Kadran (Official Video) Dharampreet | New Punjabi Songs | Latest Punjabi Songs 2015

แชร์
ฝัง
  • เผยแพร่เมื่อ 13 ต.ค. 2024
  • New Punjabi Songs 2015 | Zikar | Dharampreet | Latest New Punjabi Songs 2014 | Full HD
    • Zikar | Dharampreet | ...
    Amazon : amzn.to/1MjHGuD
    Presenting Dharampreet's New Song "Kadran" from the album "Emotions of Heart" with the music of Daljit Singh.
    Song : Kadran
    Singer : Dharampreet
    ( / dharampreet0001 )
    Album : Emotions of Heart
    Lyrics/Composer : Sangdil 47
    ( / sangdil47 )
    Music : Daljit Singh
    ( / daljitsinghmusiccomposer )
    Producer : Pinky Dhaliwal
    ( / pinky.dhaliwal2 )
    Label :Mad 4 Music
    Audio Available On :
    iTunes : skydigital.inf...
    Apple : skydigital.inf...
    Gaana : skydigital.inf...
    Saavn : skydigital.inf...
    Amazon : skydigital.inf...
    Spotify : skydigital.inf...
    Shazam : skydigital.inf...
    Yt Music : skydigital.inf...
    Resso : m.resso.com/ZS...
    Reels : skydigital.inf...

ความคิดเห็น • 1.4K

  • @Flop_Tv4
    @Flop_Tv4 6 หลายเดือนก่อน +180

    2024 ਵਿੱਚ ਸੁਣਨ ਵਾਲੇ ਲਾਇਕ ਕਰੋ 💔💔

    • @sabisokhi7902
      @sabisokhi7902 13 วันที่ผ่านมา

      Veer 2024 chad jdo tak zindagi har roz sunda geet eh jdo da aaya sunda rhu

    • @GurvanshSingh-f9s
      @GurvanshSingh-f9s 5 วันที่ผ่านมา

      Mv sundi aa 2024ch

    • @GurvanshSingh-f9s
      @GurvanshSingh-f9s 5 วันที่ผ่านมา

  • @sandeepverma-kp6kq
    @sandeepverma-kp6kq 3 ปีที่แล้ว +6

    ਕਿਸੇ ਦਾ ਜੀ ਨਹੀਂ ਕਰਦਾ ਧਰਪ੍ਰੀਤ ਸੁਣਨ ਦਾ ਬੇਵਫਾ ਕੁੜੀਆਂ ਸੁਨਣ ਲਾ ਜਾਂਦੀਆਂ ਨੇ ਬਹੁਤ ਬਦੀਆਂ ਗੋਂਦਾ ਯਾਰ ਪਤਾ ਨਹੀਂ ਇਹਦੇ ਭੀ ਕਿੰਨੀਆਂ ਨੇ ਦਿਲ ਤੋੜੇ ਹੋਣੇ ਜਿਹੜਾ ਇੰਨੀ ਦਰਦ ਭਰੀ ਅਵਾਜ ਨਾਲ ਗਾਉਂਦਾ ਲਵ ਯੂ ਬਰੋ ਏ ਤੂੰ ਨਾ ਹੁੰਦਾ ਤੇ ਆਸ਼ਕ ਤਾਂ ਫਾਂਸੀ ਲਈ ਕੇ ਹੀ ਮਰ ਜਾਂਦੇ 🙏

  • @saimsidhu9865
    @saimsidhu9865 4 ปีที่แล้ว +13

    ਧਰਮਪਰੀਤ ਧਰਮਪਰੀਤ ਹੀ ਸੀ ਕੋਈ ਵੀ ਨੀਂ ਬਣ ਸਕਦਾ

  • @amritkamboj10
    @amritkamboj10 4 ปีที่แล้ว +87

    ਇਹ ਜੱਗ ਮੋਇਆ ਪੁੱਜੇ ਕਬਰਾਂ।।।
    ਗੱਲ ਤਾਂ ਸੱਚ ਹੀ ਬੋਲ ਗਿਆ ਸੀ ਬਾਈ।।।
    ♥️♥️♥️♥️♥️♥️😍😍😍

