ਇਸ ਤਰੀਕੇ ਨਾਲ ਖਾਧਾ ਕੜਾਹ ਪ੍ਰਸਾਦ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ, ਸਮਝੋ ਤਰੀਕਾ

แชร์
ฝัง
  • เผยแพร่เมื่อ 5 ต.ค. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

ความคิดเห็น • 164

  • @northtwister5261
    @northtwister5261 ปีที่แล้ว +8

    ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ❤❤

  • @Chill-h1e
    @Chill-h1e ปีที่แล้ว +1

    Doctor sihab Mullakat Sun k Man Khus Hogiya Thanku Sir

  • @manmohankaur3559
    @manmohankaur3559 ปีที่แล้ว +7

    Thanks❤🌹🙏 a lot to both of you for this excellent video Farooqi ji. 😊

  • @preetkaur6054
    @preetkaur6054 ปีที่แล้ว +8

    ਧਨਵਾਦ ਬੇਟਾ ਤੁਹਾਡਾ ਧਨਵਾਦ ਡਾਕਟਰ ਜੀ ਵਾਹਿਗੁਰੂ ਜੀ ਕਾ ਸ਼ੁਕਰਾਨਾ ਕਰਦੇ ਹਾਂ ਜੇ

  • @PritamSingh-wt7jx
    @PritamSingh-wt7jx ปีที่แล้ว +2

    ਬਹੁਤ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-xk5ry
    @SukhwinderSingh-xk5ry ปีที่แล้ว +16

    ਗੁਰੁ ਜੀ ਨੇ ਵੀ ਸੰਗਤ ਨੂੰ ਲੰਗਰ ਛਕਣ ਤੋ ਪਹਿਲਾਂ ਹੀ ਦੇਗ ਕੜਾਹ ਪ੍ਰਸ਼ਾਦ ਵਰਤਾਈ ਹੈ ਜੀ

  • @ismaacademy3547
    @ismaacademy3547 5 หลายเดือนก่อน +1

    ਕਿਸ ਚੀਜ਼ ਦੇ ਡਾਕਟਰ ਕੋਈ ਡਿਗਰੀ ਹੈ ਆਪ ਜੀ ਦੇ ਕੋਲ, ਆਪ ਜੀ ਨੂੰ ਪਤਾ ਆਪ ਜੀ ਨੂੰ Dr Ns , ਭਾਰਦਵਾਜ ਜੀ ਨੇ ਫੜਿਆ ਸੀ,

  • @deadmind1181
    @deadmind1181 ปีที่แล้ว +4

    ਗੁਰੂ ਸਾਹਿਬ ਜੀ ਨੂੰ ਕਹੋ ਕਿ ਭੋਗ ਲਗਾਉਣ ਤਾਂ ਕਿ ਅੰਮਿ੍ਤ ਬਣ ਜਾਵੇ ਫੇਰ ਸਾਰੇ ਰੋਗ ਦੂਰ ਹੋ ਜਾਣਗੇ।

  • @jinderpreet7621
    @jinderpreet7621 ปีที่แล้ว +2

    Dr saheb ji thadi an galan ne man ena khush karta.edan lagda k mia theek ho gi a.jad dwail

  • @palkaur8622
    @palkaur8622 ปีที่แล้ว +37

    ਡਂ ਸਾਹਿਬ ਸਤਿ ਸਿਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿਤੀ ਕਿਰਪਾ ਕਰਕੇ ਆਪਣਾ ਪਤਾ ਜਰੂਰ ਦਸਿਆ ਕਰੋ ਅਤੇ ਮਿਲਣ ਦਾ ਸਮਾ ਦਸਿਆ ਕਰੋ ਜਾ ਕਿਸ ਟਾਈਮ ਫੋਨ ਕੀਤਾ ਜਾ ਸਕਦਾ ਹੈ ਜੀ

    • @internationalvoiceloudvoic3289
      @internationalvoiceloudvoic3289 ปีที่แล้ว

