Bhai Bakhshish Singh- Asa Di Vaar

แชร์
ฝัง
  • เผยแพร่เมื่อ 11 ก.ย. 2024

ความคิดเห็น • 17

  • @niranjansinghkapoor4026
    @niranjansinghkapoor4026 หลายเดือนก่อน

    ਬਹੁਤ ਹੀ ਮਿੱਠੀ ਰਸਨਾ ਤੇ ਸੁਰੀਲੀ ਆਵਾਜ਼ ਹੈ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ ਦੀ । ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਪਟਿਆਲਾ ਵਾਲੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਉਸਤਾਦ ਜੀ ਹੋਇ ਹਨ ❤🙏❤

  • @raagratangurmatsangeet3478
    @raagratangurmatsangeet3478 2 ปีที่แล้ว +1

    ਵਾਹਿਗੁਰੂ ਜੀ" ਕੀਰਤਨ ਪੇ੍ਮੀਆਂ ਨੂੰ ਸਨਿਮਰ ਬੇਨਤੀ ਹੈ ਇਹ ਆਸਾ ਕੀ ਵਾਰ ਦੇ ਕੀਰਤਨ ਵੀਡੀਉ ਨੂੰ (HD) ਕੀਤਾ ਜਾਵੇ ਤਾਂ ਭਾਈ ਸਾਹਿਬ ਜੀ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇਗੀ" ਇਸ ਸੇਵਾ ਵਿੱਚ ਦਾਸ ਵੀ ਸਹਿਯੋਗ ਕਰਨਗੇ""ਵਾਹਿਗੁਰੂ ਜੀ""ਦਾਸ ਪੋ੍: ਕੁਲਦੀਪ ਸਿੰਘ(ਯੂਕੇ)

  • @kaushalyanarula6434
    @kaushalyanarula6434 11 หลายเดือนก่อน

    Ruhani kirtan ❤❤🙏🙏🙌🙌

  • @bhaisukhdevsinghtarntaranv7891
    @bhaisukhdevsinghtarntaranv7891 3 ปีที่แล้ว

    SUPER SE BHI UPPER

  • @jagjitsahota1711
    @jagjitsahota1711 หลายเดือนก่อน

    ਵਾਹਿਗੁਰੂ ਜੀ

  • @ransinghmeet1136
    @ransinghmeet1136 3 ปีที่แล้ว +1

    ਞਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਮਿੱਠਾ ਗੁਰਬਾਣੀ ਕੀਰਤਨ ਸੁਣਨ ਨੂੰ ਮਿਲਿਆ ਹੈ ।

  • @Bhairandhirsingh
    @Bhairandhirsingh 10 หลายเดือนก่อน

    Bahut kirpa keetee aap jee ne video upload kar ke

  • @profkuldeepsinghjishant
    @profkuldeepsinghjishant 3 ปีที่แล้ว +1

    ੲਿਹ ਦੁਰਲੱਭ ਵੀਡੀਓ ਪੌਣ ਵਾਲਿਅਾਂ ਦਾ ਬਨਾੳੁਣ ਵਾਲ਼ਿਅਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @surinderbedi7094
    @surinderbedi7094 3 ปีที่แล้ว

    Load karn valiyan da kot kot rinni Han ji.
    Really rare and priceless vedio by one of the greatest Ragies of yester years.

  • @bhaisukhdevsinghtarntaranv7891
    @bhaisukhdevsinghtarntaranv7891 3 ปีที่แล้ว

    WAHEGURU Ji GURMRYADA KIRTAN VARY VARY THANKS

  • @ParamjitKaurDhesi
    @ParamjitKaurDhesi 3 ปีที่แล้ว

    ਭਾਈ ਰਨਧੀਰ ਸਿੰਘ ਰਾਗੀ ਦਰਬਾਰ ਸਾਹਿਬ ਨਾਲ ਬਿਲਕੁਲ ਉਹੀ ਆਵਾਜ ਉਹੀ style ਬਹੁਤ ਕਿਰਪਾ ਹੈ ਜੀ

    • @Bhairandhirsingh
      @Bhairandhirsingh 10 หลายเดือนก่อน +1

      Pita jee bhaaee Bakhshish singh jee mere Ustaad ne jee

  • @profkuldeepsinghjishant
    @profkuldeepsinghjishant 3 ปีที่แล้ว +1

    ਭਾੲੀ ਸਾਹਿਬ ਜੀ ਦੀਅਾਂ ਹੋਰ ਵੀ ਵੀਡੀਓ ਪੳੁਣ ਦੀ ਕਿਰਪਾ ਕਰਿੳੁ ਜੀ""ਭਾੲੀ ਬਖਸੀਸ਼ ਸਿੰਘ ਜੀ ਮਹਾਨ ਰਾਗੀ ਸਨ

  • @harkiratsingh4179
    @harkiratsingh4179 3 ปีที่แล้ว

    Very grateful to the sevadaars who have uploaded this treasure 🙏

  • @manjitkaur2168
    @manjitkaur2168 3 ปีที่แล้ว

    Thanku so much for loading a priceless singing 🙏

  • @profkuldeepsinghjishant
    @profkuldeepsinghjishant 3 ปีที่แล้ว

    ਵਾਹਿਗੁਰੂ ਜੀ""ਵਾਹ ਵਾਹ ਕੀਰਤਨ ਸ਼੍ਰੀ ਅਾਸਾ ਦੀ ਵਾਰ"" ਧੰਨ ਧੰਨ ਗੁਰੂ ਸਾਹਿਬ ਦੇ ਦਰਬਾਰੀ ਕੀਰਤਨੀੲੇ"ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