  • @parmindersingh4585
    @parmindersingh4585 3 ปีที่แล้ว +37

    ਹੀਰਾ ਬੰਦਾ ਸੀ ਯਾਰ ਗੀਤਾਂ ਦਾ ਤਾਂ ਕੋਈ ਜਵਾਬ ਨਹੀ ਕਲਾ ਕਲਾ ਗੀਤ ਸੁਪਰ ਹਿਟ ਅ 👌👌👌

  • @lovepreetsinghbrar6751
    @lovepreetsinghbrar6751 3 ปีที่แล้ว +50

    ਧਰਮਪ੍ਰੀਤ ਤੇਰੇ ਬਾਅਦ ਇਹੋ ਜੇ ਸੌਂਗ ਸਾੰਨੂ ਕਿਸੇ ਨੇ ਨਹੀਂ ਦਿੱਤੇ 😭😭😭😭

    • @rupinderdhiman4374
      @rupinderdhiman4374 6 หลายเดือนก่อน +1

      Sahi gal veer

    • @JasvirkaurDhaliwal-k2x
      @JasvirkaurDhaliwal-k2x 3 หลายเดือนก่อน +1

      Sahi gal a yrr manu v bhut pasand a hun v ma bhut like karde a sare song I love song

    • @Pb06wle
      @Pb06wle 3 หลายเดือนก่อน

      ​@@JasvirkaurDhaliwal-k2xhlo ji ke tusi mere friend bno ge

    • @Astrolalkitab1956
      @Astrolalkitab1956 หลายเดือนก่อน

      Sahi

  • @Bangtanarmyrj13
    @Bangtanarmyrj13 3 ปีที่แล้ว +59

    2021 ch kon kon sun reha h ji dharampreet veer nu

  • @RavinderSingh-vs9gf
    @RavinderSingh-vs9gf 3 ปีที่แล้ว +36

    2021 ਵਿੱਚ ਕੌਣ ਕੌਣ ਸੁਣ ਰਿਹਾ ਹੈ

  • @boudisuperhitganavideonewv9902
    @boudisuperhitganavideonewv9902 5 ปีที่แล้ว +126

    ਬਾਈ ਦੇ ਗੀਤ ਸਦਾ ਅਮਰ ਰਹਿਣਗੇ ਬਾਈ ਦੀ ਪਤਾ ਨੀ ਮਜਬੂਰੀ ਕੀ ਸੀ ਜਿਸ ਕਰਕੇ ਸਾਨੂੰ ਕੱਲੇ ਹੀ ਛੱਡ ਗਿਆ ਸਾਡਾ ਬਾਈ