      ਸਰ, ਦੁਕਾਨ ਦੀ location ਅਤੇ ਹਸਪਤਾਲ ਦਾ ਨਾਮ ਆਦਿ ਜ਼ਰੂਰੀ ਅਤੇ ਸਭ ਤੋਂ ਪਹਿਲਾਂ ਦੱਸਣਾ ਅਸੀਂ ਤਾਂ ਜ਼ਿਆਦਾ ਲਾਹੇਵੰਦ ਰਹਿੰਦਾ ਹੈ

    • @makhanbabra914
      @makhanbabra914 ปีที่แล้ว

      ​@@internationalvoiceloudvoic3289❤

    • @davinderdhariwal3779
      @davinderdhariwal3779 ปีที่แล้ว

      ​@@internationalvoiceloudvoic3289l

    • @vikramsingh-bv3qh
      @vikramsingh-bv3qh ปีที่แล้ว

      BH 0

    • @malkiatsingh2087
      @malkiatsingh2087 ปีที่แล้ว

      ​@@internationalvoiceloudvoic328934:

  • @gurvirsingh2573
    @gurvirsingh2573 ปีที่แล้ว +9

    Sarbat Da bhala 🙏 Waheguru Ji 🙏 Dhan Dhan Guru Nanak Dev Ji Maharaj 🙏

  • @officialragisohansinghkhal7460
    @officialragisohansinghkhal7460 ปีที่แล้ว +1

    ਬਹੁਤ ਸੁੰਦਰ ਵਿਚਾਰ ਕੀਤੇ ਡਾਕਟਰ ਸਾਹਿਬ ਜੀ ❤❤❤

  • @chohank2473
    @chohank2473 ปีที่แล้ว +5

    Very nice doctor sahib dhan guru nanak ji🙏🏻🙏🏻

  • @ckandanck6966
    @ckandanck6966 ปีที่แล้ว

    , ਬਹੁਤ ਵਧੀਆ ਵਿਚਾਰ ਕੀਤਾ ਡਾਕਟਰ ਜੀ

  • @JasveerChana
    @JasveerChana ปีที่แล้ว +4

    Satnam shri waheguru ji. Bahut vadia information doctor Sahib g Baba Nanak Bhala Karan sab da

  • @darbarasingh9234
    @darbarasingh9234 24 วันที่ผ่านมา

    Thanks

  • @KarmjeetKaur-j3c
    @KarmjeetKaur-j3c 7 หลายเดือนก่อน

    ਵ ਿਗੁਰੂ ਜੀ❤❤❤❤❤

  • @sumanbhupal2067
    @sumanbhupal2067 ปีที่แล้ว

    Bhut vdia ji Thx ji bhut bhut asi jroor milagye Dr sahib ji nu mnu bhut vdia Dr sahib ji galla lgeai bhut bhut Thx ji ena sweetly dsda v ji

  • @kamaljitsingh4208
    @kamaljitsingh4208 ปีที่แล้ว +4

    ਡਾਕਟਰ ਸ਼ਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏

  • @bakhshishaatma-zn7sv
    @bakhshishaatma-zn7sv ปีที่แล้ว +5

    ❤❤ ਸੱਤ ਸ੍ਰੀ ਅਕਾਲ ਡਾ ਸਹਾਬ ਜੀ ਬਹੁਤ ਵਧੀਆ ਬਿਮਾਰੀਆਂ ਵਾਰੇ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜੵਦੀਕਲਾ ਚ਼ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤ ਸੰਗਤ ਜੀ

