnag and my town mattan sahib ❤️

  • @laddisharma898
    @laddisharma898 2 ปีที่แล้ว +1

    Thx veer ji soda bhut jo Sanu Ghar behteya nu Kashmir dekha rhe oo dilo love you aa big brother 🥰🥰

  • @jassrandhawa9504
    @jassrandhawa9504 2 ปีที่แล้ว +3

    ਬਹੁਤ ਹੀ ਖੂਬਸੂਰਤ ਬਾਈ ਕਦੇ ਸੁਪਨੇ ਚ ਵੀ ਨੀ ਸੋਚਿਆ ਕਿ ਕਸ਼ਮੀਰ ਏਨੀ ਖੂਬਸੂਰਤ ਜਨਤ ਚ ਵਸਿਆ ❤️❤️❤️❤️❤️🙏🙏🙏🙏🙏🙏ਵਹਿਗੁਰੂ ਤੰਦਰੁਸਤੀਆ ਬਖ਼ਸੇ ਥੋਨੂੰ ਦੋਨਾਂ ਨੂੰ🇮🇳🇮🇳

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਬਹੁਤ ਸੋਹਣਾ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @salmankhan-uu4ij
    @salmankhan-uu4ij 2 ปีที่แล้ว +2

    So nyc veer g thnx fr watching kashmir dill happy ho gya dekh k mein tuhade sare episode dekhde aa veer g nd khushi dii once again thnx fr dis love u both of u

  • @kashmirsingh3813
    @kashmirsingh3813 2 ปีที่แล้ว +2

    Waheguru ji ka Khalsa waheguru ji ki Fateh

  • @GamesAllReview
    @GamesAllReview 2 ปีที่แล้ว

    Pure kashmir mein india ka flag dekhker acha lga vha log hmesha khush rhe from Punjab really osm kashmir

  • @mehakkaur4010
    @mehakkaur4010 2 ปีที่แล้ว +12

    God bless both of you 💕

  • @kaurjasbir2758
    @kaurjasbir2758 2 ปีที่แล้ว +7

    Wow such a wonderful location 👌
    Soo beautiful view N vlog 🌳☁️
    Thanks for sharing us
    Lots of blessings for you guys from heart ❤️enjoy ur trip 👍

  • @daljitsingh9849
    @daljitsingh9849 2 ปีที่แล้ว +1

    ਸੱਚ ਕਿਹਾ ਬਾਈ ਜੀ ਸੱਚ ਮੁੱਚ
    ਜੰਨਤ ਆ ਸਵਰਗ ਆ ਬਾਈ ਜੀ
    ਸਵਰਗ।ਔਸਮ ਮੌਸਮ ਆ ਜੀ।
    Good 😊 Bey

  • @Dehlanwalajatt13
    @Dehlanwalajatt13 2 ปีที่แล้ว +1

    Waheguru ji mehar kre thode te

  • @kakasingh36
    @kakasingh36 2 ปีที่แล้ว

    ਬਹੁਤ ਵਧੀਆ ਜਗ੍ਹਾ ਹੈ ਪਹਿਲਗਾਮ ਅਸੀਂ ਜੂਨ ਵਿੱਚ ਆਏ ਸੀ

  • @itsvirk998
    @itsvirk998 2 ปีที่แล้ว

    5:54 Khushi bhen dhyaan do pra hunii peor vibe kisnu kehh Rehh ne 😅😅 lots of love Gbu❤️

  • @surjeetkaur1892
    @surjeetkaur1892 2 ปีที่แล้ว

    Ripan and kushi beta jug jug jio kasmir place dikhan lie Waheguru ji kush rhkay🙏🙏

  • @ravinderkaur1623
    @ravinderkaur1623 2 ปีที่แล้ว

    ਪਰਮਾਤਮਾ ਮੇਹਰ ਕਰੇ ਪੁਤ ਜਿਓਦੇ ਰਹੋ

  • @pawanpreetkaur4439
    @pawanpreetkaur4439 2 ปีที่แล้ว

    Very nice veer ji parmatma thano hamisha chardi kla vich rakhan 👍👍👍👍

  • @angrejsingh3806
    @angrejsingh3806 2 ปีที่แล้ว

    ਬਹੁਤ ਵਧੀਆ ਨਜ਼ਾਰੇ ਕਸ਼ਮੀਰ ਦੇ ਵੀਰ ਜੀ ਬਹੁਤ ਬਹੁਤ ਧੰਨਵਾਦ ❤️❤️❤️

  • @hanjra00
    @hanjra00 2 ปีที่แล้ว

    بہت اعلٰی، بہت سارا پیار آپ دونوں کیلئے، پاکستان سے

  • @ramanpreetkaur9204
    @ramanpreetkaur9204 2 ปีที่แล้ว

    Bhut sohna najara..koi sabad he ne boln nu..beautiful

  • @baljeetkamboj4084
    @baljeetkamboj4084 2 ปีที่แล้ว +2

    ਬਹੁਤ ਵਧੀਆ ਵਲੋਗ ਹੈ ਬਾਈ ਜੀ...