    • @rubalkumar5881
      @rubalkumar5881 2 ปีที่แล้ว +3

      Koi pata hi ni lga ki reason c yr

    • @rajuboha3404
      @rajuboha3404 2 ปีที่แล้ว

      ਯੇਜ੍ਯੇਉਰ੍ਰ੍ਰ੍ਹ੍ਫ੍ਚ੍ਦ੍ਵ੍ ਛ੍ਜਿਜ੍ਜ੍ਜ੍ਜ੍

    • @yenaturalhai108
      @yenaturalhai108 ปีที่แล้ว

      Sddavhar singer 🎤👩‍🎤

    • @jotwaraich5192
      @jotwaraich5192 ปีที่แล้ว +5

      Ghar wali chagal c y ohde kr ke hoyea eh kam y😢😢

    • @gurfaridkot1727
      @gurfaridkot1727 ปีที่แล้ว

      ​@@rubalkumar5881qà

  • @govindchhajli9819
    @govindchhajli9819 หลายเดือนก่อน +1

    ਸਾਨੂੰ ਉਮਰਾ ਦੇ ਦੁੱਖ ਦੇ ਕੇ ਤੁਰ ਗਈ ਤੇਰੇ ਪਿਆਰ ਦੀ ਕਹਾਣੀ ਸਾਢੇ ਤਿੰਨ ਸਾਲ ਦੀ 😢😢😢😢

  • @sukhpreetsinghmand7547
    @sukhpreetsinghmand7547 5 ปีที่แล้ว +10

    ਧਰਮ ਹਮੇਸ਼ਾ ਦਿਲ ਚ ਰਹੇ ਗਾ

  • @ਮਨਜੀਤਾਸੰਧੂ
    @ਮਨਜੀਤਾਸੰਧੂ 3 ปีที่แล้ว +10

    ਸੰਧੂਆਂ ਦੇ ਪੁੱਤ ਨੂੰ ਬਣਾ ਕੇ ਸੰਗਦਿਲ

  • @balvirmann1608
    @balvirmann1608 4 ปีที่แล้ว +94

    ਧਰਮੇ ਵੀਰੇ ਦੀ ਅਵਾਜ ਨੂੰ ਤਾਂ ਅੱਜ ਵੀ ਭਾਲਦੀਅਾ ਦੁਨੀਅਾ।

    • @jaspreetsinghbrar3059
      @jaspreetsinghbrar3059 ปีที่แล้ว

      ਬਾਈ ਮੀਤ ਬਰਾੜ ਦਾ ਨਵਾ ਗੀਤ ਸੁਣ ਲੈਣਾ ਬਿੱਲਕੁਲ ਬਾਈ ਧਰਮਪ੍ਰੀਤ ਦੀ ਆਵਾਜ਼ ਬਾਈ ਦਾ ਚੈਲਾ ਵੀ ਆ

    • @jaspreetsinghbrar3059
      @jaspreetsinghbrar3059 ปีที่แล้ว

      ਦੋ ਬੋਲ ਗੀਤ

  • @SukhwinderSingh-if7ty
    @SukhwinderSingh-if7ty 3 ปีที่แล้ว +1

    2020 nu chd All times ehi chalega sira

  • @GurdeepSingh-pz4uy
    @GurdeepSingh-pz4uy 3 ปีที่แล้ว +102

    Kon kon dharmpreet de song 2021 ch vi sunda sad song king dharmpreet I miss you 😭😭😭

    • @deepboparai3877
      @deepboparai3877 3 ปีที่แล้ว +1

      ਮੈਂ ਅੱਜ ਵੀ ਸੁਣ ਦਾ ਬਾਈ ਨੂੰ

    • @shersingh9825
      @shersingh9825 3 ปีที่แล้ว

      Miss u pra 😭 song sun kea yaad aw hi jndi aaa

    • @charanjeetsingh8796
      @charanjeetsingh8796 3 ปีที่แล้ว

      To kya dekha mein Moti moti moti woman

    • @BalkarSingh-im3qj
      @BalkarSingh-im3qj 3 ปีที่แล้ว

      Miss you dharam Preet ji sad song ustad 😎😎

    • @tirathsingh5405
      @tirathsingh5405 3 ปีที่แล้ว

      Me

  • @jassjas9824
    @jassjas9824 5 ปีที่แล้ว +2

    ਸਾਨੂੰ ੳੁਮਰਾਂ ਦੇ ਦੁੱਖ ਦੇਕੇ ਤੁਰ ਗੲੀ ਤੇਰੇ ਪਿਅਾਰ ਦੀ ਕਹਾਣੀ ਸਾਢੇ ਤਿੰਨ ਸਾਲ ਦੀ

  • @deepboparai3877
    @deepboparai3877 3 ปีที่แล้ว +22

    ਮੈਂ ਬਹੁਤ ਯਾਦ ਕਰਦਾ ਧਰਮਪ੍ਰੀਤ ਬਾਈ ਨੂੰ ਉਸ ਟਾਈਮ ਬਾਈ ਨੂੰ ਬੁਹਤ ਸੁਣ ਦੇ ਸੀ

    • @harshlahoriya60
      @harshlahoriya60 2 ปีที่แล้ว

      ਫੋਨ ਕਰਕੇ ਹਾਲ ਪੁਛਲਾ

  • @AvtarSingh-om2ds
    @AvtarSingh-om2ds 3 ปีที่แล้ว +9

    ਅਵਾਜ ਬੁਲੰਦ ਰਹੇ 💓 touch

  • @lovlypanesar7141
    @lovlypanesar7141 2 ปีที่แล้ว +60

    ਪਤੰਦਰਾ ਐਡਾ ਫੈਸਲਾ ਲੈਣ ਤੋ ਪਹਿਲਾ ਆਵਦੇ ਫੈਨਜ ਵਲ ਵੀ ਧਿਆਨ ਮਾਰ ਲੈਂਦਾ
    ਕਿਨੇ ਫੈਨ ਸੁਣਨ ਆਲੇ ਬੈਠੇ ਆ ਤੈਨੂ 😭😭😭