  • @kaurbaljeet7221
    @kaurbaljeet7221 ปีที่แล้ว +3

    Waheguru g

  • @AmandeepSingh-bu4wn
    @AmandeepSingh-bu4wn 11 หลายเดือนก่อน

    ਬਹੁਤ ਵਧੀਆ ਵਿਚਾਰ ਜੀ

  • @deepabadalia2797
    @deepabadalia2797 ปีที่แล้ว +2

    Bhut vdiy lga dr sab tuhadiya gla ❤❤

  • @amarjitduggal9689
    @amarjitduggal9689 ปีที่แล้ว +4

    15.45 ਮਿੰਟ ਤੱਕ ਦੇਖਿਆ , ਫਾਰੂਕੀ ਜੀ ਨੇ ਤੁਹਾਨੂੰ ਹੁਣ ਤੱਕ ਕਈ ਵਾਰੀ ਪੁੱਛਿਆ ਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਲੱਛਣ ਕੀ ਹੁੰਦੇ ਹਨ ? ਪਰ ਡਾਕਟਰ ਖਟਾਣਾ ਨੇ ਕੋਈ ਸਪੱਸਟ ਜਵਾਬ ਨਹੀਂ ਦਿੱਤਾ ਤੇ ਬੰਦਾ ਬਾਬੇ ਨਾਨਕ ਦਾ ਹੈ ।

  • @KashmirSingh-bx8wz
    @KashmirSingh-bx8wz หลายเดือนก่อน

    Very Nice

  • @neeruverma4359
    @neeruverma4359 ปีที่แล้ว +1

    Satnam Shri waheguru sahib ji🙏🏻🙏🏻

  • @bachandass9927
    @bachandass9927 ปีที่แล้ว +2

    Lots of thanks Dr.sahib

  • @RamanKumar-dh5hm
    @RamanKumar-dh5hm 7 หลายเดือนก่อน

    Dr shab Good thinking

  • @Harpreetsingh-fo4zz
    @Harpreetsingh-fo4zz 10 หลายเดือนก่อน

    Waheguru lambi umer kre doctor saab di ❤

  • @harbhajansingh2910
    @harbhajansingh2910 8 หลายเดือนก่อน

    ਬਹੁਤ ਵਧੀਆ ਵੀਡੀਓ

  • @harbhajanmalhi7269
    @harbhajanmalhi7269 ปีที่แล้ว

    Agree with Dr Sahib.

  • @manjeetsingh4731
    @manjeetsingh4731 ปีที่แล้ว +15

    ਕੜਾਹ ਪ੍ਰਸ਼ਾਦ ਸਿਰਫ ਮੋਟੇ ਆਟੇ ਦਾ ਬਣਦਾ ਨਾ ਕੇ ਸੂਜੀ ਜਾਂ ਬੇਸਨ ਦਾ।ਸੂਜੀ ਤੇ ਬੇਸਨ ਨਾਲ ਬਣੇ ਨੂੰ ਹਲਵਾ ਕਿਹਾ ਜਾਂਦਾ।ਨਾ ਕੇ ਕੜਾਹ ਪ੍ਰਸ਼ਾਦ

    • @surinderkaur5008
      @surinderkaur5008 ปีที่แล้ว

      Sahi gal aa

    • @manjeetkhangura3816
      @manjeetkhangura3816 ปีที่แล้ว

      Tusi Besan, te Suzi Parshad nu hijack Kar Liya lagda😢😅

    • @godisone2354
      @godisone2354 ปีที่แล้ว

      ​@@manjeetkhangura3816😅😅😅😅😅😅

  • @pardesipardesi8931
    @pardesipardesi8931 ปีที่แล้ว +1

    Very nice information Thank you Dr.Sahib

  • @satinderkaur1434
    @satinderkaur1434 11 หลายเดือนก่อน

    Bahut vadhiya msg

  • @arunarani2931
    @arunarani2931 ปีที่แล้ว

    Dr. Ji app ke thinking mughe ache legit.

  • @santokhsingh5251
    @santokhsingh5251 ปีที่แล้ว

    😮very nice thanks doctor sahib

  • @BHANGUVIDEOSUK
    @BHANGUVIDEOSUK ปีที่แล้ว +2

    Great video

  • @gurus1213
    @gurus1213 10 หลายเดือนก่อน

    Waheguru ji mehar krre.