  • @rizwanahamad4384
    @rizwanahamad4384 2 ปีที่แล้ว +1

    You.are.great.I.sae.kashmir.junat.

  • @harjitkaurharjit6239
    @harjitkaurharjit6239 2 ปีที่แล้ว

    Bhut vdhiya veer ji bhut sohna shaher ai 🙏 ਵਾਹਿਗੂਰੂ ਤੁਹਾਨੂੰ ਖੁਸ਼ ਰੱਖੇ

  • @RamanDeep-zz5qh
    @RamanDeep-zz5qh 2 ปีที่แล้ว

    Saanu ta eda lgda jida assi aap e khumdy hundy.Kashmir.god bless u both🥰

  • @harsandhu7627
    @harsandhu7627 2 ปีที่แล้ว +1

    ਬੜੇ ਹਿੰਮਤ ਆਲੇ ਓਂ ਤੁਸੀਂ, ਪਰਮਾਤਮਾ ਹਰ ਮੈਦਾਨ ਫਤਿਹ ਬਖਸ਼ੇ

  • @navjotgill717
    @navjotgill717 2 ปีที่แล้ว +1

    22 ji thoda vlog pura dekhn to phla e like ho jnda kyo k ykeen hunda sub kuj wadya hunda 🌹🌹🌹♥️♥️♥️ Bot Sohna Place a

  • @paramjitjodhpur8224
    @paramjitjodhpur8224 2 ปีที่แล้ว

    ਰਿਪਨ ਤੇ ਖੁਸ਼ੀ ਬੇਟੇ ਤੁਹਾਡੇ ਜਰੀਏ ਜੋ ਮੇਰੇ ਵਰਗੇ ਨਹੀਂ ਜਾ ਸਕਦੇ ਉਹ ਵੀ ਜਨਤ ਦੀ ਸੈਰ ਕਰ ਰਹੇ ਨੇ। ਜਦੋਂ ਤੁਸੀਂ ਜਨਤ ਵਲ ਜਾਣ ਦੀ ਗੱਲ ਕਰ ਰਹੇ ਸੀ ਮੇਰੇ ਮਨ ਵਿੱਚ ਆ ਰਿਹਾ ਸੀ ਕਿ ਪਹਿਲਾਂ ਗੁਰਦੁਆਰਾ ਜਾਣ ਤੁਸੀਂ ਕੁਦਰਤੀ ਹੀ ਪਹਿਲੀ ਪਾਤਸ਼ਾਹੀ ਦੇ ਦਰਸ਼ਨ ਕਰ ਲਏ।

  • @HardeepSingh-ue6sg
    @HardeepSingh-ue6sg 2 ปีที่แล้ว +1

    Very nyc vlog Ripan & khushi ..... Mai daily wait karda tuhade vlog di ..... Bakamaal description naal har ik cheez badi bariki naal dasde ho
    So nyc ....

  • @ranjeetsinghsingh9248
    @ranjeetsinghsingh9248 2 ปีที่แล้ว

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ

  • @GurpreetSingh-ts1cg
    @GurpreetSingh-ts1cg 2 ปีที่แล้ว +1

    ਬਹੁਤ ਸੋਹਣਾ ਲੱਗ ਰਿਹਾ ਹੈ ਚੰਡੀਗੜ੍ਹ ਤੋਂ

  • @singhlakhwinder4838
    @singhlakhwinder4838 2 ปีที่แล้ว

    ਬਹੁਤ ਵਧੀਅਾ ਵੀਰ ਜੀ very nice ਕਸ਼ਮੀਰ👌

  • @singhjaspal2710
    @singhjaspal2710 2 ปีที่แล้ว

    ਸਤਿ ਸ੍ਰੀ ਅਕਾਲ ਰਿੰਪਨ ਐਡੰ ਖੁੱਸੀ ਤੁਹਾਡੇ ਵਲੋਗ ਦੇਖਕੇ ਬਹੁਤ ਖੁੱਸੀ ਮਿੱਲਦੀ ਮੈ ਤੁਹਾਡੰ ਸਾਰੇ ਵਲੋਗ ਦੇਖਦੀ👍👍