  • @gill753
    @gill753 3 ปีที่แล้ว +13

    ਸਾਡੀ ਜਿੰਦਗੀ ਚ ਕਰਕੇ ਹਨੇਰਾ ਕਰਕੇ ਹੁਣ ਫਿਰਦੀ ਏ ਕੋਲ੍ਯਾ ਤੇ ਦੀਵੇ ਬਲਦੀ 😭

  • @RanjeetSingh-ps7vb
    @RanjeetSingh-ps7vb 3 ปีที่แล้ว +3

    ਮੈਂਨੂੰ ਬਹੁਤ ਪਸੰਦ ਏ ਗੀਤ ਧਰਮਪ੍ਰੀਤ ਬਾਈ ਦਾ

  • @jimmyrounta7438
    @jimmyrounta7438 3 ปีที่แล้ว +2

    Drama vr miss you 2021😭😭😭

  • @amarjeetkhosla4500
    @amarjeetkhosla4500 4 ปีที่แล้ว +3

    Ajj dharmpreet bhaji di yaad agi
    Sirra banda c bhaji
    Sare song attt kra dinda c bhaji sad song te end hi kraunda c Bhaji.......😥😥😥😥😥

  • @rameshmoga9600
    @rameshmoga9600 6 ปีที่แล้ว +243

    ਬਾਈ ਧਰਮੇ ਦੇ ਗੀਤ ਅਮਰ ਰਹਿਣਗੇ ਰਹਿੰਦੀ ਦੁਨੀਆ ਤੱਕ imiss you preet bai aja kito pher😭😭😭😭😭😭😭😭😭😭😭😭

  • @Parminder__singh
    @Parminder__singh ปีที่แล้ว +7

    Dharmpreet old is gold❤❤❤❤

  • @jashansidhu1468
    @jashansidhu1468 5 ปีที่แล้ว +1

    ਧਰਮਪੀਤ ਕਿਸੇ ਨੇ ਨਹੀਂ ਬਗਣਾ ਜਾਣਾ

  • @lovlypanesar7141
    @lovlypanesar7141 2 ปีที่แล้ว +34

    ਬੜੇ ਕਲਾਕਾਰ ਆਕੇ ਮੁੜਗੇ ਤੇ ਮੁੜ ਜਾਣਗੇ
    ਪਰ ਧਰਮਪਰੀਤ ਨੀ ਕਿਸੇ ਨੇ ਬਣ‌ਜਾਣਾ
    ਬਾਈ ਧਰਮੇ ਮਿਸ ਯੂ ਯਾਰਾ 😭😭😭😭

  • @HarnekSingh-iq7mg
    @HarnekSingh-iq7mg 3 ปีที่แล้ว +1

    Dharmpreet wrgi rooh bahut aaukhi mildi kini sohni aawaj de malik c

  • @manpreetsandhu9722
    @manpreetsandhu9722 6 ปีที่แล้ว +42

    Dharmpreet is the king of sad song
    Jina dard geeta cho c una
    he
    dard apne sorattaa nu de ga miss u😩😩😩😩