  • @ManjitKaur-k1y
    @ManjitKaur-k1y ปีที่แล้ว

    Think u Dr sahab g

  • @puneetkaur9794
    @puneetkaur9794 ปีที่แล้ว

    Tuhade vedio dekh ke bahut sakun milia ji je blockes the medicine lane hove one month the kine pase the milege

  • @SurjeetSingh-zj9sk
    @SurjeetSingh-zj9sk ปีที่แล้ว

    VERY NICE DR.SAHIB,THANKS

  • @lakhwindergorsi7308
    @lakhwindergorsi7308 ปีที่แล้ว +2

    Good❤

  • @ragbirkaur6227
    @ragbirkaur6227 ปีที่แล้ว

    Sat Sri akal🙏Dr Saheb.. thank you so much

  • @vinaybhardwaj5988
    @vinaybhardwaj5988 ปีที่แล้ว

    Giving good knowledge

  • @vinodchaudhary1558
    @vinodchaudhary1558 ปีที่แล้ว +2

    Sat sahib g

  • @artsandcraftscreativityzon5598
    @artsandcraftscreativityzon5598 ปีที่แล้ว +1

    Pitte di parhri de elaaj v daso Doctor sahib bahut meharbaani hovegi🙏🏻🙏🏻

  • @nareshkumar904
    @nareshkumar904 6 หลายเดือนก่อน

    ❤❤

  • @jajbirbhullar7744
    @jajbirbhullar7744 ปีที่แล้ว

    Rab da roop ne doctor sab

  • @manjeetkhangura3816
    @manjeetkhangura3816 ปีที่แล้ว +10

    Thats why kararh parashad is given before lunch in almost in every Gurudwara sahib ji 🙏

  • @harinderpunia3373
    @harinderpunia3373 10 หลายเดือนก่อน

    God Morning Sir. You can take Arjun tree Bark Churan to Blockage of Body.

  • @harvindersaran1162
    @harvindersaran1162 ปีที่แล้ว

    Thank you sir very nice ❤

  • @gurpreetsinghbedi8909
    @gurpreetsinghbedi8909 7 หลายเดือนก่อน

    Dr sahib is champion

  • @jinderpreet7621
    @jinderpreet7621 ปีที่แล้ว +1

    Dr saheb ji inj lagda adda dukh ਤੁਹਾਡੀਆਂ ਗੱਲਾਂ ਹੀ ਸੁਣ k mreej ttik ho jande.mia v apne sareer ware gal karni a.kifi ਤਕਲੀਫਾਂ a manu.mia phon krangi.plz dr saheb meri poori gal sunheo.plz plz.

  • @gurmeetkaur-ox1nl
    @gurmeetkaur-ox1nl ปีที่แล้ว

    Thanks ji 🙏

  • @jasbirkaurkaur-vj8me
    @jasbirkaurkaur-vj8me ปีที่แล้ว +4

    ਸਤਿ ਸ਼੍ਰੀ ਆਕਾਲ ਡਾਕਟਰ ਸਾਬ ਜੀ ਅਸੀਂ ਕਪੂਰਥਲੇ ਤੋਂ ਹਾਂ ਤੇ ਅਸੀਂ ਬਹੁਤ ਗ਼ਰੀਬ ਹਾਂ ਪਰ ਮੈਨੂੰ ਸਾਹ ਦਾ ਰੋਗ ਖੰਘ ਰੇਸ਼ਾ ਛਾਤੀ ਵਿੱਚ ਦਰਦ ਦਿਲ ਵਾਲੀ ਸਾਈਡ ਤੇ ਹੁੰਦੀ ਹੈ ਤੇ ਧੜਕਣ ਵੀ ਵੱਧ ਜਾਂਦੀ ਹੈ ਜੀ ਇਸ ਬਾਰੇ ਕੋਈ ਇਲਾਜ ਦੱਸੋ ਡਾਕਟਰ ਸਾਬ ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ 🙏 ਜੀ ਜਿਸ ਡਾਕਟਰ ਕੋਲੋਂ ਪਿੰਡ ਵਿੱਚ ਦਵਾਈ ਲਈ ਦੀ ਹੈ ਉਹ ਗੈਸ ਕਾਰਨ ਕਹਿਦੇ ਹਨ ਕਿ ਦਿਲ ਤੇ ਦਰਦ ਹੁੰਦੀ ਹੈ ਤੁਸੀ ਕੋਈ ਕਰੇਲੂ ਇਲਾਜ ਵੀ ਦੱਸ ਦਿਉ ਜੀ