  • @GurpreetKaur-ko7vm
    @GurpreetKaur-ko7vm 8 หลายเดือนก่อน

    ਵਾਹੋ ਬਹੁਤ ਹੀ ਖੂਬਸਰਤ ਇਹ ਪੂਰੀ ਧਰਤੀ ਜੰਨਤ

  • @tarlochanrai6339
    @tarlochanrai6339 2 ปีที่แล้ว

    ਬਹੁਤ ਹੀ ਵਧੀਆ ਲੱਗਦਾ ਕਸ਼ਮੀਰ ਧੰਨਵਾਦ ਜੀ 🙏👍❤️

  • @jugrajsinghrandhawa131
    @jugrajsinghrandhawa131 2 ปีที่แล้ว

    Bhoot vdeaa mere pehle pasand pehalgam a my favourite place

  • @harjotbrar4531
    @harjotbrar4531 2 ปีที่แล้ว

    ਬਹੁਤ ਖੂਬਸੂਰਤ ਬੋਲ ਤੇ ਨਜ਼ਾਰੇ 👌👍

  • @DavinderSingh-pu2ww
    @DavinderSingh-pu2ww 2 ปีที่แล้ว +1

    Waheguru khush rakhe ji 🙏

  • @gurdeepkhubbar4049
    @gurdeepkhubbar4049 2 ปีที่แล้ว +2

    Appreciate both of yu Dear , getting all good updates abt nd information. Next year thinking to visit India 🇮🇳…may enjoy Kashmir nd others places…thanks both of yu Ripan n kushi 💐🙏 Godbless yu 💐🙏

  • @palbhangoo2228
    @palbhangoo2228 2 ปีที่แล้ว

    Love your this Tour because I went with my family in 1988 for one week, and we explore Kashmir and pelgum mostly... and also loved the apple farms and the flowers.

  • @premkumar-vm8qf
    @premkumar-vm8qf 2 ปีที่แล้ว

    Sada v jee kr Rhea kashmir Jan nu love u rippankhushi 👍

  • @sharmindersingh6430
    @sharmindersingh6430 2 ปีที่แล้ว

    Chote veer wakya hi janat hai.tuhade naal asi v apne app nu tuhade naal hi mehsus krde Han. Rab tuhanu dona nu tandrust rakhe te tuhada safar wadia rahe3

  • @vishalbhargav1630
    @vishalbhargav1630 2 ปีที่แล้ว

    ਪਾਜੀ ਸ੍ਰੀਨਗਰ ਤੋ ਬਾਲਟਾਲ ਰੋਡ ਦੇਖੋ ਬਹੁਤ ਵਧੀਆ ਆ ਰਾਹ ਵਿੱਚ ਸੋਨਮਰਗ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਆ ਨਾਰਾ ਨਾਗ ਉਹ ਵੀ ਬਹੁਤ ਸੋਹਣਾ ਆ

  • @mohdsharif5202
    @mohdsharif5202 2 ปีที่แล้ว

    ਤੁਹਾਡੀ ਹਰ ਡਾਕੁਮੈਟਰੀ ਵਿਡੀਉ ਚੰਗੀ ਤੇ ਗਿਆਨ ਭਰਪੂਰ ਹੁੰਦੀ ਹੈ 👍👍👍

  • @taranjitkaur2354
    @taranjitkaur2354 2 ปีที่แล้ว +4

    Please parcel kardeyo apples very nice vlog always keep some warm when you are travelling to mountains phelgem is my favourite place as well. All border state’s suffering because of dam politics

    • @bahiabelt3402
      @bahiabelt3402 2 ปีที่แล้ว

      Hahah parcel ni pahunch da fer🤣

  • @teachercouple36
    @teachercouple36 ปีที่แล้ว

    ਵੈਰੀਨਾਗ ਚਸ਼ਮਾ ਬਹੁਤ ਸੋਹਣਾ। ਅਸੀਂ 2012 ਜੂਨ ਚ ਦੇਖਿਆ ਸੀ।

  • @guntassohi8626
    @guntassohi8626 2 ปีที่แล้ว +1

    Really Kashmir is heaven beautiful people and beautiful nature

  • @TarsemSingh-st1vw
    @TarsemSingh-st1vw 2 ปีที่แล้ว

    Lakhwinder kaur beta ji bahut vadhia vikha rahe ho God bless you beta ji

  • @KulwinderKaur-us9jy
    @KulwinderKaur-us9jy 2 ปีที่แล้ว +2

    Thanks for swarag dikhon da 🙌🙌

  • @rajdevsingh2736
    @rajdevsingh2736 2 ปีที่แล้ว

    Mai 2003 ch Pehalgaam , Srinagar, Gulmarg di visit kiti c .

  • @mannu0123
    @mannu0123 2 ปีที่แล้ว +1

    Natural ...no camicl. ..
    Kya kmll aa..👌

  • @FailureDeepchahal
    @FailureDeepchahal 2 ปีที่แล้ว

    Upar wala road pinda wich di janda .. asi gey c road thora jeha ਪੀੜਾ ਉਹ

  • @mandeepkuar5451
    @mandeepkuar5451 2 ปีที่แล้ว

    Wow kya e baat aa ripan veer ji nd Khushi dii so 😍

    • @sarbjeetsingh9514
      @sarbjeetsingh9514 2 ปีที่แล้ว

      Watching from Pennsylvania USA.enjoying your journey.