  • @gurpreetmaan7692
    @gurpreetmaan7692 3 ปีที่แล้ว +1

    I miss ਯੋ

  • @jagtarbhinder9972
    @jagtarbhinder9972 9 ปีที่แล้ว +95

    R.I.P Dharmpreet :( Miss you bai

  • @preetgurusar3069
    @preetgurusar3069 11 หลายเดือนก่อน

    ਦਰਦ ਤੇ ਦਰਦਾ ਦੇ ਗੀਤ ਵੀ ਨਾਲ ਹੀ ਲਈ ਗਿਆ 😭😭😭😭😭😭 ਮਰਨ ਤੱਕ ਯਾਦ ਰਹੇਗਾ ਯਾਰ ।

  • @SandhuJatt8144
    @SandhuJatt8144 5 ปีที่แล้ว +37

    1Saal Callertune Rkhi C Jdo India C
    Ajj V Sundaa Miss u Veer

  • @GurlalSingh-og6tp
    @GurlalSingh-og6tp 3 ปีที่แล้ว +2

    2021 ਚ ਇੱਕ ਜਨਵਰੀ ਨੂੰ ਵੀ ਸੁਣ ਰਹੇ ਆਂ ਵੀਰ ਜੀ ਅਮਰ ਅਵਾਜ ਨੂੰ ਸੱਚੀ ਕੋਈ ਮੁੱਲ ਨੀ ਵੀਰ ਤੇਰੇ ਹਰ ਬੋਲ ਦਾ ਪਤਾ ਨੀ ਕਿਉਂ ਤੂੰ ਸਾਥੋਂ ਮੁੱਖ ਮੋੜ ਗਿਆ

  • @jaswindersingh-xp3pj
    @jaswindersingh-xp3pj 2 ปีที่แล้ว +4

    Veer dharm teri voice rooh nu touch krdi c veer rabb tainu apne. CHrna ch niwas bakshe....🙏🙏😭😭

  • @gurbajmaan9605
    @gurbajmaan9605 4 ปีที่แล้ว +2

    ਬਾਈ ਓਹ ਗੀਤ ਕਿਹੜਾ ਧਰਮਪ੍ਰੀਤ ਦਾ-ਤੂੰ ਕੀ ਜਾਣੇ ਜਾਨੇ ਕਿੰਨਾ ਤੈਨੂੰ ਕਰਦੇ ਪਿਆਰ ਵੇਖੀ ਉਜੜੇ ਬਾਗਾਂ ਦੇ ਵਿੱਚ ਆਉਦੀ ਤੂੰ ਬਹਾਰ ਕੁਮੈਂਟ ਕਰਕੇ ਦਸਿਓ ਬਾਈ ਜੀ

  • @mintuheenamintuheena6800
    @mintuheenamintuheena6800 3 ปีที่แล้ว +82

    I miss you Dharmpreet j😭😭😭

    • @keematsingh6869
      @keematsingh6869 3 ปีที่แล้ว +4

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @SatnamSingh-xi9tz
      @SatnamSingh-xi9tz 3 ปีที่แล้ว +2

      😭😭😭😭😭😭❤️❤️❤️

    • @sardarjigaming2245
      @sardarjigaming2245 2 ปีที่แล้ว +1

      🙏🙏🙏🙏🙏🙏🙏🙏

    • @najamkhan8952
      @najamkhan8952 2 ปีที่แล้ว

      nice

    • @najamkhan8952
      @najamkhan8952 2 ปีที่แล้ว

      nice

  • @VirkJoban
    @VirkJoban 4 หลายเดือนก่อน

    My favourite singer ਧਰਮਪ੍ਰੀਤ ❤❤❤❤😢

  • @punjabihit2284
    @punjabihit2284 4 ปีที่แล้ว +17

    Awaaz vich dard c yaar really miss u dharmp. 3 times live dekhiya c veer nu

  • @nindersinghvallah
    @nindersinghvallah 3 ปีที่แล้ว +2

    ਬਹੁਤਯਾਦ ਆਉਦੀ ਏ ਧਰਮਪ੍ਰੀਤ ਬਾਈ ਦੀ

  • @jassjas9824
    @jassjas9824 5 ปีที่แล้ว +38

    ਨੀ ਜਦੋ ਕੋਲ ਸੀ ਤਾਂ ਕਦਰਾਂ ਨਾਂ ਜਾਣੀਅਾਂ ਹੁਣ ਸੱਜਣ ਗਅਾਂਚਿਅ ਨੂੰ ਫਿਰੇ ਭਾਲਦੀ

  • @GurjeetSingh-bu1cg
    @GurjeetSingh-bu1cg 3 ปีที่แล้ว +1

    Yaada dhaman deeya 2021

  • @satishsharma7919
    @satishsharma7919 9 ปีที่แล้ว +16

    10 year ago,i spent whole night 2 heard ur song.your songs with me when nobody around me. RIP MY DEAR FRIEND.