    • @navjotsinghjosan7892
      @navjotsinghjosan7892 ปีที่แล้ว +1

      As da koi v alag ni ha g mari mom nu v a he prombile ha g bhut time to asi koi v Doctor ni chada bhut pesa laga sada par aj tak koi v fark ni pa g har ak Doctor bol da da ki alargi wa bhut madisan v khadi par koi v fark ni pa g

    • @GurnoorSingh-hd6uq
      @GurnoorSingh-hd6uq ปีที่แล้ว

      P

    • @jasbirkaurkaur-vj8me
      @jasbirkaurkaur-vj8me ปีที่แล้ว

      @@navjotsinghjosan7892 ਸਹੀ ਕਿਹਾ ਜੀ ਤੁਸੀਂ ਅਸੀਂ ਵੀ ਕੋਈ ਜਗ੍ਹਾ ਨਹੀਂ ਛੱਡੀ ਜਿਥੇ ਕੋਈ ਕਹਿੰਦਾ ਸੀ ਓਸੇ ਡਾਕਟਰ ਕੋਲ ਚੱਲ ਜਾਈ ਦਾ ਸੀ ਪਰ ਹੁਣ ਘਰ ਦੇ ਹਲਾਤ ਨਹੀਂ ਹੈਗੇ ਕੇ ਹੋਰ ਕਿਤੇ ਜਾ ਸਕੀਏ ਰੱਬ ਆਸਰੇ ਬੈਠੇ ਹਾਂ

    • @navjotsinghjosan7892
      @navjotsinghjosan7892 ปีที่แล้ว +1

      @@jasbirkaurkaur-vj8me hji bulkul ryt g ma tuna bulkul sach kaha c g asi v bhut Doctor kol gya c koi v fark ni pa g

    • @navjotsinghjosan7892
      @navjotsinghjosan7892 ปีที่แล้ว

      @@jasbirkaurkaur-vj8me asi v hon chup kar ka ghar bath gya a g

  • @prabhjitsingh4051
    @prabhjitsingh4051 ปีที่แล้ว +2

    Dr sahib baba nanak ji ap ji nu chardi kala ch rakhan ji 🙏 feti liver bare kush dso treatment dso te blood v jeada Banda hea please sir treat kro ji

  • @jinderpreet7621
    @jinderpreet7621 ปีที่แล้ว

    Dwai lai fir ta babe nanak ji poori mehar kar denhi a mere te.dr saheb ji.uj enj lagda jidan mera kuj tot k jorh gea hunda.mia jroor ਮਿਲਣਾ ਥਾਨੁ.gbu

  • @kuldeepsandhu9655
    @kuldeepsandhu9655 ปีที่แล้ว

    Good job dr sahib

  • @ManjitSingh-oo9eo
    @ManjitSingh-oo9eo ปีที่แล้ว +5

    Eh mahan log ne jo dade babe de nushkhe jinda rakh de ne

  • @ParminderKaur-ic4gh
    @ParminderKaur-ic4gh ปีที่แล้ว +2

    ਡਾਕਟਰ ਸਹਿਬ ਦਾ ਪਤਾ ਦਸੋ ਜੀ

  • @SurinderSingh-dt4uf
    @SurinderSingh-dt4uf ปีที่แล้ว +3

    Acdity.gas, di dvai da kharcha or time dso ji

  • @harpreetpurewal8261
    @harpreetpurewal8261 8 หลายเดือนก่อน

    ❤👍🙏

  • @karnailsinghvirdi3280
    @karnailsinghvirdi3280 ปีที่แล้ว +1

    Please ssa before 50 years marriage or any party Vill and town people eat first Krah parishad then deliver other food items god bless you