  • @rajbirkaur833
    @rajbirkaur833 2 ปีที่แล้ว

    Bahut vadia lagda tuhade vlog dekh ke. Asi hamesha udeek karde aa kdon job ton ghar vapis jaeeye te vlog dekhiye. Keep it up! Bahut sara piyar Khushi te Ripan nu!

  • @pathwaystutoring
    @pathwaystutoring 2 ปีที่แล้ว +7

    I always love to watch your vlog with my mom and she really likes to both of you❤️

  • @preetsandhu2836
    @preetsandhu2836 2 ปีที่แล้ว

    Vere sada v dil karda ghuman nu kashmir

  • @lakhvinderkaur5882
    @lakhvinderkaur5882 2 ปีที่แล้ว

    Bahut badiya bai mera v dil kar reha kashmir dekhne nu

  • @SukhSahab
    @SukhSahab 2 ปีที่แล้ว +1

    ਖੁਸ਼ੀ ਨੇ ਮੀਂਹ ਪੈਂਦੇ ਚ ਚਾਹ ਬਣਾਤੀ ਤੇ ਇਧਰ ਮੇਰੇ ਘਰਵਾਲੀ ਰਸੋਈ ਚ ਚਾਹ ਤੋਂ ਪਹਿਲਾਂ ਆਪ ਹੀ ਉਬਲ ਜਾਂਦੀ ਐ😒🤫

  • @jagvirkaur3480
    @jagvirkaur3480 2 ปีที่แล้ว

    Ine vdiya lg de aa tuhade vlog me ta 2 ,3 wari dekhdi aa vlog fer v mn ni bharda bhut vdiya explain krde ho TUC veer reality dekh ke bhut chnga lagda meri beti pehla kehndi c mumma Switzerland jana hun tuhade vlog dekhdi aa te kehndi hun aapa v Kashmir javage 😊😊 thank you veer

  • @tapinderkamboj7815
    @tapinderkamboj7815 2 ปีที่แล้ว

    ਬਹੁਤ ਧੰਨਵਾਦ ਬਹੁਤ ਹੀ ਵਧੀਆ ਲੱਗਿਆ ਪਤਾ ਨੀ ਕਸ਼ਮੀਰ ਕਦੇ ਜਾ ਪਾਵਾਗੇ k nahi ਤੁਹਾਡਾ ਬਹੁਤ ਧੰਨਵਾਦ ਵੀਰੇ ਇਹ ਸਵਰਗ ਦੇ ਦਰਸ਼ਨ ਕਰਵਾਉਣ ਲਈ

  • @roophundal8444
    @roophundal8444 2 ปีที่แล้ว +1

    bahut vadia veer g ☺️😚

  • @kuldipkaillay2388
    @kuldipkaillay2388 2 ปีที่แล้ว

    ਪਿੰਡਾ ਵਾਰੇ ਜਾਣਕਾਰੀ ਬਹੁਤ ਵਧੀਆ ਲੱਗੀ ਬਾਈ ਜੀ

  • @AMRITSINGH-xs1kg
    @AMRITSINGH-xs1kg 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ
    ਸਾਨੂੰ ਘਰ ਬੈਠੇ ਹੀ ਘੁੰਮਾਈ ਜਾਂਦੇ ਉ ਕਸ਼ਮੀਰ

  • @Amrit2010-p3u
    @Amrit2010-p3u 2 ปีที่แล้ว

    Bhutt he vadiya te sohni video and all views 🤗🤗🤗🤗🤗

  • @renadevi9525
    @renadevi9525 2 ปีที่แล้ว

    Reepan veered meri mata tavda vlong bhut dekhde ne . Bs ahi gal kar k dekhde ne ki reepan veere Teri boli bhut sohni a . Travel ta nal di nal krde a mata mere . Gusa na kareo reepan veere meri mata khushi nu kismat wali kudi Mande mata mere

  • @preetbrar7226
    @preetbrar7226 2 ปีที่แล้ว

    Thank u sweet bro and khushi sis God bless you both of you miss u dear bro

  • @inderpreetkaur7258
    @inderpreetkaur7258 2 ปีที่แล้ว

    Kya khubb view aw veere ... sanu edda lgda k ase v thude nl safr te aw ...god bless both 💥💥🙏

  • @kulwinderchahal4007
    @kulwinderchahal4007 2 ปีที่แล้ว

    Veer ji tusi sanu feel kra dita ke asi kudh hi gum rahe aa tusi good insan ooo😊