  • @GurpreetSingh-df5dt
    @GurpreetSingh-df5dt 7 หลายเดือนก่อน +2

    ਜਿੰਦਗੀ ਵਿੱਚੋਂ ਚਲਿਆ ਗਿਆ ਬੰਦਾ ਮੁੜ ਵਾਪਿਸ ਨਹੀਂ ਆਓਦਾ ਗਲਤੀਆਂ ਸੁਧਾਰੀਆਂ ਜਾ ਸਕਦੀਆਂ ਹਨ ਗੁੱਸਾ ਵੀ ਠੰਡਾ ਹੋ ਜਾਂਦਾ ਵਾ ਟਾਈਮ ਪਾ ਕੇ ਬੱਸ ਪਰਤਾਵਾ ਰਹਿ ਜਾਦਾ ਵਾ

  • @preetnangal4276
    @preetnangal4276 5 ปีที่แล้ว +6

    ਹਮੇਸਾਂ ਖੁਸ ਰਹਿ ਚੰਦਰੀਏ. I MISS YOU
    MONA

  • @GurmeetSingh-qm1yl
    @GurmeetSingh-qm1yl 3 ปีที่แล้ว +1

    2021 kaun sun raha hai evergreen to song

  • @avrecords4006
    @avrecords4006 4 ปีที่แล้ว +239

    2020 ਵਿਚ ਕੋਣ ਕੋਣ ਸੁਣ ਰਿਹਾ

  • @SandeepKumar-ts6mp
    @SandeepKumar-ts6mp 4 ปีที่แล้ว +2

    Rona a janda eh song sun ke

  • @MandeepSingh-ho5tn
    @MandeepSingh-ho5tn 6 ปีที่แล้ว +3

    ਧਰਮਪਰੀਤ ਬਾਈ ਸਦਾਬਹਾਰ singer ਹੈ

  • @munishmahi5049
    @munishmahi5049 3 ปีที่แล้ว +1

    2021 cha kon kon sunda

  • @guricheema1693
    @guricheema1693 4 ปีที่แล้ว +8

    2020 ch kon kon sunda pea 😍❤❤

  • @gurjivangill3228
    @gurjivangill3228 3 ปีที่แล้ว

    Bilaspuria dilla ch vasda bai♨️🔆

  • @pushpindersingh2925
    @pushpindersingh2925 6 ปีที่แล้ว +203

    ਸਾਨੂੰ ਉਮਰਾਂ ਦੇ ਦੁੱਖ ਦੇ ਕੇ ਤੁਰ ਗਈ...
    ਤੇਰੇ ਪਿਆਰ ਦੀ ਕਹਾਣੀ "ਸਾਢੇ ਤਿੰਨ" ਸਾਲ ਦੀ😥😥😥

  • @itsgurpreet786
    @itsgurpreet786 ปีที่แล้ว +1

    8 June 2015😢😢😢😢😢😢 miss you dharmpreet y Ji 26 March 2023😢😢😢😢😢😢

  • @GurdeepSingh-ur6ln
    @GurdeepSingh-ur6ln 5 ปีที่แล้ว +3

    bai ਧਰਮਪਰੀਤ miss u😣😣😓😓🤕🤕🤕

  • @rinkusodhi2840
    @rinkusodhi2840 4 ปีที่แล้ว +1

    Miss you ਧਰਮਪ੍ਰੀਤ

  • @kaurpreet8864
    @kaurpreet8864 9 ปีที่แล้ว +264

    Haye Main Marja..... Dharampreet Ji Thank God Tusi Vapis aa gye,,,
    Tuhade To bina Sad Songs Sunn da Mja Hi Nhi Aunda.. Bhut drd Hai Tuhadi Awaaj ch... Simply Awesome... No Words for Define this....