  • @MohinderSinghJassal
    @MohinderSinghJassal หลายเดือนก่อน

    ਕੀ ਇਹ ਸਚ ਹੈ ਕਿ ਇਸ ਵੈਦ ਜੀ ਦੀ ਇੱਕ ਦਿਨ ਦਵਾਈ 1000 ਰੂਪਏ ਹੈ ?
    ਗਰੀਬ ਤਾਂ ਜਾ ਹੀ ਨਹੀੰ ਸਕਦੇ ਇਸ ਵੈਦ ਕੋਲ
    ਦਵਾਈ ਖਾਣ ਵਾਲੇ ਮਰੀਜਾਂ ਦੇ ਕੁਮੈਂਟ ਨਹੀ ਆਉਂਦੇ

  • @parwindermanan
    @parwindermanan 6 หลายเดือนก่อน

    chandigar wich tuci kine din bethde hu plej jarur ds

  • @MANPREETKAUR-f2m6z
    @MANPREETKAUR-f2m6z ปีที่แล้ว

    Ssa veerji

  • @raminderpannu8917
    @raminderpannu8917 ปีที่แล้ว

    🙏🙏

  • @raisaabamirtdeep39
    @raisaabamirtdeep39 ปีที่แล้ว

    Very nice 💯

  • @puneetkaur9794
    @puneetkaur9794 ปีที่แล้ว

    Dr sahib sat Sri akal ji

  • @AprinderSohal-xi6om
    @AprinderSohal-xi6om ปีที่แล้ว

    Very good

  • @BhupinderSingh-ub4ph
    @BhupinderSingh-ub4ph ปีที่แล้ว

    Bahut Wadhiya jankari hai ji.Chandigar clinic hai K Ludhiana v hai

  • @vinodchaudhary1558
    @vinodchaudhary1558 ปีที่แล้ว +1

    Gujjar zidabaad
    Salute

  • @rajindermangat3234
    @rajindermangat3234 ปีที่แล้ว

    Dr sahab rehumatide arthritis da vi koi treatment hai

  • @puneetkaur9794
    @puneetkaur9794 ปีที่แล้ว

    May you live long

  • @JaswinderSingh-wm3hp
    @JaswinderSingh-wm3hp ปีที่แล้ว

    ਡਾਕਟਰ ਜੀ ਦਸਨ ਦ ਤਰੀਕਾ ਵਧਿਆ ਹੈ ਵਹਿਗੂਰੂ ਜੀ ਕਾ ਖਾਲਸਾ ਜੀ

  • @zaildar1964
    @zaildar1964 ปีที่แล้ว +1

    S eyes Beek bare Kush. Dasso please 🙏

  • @surindersingh3330
    @surindersingh3330 ปีที่แล้ว

    Good advice salute dr sahib

  • @dhanbirsinghmidha7829
    @dhanbirsinghmidha7829 ปีที่แล้ว +1

    Medicine wich commission hunda hai jee

  • @parmjitsingh502
    @parmjitsingh502 ปีที่แล้ว +2

    Good dr Or baty ji sar

  • @MandeepSingh-ez5ls
    @MandeepSingh-ez5ls ปีที่แล้ว

    Dr Sahib tusi Paralaij da vi ilaj karde ho ji

  • @AshokKumar-qv2jh
    @AshokKumar-qv2jh ปีที่แล้ว +1

    15 din wich nahi fark penda ji mai 2 mahine dawai khadi bilkul v fark nahi pia je kiha k fark nahi pia te kehnde k 10000 rs di dawai lawo fir fark penda a