  • @fansultanda8311
    @fansultanda8311 3 ปีที่แล้ว +1

    Bai jado DRM preet huni see ta ena da koi song aouga te suna ge ehi lagda rehnda see miss you bai

  • @onlywhatsap2650
    @onlywhatsap2650 ปีที่แล้ว +7

    Ajj 2023 vich kon kon sun reha aa song 😢like this button ✅

  • @aknewstv3499
    @aknewstv3499 2 ปีที่แล้ว +2

    2022 cho kon kon sunda bai nu miss you bai 😔😔😔😭😭😭😭

  • @jattmehkma0073
    @jattmehkma0073 4 ปีที่แล้ว +103

    2020 vich Kon sunn rehha

  • @amanjotkaur9251
    @amanjotkaur9251 3 ปีที่แล้ว +1

    Anyone in 2021❤️🔥

  • @gajigamer7528
    @gajigamer7528 4 ปีที่แล้ว +35

    King of sad music 🙏🙏🙏🙏🙏🙏

  • @dalveerguraddi527
    @dalveerguraddi527 3 ปีที่แล้ว +4

    2021 ch kon sunda y nu 6 sall ho gye y nu sade kolo😢 dur gye nu😏😒😑

  • @satwindersingh5872
    @satwindersingh5872 3 ปีที่แล้ว +1

    ਸਾਨੂੰ ੳਮਰਾ ਦੁਖ ਦੇ ਕੇ ਤੁਰ ਵੀਰ

  • @mobilesolution5989
    @mobilesolution5989 4 ปีที่แล้ว +35

    2020 wale like kerdo

  • @shamshersingh3439
    @shamshersingh3439 3 ปีที่แล้ว +1

    Va yaara tera song

  • @harjotdhaliwal5494
    @harjotdhaliwal5494 3 ปีที่แล้ว

    love uh 22..ene sohne geet sade wrgeya sunaan waleya de jholi puann lyi

  • @gagandeepchohan4008
    @gagandeepchohan4008 ปีที่แล้ว +5

    Miss you bai 😢😢 legend singer ❤❤

  • @MANDEEPSINGH-lg8gd
    @MANDEEPSINGH-lg8gd 8 หลายเดือนก่อน

    ਅੱਜ 2024 ਵਿਚ ਸੁਣਦੀ ਵੀਰ de song

  • @rsdhillonrsdhillon1995
    @rsdhillonrsdhillon1995 8 ปีที่แล้ว +49

    tere bin aaj tak kise hor singer nu ma like nahi kita love you i miss u

    • @rairai7583
      @rairai7583 8 ปีที่แล้ว +1

      bai sachi yrr boot miss karde bai nu

  • @RaviSharma-fz4xr
    @RaviSharma-fz4xr ปีที่แล้ว +1

    Miss u dharampreet ji

  • @dr.baldevbawejab.k.baweja9950
    @dr.baldevbawejab.k.baweja9950 8 ปีที่แล้ว +75

    मत घबरा ऐ प्यासे दरिया सूरज आने वाला है,
    बर्फ़ पहाड़ों से पिघलेगी,जल ही जल हो जाएगा।

  • @Navjot529
    @Navjot529 ปีที่แล้ว

    ਧਰਮਪ੍ਰੀਤ ਬਾਈ ਵਰਗਾ ਸਿੰਗਰ ਨਾ ਤਾਂ ਦੁਨੀਆਂ ਤੇ ਹੈਗਾ ਤੇ ਨਾਂ ਕਦੇ ਆਉਗਾ

  • @garrydhaliwal268
    @garrydhaliwal268 2 ปีที่แล้ว +5

    Love you forever Dharampreet ji

  • @inderjeet5541
    @inderjeet5541 ปีที่แล้ว +1

    2023 ਚ ਕੌਣ ਸੁਣ ਰਿਹਾ ਲਵਾਓ ਹਾਜ਼ਰੀ

  • @agamjotkiwiboy6252
    @agamjotkiwiboy6252 9 ปีที่แล้ว +6

    R.I.P Dharmpreet g ..tuc hamesha sade dil ch reho gye ..

  • @Lakhwindersingh-zq8sm
    @Lakhwindersingh-zq8sm 2 ปีที่แล้ว +1

    Bhut suneya veer nu . Sirra song aa saare ehna de.

  • @rubybains5379
    @rubybains5379 8 ปีที่แล้ว +30

    Miss u ustad g 😭😭😭

  • @pawandeepkaur8292
    @pawandeepkaur8292 5 ปีที่แล้ว +60

    2019 wich kon kon sunda nice song😭😭😭😭😭😭😭😭

  • @opgameplaytdmchallengesing4225
    @opgameplaytdmchallengesing4225 3 ปีที่แล้ว +1

    repeat Ustadd❤️❤️❤️❤️ji

  • @ਭੱਠਲਾਵਾਲੇ
    @ਭੱਠਲਾਵਾਲੇ 5 ปีที่แล้ว +165

    ਕਿਉ ਮਰ ਗਿਆ ਯਰ ਮਿਸ ਜੂ ਵਾਈ ਸਿਰਾ ਲਾ ਦਿਦਾ ਸੀ

  • @amanisingh3021
    @amanisingh3021 9 หลายเดือนก่อน

    Aaj dharmpreet bhaji di yaad agi sirra banda c bhaji sare song attt kra dinda c bhaji sad song te end hi karunda c bhaji 😢😢😢

  • @PinkyPinky-ct7jj
    @PinkyPinky-ct7jj 5 ปีที่แล้ว +7

    Miss you dharmpreet ji plz come back

  • @harbirgillgill3824
    @harbirgillgill3824 5 ปีที่แล้ว

    siraaa yr koi apna yaad a janda eh gaana sun ke

  • @majorchahal470
    @majorchahal470 4 ปีที่แล้ว +5

    SIRRA laa denda si DHARAMPREET BAI

  • @babbumaandekataadfan2757
    @babbumaandekataadfan2757 2 ปีที่แล้ว

    Bdda sirre da fankar si veer saada miss u veer hamesha .....!

  • @ekbalsingh9566
    @ekbalsingh9566 4 ปีที่แล้ว +3

    Miss u Veer Ji tusi chal gye but m bhut miss krti hu

  • @ManpreetSingh-zr1cu
    @ManpreetSingh-zr1cu 3 ปีที่แล้ว

    Miss u dharme, je paise nal gya banda vapas aunda ta tu door hi na hunda

  • @harmankites924
    @harmankites924 3 ปีที่แล้ว +7

    true legend ❤️ rip

  • @gurvindersinghgill4963
    @gurvindersinghgill4963 3 ปีที่แล้ว +1

    28.8.2021

  • @hardeepdhaliwaldhaliwal8260
    @hardeepdhaliwaldhaliwal8260 9 ปีที่แล้ว +25

    good dharmpreet g forever singer.............god bless you

  • @romygill142
    @romygill142 3 ปีที่แล้ว

    ਤੇਰੇ ਜਿਹਾ ਸਿੰਗਰ ਨੀ ਆਉਣਾ ਹੁਣ ਮੁੜਕੇ 😭

  • @gursharansingh4645
    @gursharansingh4645 7 ปีที่แล้ว +40

    dharampreet is the king of sad song

  • @gurigamer4752
    @gurigamer4752 2 ปีที่แล้ว

    ਆਈ ਮਿਸ ਯੂ 😓😓😓😓😓

  • @amritstoppieboy
    @amritstoppieboy 9 ปีที่แล้ว +21

    I miss you 22 jii wa hey guru tuwanu apne charna de neyde rakhe

  • @RajuSingh-jz9ss
    @RajuSingh-jz9ss ปีที่แล้ว

    I miss you 22 dharmpreet

  • @imranmanii125
    @imranmanii125 9 ปีที่แล้ว +25

    (Very nice song and singer )
    ______ I'm pakistani from arifwala ....
    ♡♥♡ Sey i love you.

  • @HarshitKumar-hv8kl
    @HarshitKumar-hv8kl หลายเดือนก่อน

    2024❤❤miss you dharmpreet bai always repeat ❤

  • @gillboy4230
    @gillboy4230 4 ปีที่แล้ว +13

    Miss you 22