    • @RamanKumar-dh5hm
      @RamanKumar-dh5hm 8 หลายเดือนก่อน

      Bi Dr bhut bhut bhut mehga ha ta sare message karo

  • @balwinderbains2891
    @balwinderbains2891 ปีที่แล้ว +1

    Very nice good

  • @SimarjeetGrewal-c2m
    @SimarjeetGrewal-c2m 11 หลายเดือนก่อน

    Simarjit kaur very nice Dr sahib ji apna complete adress jrur daseoji

  • @ruldasingh2077
    @ruldasingh2077 ปีที่แล้ว

    In hurudwar dahihbjo duh khalsy cha peedy ny bary dado je th.

  • @parmpalsinghpalmann549
    @parmpalsinghpalmann549 ปีที่แล้ว

    ਪੰਜਾਬੀ ਕਿਓ ਨਹੀਂ ਲਿਖਦੇ.

  • @kanwaljeet5997
    @kanwaljeet5997 ปีที่แล้ว +2

    Apnya trifa Kari jnda

  • @RamanKumar-dh5hm
    @RamanKumar-dh5hm 8 หลายเดือนก่อน

    Ik paji ne likha ha mujhe 15 din medicines khadi koi farak nhi pia 10000 RS fir medicine Dr shab mang rhe Han agar kise bande nu farak pia ha batana kaste Han bhut bhut bhut mehga ha ja Mehga ha ta agge massage karo

  • @deepkaur6347
    @deepkaur6347 8 หลายเดือนก่อน

    ਕੀ ਤੁਸੀ ਦਵਾਈ ਬਾਹਰ ਭੇਜ ਸਕਦੇ ਹੋ |

  • @jinderpreet7621
    @jinderpreet7621 ปีที่แล้ว

    Dr saheb ji bot wadi dsea. Apna adras dea karo ji jroor plz

  • @jagdevsingh3584
    @jagdevsingh3584 ปีที่แล้ว

    Hlwa ch khee suger add hovagi oh kraab ni kra ga dso please

  • @jinderpreet7621
    @jinderpreet7621 ปีที่แล้ว

    Dr saheb ji thadi schai nal lok thade nal ਜੁੜਦੇ a.baki dukh shukh ta apnr karma de a.manu poora jakin a k tusi mamu v thik kroge.mera wishwash hi thik karega.

  • @kirankaur4504
    @kirankaur4504 ปีที่แล้ว

    👍👍🙏🙏

  • @AmrikSingh-ts8kv
    @AmrikSingh-ts8kv ปีที่แล้ว +1

    0

  • @oemex388
    @oemex388 ปีที่แล้ว +2

    Need someone reputated man to confirm all this reporters can say anything for trp

  • @kulwantkaur8499
    @kulwantkaur8499 ปีที่แล้ว

    Very nice advice, waheguru hamesha khush rakhe ji 😅😅😅😅😅

  • @loveroz9766
    @loveroz9766 ปีที่แล้ว

    Sir cancer da ilaz vi dasso address te number

  • @inderjitkaur5274
    @inderjitkaur5274 ปีที่แล้ว

    Khere city vich a ji doctor ji

  • @JeetSingh-kx4zu
    @JeetSingh-kx4zu ปีที่แล้ว

    ਭਾਈ ਸਾਹਿਬ ਜੀ ਪਤਾ ਤਾਂ ਦਸ ਦਿਓ

  • @GurmeetSingh-gk6tc
    @GurmeetSingh-gk6tc 11 หลายเดือนก่อน

    ਡਾਕਟਰ ਸਾਹਿਬ ਜੀ ਆਪਕੀ ਬਾਤੈ ਬੱੜੀ ਆਛੀ ਲੱਗੀ

  • @KamaljeetKaur-ne5bx
    @KamaljeetKaur-ne5bx ปีที่แล้ว

    Doctor sahab ki fees kitni hai please Urdu batana